ਨਿਆਂ ਦਾ ਝੰਡਾ ਉੱਚਾ ਕਰੇਗਾ ਪੰਜਾਬ ਸਰਕਾਰ ਬਨਾਮ ਗਵਰਨਰ ਵਾਲਾ ਫੈਸਲਾ --- ਜਤਿੰਦਰ ਪਨੂੰ
“ਸੰਵਿਧਾਨ ਕਿਸੇ ਇੱਕ ਜਾਂ ਦੂਸਰੀ ਧਿਰ ਦੀ ਮਲਕੀਅਤ ਨਹੀਂ, ਦੇਸ਼ ਦਾ ਉਹ ਦਸਤਾਵੇਜ਼ ਹੈ, ਜਿਹੜਾ ਭਾਰਤ ਨੂੰ ...”
(14 ਨਵੰਬਰ 2023)
ਇਸ ਸਮੇਂ ਪਾਠਕ: 201.
ਹਿਸਾਬ ਵਿਸ਼ੇ ਦੇ ਅਧਿਆਪਕ ਦੀ ਤੀਜੀ ਅੱਖ --- ਪ੍ਰਿੰਸੀਪਲ ਵਿਜੈ ਕੁਮਾਰ
“ਤੁਸੀਂ ਆਪਣੇ ਟਿਉਸ਼ਨ ਵਾਲੇ ਪੈਸੇ ਬਚਾ ਕੇ ਰੱਖੋ। ਜੋ ਕੁਝ ਤੁਹਾਨੂੰ ਸਮਝ ਨਹੀਂ ਆਉਂਦਾ, ਉਹ ਕੁਝ ਮੇਰੇ ਕੋਲੋਂ”
(13 ਨਵੰਬਰ 2023)
ਇਸ ਸਮੇਂ ਪਾਠਕ: 164.
ਆਰ ਐੱਸ ਐੱਸ ਨੇ ਹਮੇਸ਼ਾ ਜ਼ਾਲਮ ਦਾ ਸਾਥ ਦਿੱਤਾ --- ਵਿਸ਼ਵਾ ਮਿੱਤਰ
“ਹਿੰਦੂਆਂ ਅਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਇੱਕੋ ਥਾਂ ਤੋਂ ਪਾਣੀ ਪੀਤਾ। ਮੁਸਲਮਾਨਾਂ ਨੇ ਸਾਰੇ ਜਲੂਸ ਵਿੱਚ ਠੰਢਾ ਅਤੇ ਮਿੱਠਾ ...”
(13 ਨਵੰਬਰ 2023)
ਇਸ ਸਮੇਂ ਪਾਠਕ: 80.
ਸਾਲ ਬਾਅਦ ਦੀ ਘੂਰੀ, ਲਗਦਾ ਹੈ ਹੋਵੇਗੀ ਪੂਰੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਉਂਝ ਭਾਰਤ ਵਿੱਚ ਸਭ ਠੀਕ-ਠਾਕ ਕਦੇ ਵੀ ਨਹੀਂ ਰਿਹਾ। ਸਿਆਣਾ ਅਤੇ ਪੜ੍ਹਿਆ ਲਿਖਿਆ ਮਨੁੱਖ ਧਰਤੀ ਉੱਪਰ ...”
(13 ਨਵੰਬਰ 2023)
ਇਸ ਸਮੇਂ ਪਾਠਕ: 265.
ਭਾਰਤੀ ਲੋਕ-ਤਿਉਹਾਰਾਂ ਵਾਂਗ ਦੀਵਾਲੀ ਧਰਮਾਂ, ਫ਼ਿਰਕਿਆਂ, ਕੌਮਾਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ’ਤੇ ਮਨਾਉਣ ਦਾ ਪ੍ਰਣ ਕਰੀਏ! --- ਹਰਚਰਨ ਸਿੰਘ ਪਰਹਾਰ
“ਜਥੇਬੰਦਕ ਧਰਮਾਂ ਨੇ ਆਪਣੇ ਮਨੁੱਖਤਾ ਵਿੱਚ ਵੰਡੀਆਂ ਪਾਉਣ ਦੇ ਵਰਤਾਰੇ ਅਨੁਸਾਰ ਲੋਕਾਂ ਨੂੰ ਧਰਮਾਂ ਦੇ ਨਾਮ ’ਤੇ ਵੰਡਣ ...”
(12 ਨਵੰਬਰ 2023)
ਇਸ ਸਮੇਂ ਪਾਠਕ: 150.
ਆਉ ਦੀਵਾਲੀ ਮਨਾਈਏ ਪਰ … --- ਰਜਵਿੰਦਰ ਪਾਲ ਸ਼ਰਮਾ
“ਅਸੀਂ ਇਹੋ ਜਿਹਾ ਕੰਮ ਕਿਉਂ ਕਰੀਏ ਜਿਸਦੇ ਬਦਲੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣ, ਸਾਨੂੰ ਦੋਸ਼ ਦੇਣ ਕਿ ..,”
(12 ਨਵੰਬਰ 2023)
ਇਸ ਸਮੇਂ ਪਾਠਕ: 986.
ਦਿਵਾਲੀ ਮੌਕੇ ਤੋਹਫਿਆਂ ਹੇਠ ਚਲਦਾ ਨਕਦਨਾਮਾ --- ਕੰਮਲਜੀਤ ਸਿੰਘ ਬਨਵੈਤ
“ਉਸ ਸਿਆਸੀ ਲੀਡਰ ਦਾ ਦਫਤਰ ਵਿੱਚ ਬੈਠੇ ਨੂੰ ਫੋਨ ਆਇਆ ਤਾਂ ਮੈਂ ਅੱਗੋਂ ਝਾੜ ਝੰਬ ਕਰ ਦਿੱਤੀ। ਉਹ ਦਿਵਾਲੀ ਗਈ, ...”
(12 ਨਵੰਬਰ 2023)
ਇਸ ਸਮੇਂ ਪਾਠਕ: 466.
ਸੜਿਹਾਂਦ ਮਾਰਦੀ ਸਿਆਸਤ --- ਮੋਹਨ ਸ਼ਰਮਾ
“ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਸ ਨੂੰ ਵਿਦਾਅ ਕਰਦਿਆਂ ਖੁੱਲ੍ਹੀ ਜੀਪ ਵਿੱਚ ਉਸ ਉੱਪਰ ਫੁੱਲਾਂ ਦੀ ਵਰਖਾ ਕੀਤੀ ਅਤੇ ...”
(12 ਨਵੰਬਰ 2023)
ਇਸ ਸਮੇਂ ਪਾਠਕ: 85.
ਕਵਿਤਾ: ਖੁੱਲ੍ਹਾ ਵਿਹੜਾ ਤੇ ਇਕ ਮਕਾਨ (ਅਤੇ ਚਾਰ ਹੋਰ ਕਵਿਤਾਵਾਂ) --- ਡਾ. ਗੁਰਦੇਵ ਸਿੰਘ ਘਣਗਸ
“ਪਿੰਡ ਨੂੰ ਦਿਲੋਂ ਭੁਲਾ ਨਹੀਂ ਸਕਦਾ। ... ਸਾਦ-ਮੁਰਾਦਾ, ਘੁੱਗ ਵਸਦਾ ਸੀ, ...ਐਸਾ ਨਗਰ ਵਸਾ ਨਹੀਂ ਸਕਦਾ। ....”
(11 ਨਵੰਬਰ 2023)
ਇਸ ਸਮੇਂ ਪਾਠਕ: 148.
ਖੁਦਕੁਸ਼ੀ ਕਿਸੇ ਮੁਸੀਬਤ ਦਾ ਹੱਲ ਨਹੀਂ --- ਜਸਵੰਤ ਸਿੰਘ ਜੋਗਾ
“ਜ਼ਿੰਦਗੀ ਵਿੱਚ ਇੱਕ ਆਦਤ ਜ਼ਰੂਰ ਪਾਵੋ ਕਿ ਜਿਹੜੀ ਗੱਲ ਤੁਹਾਨੂੰ ਪਰੇਸ਼ਾਨ ਕਰਦੀ ਹੈ, ਉਸ ਨੂੰ ਆਪਣੇ ਉਨ੍ਹਾਂ ਦੋਸਤਾਂ”
(11 ਨਵੰਬਰ 2023)
ਇਸ ਸਮੇਂ ਪਾਠਕ: 100.
ਅਸੀਂ ਪੰਜਾਬ ਦੇ ਵਾਸੀ ਪੁੱਛਦੇ ਹਾਂ … --- ਡਾ. ਸਰਬਜੀਤ ਸਿੰਘ
“ਅਜਿਹੀ ਸਥਿਤੀ ਵਿੱਚ ਲੋਕਾਂ ਦੀ ਨਿਰਾਸ਼ਤਾ ਵਧਦੀ ਜਾਵੇਗੀ ਤਾਂ ਪੰਜਾਬ ਦਾ ਕੀ ਬਣੇਗਾ? ਇਸਦਾ ਅੰਦਾਜ਼ਾ ਲਗਾਉਣਾ ...”
(11 ਨਵੰਬਰ 2023)
ਇਸ ਸਮੇਂ ਪਾਠਕ: 205.
ਆਉ ਇਸ ਦੀਵਾਲੀ ’ਤੇ ਪ੍ਰਣ ਕਰੀਏ, ਅਸੀਂ ਪੂਰੇ ਸੰਸਾਰ ਵਿੱਚ ਅਮਨ-ਸ਼ਾਂਤੀ ਲਈ ਯਤਨ ਕਰਾਂਗੇ --- ਸੁਰਜੀਤ ਸਿੰਘ ਫਲੋਰਾ
“ਅੱਜ ਦੇ ਸੰਸਾਰ ਵਿੱਚ, ਵੱਖ-ਵੱਖ ਖੇਤਰਾਂ ਵਿੱਚ ਲੜਾਈਆਂ ਅਤੇ ਸੰਘਰਸ਼ ਇੱਕ ਵਿਆਪਕ ਚੁਣੌਤੀ ਬਣੇ ਹੋਏ ਹਨ ...”
(10 ਨਵੰਬਰ 2023)
ਇਸ ਸਮੇਂ ਪਾਠਕ: 1155.
ਬਹੁਤ ਹੋ ਗਿਆ ਵਿਗਾੜ, ਬੱਸ ਹੁਣ ਸੰਭਲ਼ ਜਾਉ --- ਲਾਭ ਸਿੰਘ ਸ਼ੇਰਗਿੱਲ
“ਜੇ ਅਸੀਂ ਕੁਦਰਤ ਦੀਆਂ ਬਖਸ਼ੀਆਂ ਇਨ੍ਹਾਂ ਨਿਆਮਤਾਂ ਨੂੰ ਬਚਾਉਣ ਵਾਲ਼ੇ ਪਾਸੇ ਤੁਰ ਪਈਏ ਤਾਂ ਅਸੀਂ ਆਪਣੀ ਆਉਣ ਵਾਲੀ ...”
(10 ਨਵੰਬਰ 2023)
ਪਰਵਾਸੀ ਸਰੋਕਾਰਾਂ ਬਾਰੇ ਸਾਰਥਕ ਗੱਲਬਾਤ --- ਪ੍ਰੋ. ਕੁਲਬੀਰ ਸਿੰਘ
“ਅੱਜ ਘੱਟ ਪੜ੍ਹੇ, ਅੱਧ ਪੜ੍ਹੇ, ਵੱਧ ਪੜ੍ਹੇ ਹਰ ਤਰ੍ਹਾਂ ਦੇ ਨੌਜਵਾਨ ਵਿਦੇਸ਼ੀ ਧਰਤੀ ʼਤੇ ਪਹੁੰਚ ਰਹੇ ਹਨ। ਬਾਬੇ ਨਾਨਕ ਦਾ ਕਿਰਤ ਦਾ ...”
(10 ਨਵੰਬਰ 2023)
ਪੁਸਤਕ ਚਰਚਾ: ਆਤਮ-ਕਥਾ ਅਤੇ ਇਤਿਹਾਸ ਦਾ ਸ਼ਾਨਦਾਰ ਸੁਮੇਲ - ‘ਸਲਾਮ ਬੰਗਾ’ (ਲੇਖਕ: ਸੋਹਣ ਸਿੰਘ ਪੂਨੀ) --- ਡਾ. ਸੁਖਦੇਵ ਸਿੰਘ ਝੰਡ
“ਇਸ ਪੁਸਤਕ ਵਿਚ ਲੇਖਕ ਨੇ ਆਪਣੀ ਸਵੈ-ਜੀਵਨੀ ਦੇ ਨਾਲ ਨਾਲ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦੀ ...”
(9 ਨਵੰਬਰ 2023)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ 60 ਸਾਲਾ ਸੁਨਹਿਰੀ ਸਫ਼ਰ --- ਡਾ. ਰਣਜੀਤ ਸਿੰਘ
“ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਾਪਤੀਆਂ ਉੱਤੇ ਮਾਣ ਕਰਨਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਭਵਿੱਖ ਦੀਆਂ ਚੁਣੌਤੀਆਂ ...”
(9 ਨਵੰਬਰ 2023)
ਜਾਤੀ ਸਰਵੇਖਣ : ਭੂਤ, ਵਰਤਮਾਨ ਅਤੇ ਭਵਿੱਖ --- ਜਗਰੂਪ ਸਿੰਘ
“ਪੰਛੀ ਝਾਤ ਮਾਰਿਆਂ ਹੀ ਪਤਾ ਚਲਦਾ ਹੈ ਕਿ ਅਖੌਤੀ ਉੱਚ ਜਾਤਾਂ ਦੀ ਗਿਣਤੀ ਅਖੌਤੀ ਨੀਵੀਂਆਂ ਜਾਤਾਂ ਦੇ ਮੁਕਾਬਲੇ ...”
(9 ਨਵੰਬਰ 2023)
ਸਿੱਖਾਂ ਦੇ ਸਰਵਉੱਚ ਧਾਰਮਿਕ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ ਇਸਤਰੀਆਂ ਦਾ ਜਥਾ ਕੀਰਤਨ ਕਿਉਂ ਨਹੀਂ ਕਰ ਸਕਦਾ? --- ਪਰਮਜੀਤ ਸਿੰਘ ਨਿੱਕੇ ਘੁੰਮਣ
“ਇਸਤਰੀ ਨਾਲ ਇੰਨਾ ਵੱਡਾ ਵਿਤਕਰਾ ਕਿਉਂ ਹੈ ਤੇ ਇਹ ਕਿਵੇਂ ਦੂਰ ਹੋ ਸਕਦਾ ਹੈ, ਇਸ ਸਬੰਧੀ ...”
(8 ਨਵੰਬਰ 2023)
ਹਵਾ ਪ੍ਰਦੂਸ਼ਣ ਸਭ ਤੋਂ ਵੱਡਾ ਹਤਿਆਰਾ --- ਗੁਰਮੀਤ ਸਿੰਘ ਪਲਾਹੀ
“ਕੀ ਅਸੀਂ ਪਾਣੀ ਪ੍ਰਦੂਸ਼ਣ ਤੋਂ ਔਖੇ ਜਿਵੇਂ ਪਾਣੀ ਦੀਆਂ ਬੋਤਲਾਂ ਹੱਥਾਂ ਵਿੱਚ ਫੜਕੇ ਘੁੰਮ ਰਹੇ ਹਾਂ, ਉਵੇਂ ਹੀ ਭਵਿੱਖ ਵਿੱਚ ...”
(8 ਨਵੰਬਰ 2023)
ਦੇਖ ਕਬੀਰਾ … --- ਮੋਹਨ ਸ਼ਰਮਾ
“ਉਸਦੇ ਚਿਹਰੇ ’ਤੇ ਉੱਕਰੀ ਮਾਨਸਿਕ ਪੀੜ ਨੂੰ ਉਸਦੇ ਅਧਿਆਪਕ ਨੇ ਪੜ੍ਹ ਲਿਆ ਅਤੇ ਇੱਕ ਦਿਨ ਉਸ ਨੂੰ ...”
(8 ਨਵੰਬਰ 2023)
‘ਪੰਜਾਬ ਡੇਅ’ ਅਤੇ ਪੰਜਾਬੀ --- ਡਾ. ਪਿਰਥੀਪਾਲ ਸਿੰਘ ਸੋਹੀ
“ਵਿਸ਼ਾਲ ਹਿਰਦੇ ਅਤੇ ਸੋਚ ਵਾਲੇ ਪੰਜਾਬੀ ਛੋਟੇ ਜਿਹੇ ਖਿੱਤੇ ਵਿੱਚ ਸੁੰਗੜਕੇ ਨਹੀਂ ਸਨ ਰਹਿ ਸਕਦੇ। ਉਨ੍ਹਾਂ ਨੇ ਭਾਰਤ ...”
(7 ਨਵੰਬਰ 2023)
ਭਵਿੱਖ ਦੇ ਭਾਰਤ ਲਈ ਮਿਲਦੇ ਕੋਝੇ ਸੰਕੇਤਾਂ ਦਾ ਭੋਲੀ-ਭਾਰਤੀਅਤਾ ਨੂੰ ਪਤਾ ਹੀ ਕੋਈ ਨਹੀਂ --- ਜਤਿੰਦਰ ਪਨੂੰ
“ਰਾਜਸਥਾਨ ਦੇ ਇੱਕ ਚੋਣ ਜਲਸੇ ਵਿੱਚ ਜੋ ਕੁਝ ਇੱਕ ਸਿਆਸੀ ਲੀਡਰ ਨੇ ਆਖਿਆ ਅਤੇ ਬਾਕੀਆਂ ਨੇ ਤਾੜੀਆਂ ਮਾਰ ਕੇ ਸ਼ਾਬਾਸ਼ ...”
(7 ਨਵੰਬਰ 2023)
ਕਿਹੋ ਜਿਹਾ ਹੈ ਕੈਨੇਡਾ ਦਾ ਪੁਲਿਸ ਅਤੇ ਨਿਆਂ ਪ੍ਰਬੰਧ? --- ਪ੍ਰਿੰ. ਵਿਜੈ ਕੁਮਾਰ
“ਜੇਕਰ ਨਿਆਂ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਨੂੰਨ ਅਤੇ ਨਿਆਂ ਵਿਵਸਥਾ ਬਹੁਤ ...”
(6 ਨਵੰਬਰ 2023)
ਕਵਿਤਾ: ਪੰਜਾਬ (ਅਤੇ ਚਾਰ ਹੋਰ ਕਵਿਤਾਵਾਂ) --- ਗੁਰਨਾਮ ਢਿੱਲੋਂ
“ਟਿਕ ਕੇ ਬਹਿਣਾ ... ਹੋਰ ਨਹੀਂ ਮਨਜ਼ੂਰ ਹੁਣ। ... ਚੁੱਪ ਕਰ ਰਹਿਣਾ ... ਹੋਰ ਨਹੀਂ ਮਨਜ਼ੂਰ ਹੁਣ। ...”
(6 ਨਵੰਬਰ 2023)
ਮਹਾਨ ਦੇਸ਼ ਦੀ ਚਿਰੜ-ਘੁੱਗ ਪਾਲਿਸੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਅਟਲ ਬਿਹਾਰ ਵਾਜਪਾਈ ਤਕ ਅਸੀਂ ਫਲਸਤੀਨੀਆਂ ਨਾਲ ਖੜ੍ਹੇ ਰਹੇ। ਉਸ ਸਮੇਂ ਸਾਡੀ ਵਿਦੇਸ਼ ਪਾਲਿਸੀ ...”
(6 ਨਵੰਬਰ 2023)
Page 20 of 180