ਕੰਮ ਦੀ ਕਾਹਦੀ ਸ਼ਰਮ --- ਜਸਵੰਤ ਸਿੰਘ ਜੋਗਾ
“ਹੁਣ ਇਕੱਲੇ ਬੰਦੇ ਦੀ ਕਮਾਈ ਨਾਲ ਘਰ ਨਹੀਂ ਚੱਲਦੇ।ਅੱਜ ਦੀ ਪੜ੍ਹੀ ਲਿਖੀ ਪੀੜ੍ਹੀ ਦਾ ਸਰਕਾਰੀ ਨੌਕਰੀ ਤੋਂ ਵੀ ...”
(20 ਅਕਤੂਬਰ 2023)
ਪਾਣੀ ਦੇ ਹੱਕ ਦਾ ਸਵਾਲ --- ਗੁਰਮੀਤ ਸਿੰਘ ਪਲਾਹੀ
“ਪਾਣੀ ਦੀ ਵੰਡ ਦਾ ਮਸਲਾ ਸਿਰਫ਼ ਭਾਰਤ ਵਿੱਚ ਨਹੀਂ ਹੈ, ਸਗੋਂ ਇਹ ਝਗੜਾ ਅੰਤਰਰਾਸ਼ਟਰੀ ਪੱਧਰ ’ਤੇ ...”
(19 ਅਕਤੂਬਰ 2023)
ਭਾਰਤ ਨੇ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਆਸ ਤੋਂ ਵੱਧ ਤਗ਼ਮਿਆਂ ਨੂੰ ਫੁੰਡਿਆ --- ਮੇਜਰ ਸਿੰਘ ਨਾਭਾ
“ਭਾਵੇਂ ਸਕੂਲਾਂ ਵਿੱਚ ਸਰੀਰਕ ਸਿੱਖਿਆ ਦਾ ਵਿਸ਼ਾ ਲਾਜ਼ਮੀ ਤੌਰ ’ਤੇ ਸ਼ੁਰੂ ਹੋ ਚੁੱਕਾ ਹੈਪਰ ਬਹੁਤੇ ਸਕੂਲਾਂ ਵਿੱਚ ...”
(19 ਅਕਤੂਬਰ 2023)
ਰਾਜਸੀ ਆਗੂਆਂ ਦਾ ਲੋਕ ਹਿਤਾਂ ਨੂੰ ਅੱਖੋਂ ਓਹਲੇ ਕਰਨ ਦਾ ਹਸ਼ਰ --- ਮੋਹਨ ਸ਼ਰਮਾ
“ਨਸ਼ਿਆਂ ਦੀ ਸਪਲਾਈ ਲਾਈਨ ਦੇ ਨੈੱਟਵਰਕ ਵਿੱਚ ਵੱਡੇ ਮਗਰਮੱਛਾਂ ਦੇ ਨਾਂ ਸਾਹਮਣੇ ਆ ਗਏ ... ”
(19 ਅਕਤੂਬਰ 2023)
ਕਵਿਤਾ: ਤੂੰ ਬੱਚਿਆਂ ਤੋਂ ਵੜੇਵੇਂ ਲੈਣੇ ਨੇ … --- ਸੰਨੀ ਧਾਲੀਵਾਲ
“ਚਾਲ-ਢਾਲ ਤੋਂ ਲੱਗਦਾ ਸੀ ... ਮੌਸਮ ਖਰਾਬ ਚੱਲ ਰਿਹਾ ਹੈ। ... ਝੱਖੜ ਆਉਣ ਦੇ ਆਸਾਰ ...”
(18 ਅਕਤੂਬਰ 2023)
ਜਾਗਣ ਦਾ ਵੇਲਾ --- ਅਮਰੀਕ ਸਿੰਘ ਦਿਆਲ
“ਬੰਦ ਬੋਤਲਾਂ ਵਿੱਚ ਪਾਣੀ ਵਿਕਣ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ। ਨਲਕਿਆਂ ਅਤੇ ਟੂਟੀਆਂ ਨੂੰ ਬੁੱਕ ਲਾ ਕੇ ...”
(18 ਅਕਤੂਬਰ 2021)
ਭਾਰਤ ‘ਬਾਬਿਆਂ’ ਦੇ ਪੈਦਾ ਹੋਣ ਲਈ ਜ਼ਰਖੇਜ਼ ਜ਼ਮੀਨ ਹੈ --- ਪਵਨ ਕੁਮਾਰ ਕੌਸ਼ਲ
“ਵਿੱਤੀ ਧੋਖਾਧੜੀ ਤੋਂ ਲੈ ਕੇ ਬਲਾਤਕਾਰ ਅਤੇ ਇੱਥੋਂ ਤਕ ਕਿ ਸਿੱਧੇ ਕਤਲ ਤਕ, ਇਹ ਸਵੈ-ਨਿਯੁਕਤ ਅਧਿਆਤਮਿਕ ਗੁਰੂ ...”
(18 ਅਕਤੂਬਰ 2023)
“ਸਰ ਪਲੀਜ਼! ... ਸਾਡੇ ਸੱਭਿਆਚਾਰ ਨੂੰ ਭੰਡਿਓ ਨਾ।” --- ਜਗਰੂਪ ਸਿੰਘ
“ਗੁਆਂਢ ਦੇ ਪ੍ਰਾਂਤ ਨਾਗਾਲੈਂਡ ਜਾਣ ਦਾ ਵੀ ਸਬੱਬ ਬਣਦਾ ਰਿਹਾ। ਉੱਥੋਂ ਦੇ ਸੱਭਿਆਚਾਰ ਦੀ ਝਲਕ ਇੱਕ ...”
(17 ਅਕਤੂਬਰ 2023)
ਐਨੀ ਕੁ ਖੇਚਲ ਤਾਂ ਕਰਨੀ ਹੀ ਪਵੇਗੀ --- ਲਾਭ ਸਿੰਘ ਸ਼ੇਰਗਿੱਲ
“ਸਰਕਾਰਾਂ ਨੂੰ ਘਾਤਕ ਕੀਟਨਾਸ਼ਕ ਦਵਾਈਆਂ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਤੇ ਇਸ ਨੂੰ ਪੂਰੀ ਸਖਤੀ ਨਾਲ ...”
(17 ਅਕਤੂਬਰ 2021)
ਲੱਛਣਾਂ ਮੁਤਾਬਕ ਇੰਡੀਆ ਭਾਰਤ ਨੂੰ ਚਿੱਤ ਕਰੇਗਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਮਨ ਨੂੰ ਇਕਾਗਰ ਕਰਕੇ ਜ਼ਰਾ ਕੁਝ ਦਿਨ ਪਹਿਲਾਂ ਦੀਆਂ ਘਟਨਾਵਾਂ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ...”
(17 ਅਕਤੂਬਰ 2023)
ਕੀ ਹਮਾਸ ਦਾ ਹਮਲਾ ਇਜ਼ਰਾਈਲੀ ਖੁਫੀਆ ਏਜੰਸੀ ਦੀ ਕਮਜ਼ੋਰੀ ਕਿਹਾ ਜਾ ਸਕਦਾ ਹੈ? --- ਸੁਰਜੀਤ ਸਿੰਘ ਫਲੋਰਾ
“ਕੀ ਇਹ ਟਕਰਾਅ ਮੁੱਖ ਤੌਰ ’ਤੇ ਰਾਜਨੀਤਿਕ ਨੇਤਾਵਾਂ ਵਿਚਕਾਰ ਟਕਰਾਅ ਜਾਂ ਸਮੁੱਚੀ ਆਬਾਦੀ ਨੂੰ ...”
(16 ਅਕਤੂਬਰ 2023)
ਭਾਰਤ ਤੋਂ ਕਿਵੇਂ ਅੱਡ ਹਨ ਕੈਨੇਡਾ ਦੀਆਂ ਸੜਕਾਂ ਉੱਤੇ ਲਾਇਬ੍ਰੇਰੀਆਂ --- ਪ੍ਰਿੰਸੀਪਲ ਵਿਜੈ ਕੁਮਾਰ
“ਇਸ ਮੁਲਕ ਦੀਆਂ ਲਾਇਬਰੇਰੀਆਂ ਕੇਵਲ ਇੱਕ ਦੋ ਕਮਰਿਆਂ ਵਿੱਚ ਨਹੀਂ, ਸਗੋਂ ਬਹੁਤ ਵੱਡੀ ਇਮਾਰਤ ...”
(16 ਅਕਤੂਬਰ 2023)
ਪੰਜਾਂ ਰਾਜਾਂ ਦੀਆਂ ਚੋਣਾਂ ਨਾਲ ਬੱਝਾ ਜਾਪਦਾ ਹੈ ਭਾਰਤ ਦਾ ਰਾਜਨੀਤਕ ਭਵਿੱਖ --- ਜਤਿੰਦਰ ਪਨੂੰ
“ਅਗਲੇ ਮਹੀਨੇ ਹੋ ਰਹੀਆਂ ਚੋਣਾਂ ਦੌਰਾਨ ਮੱਧ ਪ੍ਰਦੇਸ਼ ਵਿੱਚ ਜੇ ਭਾਜਪਾ ਹਾਰਦੀ ਹੈ ਤਾਂ ਭ੍ਰਿਸ਼ਟਾਚਾਰ ਦੇ ਪੱਖੋਂ ...”
(16 ਅਕਤੂਬਰ 2023)
ਇਸ ਸਮੇਂ ਪਾਠਕ: 45.
ਪ੍ਰਵਾਸੀ ਨੇ ਪ੍ਰਦੇਸੀ ਬਣਦੇ ਦੇਖੇ ਦੇਸੀ! --- ਤਰਲੋਚਨ ਸਿੰਘ ਦੁਪਾਲਪੁਰ
“ਮੈਂ ਵੈਸੇ ਹੀ ਕਾਪੀ ਵਿੱਚ ਲਿਖੀ ਨਾਂਵਾਂ ਵਾਲੀ ਸੂਚੀ ਦੇਖੀ ਤਾਂ ਉਸ ਵਿੱਚ ‘ਕ੍ਰਿਸ਼ਨਾ ਦੇਵੀ, ਰਾਮ ਭਜ, ਨਰੇਸ਼ ਯਾਦਵ ਅਤੇ ...”
(15 ਅਕਤੂਬਰ 2023)
ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ, ਕੁੜੀਆਂ ਹੁਣ ਟੱਕਰ ਦਿੰਦੀਆਂ ਬਾਜ਼ਾਂ ਨੂੰ --- ਕਮਲਜੀਤ ਸਿੰਘ ਬਨਵੈਤ
“ਨਤੀਜਾ ਦਸਵੀਂ ਦਾ ਹੋਵੇ ਜਾਂ ਬਾਰ੍ਹਵੀਂ ਦਾ, ਕੁੜੀਆਂ ਨੇ ਉਦੋਂ ਤੋਂ ਮੁੰਡਿਆਂ ਨੂੰ ਨੇੜੇ ਨਹੀਂ ਫਟਕਣ ਦਿੱਤਾ ਜਦੋਂ ਤੋਂ ...”
(15 ਅਕਤੂਬਰ 2023)
ਇੱਕ ਬੂੰਦ ਪਾਣੀ ਦੀ ਨਾ ਦੇਣ ਦੀ ਡੌਂਡੀ ਪਿੱਟਣ ਵਾਲੀਆਂ ਪਾਰਟੀਆਂ ਗੁਨਾਹਗਾਰ ਹਨ --- ਉਜਾਗਰ ਸਿੰਘ
“ਇਸ ਸਮੱਸਿਆ ਦਾ ਇੱਕੋ ਇੱਕ ਹੱਲ ਇਹ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸਦਭਾਵਨਾ ਨਾਲ ...”
(15 ਅਕਤੂਬਰ 2023)
‘ਅਰਥ ਓਵਰਸ਼ੂਟ ਦਿਨ’ --- ਇੰਜ. ਈਸ਼ਰ ਸਿੰਘ
“ਅਸੀਂ ਧਰਤੀ ਦੇ ਸੀਮਤ ਸਾਧਨਾਂ (ਧਾਤਾਂ, ਕੋਲਾ ਆਦਿ) ਅਤੇ ਨਵਿਆਉਣਯੋਗ ਸਾਧਨਾਂ ...”
(14 ਅਕਤੂਬਰ 2023)
ਸੱਚਾ ਸਬਕ --- ਰਸ਼ਪਿੰਦਰ ਪਾਲ ਕੌਰ
“ਇਹ ਮੇਰਾ ਇਕਲੌਤਾ ਪੁੱਤ ਐ। ਚੰਗਾ ਭਲਾ ਸੀ, ਬਾਰਾਂ ਜਮਾਤਾਂ ਪਾਸ, ਬਾਹਰ ਜਾਣ ਦੀ ਜ਼ਿਦ ਨੇ ...”
(14 ਅਕਤੂਬਰ 2023)
ਲੋਕਾਂ ਨਾਲ ਧ੍ਰੋਹ ਸੀ ਸ਼ਰਾਬ ਅਤੇ ਪੈਟਰੋਲ ਨੂੰ ਜੀ.ਐੱਸ.ਟੀ. ਵਿੱਚੋਂ ਬਾਹਰ ਰੱਖਣਾ --- ਰਵਿੰਦਰ ਚੋਟ
“ਉਸ ਸਮੇਂ ਦੀ ਸਰਕਾਰ ਨੇ ਰਾਜਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸੂਬਿਆਂ ਦਾ ਮਾਲੀਆ ਘਟੇ ਤਾਂ ਕੇਂਦਰੀ ਸਰਕਾਰ ...”
(13 ਅਕਤੂਬਰ 2023)
ਜਾਨਲੇਵਾ ਬਣਦਾ ਜਾ ਰਿਹਾ ਹੈ ਫਾਸਟ ਫੂਡ --- ਗੁਰਮੀਤ ਸਿੰਘ ਪਲਾਹੀ
“ਆਧੁਨਿਕਤਾ ਦੇ ਇਸ ਦੌਰ ਵਿੱਚ ਮਨੁੱਖੀ ਸਿਹਤ ਨਾਲ ਖਿਲਵਾੜ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀ ...”
(13 ਅਕਤੂਬਰ 2023)
ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ਦਾ ਸੱਚ --- ਕਮਲਜੀਤ ਸਿੰਘ ਬਨਵੈਤ
“ਵਿਦੇਸ਼ ਦੀ ਧਰਤੀ ’ਤੇ ਜਾਣ ਲਈ ਸੋਚਣ ਵੇਲੇ ਹੀ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲੈਣਾ ਹੋਵੇਗਾ। ਨਵੇਂ ਹਾਲਾਤ ਵਿੱਚ ...”
(12 ਅਕਤੂਬਰ 2023)
ਮੇਰੇ ਹਿੱਸੇ ਦਾ ਅਦਬੀ ਸੱਚ: ਸਮਾਜਿਕ ਰਿਸ਼ਤਿਆਂ ਤੋਂ ਇੰਨੇ ਨਿਰਾਸ਼ ਕਿਉਂ ਹਨ ਪੰਜਾਬੀ ਲੇਖਕ? --- ਨਿਰੰਜਣ ਬੋਹਾ
“ਮਨੁੱਖ ਅੰਦਰਲੀ ਮਾਨਵੀ ਸੋਚ ਨਾ ਤਾਂ ਕਦੇ ਪੂਰਨ ਤੌਰ ’ਤੇ ਮਰੀ ਹੈ ਤੇ ਨਾ ਹੀ ਕਦੇ ਮਰੇਗੀ। ਕਈ ਵਾਰ ਤਾਂ ...”
(12 ਅਕਤੂਬਰ 2023)
ਕਵਿਤਾਵਾਂ: ਮੇਰੇ ਦਿਲ ਦੀ ਸੱਖਣੀ ਮਮਟੀ ’ਤੇ ਅਤੇ ਚਾਰ ਹੋਰ ਕਵਿਤਾਵਾਂ --- ਸੁਖਚਰਨਜੀਤ ਗਿੱਲ
“ਮੇਰੇ ਗੀਤਾਂ ਤੋਂ ਨਾ ਗਾਏ ਜਾਂਦੇ ਰਾਜਿਆਂ ਦੇ ਸੋਹਿਲੇ, ਭੁੱਖੇ ਪੇਟ ਵਾਲ਼ੀ ਅੱਗ ਜਦੋਂ ਸਿਰ ਚੜ੍ਹ ਬੋਲੇ। ...”
(11 ਅਕਤੂਬਰ 2023)
ਲਾਡ ਵਿਗਾੜਦਾ ਹੈ ਬੱਚਿਆਂ ਨੂੰ --- ਸੁਰਿੰਦਰ ਸ਼ਰਮਾ ਨਾਗਰਾ
“ਉਸਦੀ ਗੱਲ੍ਹ ਲਾਲ ਹੋ ਗਈ ਤੇ ਚੱਪਲ ਦਾ ਨਕਸ਼ਾ ਜਿਹਾ ਛਪ ਗਿਆ। ਸਾਰਾ ਟੱਬਰ ਮੇਰੇ ਗਲ਼ ਪੈ ਗਿਆ ...”
(11 ਅਕਤੂਬਰ 2023)
ਰਾਹੁਲ ਗਾਂਧੀ ਦੀ ਸ਼੍ਰੀ ਦਰਬਾਰ ਸਾਹਿਬ ਫੇਰੀ --- ਦਰਬਾਰਾ ਸਿੰਘ ਕਾਹਲੋਂ
“ਐਸੇ ਮਾਹੌਲ ਵਿੱਚ ਰਾਹੁਲ ਗਾਂਧੀ ਨੇ ਬੜੀ ਸ਼ਿੱਦਤ, ਨਿਮਰਤਾ, ਨਿਰਮਾਣਤਾ ਅਤੇ ਸ਼ਰਧਾ ਨਾਲ ...”
(10 ਅਕਤੂਬਰ 2023)
Page 23 of 180