ਕਿਹੋ ਜਿਹਾ ਹੈ ਕੈਨੇਡਾ ਦਾ ਪੁਲਿਸ ਅਤੇ ਨਿਆਂ ਪ੍ਰਬੰਧ? --- ਪ੍ਰਿੰ. ਵਿਜੈ ਕੁਮਾਰ
“ਜੇਕਰ ਨਿਆਂ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਨੂੰਨ ਅਤੇ ਨਿਆਂ ਵਿਵਸਥਾ ਬਹੁਤ ...”
(6 ਨਵੰਬਰ 2023)
ਕਵਿਤਾ: ਪੰਜਾਬ (ਅਤੇ ਚਾਰ ਹੋਰ ਕਵਿਤਾਵਾਂ) --- ਗੁਰਨਾਮ ਢਿੱਲੋਂ
“ਟਿਕ ਕੇ ਬਹਿਣਾ ... ਹੋਰ ਨਹੀਂ ਮਨਜ਼ੂਰ ਹੁਣ। ... ਚੁੱਪ ਕਰ ਰਹਿਣਾ ... ਹੋਰ ਨਹੀਂ ਮਨਜ਼ੂਰ ਹੁਣ। ...”
(6 ਨਵੰਬਰ 2023)
ਮਹਾਨ ਦੇਸ਼ ਦੀ ਚਿਰੜ-ਘੁੱਗ ਪਾਲਿਸੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਅਟਲ ਬਿਹਾਰ ਵਾਜਪਾਈ ਤਕ ਅਸੀਂ ਫਲਸਤੀਨੀਆਂ ਨਾਲ ਖੜ੍ਹੇ ਰਹੇ। ਉਸ ਸਮੇਂ ਸਾਡੀ ਵਿਦੇਸ਼ ਪਾਲਿਸੀ ...”
(6 ਨਵੰਬਰ 2023)
ਰੰਗਮੰਚ: ਡਾ. ਸਾਹਿਬ ਸਿੰਘ ਦਾ ਲੱਛੂ ਕਬਾੜੀਆ ਬਨਾਮ ਦੇਸ ਦਾ ਕਬਾੜਖਾਨਾ --- ਰਵਿੰਦਰ ਸਿੰਘ ਸੋਢੀ
“ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਨਾਟਕਕਾਰ ਨੇ ਲੱਛੂ ਕਬਾੜੀਏ ਰਾਹੀਂ ਸਾਡੇ ਦੇਸ ਦੇ ਵੱਖ-ਵੱਖ ...”
(5 ਨਵੰਬਰ 2023)
ਨਸ਼ਾ ਰੋਕੂ ਕਮੇਟੀਆਂ - ਇੱਕ ਸੋਚ, ਇੱਕ ਆਸ --- ਮਲਵਿੰਦਰ
“ਸੁਪਨਿਆਂ ਨੂੰ ਸਾਕਾਰ ਕਰਨ ਲਈ ਕਿਰਤ ਦਾ ਸੰਕਲਪ ਪੈਦਾ ਹੋਵੇਗਾ। ਘਰ ਖ਼ੁਸ਼ਹਾਲ ਹੋਣਗੇ। ਪਿੰਡ ਸੁਖੀ ਵਸਣਗੇ ...”
(5 ਨਵੰਬਰ 2023)
ਫੌਜੀ ਚਾਚੇ ਦੀ ਨਸੀਹਤ --- ਜਗਰੂਪ ਸਿੰਘ
“ਮੈਂ ਤੁਹਾਡੇ ਦਫਤਰ, ਫੈਕਟਰੀ ਜਾਂ ਘਰ ਬਿਨਾਂ ਤੁਹਾਡੀ ਆਗਿਆ ਦੇ ਅੰਦਰ ਆ ਸਕਦਾ ਹਾਂ।ਫਰੋਲਾ ਫਰੋਲੀ ਵੀ ਕਰ ...”
(5 ਨਵੰਬਰ 2023)
‘ਕਹਾਣੀ ਪੰਜਾਬ’ ਰਸਾਲਾ ਸਾਹਿਤਕ ਸੰਜੀਦਗੀ ਦਾ ਪ੍ਰਤੀਕ --- ਉਜਾਗਰ ਸਿੰਘ
“400 ਪੰਨਿਆਂ ਦਾ ਰਸਾਲਾ ਪ੍ਰਕਾਸ਼ਤ ਕਰਨਾ ਆਪਣੇ ਆਪ ਵਿੱਚ ਸੱਪ ਦੀ ਸਿਰੀ ਨੂੰ ਹੱਥ ਪਾਉਣ ਦੇ ਬਰਾਬਰ ਹੈ ...”
(4 ਨਵੰਬਰ 2023)
ਇਮਾਨਦਾਰ ਪੰਚਾਇਤਾਂ ਚੁਣਨਾ ਸਮੇਂ ਦੀ ਮੁੱਖ ਜ਼ਰੂਰਤ --- ਡਾ. ਬਿਹਾਰੀ ਮੰਡੇਰ
“ਸਾਡੀ ਇੱਥੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਖੁਦ ਇਮਾਨਦਾਰ ਹੋ ਕੇ ਬਗੈਰ ਕਿਸੇ ਲਾਲਚ ਦੇ ਅਤੇ ਬਗੈਰ ...”
(4 ਨਵੰਬਰ 2023)
ਪੰਜਾਬ ਵਿੱਚ ਨਸ਼ਿਆਂ ਦੀ ਤ੍ਰਾਸਦੀ --- ਡਾ. ਸੁਖਚੈਨ ਸਿੰਘ ਬਲਿਆਲ
“ਸਭ ਤੋਂ ਵੱਧ ਜ਼ਿੰਮੇਵਾਰੀ ਮਾਪਿਆਂ ਦੀ ਹੋਵੇ ਕਿ ਉਹ ਆਪਣੇ ਬੱਚੇ ਦੀ ਅੱਲੜ੍ਹ ਉਮਰੇ ਸਾਧਾਰਣ ਸੁਭਾਅ ਵਿੱਚ ਆ ਰਹੇ ...”
(4 ਨਵੰਬਰ 2023)
ਪੰਜਾਬ ਸਰਕਾਰ ਅਤੇ ਸਨਅਤੀ ਕਾਮੇਂ --- ਡਾ. ਕੇਸਰ ਸਿੰਘ ਭੰਗੂ
“ਜਦੋਂ ਕਾਮੇਂ 12-13 ਘੰਟਿਆਂ ਲਈ ਕੰਮ ਕਰਦੇ ਹਨ ਤਾਂ ਉਹ ਆਪਣੇ ਬੱਚਿਆਂ ਅਤੇ ਪਰਿਵਾਰਾਂ ਨਾਲ ਘੱਟ ਸਮਾਂ ...”
(3 ਨਵੰਬਰ 2023)
ਮੋਦੀ ਸਰਕਾਰ ਦੇ ਦਸ ਅਸਫ਼ਲ ਸਾਲਾਂ ਦਾ ਲੇਖਾ ਜੋਖਾ --- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
“... ਇਨ੍ਹਾਂ ਕਾਤਲਾਂ ਦਾ ਸਵਾਗਤ ਫੁੱਲਾਂ ਦੀਆਂ ਮਾਲਾਵਾਂ ਪਹਿਨਾ ਕੇ ਅਤੇ ਮੂੰਹ ਮਿੱਠਾ ਕਰਾ ਕੇ ਕੀਤਾ ...”
(3 ਨਵੰਬਰ 2023)
ਸਟੀਅਰਿੰਗ ਵੀਲ ਸੰਭਾਲ਼ੋ ਭਾਈ … --- ਇੰਦਰਜੀਤ ਚੁਗਾਵਾਂ
“ਸਿਸਟਮ ’ਤੇ ਕਾਬਜ਼ ਬੇਹਯਾ ਤਾਂ ਜੇਲ੍ਹ ਤੋਂ ਬਾਹਰ ਆਉਣ ਵਾਲੇ ਬਲਾਤਕਾਰੀਆਂ ਨੂੰ ਸ਼ਰੇਆਮ ਸਨਮਾਨਤ ਕਰ ਰਹੇ ਹਨ ...”
(3 ਨਵੰਬਰ 2023)
ਫਲਸਤੀਨ ਦੇ ਲੋਕ ਪੀੜਿਤ ਹਨ, ਹਮਾਸ ਦਾ ਹਮਲਾ ਜਾਇਜ਼ ਨਹੀਂ ਅਤੇ ਇਜ਼ਰਾਈਲ ਦਾ ਇਤਰਾਜ਼ ਅਰਥਹੀਣ ਹੈ --- ਮਨਿੰਦਰ ਸਿੰਘ ਭਾਟੀਆ
“ਮੈਂ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀਆਂ ਸਪਸ਼ਟ ਉਲੰਘਣਾਵਾਂ ਬਾਰੇ ਡੂੰਘਾ ਚਿੰਤਤ ਹਾਂ ਜੋ ਅਸੀਂ ਗਾਜ਼ਾ ਵਿੱਚ ...”
(2 ਨਵੰਬਰ 2023)
ਭੁੱਖੇ ਢਿੱਡ ਜ਼ਿੰਦਗੀ ਦਾ ਸਫ਼ਰ --- ਗੁਰਮੀਤ ਸਿੰਘ ਪਲਾਹੀ
“ਅੱਜ ਜਾਤ-ਪਾਤ ਅਤੇ ਧਰਮ ਦੇ ਨਾਂਅ ਉੱਤੇ ਰਾਖਵਾਂਕਰਨ ਦੇਣ ਦੀਆਂ ਗੱਲਾਂ ਹੋ ਰਹੀਆਂ ਹਨ! ਕੀ ਗਰੀਬੀ ਅਤੇ ਭੁੱਖਮਰੀ ...”
(2 ਨਵੰਬਰ 2023)
ਪਹਿਲਾਂ ਮੇਰੀ ਸਹੇਲੀ ਠਹਾਕਾ ਮਾਰ ਕੇ ਹੱਸੀ, ਫਿਰ ਉਹਨੇ ਮੈਨੂੰ ਇੱਕ ‘ਅਕਲ ਦੀ ਗੱਲ’ ਦੱਸੀ --- ਸੁਖਪਾਲ ਕੌਰ ਲਾਂਬਾ
“ਫਿਰ ਇੱਕ ਦਿਨ ਮੈਂ ਦਿਨ ਵਿੱਚ ਤਿੰਨ-ਚਾਰ ਵਾਰ ਆਪਣੀਆਂ ਤਸਵੀਰਾਂ ਸਟੇਟਸ ’ਤੇ ਲਗਾਈਆਂ ਤਾਂ ਮਨ ਦੀ ਅਜੀਬ ਜਿਹੀ ...”
(2 ਨਵੰਬਰ 2023)
ਕੀ ਪੰਜਾਬ ਨੂੰ ਰਾਸ਼ਟਰਪਤੀ ਰਾਜ ਵਲ ਧੱਕਿਆ ਜਾ ਰਿਹਾ ਹੈ? --- ਰਵਿੰਦਰ ਚੋਟ
“ਪਰ ਪੰਜਾਬ ਦੇ ਰਾਜਪਾਲ ਨੇ ਜਿਸ ਤਰ੍ਹਾਂ ਹੁਣ ਸਰਕਾਰ ਅਤੇ ਰਾਜਪਾਲ ਵਿਚਕਾਰ ਉੱਠੇ ਮੱਤਭੇਦਾਂ ਨੂੰ ਜਨਤਕ ਕਰ ਦਿੱਤਾ ਹੈ ...”
(1 ਨਵੰਬਰ 2023)
ਪੰਜਾਬ ਦਿਵਸ ਮੌਕੇ ਸਵੈਚਿੰਤਨ ਦਾ ਯਤਨ ਕਰੀਏ, ਵਿਕਾਸ ਦਾ ਰਾਹ ਫੜੀਏ --- ਡਾ. ਰਣਜੀਤ ਸਿੰਘ
“ਜੇਕਰ ਤਕਰੀਬਨ 25 ਲੱਖ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਆਪਣੀ ਗਰੀਬੀ ਦੂਰ ਕਰ ਸਕਦੇ ਹਨ ਤਾਂ ਕੀ ਪੰਜਾਬੀ ਮੁੜ ...”
(1 ਨਵੰਬਰ 2023)
ਵਿਸ਼ਾਲ ਪੰਜਾਬੀ ਸੂਬੇ ਨੂੰ ‘ਸੂਬੀ’ ਬਣਾਇਆ – ਕੀ ਖੱਟਿਆ, ਕੀ ਗਵਾਇਆ? --- ਉਜਾਗਰ ਸਿੰਘ
“ਪੰਜਾਬ ਦਿੱਲੀ ਦੇ ਆਲੇ ਦੁਆਲੇ ਸੀ। ਫਰੀਦਾਬਾਦ ਸਨਅਤੀ ਸ਼ਹਿਰ ਸੀ। ਗੁੜਗਾਉਂ ਜੋ ਅੱਜ ਆਈ.ਟੀ. ਦੀ ਹੱਬ ਬਣਿਆ ...”
(1 ਨਵੰਬਰ 2023)
ਕਿਵੇਂ ਨਸ਼ਿਆਂ ਨਾਲ ਮੌਤ ਅਤੇ ਅੱਤਵਾਦ ਦੀ ਖੇਡੀ ਜਾ ਰਹੀ ਖੌਫਨਾਕ ਖੇਡ --- ਐਡਵੋਕੇਟ ਪ੍ਰਭਜੀਤਪਾਲ ਸਿੰਘ
“ਭਵਿੱਖ ਬਰਬਾਦੀ ਵੱਲ ਜਾ ਰਿਹਾ ਹੈ, ਹੁਣ ਗੱਲਾਂ ਅਤੇ ਭਾਸ਼ਣਾਂ ਨਾਲ ਕੁਝ ਨਹੀਂ ਹੋਣਾ। ਨੌਜਵਾਨ ਪੀੜ੍ਹੀ ਨੂੰ ...”
(31 ਅਕਤੂਬਰ 2023)
ਜਦੋਂ ਮੈਂ ਅਦਾਲਤ ਦਾ ਬੂਹਾ ਖੜਕਾਇਆ --- ਮਨਮੋਹਨ ਸਿੰਘ ਬਾਸਰਕੇ
“ਇਕੱਤੀ ਮਾਰਚ ਨੂੰ ਪੰਜ ਵੱਜਣ ਵਿੱਚ ਦਸ ਮਿੰਟ ਰਹਿੰਦੇ ਸਨ, ਚੰਡੀਗੜ੍ਹ ਤੋਂ ਫੋਨ ਵੀ ਆ ਗਿਆ ਅਤੇ ...”
(30 ਜੂਨ 2023)
‘ਬਸਰੇ ਦੀ ਲਾਮ’ ਵਿੱਚ ਖਿੱਚੇ ਜਾਣ ਤੋਂ ਭਾਰਤ ਨੂੰ ਬਚਣਾ ਚਾਹੀਦਾ ਹੈ ---ਜਤਿੰਦਰ ਪਨੂੰ
“ਆਜ਼ਾਦੀ ਮਿਲਣ ਤੋਂ ਬਾਅਦ ਲੰਮਾ ਸਮਾਂ ਭਾਰਤ ਦੁਨੀਆ ਵਿੱਚ ਇੱਕ ਜਾਂ ਦੂਸਰੀ ਵੱਡੀ ਤਾਕਤ ਦਾ ਪਿਛਲੱਗ ਬਣਨ ਦੀ ਥਾਂ ...”
(31 ਅਕਤੂਬਰ 2023)
ਸਫੈਦ ਦੁੱਧ ਦਾ ਕਾਲਾ ਧੰਦਾ --- ਜਸਪਾਲ ਸਿੰਘ ਮਹਿਰੋਕ
“ਚਿੱਟੇ ਦੁੱਧ ਦੇ ਇਸ ਕਾਲ਼ੇ ਧੰਦਾ ਸਮੇਂ ਸਾਡੇ ਪੰਜਾਬ ਦਾ ਸਿਹਤ ਵਿਭਾਗ ਬਿਲਕੁਲ ਹੀ ਚੁੱਪਚਾਪ ਦਿਖਾਈ ਦਿੰਦਾ ਹੈ ...”
(30 ਅਕਤੂਬਰ 2023)
ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਗਿਆ ਹੈ ਬਾਂਝਪਣ --- ਡਾ. ਜੈ ਰੂਪ ਸਿੰਘ
“ਇਸ ਤਰ੍ਹਾਂ ਦੇ ਖ਼ੁਫ਼ੀਆ ਮਾਹੌਲ ਵਿੱਚ ਜਿੱਥੇ ਸਾਰੀ ਜਾਣਕਾਰੀ ਸਿਰਫ਼ ਕਲੀਨਿਕ ਦੇ ਡਾਕਟਰ ਜਾਂ ਇੰਚਾਰਜ ਨੂੰ ਹੀ ...”
(30 ਅਕਤੂਬਰ 2023)
ਰਾਵਣ ਦੇ ਵਡੇਰੇ ਪੁਤਲੇ ਤੇ ਫਜ਼ੂਲ ਖਰਚੀਲਾ ਦੁਸਹਿਰਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਜਿਨ੍ਹਾਂ ਨੂੰ ਦੇਸ਼ ਦੀ ਸਿਖਰਲੀ ਅਦਾਲਤ ਦੋਸ਼ੀ ਕਰਾਰ ਦੇ ਚੁੱਕੀ ਹੋਵੇ, ਉਨ੍ਹਾਂ ਭੱਦਰ ਪੁਰਸ਼ਾਂ ਦੀ ਸੂਚੀ ਕਿਸੇ ਰੂਪ ਵਿੱਚ ...”
(30 ਅਕਤੂਬਰ 2023)
ਪ੍ਰਬੰਧ ਕਰੋ, ਪ੍ਰਬੰਧ ਕਰੋ, ਪ੍ਰਬੰਧ ਕਰੋ ... (ਇਕ ਲੰਬੀ ਕਵਿਤਾ) --- ਰਵਿੰਦਰ ਸਿੰਘ ਸੋਢੀ
“ਅਣਭੋਲ ਬੱਚੀਆਂ ... ਮੁਟਿਆਰਾਂ ... ਔਰਤਾਂ ਨੂੰ ... ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ... ਆਦਮ ਖੋਰਾਂ ਨੂੰ ...”
(29 ਅਕਤੂਬਰ 2023)
Page 21 of 180