ਧਾਰਾ 370 - ਕੁਝ ਤੱਥ, ਕੁਝ ਸਵਾਲ --- ਗੁਰਮੀਤ ਸਿੰਘ ਪਲਾਹੀ
“ਧਾਰਾ 370 ਬਰਖ਼ਾਸਤ ਕਰਨ ਵੇਲੇ ਸੁਪਰੀਮ ਕੋਰਟ ਨੇ ਕੁਝ ਮੁੱਦੇ, ਜਿਹਨਾਂ ਉੱਤੇ ਵਿਚਾਰ ਲੋੜੀਂਦਾ ਸੀ ...”
(22 ਦਸੰਬਰ 2023)
ਇਸ ਸਮੇਂ ਪਾਠਕ: 280.
“ਯਿ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲਿਯੇ” --- ਲਾਭ ਸਿੰਘ ਸ਼ੇਰਗਿੱਲ
“ਸੱਚ ਦੇ ਮਾਰਗ ’ਤੇ ਚੱਲਣਾ ਅਤੇ ਜ਼ੁਲਮ ਦੇ ਸਾਹਮਣੇ ਨਾ ਝੁਕਣਾ ਸਗੋਂ ਉਸ ਦਾ ਡਟ ਕੇ ਮੁਕਾਬਲਾ ਕਰਨਾ ...”
(23 ਦਸੰਬਰ 2023)
ਇਸ ਸਮੇਂ ਪਾਠਕ: 315.
ਚੀਨ ਦੇ ਨਾਪਾਕ ਮਨਸੂਬਿਆਂ ਖਿਲਾਫ ਭਾਰਤ ਦੇ ਕੂਟਨੀਤਕ ਕਦਮ --- ਮੁਖ਼ਤਾਰ ਗਿੱਲ
“ਚੀਨ ਸੀਮਾ ਵਿਵਾਦ ਸਬੰਧੀ ਮੀਟਿੰਗਾਂ ਵਿੱਚ ਭਾਗ ਲੈ ਕੇ ਉਨ੍ਹਾਂ ਨੂੰ ਸੁਲਝਾਉਣ ਦਾ ਭਰੋਸਾ ਤਾਂ ਦਿਵਾਉਂਦਾ ਹੈ ਪਰ ...”
(22 ਦਸੰਬਰ 2023)
ਇਸ ਸਮੇਂ ਪਾਠਕ: 210.
ਅੱਜ ਦਾ ਪੰਜਾਬ (ਉਥਲ ਪੁਥਲ ਵਿੱਚੋਂ ਗੁਜ਼ਰ ਰਿਹਾ ਹੈ ਅੱਜ ਪੰਜਾਬੀ ਸਮਾਜ) --- ਗੁਰਚਰਨ ਸਿੰਘ ਨੂਰਪੁਰ
“ਪੰਜਾਬੀ ਸਮਾਜ ਦੀ ਵਿਰਾਸਤ ਸਰਬੱਤ ਦਾ ਭਲਾ ਚਾਹੁਣ ਦੀ ਵਿਰਾਸਤ ਹੈ। ਸਾਡੀ ਲੋਕਧਾਰਾ ਵਿੱਚ ...”
(21 ਦਸੰਬਰ 2023)
ਇਸ ਸਮੇਂ ਪਾਠਕ: 450.
ਨੇੜਿਉਂ ਤੱਕੇ ਨਸ਼ਈ --- ਮੋਹਨ ਸ਼ਰਮਾ
“ਤਸੱਲੀ ਹੋਣ ’ਤੇ ਉਸਦੀ ਪਤਨੀ ਨੂੰ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਬੁਲਾਇਆ। ਦੋਨਾਂ ਦੇ ਗਿਲੇ ਸ਼ਿਕਵੇ ਦੂਰ ਕਰਕੇ ...”
(21 ਦਸੰਬਰ 2023)
ਇਸ ਸਮੇਂ ਪਾਠਕ: 390.
ਐਹੋ ਜਿਹੇ ਹੁੰਦੇ ਸਨ ਕਰਮਯੋਗੀ ਵਿੱਦਿਆਦਾਨੀ ਸਾਡੇ ਮਾਸਟਰ ਜੀ --- ਡਾ. ਗੁਰਬਚਨ ਸਿੰਘ ਰੁਪਾਲ
“ਉਦੋਂ ਹੁਣ ਵਾਂਗ ਖੁੰਬਾਂ ਦੀ ਤਰ੍ਹਾਂ ਪ੍ਰਾਈਵੇਟ ਸਕੂਲ ਕਾਲਜ ਨਹੀਂ ਸਨ ਹੁੰਦੇ। ਕਿਤੇ ਕਿਤੇ ਆਰੀਆ ਸਮਾਜੀਆਂ ਦੇ ...”
(20 ਦਸੰਬਰ 2023)
ਇਸ ਸਮੇਂ ਪਾਠਕ: 315.
“ਚੁੱਪ ਕਰਕੇ ਬਹਿ ਜਾ ...” (ਬਾਤਾਂ ਬੀਤੇ ਦੀਆਂ) ---ਪਾਲੀ ਰਾਮ ਬਾਂਸਲ
“ਆਹ ਕੀ ਬੂਬਣਾ ਸਾਧ ਬਣਿਆ ਫਿਰਦੈਂ ਓਏ?ਕੇਸ ਕਿਉਂ ਕਟਵਾ ਦਿੱਤੇ? ... ਪੱਗ ਨੀ ਬੰਨ੍ਹੀ? ...”
(20 ਦਸੰਬਰ 2023)
ਇਸ ਸਮੇਂ ਪਾਠਕ: 558.
ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੇ ਵਕਾਰ ਨੂੰ ਸੱਟਾਂ --- ਕਮਲਜੀਤ ਸਿੰਘ ਬਨਵੈਤ
“ਇੱਕ ਪਾਸੇ ਭਾਰਤ ਅਤੇ ਕੈਨੇਡਾ ਦੀ ਸਰਕਾਰ ਦੇ ਆਪਸੀ ਸਬੰਧ ਕੌੜੇ ਕਸੈਲ਼ੇ ਚੱਲ ਰਹੇ ਹਨ, ਦੂਜੇ ਪਾਸੇ ...”
(19 ਦਸੰਬਰ 2023)
ਇਸ ਸਮੇਂ ਪਾਠਕ: 290.
ਮੈਂ ਅਤੇ ਮੇਰੀ ਫੀਜ਼ੀਓਥੈਰਪੀ --- ਕਿਰਪਾਲ ਸਿੰਘ ਪੰਨੂੰ
“ਮੁੱਖ-ਹਾਲ ਹਾਸਿਆਂ, ਹੌਸਲਿਆਂ ਅਤੇ ਤਾੜੀਆਂ ਨਾਲ ਸਦਾ ਗੂੰਜਦਾ ਰਹਿੰਦਾ ਹੈ। ਭਰ ਵਗਦੇ ਦਰਿਆ ਵਾਂਗ ...”
(19 ਦਸੰਬਰ 2023)
ਇਸ ਸਮੇਂ ਪਾਠਕ: 290.
ਲੋਕਤੰਤਰ ਦੀ ਕੇਂਦਰੀਕ੍ਰਿਤ ਵੰਨਗੀ ਦਾ ਉਭਾਰ ਹੁੰਦਾ ਲਗਦਾ ਹੈ ਭਾਰਤ ਵਿੱਚ --- ਜਤਿੰਦਰ ਪਨੂੰ
“ਜਿਹੜੀ ਗੱਲ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਸਾਂਝੀ ਹੈ, ਉਹ ਇਹ ਕਿ ਉੱਤਰ ਪ੍ਰਦੇਸ਼ ਵਿੱਚ ...”
(19 ਦਸੰਬਰ 2023)
ਇਸ ਸਮੇਂ ਪਾਠਕ: 345.
‘ਬ੍ਰੈਕਟਾਂ’ ਪਾਉਣ ਵਾਲੀ ਬਾਬੂਸ਼ਾਹੀ ਤੋਂ ਬਚਕੇ ਭਗਵੰਤ ਮਾਨ ਜੀ! --- ਤਰਲੋਚਨ ਸਿੰਘ ਦੁਪਾਲਪੁਰ
“ਸਰਕਾਰੀ ਦਫਤਰਾਂ ਦੇ ਬਾਬੂਆਂ ਕੋਲ ਬਹੁਤ ਸਾਰੀਆਂ ਐਸੀਆਂ ‘ਜੁਗਤਾਂ’ ਹੁੰਦੀਆਂ ਹਨ ਜਿਨ੍ਹਾਂ ਦਾ ਵਜ਼ੀਰਾਂ ਜਾਂ ਵੱਡੇ ...”
(18 ਦਸੰਬਰ 2023)
ਇਸ ਸਮੇਂ ਪਾਠਕ: 215.
ਜਦੋਂ ਨਾਇਕ ਦਾ ਅਪਹਰਣ ਹੁੰਦਾ ਹੈ … --- ਜਸਵਿੰਦਰ ਸਿੰਘ ਰੁਪਾਲ
“ਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਜਾਣੇ-ਅਣਜਾਣੇ ਇਨ੍ਹਾਂ ਨਾਇਕਾਂ ਦੇ ਮਾਰਗ ਨੂੰ ਵਿਸਾਰ ਦੇਣ ਵਿੱਚ ਸਾਡੀ ਜਨਤਾ ਵੀ ...”
(18 ਦਸੰਬਰ 2023)
ਇਸ ਸਮੇਂ ਪਾਠਕ: 490.
ਪਾਰਲੀਮੈਂਟ ਵਿੱਚ ਰੰਗਦਾਰ ਸਮੋਕ ਬੰਬ ਹਮਲਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਸਮਝਣ ਤੋਂ ਸਭ ਕੁਝ ਬਾਹਰ ਹੈ ਜਦੋਂ ਪੜ੍ਹੀ-ਸੁਣੀਦਾ ਹੈ ਕਿ ਬੱਤੀ ਕਰੋੜ ਦੀ ਅਬਾਦੀ ਵਾਲਾ ਅਮਰੀਕਾ ...”
(18 ਦਸੰਬਰ 2023)
ਇਸ ਸਮੇਂ ਪਾਠਕ: 442.
ਚਾਰ ਗ਼ਜ਼ਲਾਂ (17 ਦਸੰਬਰ 2023) --- ਗੁਰਨਾਮ ਢਿੱਲੋਂ
“ਅਣਖ ਦੇ ਨਾਲ ਜਿਉਣਾ ਹੈ ਮੜਕ ਦੇ ਨਾਲ ਤੁਰਨਾ ਹੈ, ... ਮੈਂ ਏਸ ਜਨਮ ਵਿਚ ਯਾਰੋ! ਜਿਉਂਦੀ ਲਾਸ਼ ਨਹੀਂ ਹੋਣਾ। ...”
(17 ਦਸੰਬਰ 2023)
ਇਸ ਸਮੇਂ ਪਾਠਕ: 360.
ਕਸ਼ਮੀਰ ’ਤੇ ਸੁਪਰੀਮ ਕੋਰਟ ਫੈਸਲਾ - ਚੁਣੌਤੀ ਬਰਕਰਾਰ --- ਦਰਬਾਰਾ ਸਿੰਘ ਕਾਹਲੋਂ
“ਸੁਪਰੀਮ ਕੋਰਟ ਦੇ ਇਸ ਫੈਸਲੇ ਸਬੰਧੀ ਦੇਸ਼-ਵਿਦੇਸ਼ ਤੋਂ ਅਨੇਕ ਪ੍ਰਤੀਕ੍ਰਿਆਵਾਂ ...”
(17 ਦਸੰਬਰ 2023)
ਇਸ ਸਮੇਂ ਪਾਠਕ: 318.
ਪਾਲਤੂ ਅਤੇ ਅਵਾਰਾ ਕੁੱਤਿਆਂ ਦਾ ਸਮਾਜਿਕ ਸੰਦਰਭ --- ਜਗਰੂਪ ਸਿੰਘ
“ਸਿਆਸੀ, ਧਾਰਮਿਕ ਅਤੇ ਸਮਾਜਿਕ ਰਹਿਨੁਮਾਵਾਂ ਨੂੰ ਚਾਹੀਦਾ ਹੈ ਕਿ ਕੁੱਤਾ ਪਾਲਣ ਦੇ ਨਿਯਮ ਤੈਅ ਕਰਨ ਅਤੇ ...”
(16 ਦਸੰਬਰ 2023)
ਇਸ ਸਮੇਂ ਪਾਠਕ: 312.
ਤਰਨ ਤਾਰਨ ਪੁਲਿਸ ਦਾ ਤਾਨਾਸ਼ਾਹੀ ਚਿਹਰਾ --- ਨਰਭਿੰਦਰ
“ਮੈਂ ਪੰਜਾਬ ਦੇ ਜਮਹੂਰੀ ਲੋਕਾਂ ਅਤੇ ਜਥੇਬੰਦੀਆਂ ਤੋਂ ਮੰਗ ਕਰਦਾ ਹਾਂ ਕਿ ਇਸ ਤਾਨਾਸ਼ਾਹੀ ਰਵੱਈਏ ਵਿਰੁੱਧ ...”
(16 ਦਸੰਬਰ 2023)
ਇਸ ਸਮੇਂ ਪਾਠਕ: 220.
ਨਰਮ ਹਿੰਦੂਤਵ ਕਾਂਗਰਸ ਨੂੰ ਲੈ ਡੁੱਬਾ --- ਵਿਸ਼ਵਾ ਮਿੱਤਰ
“ਇੰਡੀਆ ਗਠਬੰਧਨ ਜੇਕਰ ਏਕੇ ਅਤੇ ਧਰਮਨਿਰਪੱਖਤਾ ਦੇ ਅਸੂਲ ਉੱਤੇ ਦ੍ਰਿੜ੍ਹਤਾ ਨਾਲ ਕਾਇਮ ...”
(15 ਦਸੰਬਰ 2023)
ਇਸ ਸਮੇਂ ਪਾਠਕ: 352.
ਆਖਰ ਵਿਦੇਸ਼ ਹੀ ਕਿਉਂ? --- ਮਲਕੀਅਤ ਸਿੰਘ ਧਾਮੀ
“ਅਸੀਂ ਇੱਥੇ ਜੇ ਕਿਸੇ ਕੰਮ ਵਿੱਚ ਉਨ੍ਹਾਂ ਕੌਮਾਂ ਤੋਂ ਅੱਗੇ ਜਾ ਰਹੇ ਹਾਂ ਤਾਂ ਉਹ ਹਨ ਅੰਧ ਵਿਸ਼ਵਾਸ, ਨਫਰਤ ਅਤੇ ...”
(15 ਦਸੰਬਰ 2023)
ਇਸ ਸਮੇਂ ਪਾਠਕ: 145.
ਬਿਨਾ ਜੰਗ ਤੇ ਚੋਰ ਦੇ ਮੁਲਕ ਵਸੇ --- ਹਰਨੰਦ ਸਿੰਘ ਬੱਲਿਆਂਵਾਲਾ
“ਅਨੇਕਾਂ ਦੇਸ਼ਾਂ ਦੇ ਮਨੁੱਖਤਾਵਾਦੀ ਲੋਕ ਜੰਗ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹਨ। ਇਹ ਆਵਾਜ਼ ...”
(14 ਦਸੰਬਰ 2023)
ਇਸ ਸਮੇਂ ਪਾਠਕ: 305.
ਕਲਾ ਦਾ ਅਸਰ (ਯਾਦਾਂ ਦੇ ਝਰੋਖੇ ਵਿੱਚੋਂ) --- ਪ੍ਰਿੰ. ਗੁਰਦੀਪ ਸਿੰਘ ਢੁੱਡੀ
“ਉਹੀ ਕਲਾਤਮਿਕ ਕਿਰਿਆ ਆਪਣੇ ਪ੍ਰਯੋਜਨ ਉੱਤੇ ਖ਼ਰੀ ਉੱਤਰਦੀ ਹੈ ਜਿਹੜੀ ਮਨੁੱਖੀ ਭਾਵਨਾਵਾਂ ਨੂੰ ਟੁੰਬਦੀ ਹੈ, ਸੁੱਤੀਆਂ ...”
(14 ਦਸੰਬਰ 2023)
ਇਸ ਸਮੇਂ ਪਾਠਕ: 155.
ਅਖਬਾਰ ਵਾਲਾ ਬਕਸਾ --- ਅਮਰੀਕ ਸਿੰਘ ਦਿਆਲ
“ਪੰਜਾਬ ਰੋਡਵੇਜ਼ ਦੀ ਬੱਸ ਦੇ ਸਵੇਰੇ, ਦੁਪਹਿਰ ਅਤੇ ਸ਼ਾਮ, ਗੜ੍ਹਸ਼ੰਕਰ ਦੇ ਤਿੰਨ ਚੱਕਰ ਲੱਗਦੇ ਸਨ। ਬੱਸ ਦਾ ...”
(13 ਦਸੰਬਰ 2023)
ਇਸ ਸਮੇਂ ਪਾਠਕ: 488.
ਆਤਮ ਨਿਰਭਰ ਭਾਰਤ ਅਤੇ ਦੇਸ਼ ਵਿੱਚ ਭੁੱਖਮਰੀ ਦੀ ਹਾਲਤ --- ਡਾ. ਸ਼ਿਆਮ ਸੁੰਦਰ ਦੀਪਤੀ
“ਆਤਮ ਨਿਰਭਰ ਹੋਣ ਅਤੇ ਭੁੱਖਮਰੀ ਦਾ ਇੱਕ ਸੂਖਮ ਸਬੰਧ ਵੀ ਹੈ। ਆਤਮ ਨਿਰਭਰ ਹੋਣ ਲਈ ...”
(13 ਦਸੰਬਰ 2023)
ਇਸ ਸਮੇਂ ਪਾਠਕ: 275.
ਪੰਜਾਬੀਆਂ ਦੀ ਕਥਨੀ ਅਤੇ ਕਰਨੀ ਵਿੱਚ ਵਧ ਰਿਹਾ ਪਾੜਾ --- ਡਾ. ਰਣਜੀਤ ਸਿੰਘ
“ਅਜ਼ਾਦੀ ਪਿੱਛੋਂ ਸਾਡੇ ਸੂਬੇ ਨੂੰ ਅਜਿਹੇ ਆਗੂ ਮਿਲੇ ਜਿਨ੍ਹਾਂ ਦੀ ਕਰਨੀ ਅਤੇ ਕਥਨੀ ਵਿੱਚ ਕੋਈ ਫਰਕ ਨਹੀਂ ਸੀ। ਅਸਲ ਵਿੱਚ ਉਹ ...”
(12 ਦਸੰਬਰ 2023)
ਇਸ ਸਮੇਂ ਪਾਠਕ: 112.
ਉੱਠੋ, ਅਜੇ ਪੂਰੇ ਮੋਢੇ ਨਹੀਂ ਲੱਗੇ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਸੂਬਿਆਂ ਵਿੱਚ ਕਾਂਗਰਸ ਦੀ ਹਾਰ ਦਾ ਕਤਈ ਇਹ ਮਤਲਬ ਨਹੀਂ ਕਿ ਇੰਡੀਆ ਗੱਠਜੋੜ ਦੀ ਪੂਰਨ ਪਿੱਠ ਲੱਗ ਗਈ ਹੋਵੇ ...”
(12 ਦਸੰਬਰ 2023)
ਇਸ ਸਮੇਂ ਪਾਠਕ: 295.
Page 17 of 180