ਸਰਕਾਰੀ ਖਜ਼ਾਨੇ ਨੂੰ ਚਿੰਬੜੀਆਂ ਲਹੂ ਪੀਣੀਆਂ ਜੋਕਾਂ --- ਤਰਸੇਮ ਸਿੰਘ ‘ਭੰਗੂ’
“ਮੁਫ਼ਤ ਸਹੂਲਤਾਂ ਦੀ ਬਜਾਏ ਪਛਾਣ ਕਰਕੇ ਲੋੜਵੰਦ ਲੋਕਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਣਾ ਬਣਦਾ ਹੈ। ਬੁਢਾਪਾ ਅਤੇ ...”
(3 ਮਈ 2023)
ਇਸ ਸਮੇਂ ਪਾਠਕ: 322.
ਅੰਮ੍ਰਿਤਸਰ ਜਾਣ ਵਾਲੀ ਬੱਸ ਵਿੱਚ ਸਫ਼ਰ ਕਰਦਿਆਂ ... --- ਡਾ. ਗੁਰਦੇਵ ਸਿੰਘ ਘਣਗਸ
“ਅਸੀਂ ਪੁਲਿਸ ਵਾਲੇ ਆਂ, ਤ੍ਹਾਡੀ ਤਲਾਸ਼ੀ ਲੈਣੀ ਆ। ਕੀ ਪਤਾ ਇਹਦੇ ਵਿੱਚ ਕੋਈ ਅਸਲਾ ਹੋਵੇ।” ਮੈਨੂੰ ਸੰਨ ਚੁਰਾਸੀ ਦੇ ਮੰਦੇ ...”
(2 ਮਈ 2023)
ਇਸ ਸਮੇਂ ਪਾਠਕ: 48.
ਕਾਂਗਰਸ ਤੇ ਭਾਜਪਾ ਦਰਮਿਆਨ ਮੁੜ ਛਿੜੀ ਚਿੱਕੜਬਾਜ਼ੀ ਦੀ ਸਿਆਸਤ --- ਕਮਲਜੀਤ ਸਿੰਘ ਬਨਵੈਤ
“ਰਾਜਨੀਤਕ ਲੋਕ ਆਪਣੀ ਊਰਜਾ ਇੱਕ ਦੂਜੇ ਨੂੰ ਹੇਠਾਂ ਸੁੱਟਣ ਲਈ ਲਾਉਂਦੇ ਹਨ, ਜੇ ਉਹੋ ਤਾਕਤ ...”
(2 ਮਈ 2023)
“ਭਾਊ, ਤੇਰੀ ਜਨਾਨੀ ਕਿੱਥੇ ਆ?” --- ਮਨਮੋਹਨ ਸਿੰਘ ਬਾਸਰਕੇ
“ਇੱਕ ਦਿਨ ਮੈਂ ਮਾਮੇ ਨਾਲ ਲੜ ਕੇ ਬਚਦਾ ਕੱਪੜਾ ਚੁੱਕ ਲਿਆਇਆ। ਦਫਤਰ ਵਿੱਚ ਮੇਰੇ ਨਾਲ ...”
(1 ਮਈ 2023)
ਧੀਰੇਂਦਰ ਬ੍ਰਹਮਚਾਰੀ, ਚੰਦਰਾਸਵਾਮੀ, ਕਿਰਨ ਪਟੇਲ ਦੇ ਬਾਅਦ ਸੰਜੇ ਸ਼ੇਰਪੁਰੀਆ, ਇਹ ਹੋ ਕੀ ਰਿਹਾ ਹੈ! --- ਜਤਿੰਦਰ ਪਨੂੰ
“ਭਾਰਤ ਦੇ ਲੋਕਾਂ ਨੇ ਇਸਦਾ ਹੱਲ ਕੱਢਣਾ ਹੈ ਤਾਂ ਇਸਦੇ ਲਈ ਸਿਰਫ ਇੱਕ ਮਿਸਾਲ ਮਿਲ ਸਕਦੀ ਹੈ ਅਤੇ ਉਹ ਹੈ ...”
(1 ਮਈ 2023)
ਇਸ ਸਮੇਂ ਪਾਠਕ: 192.
ਪਛਾਣ, ਪ੍ਰਵਾਨਗੀ ਅਤੇ ਪਿਆਰ ਉਡੀਕਦੇ ਨੌਜਵਾਨ --- ਡਾ. ਸ਼ਿਆਮ ਸੁੰਦਰ ਦੀਪਤੀ
“ਹੁਣ ਦੇਖਣਾ ਇਹ ਹੈ ਕਿ ਅਸੀਂ ਇਨ੍ਹਾਂ ਸੁਪਨਿਆਂ ਵਿੱਚ ਆਪਣਾ ਕਿੰਨਾ ਕੁ ਹਿੱਸਾ ਪਾਇਆ ਹੈ। ਉਨ੍ਹਾਂ ਦੀ ਮਿਹਨਤ ...”
(30 ਅਪ੍ਰੈਲ 2023)
ਇਸ ਸਮੇਂ ਪਾਠਕ: 145.
ਹੁਣ ਪ੍ਰਵਾਸੀ ਬਣ ਰਹੇ ਹਨ ਪੰਜਾਬੀ, ਪੰਜਾਬੀ ਬਣ ਰਹੇ ਹਨ ਪ੍ਰਦੇਸੀ - ਇਹ ਕੈਸੀ ਰੁੱਤ ਆਈ … --- ਡਾ. ਬਿਹਾਰੀ ਮੰਡੇਰ
“ਹੁਣ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿਦੇਸ਼ ਵਿੱਚ ਪੀ ਆਰ ਹੋਣ ’ਤੇ ਲੱਡੂ ਵੰਡਦੇ ਹਾਂ ਤਾਂ ਪਰਵਾਸੀਆਂ ਦੇ ਬੱਚੇ, ਜੋ ਪੰਜਾਬ ਦੇ ਸਿਟੀਜ਼ਨ ...”
(30 ਅਪ੍ਰੈਲ 2023)
ਇਸ ਸਮੇਂ ਪਾਠਕ: 178.
ਨਿਰੰਜਣ ਬੋਹਾ ਦੇ ਕਹਾਣੀ ਸੰਗ੍ਰਹਿ ‘ਤੀਸਰੀ ਖਿੜਕੀ’ ਵਿੱਚੋਂ ਝਾਕਦੀਆਂ ਪਰਿਵਾਰਕ ਪਰਿਸਥਿਤੀਆਂ --- ਰਵਿੰਦਰ ਸਿੰਘ ਸੋਢੀ
“ਕਹਾਣੀ ਦੀ ਸਫਲਤਾ ਇਸ ਗੱਲ ’ਤੇ ਵੀ ਨਿਰਭਰ ਕਰਦੀ ਹੈ ਕਿ ਕਹਾਣੀਕਾਰ ਦੀ ਭਾਸ਼ਾ ’ਤੇ ਕਿੰਨੀ ਕੁ ਪਕੜ ਹੈ ...”
(29 ਅਪ੍ਰੈਲ 2023)
ਇਸ ਸਮੇਂ ਪਾਠਕ: 160.
ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ … --- ਜਗਵਿੰਦਰ ਜੋਧਾ
“ਪੰਜਾਬ ਵਿੱਚ ਇਹ ਜਾਨਵਰ ਤੁਰਕਾਂ ਨਾਲ ਪ੍ਰਵੇਸ਼ ਕਰਦਾ ਹੈ। ਪੰਜਾਬ ਦੇ ਖੂਹਾਂ ਤੇ ਹਲਟ ਖਿੱਚਣ ਲਈ ...”
(29 ਅਪ੍ਰੈਲ 2023)
ਇਸ ਸਮੇਂ ਪਾਠਕ: 190.
ਕਿਤਨੇ ਗ਼ਾਜ਼ੀ ਆਏ - ਕਿਤਨੇ ਗ਼ਾਜ਼ੀ ਗਏ (ਸਵੈਜੀਵਨੀ: ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ) --- ਰਿਵਿਊਕਾਰ: ਇੰਜ. ਈਸ਼ਰ ਸਿੰਘ
“ਇੱਕ ਪੱਤਰਕਾਰ ਦੇਸਵਾਲ, ‘ਕੀ ਗ਼ਾਜ਼ੀ ਮਾਰਿਆ ਗਿਆ ਹੈ?’ ਦਾ ਜਵਾਬ ਪੂਰੇ ਜਾਹੋ-ਜਲਾਲ ਨਾਲ ਦਿੰਦਿਆਂ ਆਪ ਨੇ ਕਿਹਾ ...”
(28 ਅਪ੍ਰੈਲ 2023)
ਇਸ ਸਮੇਂ ਪਾਠਕ: 260.
ਕੈਂਸਰ ਤੋਂ ਛੁਟਕਾਰਾ ਅਤੇ ਖੁਸ਼ੀ, ਲਿਖਣਾ - ਜੀਵਨ ਭਰ ਸਿੱਖਣਾ --- ਡਾ. ਗੁਰਦੇਵ ਸਿੰਘ ਘਣਗਸ
“ਕੈਂਸਰ ਨੇ ਮੇਰੇ ਸਾਇੰਸ ਪੇਸ਼ੇ ਦੀ ਫੂਕ ਕੱਢ ਦਿੱਤੀ। ਮੈਂ ਹੋਰ ਰੁਚੀਆਂ ਵੱਲ ਆਕਰਸ਼ਤ ਹੁੰਦਾ ਗਿਆ ...”
(28 ਅਪ੍ਰੈਲ 2023)
ਇਸ ਸਮੇਂ ਪਾਠਕ: 100.
ਜਦੋਂ ਟੂਣੇ ਨੇ ਲਾ ਦਿੱਤਾ ਖੁਸ਼ੀਆਂ ਨੂੰ ਗ੍ਰਹਿਣ --- ਨਰਿੰਦਰ ਕੌਰ ਸੋਹਲ
“ ... ਕੁੱਤੇ ਤਾਜ਼ੀ ਪਾਈ ਮਿੱਟੀ ਵਿੱਚੋਂ ਕੁਝ ਕੱਢ ਕੇ ਖਾ ਰਹੇ ਸੀ। ਜਦੋਂ ਬੱਚਿਆਂ ਦੇ ਪਿਉ ਨੇ ...”
(27 ਅਪ੍ਰੈਲ 2023)
ਇਸ ਸਮੇਂ ਪਾਠਕ: 192.
ਨਸ਼ਾ ਕੋਹੜ ਹੈ ਤੇ ਤਾਂ ਕੀ ਨਸ਼ਾ ਛੁਡਾਉ ਕੇਂਦਰ ਦਾ ਖੁੱਲ੍ਹਣਾ ਇੱਕ ਸੌਗਾਤ? --- ਡਾ. ਸ਼ਿਆਮ ਸੁੰਦਰ ਦੀਪਤੀ
“ਕੋਈ ਗੱਲ ਨੀਂ, ਪੁੱਛਣਗੇ ਤਾਂ ਕਹਿ ਦਿਆਂਗੇ, ਅਸੀਂ ਕਿਹੜਾ ਖੁਸ਼ੀ ਨਾਲ ਪੀਂਦੇ ਹਾਂ, ਸਮਾਜ ਬਿਮਾਰ ਹੈ ...”
(27 ਅਪ੍ਰੈਲ 2023)
ਇਸ ਸਮੇਂ ਪਾਠਕ: 155.
ਕਹਾਣੀ: ਵਿਚਾਰੇ ਅਬਦੁਲ ਤੇ ਅਮੈਂਡਾ --- ਪ੍ਰੋ. ਅਵਤਾਰ ਐੱਸ ਸੰਘਾ
“ਜਦੋਂ ਗੱਡੀ ਕੈਂਬਲਟਾਊਨ ਪਹੁੰਚੀ ਤਾਂ ਪੁਲਿਸ ਉਸ ਜੋੜੇ ਦਾ ਸਵਾਗਤ ਕਰਨ ਲਈ ਉਸੇ ਡੱਬੇ ਮੂਹਰੇ ਖੜ੍ਹੀ ਸੀ ...”
(26 ਅਪ੍ਰੈਲ 2023)
ਇਸ ਸਮੇਂ ਪਾਠਕ: 122.
ਸਾਹਿਤ, ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ --- ਕੇਹਰ ਸ਼ਰੀਫ਼
“ਸਾਹਿਤ ਜ਼ਿੰਦਗੀ ਅੰਦਰ ਸੁਹਜ ਪੈਦਾ ਕਰਦਾ ਹੈ, ਜੀਊਣ ਨੂੰ ਤਰੀਕਾਬੱਧ ਤੇ ਸਲੀਕਾਬੱਧ ਵੀ ਕਰਦਾ ਹੈ ...”
(26 ਅਪ੍ਰੈਲ 2023)
ਇਸ ਸਮੇਂ ਪਾਠਕ: 355.
... ਤੇ ਨੇਤਾ ਜੀ ਮਾਲਾਮਾਲ ਹੋ ਗਏ --- ਸੁਰਿੰਦਰ ਸ਼ਰਮਾ ਨਾਗਰਾ
“ਸਕੂਟਰ ਕੱਢ, ਆਪਾਂ ਖੰਨੇ ਜਾ ਕੇ ਆਉਣੈ। ਉੱਥੇ ਇੱਕ ਨੇਤਾ ਰਹਿੰਦਾ ਹੈ ਜਿਹੜਾ ...”
(25 ਅਪ੍ਰੈਲ 2023)
ਇਸ ਸਮੇਂ ਪਾਠਕ: 802.
ਅੱਖੀਂ ਡਿੱਠਾ ਤੀਜਾ ਨੇਤਰ --- ਤਰਸੇਮ ਸਿੰਘ ਭੰਗੂ
“ਇੱਕ ਸਵਾਰੀ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ, “ਭਾਈ ਸਾਹਿਬ, ਦੀਹਦਾ ਨ੍ਹੀਂ? ...”
(25 ਅਪ੍ਰੈਲ 2023)
ਇਸ ਸਮੇਂ ਪਾਠਕ: 402.
ਵਿੱਦਿਆ, ਖੋਜ ਤੇ ਸਿਖਲਾਈ ਦੀ ਕੌਮੀ ਕੌਸਲ (NCERT) ਦਾ ਨਵਾਂ ਚੰਨ --- ਡਾ. ਕੁਲਵੰਤ ਕੌਰ
“ਪਰ ਭਗਵਾਂਕਰਣ ਦੀ ਰੁਚੀ ਅਧੀਨ ਹੁਣ ਆਰ.ਐੱਸ.ਐੱਸ. ਤੋਂ ਇਹ ਧੱਬਾ ਲਾਹੁਣ ਦੀ ਕੋਸ਼ਿਸ਼ ਕਾਰਨ ...”
(24 ਅਪ੍ਰੈਲ 23)
ਇਸ ਸਮੇਂ ਪਾਠਕ: 332.
ਅੱਜ ਦੇਸ਼ ਦੀ ਹਾਲਤ ਚਿੰਤਾ ਵਾਲੀ, ਅਗਲੇ ਸਾਲ ਤਕ ਚਿੰਤਾ ਛੱਡ ਦੇਣ ਵਾਲੀ ਜਾਪਣ ਲੱਗੇਗੀ! --- ਜਤਿੰਦਰ ਪਨੂੰ
“ਜਿਨ੍ਹਾਂ ਲੋਕਾਂ ਨੂੰ ਇੱਕ ‘ਰਾਜ’ ਵਜੋਂ ਅੱਜ ਭਾਰਤ ਦੀ ਕੋਈ ਚਿੰਤਾ ਜਿਹੀ ਨਹੀਂ ਜਾਪਦੀ, ਜਦੋਂ ਉਨ੍ਹਾਂ ਨੂੰ ...”
(24 ਅਪ੍ਰੈਲ 2023)
ਇਸ ਸਮੇਂ ਮਹਿਮਾਨ: 108.
ਸਾਡੇ ਭਾਈਚਾਰੇ ਦਾ ਮਾਣ: ਲਵਪ੍ਰੀਤ ਕੌਰ ਦੇਓ ਜਿਸ ਨੇ ਇਤਿਹਾਸ ਸਿਰਜਿਆ --- ਸਤਨਾਮ ਸਿੰਘ ਢਾਅ
“ਲਵਪ੍ਰੀਤ ਇਨ੍ਹਾਂ ਪ੍ਰਾਪਤੀਆਂ ਦੇ ਨਾਲ ਨਾਲ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਅਵਾਜ਼ ਉਠਾਉਣ ਦਾ ...”
(23 ਅਪ੍ਰੈਲ 2023)
ਇਸ ਸਮੇਂ ਪਾਠਕ: 172.
ਭਲੀ ਨਰਸ - ਭੱਦੀ ਨਰਸ, ਮੇਰੀ ਪਗੜੀ ਦੀ ਵਾਪਸੀ ਅਤੇ ਸਾਲ 2001 ਦਾ 9/11 ਵਾਲਾ ਦਿਨ --- ਗੁਰਦੇਵ ਸਿੰਘ ਘਣਗਸ
“ਮੈਂ ਸਦਮੇ ਅਤੇ ਨਿਰਾਸ਼ਤਾ ਵਿੱਚ ਲਟਕਦਾ ਰਿਹਾ। ਮੈਂ ਉਨ੍ਹਾਂ ਥਾਂਵਾਂ ਨੂੰ ਢੂੰਡਣ ਲੱਗ ਪਿਆ ਜਿਨ੍ਹਾਂ ’ਤੇ ਸਾਇੰਸ ਮਗਰ ਲੱਗਿਆਂ ...”
(23 ਅਪ੍ਰੈਲ 2023)
ਇਸ ਸਮੇਂ ਪਾਠਕ: 302.
ਨਸ਼ਿਆਂ ਬਾਰੇ ਰਿਪੋਰਟ ਨੇ ਪੰਜਾਬ ਪੁਲੀਸ ਦੇ ਢਿੱਡ ਤੋਂ ਚੁੱਕ ਦਿੱਤਾ ਝੱਗਾ --- ਕਮਲਜੀਤ ਸਿੰਘ ਬਨਵੈਤ
“ਪੰਜਾਬ ਦੇ ਲੋਕ ਸਰਕਾਰ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੀ ਮੰਗ ਹੀ ਨਹੀਂ ਕਰਦੇ, ਸਗੋਂ ਉਹ ਇਹ ਵੀ ...”
(22 ਅਪ੍ਰੈਲ 2023)
ਕਹਾਣੀ: ਮਾਂ ਦੇ ਦਿਲ ਦੀ ਹੂਕ --- ਸ਼ਵਿੰਦਰ ਕੌਰ
“ਪਤਾ ਨਹੀਂ ਕਿੰਨੀ ਦੇਰ ਹੋਰ ਸੋਚਾਂ ਦੇ ਭੰਵਰ ਵਿੱਚ ਫਸੀ ਰਹਿੰਦੀ, ਜੇ ਉਸਦੀ ਮਾਵਾਂ ਵਰਗੀ ਸੱਸ ਬਾਹੋਂ ਫੜਕੇ ...”
(22 ਅਪ੍ਰੈਲ 2023)
ਇਸ ਸਮੇਂ ਪਾਠਕ: 500.
ਗ਼ੈਰਸੰਗਠਿਤ ਪੇਂਡੂ ਮਜ਼ਦੂਰਾਂ ਦੀ ਨਿੱਘਰਦੀ ਦਸ਼ਾ --- ਡਾ. ਗੁਰਤੇਜ ਸਿੰਘ
“ਮਜ਼ਦੂਰ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ। ਗ਼ਰੀਬੀ ਅਤੇ ਬੀਮਾਰੀਆਂ ਦੀ ਪਕੜ ...”
(21 ਅਪ੍ਰੈਲ 2023)
ਇਸ ਸਮੇਂ ਪਾਠਕ: 205.
Page 37 of 179