ਸ਼ਰਾਬ ਵਾਲੀ ਖਾਤਿਰਦਾਰੀ --- ਬਰਜਿੰਦਰ ਕੌਰ ਬਿਸਰਾਓ
“ਇਹੋ ਜਿਹੀ ਸੇਵਾ ਜਾਂ ਖਾਤਿਰਦਾਰੀ ਕੀਤੀ ਦਾ ਕੀ ਫਾਇਦਾ ਹੋਇਆ ਜੋ ਦੂਜਿਆਂ ਦੇ ਵਸਦੇ ਘਰ ਉਜਾੜ ਦੇਵੇ ...”
(22 ਜਨਵਰੀ 2023).
ਪੰਜਾਬੀ ਬੋਲਣਾ ਮਨ੍ਹਾਂ ਹੈ --- ਮਨਮੋਹਨ ਸਿੰਘ ਢਿੱਲੋਂ
“ਪੰਜਾਬ ਦਾ ਖਾ ਰਹੇ ਹੋ, ਪੰਜਾਬ ਦਾ ਪਾਣੀ ਪੀ ਰਹੇ ਹੋ, ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਨਫ਼ਰਤ ਕਰਦਿਆਂ ...”
(21 ਜਨਵਰੀ 2023)
ਮਹਿਮਾਨ: 571.
ਸਰਕਾਰ ਨੇ ਅਵਾਰਾ ਡੰਗਰਾਂ ਦੀ ਸਮੱਸਿਆ ਅਜੇ ਤਕ ਹੱਲ ਕਿਉਂ ਨਹੀਂ ਕੀਤੀ? --- ਮੇਜਰ ਸਿੰਘ ਨਾਭਾ
“ਹਰ ਰੋਜ਼ ਕੋਈ ਨਾ ਕੋਈ ਖਬਰ ਅਵਾਰਾ ਡੰਗਰਾਂ ਨਾਲ ਦੁਰਘਟਨਾ ਵਿੱਚ ਜਖ਼ਮੀ ਹੋਣ ਜਾਂ ਮਰਨ ਵਾਲਿਆਂ ਦੀ ...”
(21 ਜਨਵਰੀ 2023)
ਮਹਿਮਾਨ: 245.
ਸਭ ਤੋਂ ਖਤਰਨਾਕ ਮਾਫੀਆ - ਸਿੱਖਿਆ ਮਾਫੀਆ!
“ਜਿੱਥੇ ਪੰਜਾਬ ਦੇ ‘ਮੁੰਨਾ ਭਾਈ ਐੱਮਬੀਬੀਐੱਸ’, ਪੈਸੇ ਦੇ ਜ਼ੋਰ ’ਤੇ ਬਿਨਾਂ ਕਲਾਸਾਂ ਲਗਾਏ, ਸ਼ਰੇਆਮ ...”
(20 ਜਨਵਰੀ 2023)
ਮਹਿਮਾਨ: 355.
“ਕੁੜੀਏ! ਕਿਉਂ ਕੁਫ਼ਰ ਤੋਲੀ ਜਾਂਦੀ ਐਂ?” --- ਸ਼ਵਿੰਦਰ ਕੌਰ
“ਪਾਂਧੇ ਨੇ ਇੱਕ ਕਾਗਜ਼ ਲਿਆ, ਉਸ ਉੱਤੇ ਡੱਬੀ ਜਿਹੀ ਵਾਹ ਕੇ ਕਾਟੀਆਂ ਜਿਹੀਆਂ ਲਾਉਂਦਾ ਕਹਿਣ ਲੱਗਾ, “ਬੀਬੀ ...”
(20 ਜਨਵਰੀ 2023)
ਮਹਿਮਾਨ: 46.
ਪਹਿਲਾ ਮਰੀਜ਼ --- ਅਮਰੀਕ ਸਿੰਘ ਦਿਆਲ
“ਹੈਂ? ਬਲੈੱਡ ਪ੍ਰੈੱਸ਼ਰ, ਇਹ ਤਾਂ ਚੰਦਰੀਆਂ ਸ਼ੈਹਰਾਂ ਆਲ਼ੀਆਂ ਬਿਮਾਰੀਆਂ”
(19 ਜਨਵਰੀ 2023)
ਮਹਿਮਾਨ: 322.
ਸ਼ਗੁਫਤਾ ਦਾ ਮਾਮੂੰ --- ਪ੍ਰੋ. ਕੁਲਮਿੰਦਰ ਕੌਰ
“ਡਾਕਟਰ ਅਪਰੇਸ਼ਨ ਕਰਕੇ ਨਾੜਾਂ ਕੱਟ ਦੇਣਗੇ, ਜਿਸ ਨਾਲ ਦਰਦ ਨਹੀਂ ਹੋਵੇਗੀ ਪਰ ਨਿਗਾਹ ਨਹੀਂ ...”
(19 ਜਨਵਰੀ 2023)
ਇਸ ਸਮੇਂ ਮਹਿਮਾਨ: 395.
ਨਸ਼ੱਈਆਂ ਦੀ ਗੁਪਤ ਭਾਸ਼ਾ --- ਮੋਹਨ ਸ਼ਰਮਾ
“ਨਸ਼ੱਈਆਂ ਨੇ ਇਕੱਠੇ ਹੋ ਕੇ ਇਸ ‘ਹੋਮ ਡਲਿਵਰੀ’ ਅਤੇ ‘ਫਰੀ ਗਿਫ਼ਟ’ ਦਾ ਜਾਇਜ਼ ਨਜਾਇਜ਼ ਢੰਗ ਨਾਲ ...”
(18 ਜਨਵਰੀ 2023)
ਦੇਸ਼ ਵੀ ਵੰਡ, ਖੱਜਲ ਖੁਆਰੀ ਅਤੇ ਮੇਰਾ ਜਨਮ --- ਡਾ. ਸ਼ਿਆਮ ਸੁੰਦਰ ਦੀਪਤੀ
“1988 ਵਿੱਚ ਅੰਮ੍ਰਿਤਸਰ ਆਇਆ। ਪਹਿਲਾਂ ਅਬੋਹਰ ਤੋਂ ਚੰਡੀਗੜ੍ਹ ਗਿਆ ਪੜ੍ਹਨ, ਫਿਰ ...”
(18 ਜਨਵਰੀ 2023)
ਮਹਿਮਾਨ: 96.
ਦਿਨ ਫਾਕਿਆਂ ਦੇ ਤੇ ਭੁਰਜੀ ਪਨੀਰ ਦੀ --- ਰਵਿੰਦਰ ਰੁਪਾਲ ਕੌਲਗੜ੍ਹ
“ਮੈਂ ਦੌੜਿਆ ਦੌੜਿਆ ਘਰ ਗਿਆ। ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਪਿੰਡ ਨੂੰ ਚੱਲਿਆਂ ...”
(17 ਜਨਵਰੀ 2023)
ਮਹਿਮਾਨ: 219.
ਪੈਂਚਰ ਲਾਉਣ ਤੋਂ ਲੈ ਕੇ ਪੀਐੱਚ. ਡੀ. ਕਰਨ ਤਕ ਦਾ ਅਨੋਖਾ ਸਫਰ --- ਪ੍ਰੋ. ਹਰਬੰਸ ਸਿੰਘ ਬੋਲੀਨਾ
“ਇਹ ਸਭ ਅਣਕਿਆਸੀਆਂ ਗੱਲਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਕਿ ਰਾਜਵਿੰਦਰ ਨੂੰ ...”
(17 ਜਨਵਰੀ 2023)
ਮਹਿਮਾਨ: 117.
ਸਾਡਾ ਸਾਲਸੀ ਤਾਇਆ --- ਜਗਦੇਵ ਸ਼ਰਮਾ ਬੁਗਰਾ
“ਲੜਕੇ ਵਾਲਿਆਂ ਨੂੰ ਬਾਹਰ ਭੇਜ ਕੇ ਮੇਰੇ ਤਾਇਆ ਜੀ ਨੇ ਲੜਕੀ ਵਾਲਿਆਂ ਨੂੰ ...”
(16 ਜਨਵਰੀ 2023)
ਮਹਿਮਾਨ: 220.
ਜਲੇਬੀ ਦਾ ਡੀ ਐੱਨ ਏ (ਜਲੇਬੀ ਬਾਬਿਆਂ ਦੀਆਂ ਕਰਤੂਤਾਂ ਦੇ ਪ੍ਰਸੰਗ ਵਿੱਚ) --- ਐਡਵੋਕੇਟ ਗੁਰਮੀਤ ਸ਼ੁਗਲੀ
“ਜਦ ਤੱਕ ਸਰਕਾਰਾਂ ਇੱਧਰ ਧਿਆਨ ਨਹੀਂ ਦੇਣਗੀਆਂ, ਤਦ ਤੱਕ ਸੰਤ ਰਾਮ ਰਹੀਮ, ਫਲਾਹਾਰੀ ਬਾਬਾ, ਬਾਬਾ ਰਾਮ ਪਾਲ, ...”
(16 ਜਨਵਰੀ 2021)
ਮਹਿਮਾਨ: 84.
ਸਿਆਣਪਾਂ ਦੀ ਖੇਤੀ --- ਕਰਨੈਲ ਸਿੰਘ ਸੋਮਲ
“ਐਪਰ ਸਿਆਣਪਾਂ ਹੋਣ ਜਾਂ ਦਿਮਾਗ਼ਾਂ ਨੂੰ ਰੁਸ਼ਨਾਉਣ ਵਾਲਾ ਹੋਰ ਬੋਧ, ਉਸ ਨੂੰ ...”
(15 ਜਨਵਰੀ 2023)
ਮਹਿਮਾਨ: 103.
ਕਾਲ਼ੇ ਦੌਰ ਦੀ ਅਭੁੱਲ ਡਰਾਉਣੀ ਯਾਦ (ਆਪ ਬੀਤੀ) --- ਸਤਪਾਲ ਸਿੰਘ
“ਪਰ ਅਚਾਨਕ ਮੈਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਿਆ- ਡਾਕਟਰ ਸਾਬ … ਡਾਕਟਰ ਸਾਬ ... ਡਾਕਟਰ ਸਾਬ ...”
(15 ਜਨਵਰੀ 2023)
ਮਹਿਮਾਨ: 35.
ਨਾ ਧੀਆਂ ਨੂੰ ਧੱਕੇ ਦਿਓ ਵੇ ਲੋਕੋ! --- ਸ਼ਵਿੰਦਰ ਕੌਰ
“... ਅਸੀਂ ਆਪਣੀ ਨਾਸਮਝੀ ਨੂੰ ਕਦੋਂ ਤਕ ਸੰਜੋਗਾਂ ਅਤੇ ਕਰਮਾਂ ਸਿਰ ਮੜ੍ਹ ਕੇ ਆਪਣੀਆਂ ਧੀਆਂ ਦੀਆਂ ...”
(14 ਜਨਵਰੀ 2023)
ਮਹਿਮਾਨ: 360
ਸਾਲ 2022 ਦੀ ਪੰਜਾਬੀ ਕਹਾਣੀ ਦਾ ਲੇਖਾ-ਜੋਖਾ --- ਡਾ. ਬਲਦੇਵ ਸਿੰਘ ਧਾਲੀਵਾਲ
“ਇਹ ਨਿਰਣਾ ਤਾਂ ਅੰਤ ਪੰਜਾਬੀ ਕਹਾਣੀ ਦੇ ਪਾਠਕ ਨੇ ਹੀ ਕਰਨਾ ਹੁੰਦਾ ਹੈ ਕਿ ਮੁਲਾਂਕਣ ਕਿੰਨਾ ਕੁ ...”
(14 ਜਨਵਰੀ 2023)
ਮਹਿਮਾਨ: 73
ਅਚੇਤ ਮਨ ਦਾ ਖ਼ੌਫ਼ --- ਰਣਜੀਤ ਲਹਿਰਾ
“ਹਕੀਕਤ ਇਹ ਹੈ ਕਿ ਹਵਾ ਆਪੇ ਨਹੀਂ ਵਗਦੀ ਹੁੰਦੀ, ਵਗਾਈ ਜਾਂਦੀ ਹੈ। ਉਹ ਜ਼ਹਿਰੀ ਹਵਾ ...”
(13 ਜਨਵਰੀ 2023)
ਮਹਿਮਾਨ: 60.
ਬਹੁਤ ਬੁਰਾ ਸਮਾਂ ਸੀ ਉਹ --- ਸਵਰਨ ਸਿੰਘ ਭੰਗੂ
“ਮਨੁੱਖੀ ਹਿਤ ਦੀ ਗੱਲ ਇਹੋ ਹੈ ਕਿ ਕੋਈ ਵੀ ਧਿਰ ਪੰਜਾਬ ਦੀ ਇਸ ਧਰਤੀ ’ਤੇ ਬੰਦੇ ਖਾਣਾ ਮਾਹੌਲ ਪੈਦਾ ਨਾ ਕਰੇ ...”
(13 ਜਨਵਰੀ 2023)
ਮਹਿਮਾਨ: 201.
ਮੇਰੇ ਪੁੜੀਆਂ ਵਾਲੇ ਮਾਸਟਰ ਜੀ --- ਡਾ. ਧਰਮਪਾਲ ਸਾਹਿਲ
“ਮੈਂ ਮਾਸਟਰ ਜੀ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਨੇ ਹੀ ਇੱਕ ਜੁਗਤ ਕੱਢੀ ...”
(12 ਜਨਵਰੀ 2023)
ਮਹਿਮਾਨ: 225.
ਮੋਏ ਸੁਪਨੇ ਦੀ ਕਥਾ --- ਅਮਰ ਸੂਫ਼ੀ
“ਤੂੰ ਵੀ ਸਿੱਧਰਾ ਈ ਐਂ। ਉਹੋ ਜਿਹਾ ਤੇਰਾ ਅਧਿਆਪਕ ਐ, ਗੁਰਦੇਵ ਸਿਹੁੰ। ਡਾਕਟਰ ਤਾਂ ਬੰਦਿਆਂ ...”
(12 ਜਨਵਰੀ 2023)
ਮਹਿਮਾਨ: 244.
ਪਲ-ਪਲ, ਹਰ ਪਲ ਸਿਆਸਤ --- ਡਾ. ਸ਼ਿਆਮ ਸੁੰਦਰ ਦੀਪਤੀ
“ਮੈਂ ਤਾਂ ਹਰ ਕਦਮ, ਹਰ ਪਲ ਸਿਆਸਤ ਨੂੰ ਆਪਣੇ ਆਲੇ-ਦੁਆਲੇ, ਅੰਗ-ਸੰਗ ...”
(ਜਨਵਰੀ 11 2023)
ਮਹਿਮਾਨ: 150.
ਪੰਜਾਬ ਦੀ ਇਸ ਬਰਬਾਦੀ ਦਾ ਜ਼ਿੰਮੇਵਾਰ ਕੌਣ --- ਰਾਕੇਸ਼ ਕੁਮਾਰ ਸ਼ਰਮਾ
“ਜਿਹੜੀ ਅੱਗ ਕਿਸੇ ਦੇ ਘਰ ਲੱਗੀ ਹੁੰਦੀ ਹੈ ਉਸਦਾ ਸੇਕ ਸਾਨੂੰ ਵੀ ਪਹੁੰਚਦਾ ਹੈ। ਕਿਉਂ ਨਾ ਅਸੀਂ ...”
(11 ਜਨਵਰੀ 2023)
ਮਹਿਮਾਨ: 135.
ਇਰਾਨ ਦਾ ਅੰਦਰੂਨੀ ਸੰਕਟ ਕਿਉਂ ਨਹੀਂ ਸੁਲਝ ਰਿਹਾ? --- ਮਨਜੀਤ ਮਾਨ
“ਅੱਜ ਦੇ ਸਮੇਂ ਵਿੱਚ ਇਰਾਨ ਦੇ ਲੋਕ ਆਧੁਨਿਕ ਹੋ ਗਏ ਹਨ ਤੇ ਉਹ ਹੁਣ ...”
(10 ਜਨਵਰੀ 2022)
ਮਹਿਮਾਨ: 241.
ਮੈਨੂੰ ਅੱਜ ਵੀ ਰੇਲਵੇ ਟਰੈਕ ਤੋਂ ਡਰ ਲੱਗਦਾ ਹੈ (ਕਾਲ਼ੇ ਦਿਨਾਂ ਦੀ ਦਾਸਤਾਨ)--- ਡਾ. ਕੁਲਦੀਪ ਸਿੰਘ
“ਮੈਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਸੰਤੁਲਨ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂ ਪਰ ਮੈਨੂੰ ...”
(10 ਜਨਵਰੀ 2023)
ਮਹਿਮਾਨ: 168.
Page 45 of 179