ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

Title
ਕੋਰੋਨਾ ਦੇ ਸੰਕਟ ਦੌਰਾਨ ਵੀ ਭ੍ਰਿਸ਼ਟਾਚਾਰੀਆਂ ਨੂੰ ਸ਼ਰਮ ਨਹੀਂ ਆਉਂਦੀ --- ਜਤਿੰਦਰ ਪਨੂੰ
ਭਾਰਤ ਵੱਲ ਚੀਨ ਦੀ ਨੀਤੀ ਅਤੇ ਸਵਾਲ ਭਾਰਤੀ ਲੀਡਰਸ਼ਿੱਪ ਦੇ ਬੇਤੁਕੇ ਅਤੇ ਬੇਲੋੜੇ ਬਿਆਨਾਂ ਦਾ --- ਜਤਿੰਦਰ ਪਨੂੰ
ਗਵਾਂਢੀ ਦੇਸ਼ਾਂ ਨਾਲ ਸੰਬੰਧਾਂ ਬਾਰੇ ਭਾਰਤ ਦੀ ਝੂ਼ਲੇ ਵਾਂਗ ਝੂਲ ਰਹੀ ਵਿਦੇਸ਼ ਨੀਤੀ --- ਜਤਿੰਦਰ ਪਨੂੰ
ਚੋਣਾਂ ਬਾਰੇ ਸੋਚਣ ਰੁੱਝੇ ਆਗੂ ਹਾਲੇ ਤਕ ਵਿਗੜੇ ਹਾਲਾਤ ਦੀ ਅੱਖ ਨਹੀਂ ਪਛਾਣ ਰਹੇ --- ਜਤਿੰਦਰ ਪਨੂੰ
ਕੋਰੋਨਾ ਦੇ ਸ਼ਿਕੰਜੇ ਵਿੱਚੋਂ ਨਿਕਲਣ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੀ ਮੋਰਚੇਬੰਦੀ ਸ਼ੁਰੂ --- ਜਤਿੰਦਰ ਪਨੂੰ
ਮਨੁੱਖੀ ਹੋਂਦ ਬਚਾਉਣ ਲਈ ਕੁਦਰਤ ਨਾਲ ਛੇੜਛਾੜ ਦੇ ਰੁਝਾਨ ਨੂੰ ਛੱਡਣਾ ਪਵੇਗਾ --- ਜਤਿੰਦਰ ਪਨੂੰ
ਕੋਰੋਨਾ ਦੀ ਕਾਟ ਲੱਭਣ ਦੀ ਥਾਂ ਚੋਣ ਮੁੱਦਾ ਬਣਾਉਣ ਤੁਰ ਪਿਆ ਹੈ ਡੋਨਾਲਡ ਟਰੰਪ --- ਜਤਿੰਦਰ ਪਨੂੰ
ਦਵਾਈ ਲੱਭੇ ਨਾ ਲੱਭੇ, ਕੋਰੋਨਾ ਦੇ ਹੁੰਦਿਆਂ ਵੀ ਮਨੁੱਖ ਨੂੰ ਜਿਊਣ ਦਾ ਵੱਲ ਸਿੱਖਣਾ ਪੈ ਜਾਣਾ ਹੈ --- ਜਤਿੰਦਰ ਪਨੂੰ
ਕੋਰੋਨਾ ਦੀ ਮਾਰ ਮਗਰੋਂ ਸਮਾਜ ਨੂੰ ਫਿਰ ‘ਉੱਤਮ ਖੇਤੀ’ ਦਾ ਮੰਤਰ ਹੀ ਬਚਾ ਸਕਦਾ ਹੈ --- ਜਤਿੰਦਰ ਪਨੂੰ
ਭਾਰਤ ਤੇ ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਦੇ ਵਕਤ ਰਾਜਨੀਤੀ ਦਾ ਚੂਰਨ ਨਹੀਂ ਧੂੜਨਾ ਚਾਹੀਦਾ --- ਜਤਿੰਦਰ ਪਨੂੰ
ਗੰਭੀਰਤਾ ਦੀ ਲੋੜ ਹੈ ਮਹਾਂਸ਼ਕਤੀਆਂ ਦੇ ਥੰਮ੍ਹ ਥਿੜਕਾ ਰਹੇ ਕੋਰੋਨਾ ਵਾਇਰਸ ਨਾਲ ਭਿੜਨ ਲਈ --- ਜਤਿੰਦਰ ਪਨੂੰ
ਮਹਾਬਲੀ ਹੋਣ ਦੇ ਭਰਮ ਹੇਠ ਕੀਤੀਆਂ ਗਲਤੀਆਂ ਨੂੰ ਹੀ ਭੁਗਤਦਾ ਪਿਆ ਹੈ ਮਨੁੱਖ --- ਜਤਿੰਦਰ ਪਨੂੰ
ਬਹੁਤ ਬੁਰਾ ਹੈ ਮੌਤਾਂ ਬਾਰੇ ਸੰਵੇਦਨਾ ਅਤੇ ਜਿੰਦਾ ਰਹਿਣ ਦੀ ਇੱਛਾ ਦਾ ਮਰ ਜਾਣਾ --- ਜਤਿੰਦਰ ਪਨੂੰ
ਸੰਸਾਰ ਦੇ ਸਿਰ ਪਈ ਮਹਾਮਾਰੀ ਦੇ ਮੁਕਾਬਲੇ ਲਈ ਸਹਿਯੋਗ ਸਾਰੇ ਲੋਕਾਂ ਨੂੰ ਕਰਨਾ ਪਵੇਗਾ --- ਜਤਿੰਦਰ ਪਨੂੰ
ਕੋਰੋਨਾ ਦੇ ਕਹਿਰ ਤੋਂ ਬਚਣਾ ਹੈ ਤਾਂ ਪਾਬੰਦੀਆਂ ਝੱਲੇ ਬਿਨਾ ਸਰਨਾ ਹੀ ਨਹੀਂ --- ਜਤਿੰਦਰ ਪਨੂੰ
ਕੋਰੋਨਾ ਵਾਇਰਸ ਦੇ ਰੂ-ਬ-ਰੂ (ਔਕੜਾਂ ਦੇ ਇਮਤਿਹਾਨ ਪਾਸ ਕਰਨ ਵਾਲੇ ਇਨਸਾਨਾਂ ਦਾ …) --- ਜਤਿੰਦਰ ਪਨੂੰ
ਕਾਨੂੰਨ ‘ਅੰਧਾ’ ਨਹੀਂ ਹੁੰਦਾ, ਉਧਾਲਿਆ ਜਾਂਦਾ ਹੈ, ਭਾਰਤੀ ਅਦਾਲਤਾਂ ਕਿੰਨਾ ਕੁ ਬਚਾ ਸਕਣਗੀਆਂ --- ਜਤਿੰਦਰ ਪਨੂੰ
ਕੈਪਟਨ ਅਮਰਿੰਦਰ ਸਿੰਘ ਦੇ ਲਈ ‘ਕੁਝ ਕਰਨਾ ਪਊ ਜਾਂ ਜਰਨਾ ਪਊ’ ਦੀ ਸਥਿਤੀ ਬਣੀ! --- ਜਤਿੰਦਰ ਪਨੂੰ
ਦਿੱਲੀ ਦੀਆਂ ਚੋਣਾਂ ਅਤੇ ਦਿੱਲੀ ਦੇ ਦੰਗੇ ਦੇਸ਼ ਦੀ ਰਾਜਨੀਤੀ ਦਾ ਗੇਅਰ ਬਦਲਣ ਦੇ ਰੌਂਅ ਵਿੱਚ --- ਜਤਿੰਦਰ ਪਨੂੰ
ਬਾਕੀ ਰਹਿੰਦੇ ਦੋ ਸਾਲਾਂ ਵਿੱਚ ਵੀ ਪੰਜਾਬ ਸਰਕਾਰ ਦਾ ਹਾਲ ਇਹੋ ਰਿਹਾ ਤਾਂ ਬਣੇਗਾ ਕੀ --- ਜਤਿੰਦਰ ਪਨੂੰ
ਗਵਾਂਢ ਵੱਲ ਵੱਟੇ ਮਾਰਨ ਦੀ ਥਾਂ ਪਾਕਿਸਤਾਨੀ ਹਾਕਮਾਂ ਨੂੰ ਆਪਣਾ ਘਰ ਸਾਂਭਣਾ ਚਾਹੀਦਾ ਹੈ --- ਜਤਿੰਦਰ ਪਨੂੰ
ਦੇਸ਼ ਦੇ ਕੁਚੱਜ ਦਾ ਨਮੂਨਾ ਬਣ ਗਈ ਹੈ ‘ਮਿੰਨੀ ਹਿੰਦੁਸਤਾਨ’ ਕਹੀ ਜਾਂਦੀ ਦਿੱਲੀ --- ਜਤਿੰਦਰ ਪਨੂੰ
ਜੇ ਹਵਾ ਇਹ ਰਹੀ, ਫਿਰ ਕਬਰਾਂ ’ਤੇ ਕੀ, ਸਭ ਘਰਾਂ ਦੇ ਵੀ ਦੀਵੇ ਬੁਝੇ ਰਹਿਣਗੇ! --- ਜਤਿੰਦਰ ਪਨੂੰ
ਅਵਾਜ਼ਾਰ ਹੋਏ ਲੋਕ ਅਗਲੀਆਂ ਚੋਣਾਂ ਬਾਰੇ ਅਗੇਤੇ ਹੀ ਗੱਲਾਂ ਕਰਨ ਲੱਗੇ ਹਨ --- ਜਤਿੰਦਰ ਪਨੂੰ
ਬਦਅਮਨੀ ਦੀ ਖੁੱਲ੍ਹ ਦੀ ਥਾਂ ਸੰਵਿਧਾਨ ਦੇ ਰਾਜ ਦਾ ਭਰੋਸਾ ਬੰਨ੍ਹਾਉਣਾ ਪਵੇਗਾ ਭਾਰਤ ਦੀ ਸਰਕਾਰ ਨੂੰ --- ਜਤਿੰਦਰ ਪਨੂੰ