sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 396 guests and no members online

2072271
ਅੱਜਅੱਜ3297
ਕੱਲ੍ਹਕੱਲ੍ਹ7150
ਇਸ ਹਫਤੇਇਸ ਹਫਤੇ36280
ਇਸ ਮਹੀਨੇਇਸ ਮਹੀਨੇ22630
7 ਜਨਵਰੀ 2025 ਤੋਂ7 ਜਨਵਰੀ 2025 ਤੋਂ2072271

ਚਾਰ ਕਵਿਤਾਵਾਂ --- ਡਾ. ਸੁਰਿੰਦਰ ਧੰਜਲ

SurinderDhanjal7“ਲਿਖਿਆ ਬੋਲਿਆ ਛਪਿਆ ਕਰ ਤੂੰ ਸੋਚ ਸਮਝ ਕੇ ਕਵੀਆ
ਹਥਿਆਰਾਂ ਦਾ ਮੁੱਲ ਸੈਂਕੜੇ ਜ਼ਿੰਦਗੀ ਦਾ ਮੁੱਲ ਧੇਲੇ।”
(26 ਅਗਸਤ 2016)

ਫੁੱਲ ਅਤੇ ਪੱਤੀਆਂ --- ਰਵੇਲ ਸਿੰਘ

RewailSingh7“ਸੋਨਾ ਸੋਨਾ ਕਰਦੀ ਦੁਨੀਆਂ, ਸੋਨਾ ਬਣਨਾ ਔਖਾ ...”
(23 ਅਗਸਤ 2016)

ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ (ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ’ਤੇ) --- ਨਵਰੂਪ ਸਿੰਘ ਮੁੱਤੀ

NavroopSMutti7“ਇੰਗਲੈਂਡ ਵਿਚ ਅਦਾਲਤੀ ਕਾਰਵਾਈ ਸਮੇਂ ਉਹਨਾਂ ਦੇ ਸ਼ਬਦ ਸਨ ਕਿ ਇੰਗਲੈਂਡ ਨਿਵਾਸੀ ਮਿਹਨਤਕਸ਼ ਲੋਕ ਮੇਰੇ ਮਿੱਤਰ ਹਨ ਪਰ ...”
(22 ਅਗਸਤ 2016)

ਅਕਾਲੀ ਦਲ ਦਾ ਨਵਾਂ ਮੁਹਾਂਦਰਾ: ਪੰਥ ਗਾਇਬ, ਹੁੱਲੜਬਾਜ਼ ਭਾਰੂ --- ਨਿਰਮਲ ਸੰਧੂ

NirmalSandhu7“ਉਦੋਂ ਦੇ ਜਥੇਦਾਰ ਅੱਜ ਵਾਲਿਆਂ ਨਾਲੋਂ ਘੱਟ ਸ਼ਾਤਿਰ ਅਤੇ ਘੱਟ ਹਿਸਾਬੀ ਹੁੰਦੇ ਸਨ ਪਰ ਉਹ ਕਿਰਦਾਰ ਅਤੇ ਮਰਿਆਦਾ ...”
(21 ਅਗਸਤ 2016)

ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਸਵਾਲ (ਤਾਮਿਲ ਲੇਖਕ ਮੁਰੁਗਨ ਦੇ ਸੰਦਰਭ ਵਿਚ) --- ਇੰਦਰਜੀਤ ਚੁਗਾਵਾਂ

InderjitChugavan7“ਲੇਖਕ ਪੇਰੂਮਲ ਮੁਰੁਗਨ ਮਰ ਗਿਆ ਹੈ। ਉਹ ਕੋਈ ਰੱਬ ਨਹੀਂ ਕਿ ...”
(20 ਅਗਸਤ 2016)

ਇਸ ਘਰ ਦਾ ਰਾਹ ਨਾ ਭੁੱਲੀਂ --- ਹਰਭਜਨ ਮਾਨ

HarbhajanMann7“ਪੁੱਤ, ਅਸੀਂ ਉਸ ਲਈ ਇੱਧਰ ਰਿਸ਼ਤਾ ਲੱਭਦੇ ਫਿਰਦੇ ਸੀ ਪਰ ਚੰਦਰੀ ਮੌਤਾ ਦਾ ਸੁਨੇਹਾ ...”
(19 ਅਗਸਤ 2016)

ਇਤਾਲਵੀ ਕਹਾਣੀ: ਟਰੱਕ ਡਰਾਇਵਰ --- ਅਨੁਵਾਦਕ: ਪਰਮਿੰਦਰ ਆਦੀ (ਲੇਖਕ: ਐਲਬਰਟੋ ਮੋਰਾਵੀਆ)

ParminderAdi7“ਚੁੱਪ ਰਹਿ! ਬਹੁਤ ਚਿਰ ਹੋ ਗਿਆ ਸੁਣਦੇ ਸੁਣਦੇ, ਹੁਣ ਆਪਣਾ ਮੂੰਹ ਬੰਦ ਰੱਖ ...”
(18 ਅਗਸਤ 2016)

ਨਾਵਲਿਸਟ ਗੁਰਦਿਆਲ ਸਿੰਘ ਨੂੰ ਯਾਦ ਕਰਦਿਆਂ --- ਵਿਕਰਮ ਸਿੰਘ ਸੰਗਰੂਰ

VikramSSangroor7“ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਫਿਰ ਘਾਲਣਾ ਘਾਲ ਕੇ ...”
(16 ਅਗਸਤ, 2016)

ਗਲਪਕਾਰ ਗੁਰਦਿਆਲ ਸਿੰਘ ਦੇ ਦੇਹਾਂਤ ਉੱਤੇ ਲੇਖਕ ਭਾਈਚਾਰੇ ਵਿਚ ਸੋਗ ਦੀ ਲਹਿਰ --- ਦੀਪ ਦਵਿੰਦਰ ਸਿੰਘ

DeepDevinderS7“ਉਹਨਾਂ ਦੇ ਬਹੁ-ਚਰਚਿਤ ਨਾਵਲ ‘ਮੜ੍ਹੀ ਦਾ ਦੀਵਾ’, ‘ਅੱਧ ਚਾਨਣੀ ਰਾਤ’ ਅਤੇ ...”
(16 ਅਗਸਤ 2016)

ਗਊ ਰੱਖਿਆ: ਗਊਸ਼ਾਲਾਵਾਂ ਤੋਂ ਸਿਆਸਤ ਦੇ ਗਲਿਆਰਿਆਂ ਤੱਕ --- ਜੀ. ਐੱਸ. ਗੁਰਦਿੱਤ

GSGurditt7“ਇੱਕ ਜਾਨਵਰ ਦੀ ਜਾਨ ਮਹਿੰਗੀ ਹੈ ਪਰ ਇੱਕ ਇਨਸਾਨ ਦੀ ਜਾਨ ਇੰਨੀ ਸਸਤੀ ਹੈ ਕਿ ਉਸ ਨੂੰ ...”
(16 ਅਗਸਤ 2016)

ਕੀ ਅੱਜ ਅਸੀਂ ਸੱਚਮੁੱਚ ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈ ਰਹੇ ਹਾਂ? --- ਇੰਦਰਜੀਤ ਸਿੰਘ ਕੰਗ

InderjitKang7

“ਹੁਣ ਆਪਣੇ ਦੇਸ਼ ਨੂੰ ਹੀ ਲੁੱਟਣ ਵਾਲੇ ਇਨ੍ਹਾਂ ਸੁਆਰਥੀ ਕਾਲੇ ਅੰਗਰੇਜ਼ਾਂ ਨੂੰ ਅਸੀਂ ਕਿੱਧਰ ਨੂੰ ਭਜਾਈਏ ...”
(15 ਅਗਸਤ 2016)

ਆਜ਼ਾਦੀ ਤੋਂ ਬਾਅਦ ਭਾਰਤ ਵਿਚ ਗ਼ਰੀਬਾਂ ਦੀ ਦਸ਼ਾ --- ਮੱਖਣ ਕੁਹਾੜ

MakhanKohar7“ਪੁਰਾਣੇ ਕਈ ਲੋਕ ਤਾਂ ਆਜ਼ਾਦੀ ਬਾਰੇ ਸਹਿਵਨ ਆਖ ਦੇਂਦੇ ਹਨ ‘ਇਸ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ...”
(15 ਅਗਸਤ 2016)

ਕਾਮਾਗਾਟਾ ਮਾਰੂ ਲਾਇਬ੍ਰੇਰੀ ਕੈਮਲੂਪਸ ਦੇ ਉਦਘਾਟਨ ਦੀ ਪਹਿਲੀ ਵਰ੍ਹੇ-ਗੰਢ --- ਤੇਜਿੰਦਰ ਸਿੰਘ ਧਾਮੀ

 TejinderDhami7“ਕਾਮਾਗਾਟਾ ਮਾਰੂ ਜਹਾਜ਼ ਨਾਲ਼ ਜੁੜੀਆਂ ਯਾਦਾਂ ਨੂੰ, ਪੰਜਾਬੀ ਅਤੇ ਅੰਗ੍ਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ...”
(14 ਅਗਸਤ 2016)

ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ --- ਦਰਸ਼ਨ ਸਿੰਘ

DarshanSingh7“ਚਲੋ, ਚੰਗਾ ਹੋਇਆ ... ਬੜਾ ਤੰਗ ਸੀ ਵਿਚਾਰਾ ...”
(13 ਅਗਸਤ 2016)

ਸੁਣਿਓ ਵੇ ਕਲਮਾਂ ਵਾਲਿਓ! --- ਪੁਸ਼ਪਿੰਦਰ ਮੋਰਿੰਡਾ

PushpinderMorinda7“ਜਾਗਣ ਉਪਰੰਤ ਇਹ ਪਾਠਕ ਬਹੁਤ ਜ਼ਜ਼ਬਾਤੀ ਹੋ ਗਿਆ ਸੀ ਕਿਉਂਕਿ ...”
(ਅਗਸਤ 12, 2016)

ਆਓ ਭ੍ਰਿਸ਼ਟਾਚਾਰ ਮੁਕਤ ਭਾਰਤ ਸਿਰਜੀਏ --- ਸੁਖਮਿੰਦਰ ਬਾਗੀ

SukhminderBagi7“ਭਾਰਤ ਦੇ ਮੰਦਰਾਂ ਵਿਚ ਲੱਖਾਂ ਟੱਨ ਸੋਨਾ ਪਿਆ ਹੈ। ਜੇਕਰ ਇਹ ਸੋਨਾ ਪੂਰੇ ਦੇਸ਼ ਲਈ ਵਰਤਿਆ ਜਾਵੇ ਤਾਂ ...”
(ਅਗਸਤ 11, 2016)

ਪੰਜਾਬ ਦੀ ਗਊ ਸਮੱਸਿਆ: ਕਿਸਾਨ ਅਤੇ ਦਲਿਤ ਕੀ ਕਰਨ! --- ਗੁਰਬਚਨ ਸਿੰਘ ਭੁੱਲਰ

GurbachanBhullar7“ਉਹ ਆਥਣ ਡੂੰਘੀ ਹੋਈ ਤੋਂ ਵਾਧੂ ਗਊ-ਬਲਦ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹਦੇ ਤੇ ਰਾਹ ਵਿਚ ਪੈਂਦੇ ਪਿੰਡਾਂ ਤੋਂ ਬਚਦੇ-ਬਚਾਉਂਦੇ ...”
(ਅਗਸਤ 10, 2016)

ਸਭ ਮੁਸੀਬਤਾਂ ਦੀ ਜੜ੍ਹ ਹੈ ਵਧਦੀ ਆਬਾਦੀ --- ਦਲਵੀਰ ਸਿੰਘ ਲੁਧਿਆਣਵੀ

DalvirSLudhianvi7“ਇਸ ਵਧਦੀ ਆਬਾਦੀ ਦੇ ਤੂਫ਼ਾਨ ਵਿਚ ਜੇ ਸਮਾਜਿਕ ਦਰਖਤ ਸੁੱਕ ਕੇ ...”
(ਅਗਸਤ 9, 2016)

ਸ਼ੀਸ਼ੇ ਦੇ ਰਬਰੂ ਪੰਜਾਬ: ਜੂਲੀਓ ਰਿਬੇਰੋ --- ਅਨੁਵਾਦਕ: ਹਰਪਾਲ ਸਿੰਘ ਪੰਨੂ

HarpalSPannu7“ਚੁਣੇ ਹੋਏ ਨੇਤਾ ਭੂਤਕਾਲ ਦੀਆਂ ਗਲਤੀਆਂ ਤੋਂ ਸਬਕ ਕਿਉਂ ਨਹੀਂ ਸਿੱਖਦੇ? ਇਸ ਅਧੋਗਤੀ ਨੂੰ ਰੋਕਿਆ ਕਿਉਂ ਨਹੀਂ ਗਿਆ? ...”
(ਅਗਸਤ 8, 2016)

ਮੈਂ ਖ਼ੁਦਕੁਸ਼ੀ ਨਹੀਂ ਕਰਨੀ --- ਡਾ. ਭੀਮ ਇੰਦਰ ਸਿੰਘ

BhimInderS7“ਇਸ ਸਮੱਸਿਆ ਨੂੰ ਦੂਰ ਕਰਨ ਲਈ ਨਾਨੀ ਕੋਲ ਡੇਰੇ ਜਾ ਲਾਏ ...”
(ਅਗਸਤ 7, 2016)

ਪੰਜਾਬੀਓ, ਆਖ਼ਰੀ ਮੌਕਾ ਹੈ, ਹੱਥੋਂ ਨਾ ਜਾਣ ਦਿਓ --- ਡੈਨ ਸਿੱਧੂ

DanSidhu7“ਇਕ ਤਮੰਨਾ ਹੈ ਕਿ ਸਾਡੇ ਪੰਜਾਬ ਵਸਦੇ ਭਰਾ ਵੀ ਸੁਖ-ਅਰਾਮ ਦੀ ਜ਼ਿੰਦਗੀ ਜਿਉਣ ...”
(ਅਗਸਤ 4, 2016)

ਜਦੋਂ ਚੁੱਪ ਗੱਜ ਕੇ ਗੂੰਜਦੀ ਹੈ --- ਸੁਕੀਰਤ

Sukirat7“ਰਾਨਾ ਅਯੂਬ ਦੀਆਂ ਜੋਖਮ ਭਰਪੂਰ ਮੁਲਾਕਾਤਾਂ ਦੇ ਉਤਾਰੇ ਉੱਤੇ ਅਧਾਰਤ ਇਸ ਕਿਤਾਬ ਵਿਚ ....”
(ਅਗਸਤ 3, 2016)

(ਯਾਦਾਂ ਦੀ ਪਟਾਰੀ) ਬਾਬਾ ਸ਼ੇਰ ਸਿੰਘ --- ਰਵੇਲ ਸਿੰਘ

RewailSingh7“ਦਾਦੀ ਮੈਨੂੰ ਕੰਨੋਂ ਫੜੀ ਬਾਬੇ ਦੇ ਘਰ ਲੈ ਗਈ ਤੇ ਬਾਬੇ ਵੱਲ ਘੂਰਦੀ ਹੋਈ ਬੋਲੀ ...”
(ਅਗਸਤ 2, 2016)

ਡੱਬੀਆਂ ਵਾਲਾ ਖੇਸ --- ਡਾ. ਮਨਜੀਤ ਸਿੰਘ ਬੱਲ

ManjitBal7“ਡਾਕਟਰ ਭਰਾਵਾ, ਪਹਿਲਾਂ ਤਾਂ ਮੈਂ ਵੀ ਬਾਰਾ ਸਿੰਘ ਸਾਂ, … ਇਹ ਭਾਈ ਵੀ ਤਾਰਾ ਸਿੰਘ ਸੀ ...”
(ਅਗਸਤ 1, 2016)

ਐ ਖ਼ੁਦਾ! ਮੇਰੇ ਰੰਗਲੇ ਪੰਜਾਬ ’ਤੇ ਮਿਹਰ ਕਰ --- ਅਮਰਜੀਤ ਬੱਬਰੀ

AmarjitBabbri7“ਅੱਗ ਦੂਜੇ ਦੇ ਘਰ ਲੱਗੀ ਹੋਵੇ ਤਾਂ ਬਸੰਤਰ ਲਗਦੀ ਹੈ, ਪਤਾ ਤਾਂ ਉਦੋਂ ਲੱਗਦਾ ਹੈ ...”
(ਜੁਲਾਈ 31, 2016)

ਨਾਵਲ ‘1084ਵੇਂ ਦੀ ਮਾਂ’ ਪੜ੍ਹਨ ਤੋਂ ਬਾਅਦ ਕੁੱਝ ਗੱਲਾਂ --- ਪਰਮਿੰਦਰ ਆਦੀ

ParminderAdi7“ਇਹ ਨਾਵਲ ਸੱਤਵੇਂ ਦਹਾਕੇ (1970-1980) ਵਿੱਚ ਕਲਕੱਤੇ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਬਿਆਨ ਕਰਦਾ ਹੈ ...”
(ਜੁਲਾਈ 30, 2016)

ਕਮਲਜੀਤ ਕੌਰ ਕਮਲ ਦਾ ਕਾਵਿ-ਸੰਗ੍ਰਹਿ: ਫੁੱਲ ਤੇ ਕੁੜੀਆਂ --- ਅਰਵਿੰਦਰ ਕੌਰ ਸੰਧੂ

ArvinderKSandhu7“ਜ਼ਮਾਨਾ ਤਾਂ ਬਦਲਿਆ,   ਪਰ ਨਹੀਂ ਬਦਲੀ ਤਾਂ   ‘ਕਹਾਣੀ’   ਉਸ ਭੁੱਖੇ ਦਿਓ ਦੀ।”
(ਜੁਲਾਈ 26, 2016)

ਛੇਵੇਂ ਦਰਿਆ ਵਿਚ ਰੁੜ੍ਹ ਗਿਆ ਹੈ ਪੰਜਾਬ! --- ਇੰਦਰਜੀਤ ਚੁਗਾਵਾਂ

InderjitChugavan7“ਅਫ਼ਗ਼ਾਨਿਸਤਾਨ ਤੋਂ ਪਾਕਿਸਤਾਨ ਅਤੇ ਫਿਰ ਪੰਜਾਬ ਅਤੇ ਪੰਜਾਬ ਤੋਂ ਅਮਰੀਕਾ-ਕੈਨੇਡਾ ਤੱਕ ...”
(ਜੁਲਾਈ 25, 2016)

ਕਹਾਣੀ: ਪੇਕਿਆਂ ਦੀ ਪੈਂਠ --- ਮਨਦੀਪ ਸਿੰਘ ਘੁੰਮਣ

MandeepGhuman7“ਮੀਤ ... ਹੁਣ ਭਾਈ ਤੂੰ ਨਾ ਆਇਆ ਕਰ ਐਥੇ ...”
(ਜੁਲਾਈ 24, 2016)

ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਵਿਚ ਪੁਸਤਕ “ਗੀਤਾਂ ਦੇ ਵਣਜਾਰੇ” ਦਾ ਲੋਕ ਅਰਪਣ --- ਮਹਿੰਦਰਪਾਲ ਸਿੰਘ ਪਾਲ

Mohinderpal7

 

(ਜੁਲਾਈ 24, 2016)

ਇੱਕ ਹੁੰਗਾਰਾ ਮੇਰੇ ਵੱਲੋਂ ਗੁਰਤੇਜ ਕੋਹਾਰਵਾਲਾ ਦੇ ਗਜ਼ਲ ਸੰਗ੍ਰਹਿ ‘ਪਾਣੀ ਦਾ ਹਾਸ਼ੀਆ’ ਨੂੰ --- ਬਲਵਿੰਦਰ ਢਾਬਾਂ

BalwinderDhaban7“ਹਨੇਰਾ ਮਨ ਦਾ, ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ। ਐ ਜਗਦੇ ਦੀਵਿਓ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ।”
(ਜੁਲਾਈ 23, 2016)

ਰੇਗਿਸਤਾਨ ਦੀ ਕੋਇਲ: ਰੇਸ਼ਮਾ --- ਡਾ. ਰਾਜਵੰਤ ਕੌਰ ‘ਪੰਜਾਬੀ’

RajwantKPanjabi7“ਰਾਜਸਥਾਨ ਸਰਕਾਰ ਦੇ ਸੱਦੇ ’ਤੇ 2003 ਵਿਚ ਜਦੋਂ ਰੇਸ਼ਮਾ ਪਹਿਲੀ ਵਾਰੀ ਜੈਪੁਰ ਮੇਲੇ ਵਿਚ ਆਈ ਸੀ ਤਾਂ ...”
(ਜੁਲਾਈ 21, 2016)

(ਯਾਦਾਂ ਦੀ ਪਟਾਰੀ) ਓਪਰੀ ਕਸਰ --- ਹਰਜਿੰਦਰ ਧਾਲੀਵਾਲ

HarjinderDhaliwal7“ਸਿਆਣਾ ਵੀ ਆਪਣਾ ਤੋਰੀ ਫੁਲਕਾ ਚਲਾਉਣ ਲਈ ਆਏ ਹਫਤੇ ਚੌਂਕੀਆਂ ਭਰਾਉਂਦਾ ਰਿਹਾ ...”
(ਜੁਲਾਈ 19, 2016)

ਦੇਸ ਬਨਾਮ ਪ੍ਰਦੇਸ - ਕਾਂਡ: 9 (ਪਾਪਾ, ਫਿਰ ਕਦੋਂ ਆਉਣਾ ਭੂਈ ਨੇ?) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਜਵਾਕ ਪਟਾਕੇ ਚਲਾ ਕੇ ਖੁਸ਼ ਹੋ ਰਹੇ ਸੀ ਪਰ ਮੈਂ ਛੇਵੇਂ ਸਾਲ ਵਿਚ ਵੀ ਹੰਝੂਆਂ ਦੇ ਦੀਵੇ ਬਾਲੀ ਬੈਠਾ ਸੀ ...”
(ਜੁਲਾਈ 18, 2016)

ਫਿਲਮ ‘ਪੰਜਾਬ - 2016’ ਨਿੱਘਰ ਚੱਲੀ ਜਵਾਨੀ ਦੀ ਕਹਾਣੀ --- ਜੀ. ਐੱਸ. ਗੁਰਦਿੱਤ

GSGurditt7“ਪੰਜਾਬ ਵਿੱਚ ਕਿਸੇ ਮਹਾਂਮਾਰੀ ਵਾਂਗੂੰ ਫੈਲ ਚੁੱਕੀ ਨਸ਼ਿਆਂ ਦੀ ਬਿਮਾਰੀ ਬਾਰੇ ...”
(ਜੁਲਾਈ 17, 2016)

(ਯਾਦਾਂ ਦੀ ਪਟਾਰੀ) ਆਪਣੇ ਕਿੱਤੇ ਨਾਲ ਇਨਸਾਫ਼ ਕਰਨ ਵਾਲਾ ਅਧਿਆਪਕ --- ਸੰਦੀਪ ਤਿਵਾੜੀ

SandeepTiwari7“ਮੈਂ ਤਾਂ ਨਾ ਕਦੇ ਟਿਊਸ਼ਨ ਪੜ੍ਹਾਈ ਹੈ ਅਤੇ ਨਾ ਹੀ ਪੜ੍ਹਾਉਣੀ ਹੈ ...”
(ਜੁਲਾਈ 17, 2016)

ਅਬਦੁਲ ਸੱਤਾਰ ਈਦੀ ਉਰਫ਼ ਈਦੀ ਬਾਬਾ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਇਕ ਬਜ਼ੁਰਗ ਕੰਬਦਾ ਹੋਇਆ ਈਦੀ ਕੋਲ ਆਇਆ, “ਈਦੀ, ਮੇਰਾ ਇੱਕੋ ਪੁੱਤਰ ਸੀ ...”
(ਜੁਲਾਈ 16, 2016)

ਪੰਜ ਗ਼ਜ਼ਲਾਂ --- ਪ੍ਰੋ. ਰਾਕੇਸ਼ ਰਮਨ

“ਦੇਰ ਤਾਈਂ ਰਹਿੰਦਾ ਜਿਵੇਂ ਚੋਟ ਦਾ ਨਿਸ਼ਾਨ ਹੈ।   ਨਹੁੰ ਉੱਤੇ ਇਸ ਤਰ੍ਹਾਂ ਵੋਟ ਦਾ ਨਿਸ਼ਾਨ ਹੈ। ...”
(ਜੁਲਾਈ 15, 2016)

ਵੋਟ ਮੈਨੀਫੈਸਟੋ (ਇਹ ਵਿਅੰਗ ਨਹੀਂ) --- ਸੁਖਮਿੰਦਰ ਬਾਗੀ

SukhminderBagi7“ਤੁਸੀਂ ਇਨ੍ਹਾਂ ਝੂਠੇ ਮੈਨੀਫੈਸਟੋਆਂ ਦੀ ਆੜ ਵਿਚ ਹਮੇਸ਼ਾ ਹੀ ਸਾਨੂੰ ਲੁੱਟਿਆ ਤੇ ਕੁੱਟਿਆ ਹੈ ...”
(ਜੁਲਾਈ 14, 2016)

ਮੁੱਠੀ ਵਿਚ ਆਈ ਦੁਨੀਆ ਦੀ ਹਕੀਕਤ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਇੱਛਾਵਾਂ, ਲਾਲਸਾਵਾਂ ਅਧੀਨ ਹੋਏ ਮਨੁੱਖ ਦੀ ਆਪਣਿਆਂ ਤੋਂ ਟੁੱਟਣ ਅਤੇ ਦੂਰ ਦਿਆਂ ਨਾਲ ਜੁੜਨ ਦਾ ਭਰਮ ਪਾਲਣ ਦੀ ਮਨੋਬਿਰਤੀ ਵਧ ਜਾਵੇਗੀ। ...”
(ਜੁਲਾਈ 11, 2016)

Page 144 of 151

  • 139
  • ...
  • 141
  • 142
  • 143
  • 144
  • ...
  • 146
  • 147
  • 148
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

BalwinderSBhullarBook Sidak
*    *    *

RanjitSinghDrBook Mera1

*   *   *

GurbachanSBhullarB Kramati

*   *   *

*   *   *

RavinderSSodhiBookRavan

*   *   *

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2026 sarokar.ca