




“ਇਹ ਅਕਸਰ ਹੀ ਵੇਖਿਆ ਗਿਆ ਹੈ ਕਿ ਭਾਰਤ ਤਾਂ ਚੀਨ ਤੋਂ ਸਿਰਫ ਇੰਨਾ ਹੀ ਚਾਹੁੰਦਾ ਹੈ ਕਿ ...”
(ਜੂਨ 24, 2016)
“ਜਿਸ ਢੰਗ ਨਾਲ ਵੱਖ ਵੱਖ ਧਰਮ ਗੁਰੂਆਂ ਨੂੰ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਲਈ ਜਮੀਨਾਂ, ਪਲਾਟ ਦਿੱਤੇ ਜਾ ਰਹੇ ਹਨ, ਇਸ ਨਾਲ ...”
(ਜੂਨ 23, 2016)
“ਹੋਰਨਾਂ ਲਈ ਕੰਪਿਊਟਰ ਮਨ ਦਾ ਬਹਿਲਾਵਾ ਹੋਏਗਾ ਪਰ ਮੇਰੇ ਲਈ ...”
(ਜੂਨ 22, 2016)
“ਅੱਜ ਮਾਰਕਸੀ ਆਲੋਚਕ ਅਤੇ ਚਿੰਤਕ ਕਾਮਰੇਡ ਸੁਰਜੀਤ ਗਿੱਲ ਜੀ ਦੀ ਚੌਥੀ ਬਰਸੀ ’ਤੇ ਵਿਸ਼ੇਸ਼”
(ਜੂਨ 21, 2016)
“ਹੁਣ ਅਜਿਹੀ ਇਕ ਹੋਰ ਬਹਿਸ ਭਖੀ ਹੋਈ ਹੈ ...”
(ਜੂਨ 20, 2016)
“ਜੇ ਕੱਲ੍ਹ ਨੂੰ ਤੁਸੀਂ ਕਿਸੇ ਨੂੰ ਗਲਤ ਮਲਤ ਮੈਸੇਜ਼ ਭੇਜ ਦਿੱਤਾ ਤਾਂ ਪੁਲਿਸ ਨੇ ਮੈਨੂੰ ...”
(ਜੂਨ 19, 2016)
“ਜੇਕਰ ਅਸੀਂ ਆਪਣੇ ਦਿਲਾਂ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ ਲੈ ਕੇ ਚੱਲਾਂਗੇ ਤਾਂ ...”
(ਜੂਨ 19, 2016)
“ਨਾ ਕੋ ਵੈਰੀ ਨਾ ਹੀ ਬਿਗਾਨਾ, ਬੰਦਿਆ ਮਨ ਸਮਝਾ ਕੇ ਦੇਖ। ਮਨੂ ਸ਼ਰਾਰਤ ਮਹਾਂ ਰੋਗ ਹੈ, ਜਾਤ-ਪਾਤ ਮਿਟਾ ਕੇ ਦੇਖ ...”
(ਜੂਨ 18,2016)
“ਕਰਤਾਰ ਸਿੰਘ ਦੁੱਗਲ ਸਾਹਿਤ ਦੇ ਨਵੇਂ ਸਿਤਾਰਿਆਂ ਦਾ ਮੁੱਲ ਪਾਉਣ ਵਿੱਚ ਸਭ ਤੋਂ ਅੱਗੇ ਰਿਹਾ ...”
(ਜੂਨ 17, 2016)
“ਸ਼ਹਿਰ ਹੈ ਨਾਗਾਂ ਦਾ ਤੂੰ ਵੀ ਵੇਖ ਕੇ ਤੁਰ ਵਰਮੀਆਂ, ਉਂਜ ਸਪੇਰੇ ਵੀ ਬੁਲਾਵਾਂਗੇ ਅਸੀਂ ਵਾਅਦਾ ਰਿਹਾ।”
(ਜੂਨ 16, 2016)
“ਜਦ ਮਨੁੱਖ ਦਾ ਆਚਰਣ ਦੀਨ ਅਤੇ ਦਇਆ ਰੂਪੀ ਧਰਮ ’ਤੇ ਪਹਿਰਾ ਦਿੰਦਾ ਹੈ ...”
(ਜੂਨ 15, 2016)
“ਉਹ ਜੰਗਲ ਵਿੱਚੋਂ ਜ਼ਿੰਦਗੀ ਲੱਭ ਲਿਆਇਆ ਸੀ, ਪਰ ਆਪ ਉਹ ਜ਼ਿੰਦਗੀ ਦੇ ਜੰਗਲ ਵਿਚ ਅਲੋਪ ਹੋ ਗਿਆ ...”
(ਜੂਨ 14, 2016)
“ਆਪਣੇ ਸਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਅਪਣਾਉ ਅਤੇ ਮਾੜੀਆਂ ਗੱਲਾਂ ਨੂੰ ਤਿਲਾਂਜਲੀ ਦਿਉ ...”
(ਜੂਨ 13, 2016)
“ਐਵੈਂ ਨਾ ਲੋਕਾਂ ਦੇ ਘਰੀਂ ਤੁਰੇ ਰਿਹਾ ਕਰੋ। ਮਗਰੋਂ ਲੋਕੀਂ ਗਾਲ੍ਹਾਂ ...”
(ਜੂਨ 12, 2016)
“ਪਤਾ ਨਹੀਂ ਕੀ ਸੀ ਏਨਾ ਉੱਧੜਿਆ ਘਰ ਵਿੱਚ ਸਾਰੀ ਰਾਤ ਚੱਲਦੀ ਰਹੀ ਮਸ਼ੀਨ ...”
(ਜੂਨ 11, 2016)
“ਬੱਸ ਕੋਈ ਜਾਂਦੀ ਨਹੀਂ ਸੀ, ਯਾਰੀ ਪੁਗਾਉਣ ਖਾਤਰ ਸਿਰੜ ਕਰ ਗਿਆ ...”
(ਜੂਨ 10, 2016)
“ਇਹ ਬਣਾ ਦਿੱਤੀ ਗਈ ਹੈ ਕਿ ਉਹਨਾਂ ਕੋਲ ਆਪਣੇ ਬੱਚਿਆਂ ਦਾ ਇਲਾਜ ਕਰਾਉਣ ਲਈ ਵੀ ਪੈਸੇ ਨਹੀਂ ਹਨ ..."
(ਜੂਨ 9, 2015)
“ਤੈਨੂੰ ਵੱਡਿਆ ਸਿਆਣਿਆਂ ਸਬਜ਼ੀ ਥੱਲੇ ਪਿਆ ਘਿਉ ਤਾਂ ਦਿਸਿਆ ਨਹੀਂ ...”
(ਜੂਨ 8, 2016)
“ਇੱਕ ਵਾਰ ਦਲਾਲ ਦਾ ਫੋਨ ਆਇਆ ... ਰਜਿਸਟਰੀ ਘੱਟ ਦੀ ਹੋਈ ਐ ... ਰਜਿਸਟਰੀ ਦੇ ਪੈਸੇ ਹੋਰ ਲੱਗਣਗੇ ...”
(ਜੂਨ 7, 2016)
“ਔੜ ਦੇ ਬੀਜ ਨਾਵਲ ਵਿਚ ਕਿਰਸਾਨਾਂ ਅਤੇ ਕਿਰਤੀਆਂ ਦੇ ਜੀਵਨ ਦੇ ਦੁੱਖਮਈ ਚਿੱਤਰਾਂ ਨੂੰ ...”
(ਜੂਨ 6, 2016)
“ਸ਼ਗਨਾਂ-ਬਦਸ਼ਗਨਾਂ ਦੀ ਵਿਆਖਿਆ ਕਰਨ ਵਾਲੇ ਨਵੇਂ ਨਵੇਂ ਗੁਣੀ-ਗਿਆਨੀ ਪ੍ਰਗਟ ਹੋ ਰਹੇ ਹਨ ...”
(ਜੂਨ 5, 2016)
“... ਟੋਆ ਪੁੱਟ ਕੇ, ਪੈਸੇ ਰੱਖ ਕੇ ਉੱਤੇ ਮਿੱਟੀ ਪਾ ਦਿਓ ਨਹੀਂ ਤਾਂ ਅਕਾਲ ਪੁਰਖ ਦਾ ਸੱਦਾ ਆਇਆ ਸਮਝੋ ...”
(ਜੂਨ 4, 2016)
“ਇਹ ਤਾਂ ਸਾਹਿਤਕ ਬਦ-ਇਖਲਾਕੀ ਦੀ ਹੱਦ ਹੈ ਕਿ ...”
(ਜੂਨ 2, 2016)
“ਇਸ ਆਡੰਬਰ ਵਿਚ ਪੰਜਾਬੀ ਲੇਖਕ ਜਗਤ ਪੂਰੀ ਤਰ੍ਹਾਂ ਗ਼ਰਕ ਹੈ ...”
(ਜੂਨ 1, 2016)
“ਕਿਹੜਾ ਪਿਉ ਵਾਲਾ ਪਲਾਟ ਐ, ਜਿਹੜਾ ਤੈਨੂੰ ਨਹੀਂ ਲੱਭਿਆ ਹੁਣ ਤੱਕ ...”
(ਮਈ 31, 2016)
Page 196 of 205
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****