sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ
568571
ਅੱਜਅੱਜ271
ਕੱਲ੍ਹਕੱਲ੍ਹ1939
ਇਸ ਹਫਤੇਇਸ ਹਫਤੇ21167
ਇਸ ਮਹੀਨੇਇਸ ਮਹੀਨੇ68115
7 ਜਨਵਰੀ 2025 ਤੋਂ7 ਜਨਵਰੀ 2025 ਤੋਂ568571

ਸ਼ਾਇਰ ਨਾਗਾਰਜੁਨ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਸਾਡੇ ਵਾਸਤੇ ਇਹੋ ਤੱਥ ਕਾਫੀ ਦਿਲਚਸਪ ਹੈ ਕਿ 1935-36 ਵਿਚ ਉਹ ਸਾਹਿਤ ਸਦਨ ਅਬੋਹਰ ...”
(ਨਵੰਬਰ 3, 2015)

ਚਾਰ ਗੀਤ --- ਪਰਮਿੰਦਰ ਧਾਲੀਵਾਲ

ParminderDhaliwal7

“ਨਾਲ ਚਾਵਾਂ ਦੇ ਵਸਦਾ, ਰਹੇ ਇਹਦਾ ਵਿਹੜਾ,
ਵਤਨ ਕਨੇਡਾ ਬੇਲੀਓ, ਹੁਣ ਬਣ ਗਿਆ ਮੇਰਾ ...
”

(ਅਕਤੂਬਰ 31, 2015)

ਪੁਸਤਕ: ਸਿੱਖੀ ਅਤੇ ਸਿੱਖਾਂ ਦਾ ਭਵਿੱਖ --- ਮਨਦੀਪ ਸਿੰਘ ਬੱਲੋਪੁਰ

MandipSBallopur7“ਜੇਕਰ ਇਨ੍ਹਾਂ ਮਸਲਿਆਂ ’ਤੇ ਚਿੰਤਨ ਨਾ ਕੀਤਾ ਗਿਆ ਤਾਂ ...”
(ਅਕਤੂਬਰ 30, 2015)

ਦੇਸ ਬਨਾਮ ਪ੍ਰਦੇਸ -4 (ਭੰਗੜਾ ਪਾਉਣ ਦੇ ਫਾਇਦੇ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਆ ...”
(ਅਕਤੂਬਰ 29, 2015)

ਮਿਲਖਾ ਸਿੰਘ ਦੀ ਦੌੜ --- ਪ੍ਰਿੰਸੀਪਲ ਸਰਵਣ ਸਿੰਘ

SarwanSingh7“ਨਹਿਰੂ ਨੇ ਗੱਚ ਭਰ ਕੇ ਕਿਹਾ, “ਬੇਟਾ, ਮੈਂ ਤੇਰਾ ਖੋਇਆ ਬਚਪਨ ਤਾਂ ਨਹੀਂ ਮੋੜ ਸਕਦਾ, ਤੇ ਨਾ ਮੋਏ ਮਾਂ ਬਾਪ ਵਾਪਸ ਲਿਆ ਸਕਦਾ ਹਾਂ,  ਹੁਣ ਤੂੰ ...”
(ਅਕਤੂਬਰ 24,2015)

ਕਹਾਣੀ: ਜ਼ਖਮ ਰਿਸਦਾ ਰਹੇਗਾ --- ਸੰਤੋਖ ਧਾਲੀਵਾਲ

SantokhDhaliwal7“ਜੜਾ ਜੂ.ਕੇ. ਨਹੀਂ ਤੇਰਾ ਮੁਲਕ ...। ਸਾਡਾ ਮੁਲਕ ਪੰਜਾਬ ਹੈ, ...””
(ਅਕਤੂਬਰ 22, 2015)

ਕਤਲ ਅਖਲਾਕ ਦਾ ਨਹੀਂ, ਇਕ ‘ਭਰੋਸੇ’ ਦਾ ਹੋਇਆ ਹੈ --- ਆਸ਼ੂਤੋਸ਼

Ashutosh7“ਕਿਸੇ ਵੀ ਧਰਮ, ਧਾਰਮਿਕ ਗ੍ਰੰਥ, ਕਿਸੇ ਪੰਡਿਤ, ਪੁਜਾਰੀ, ਮੌਲਾਨਾ ਜਾਂ ਪਾਦਰੀ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ...”
(ਅਕਤੂਬਰ 15, 2015)

ਦਾਦਰੀ ਕਾਂਡ : ਧਰਮ ਦੇ ਨਾਂ ’ਤੇ ਮਨੁੱਖਤਾ ਦਾ ਕਤਲ --- ਡਾ. ਗੁਰਮੀਤ ਸਿੰਘ ਸਿੱਧੂ

GurmitSSidhu7

“ਹੁਣ ਕਿਸੇ ਮਹਾਨ ਸਮਝੇ ਜਾਂਦੇ ਇਕਹਿਰੇ ਵਿਸ਼ਵਾਸ ਦਾ ਯੁੱਗ ਬੀਤ ਚੁੱਕਾ ਹੈ ..."
(ਅਕਤੂਬਰ 12, 2015)

ਸਵੈਜੀਵਨੀ: ਔਝੜ ਰਾਹੀਂ (ਕਾਂਡ ਚੌਥਾ: ਜਿਹਾ ਦੇਸ ਤਿਹਾ ਭੇਸ) --- ਹਰਬਖ਼ਸ਼ ਮਕਸੂਦਪੁਰੀ

HMaqsoodpuri7“ਕੁਝ ਚਿਰ ਪਿੱਛੋਂ ਉਸ ਬੱਚੇ ਤੋਂ ਮੇਰੇ ਵਲ ਫੇਰ ਝਾਕ ਹੋ ਗਿਆ ਤੇ ਉਹਦੀਆਂ ਲੇਰਾਂ ਨਿਕਲ ਗਈਆਂ ...”
(ਅਕਤੂਬਰ 11, 2015)

ਕੰਡਿਆਲ਼ੇ ਰਾਹਾਂ ਦਾ ਪਾਂਧੀ: ਡਾ. ਗੁਰਦਿਆਲ ਸਿੰਘ ਰਾਏ --- ਮੁਲਾਕਾਤੀ: ਸਤਨਾਮ ਸਿੰਘ ਢਾਅ

SatnamDhah7“ਲਿਖਣ ਕਾਰਜ ਵਿੱਚ ਸਿਖ਼ਰਤਾ ਦੀ ਪੱਧਰ ਲਿਆਉਣ ਲਈ, ਸਿਰਜਣਾ ਦੇ ਕਾਰਜ ਨੂੰ ਸਾਧਾਰਨ ਤੌਰ ’ਤੇ ਨਹੀਂ, ਸਗੋਂ ਗੰਭੀਰਤਾ ਨਾਲ ਲੈਣਾ ਪਵੇਗਾ ...”
(9 ਅਕ
ਤੂਬਰ, 2015)

ਲੱਕ ਬੱਧਾ ਅਰੋੜਿਆਂ --- ਨਿਰੰਜਣ ਬੋਹਾ

NiranjanBoha7“ਇਹ ਅਰੋੜਾ ਪਰਿਵਾਰ ਹੀ ਹਨ ਜਿਹਨਾਂ ਵਿਚ ਇੱਕ ਭਰਾ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੁੰਦਾ ਹੈ ਤਾਂ ਦੂਜਾ ਭਰਾ ਹਿੰਦੂ ਰਹੁ-ਰੀਤਾਂ ਅਨੁਸਾਰ ਜੀਵਨ ਜਿਉਂਦਾ ਹੈ ...”
(ਅਕਤੂਬਰ 7,2015)

ਧੋਖੇਬਾਜ਼ ਟ੍ਰੈਵਲ ਏਜੰਟਾਂ ਹੱਥੋਂ ਖੁਆਰ ਹੋਣ ਵਾਲੇ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਦਾਸਤਾਨ --- ਗੁਰਭਿੰਦਰ ਗੁਰੀ

GurbhinderGuri7“ਰਾਤ ਨੂੰ ਸਾਨੂੰ ਖਾਣ ਨੂੰ ਤਾਂ ਕੀ ਦੇਣਾ ਸੀ, ਪਾਣੀ ਦਾ ਇੱਕ ਘੁੱਟ ਵੀ ਨਹੀਂ ਦਿੱਤਾ ਗਿਆ। ਅਸੀਂ ਤਿੰਨਾਂ ਮੁੰਡਿਆਂ ਨੇ ਆਪਣਾ ਪਿਸ਼ਾਬ ਪੀ ਕੇ ਪਿਆਸ ਬੁਝਾਈ ...”
(ਅਕਤੂਬਰ 1, 2015)

ਕਹਾਣੀ: ਦਿਵਾਲੀ ਮੁਬਾਰਕ --- ਕੁਲਜੀਤ ਮਾਨ

KuljitMann7“ਰੁੜ੍ਹ ਜਾਣੀ ਮੇਰੀ ਮੱਤ ’ਤੇ ਪਰਦਾ ਪੈ ਗਿਆ ... ਮੈਂ ਤੁਹਾਨੂੰ ਕਿਹਾ ਵੀ ਸੀ, ਇਹ ਖਤਰਨਾਕ ਖੇਡ ਨਾ ਖੇਡੋ। ਪਰ ਤੁਸੀਂ ਤੇ ਬਾਪੂ ਜੀ ਆਪਣੀਆਂ ਹੀ ਸ਼ਰਤਾਂ ’ਤੇ ਉੱਤਰ ਆਏ ...”
(ਸਤੰਬਰ 29, 2015)

ਸ਼ਹੀਦ ਭਗਤ ਸਿੰਘ --- ਡਾ. ਪਰਮਜੀਤ ਸਿੰਘ ਢੀਂਗਰਾ

ParamjitSDhingra7ShaheedBhagatSingh7“ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ,
ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ।”
(ਸਤੰਬਰ 28, 2015 - ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ।)

5 ਸਤੰਬਰ 1965 ਦੀ ਕੁਲਹਿਣੀ ਰਾਤ (ਇੰਡੋ-ਪਾਕਿ ਜੰਗ ਦੀ ਸ਼ੁਰੂਆਤ) --- ਪ੍ਰਿੰ. ਸਰਵਣ ਸਿੰਘ

SarwanSingh7“ਮੈਂ ਤਿੰਨ ਮੀਲ ਦੂਰ ਪਿੰਡ ‘ਕੋਠੇ’ ਨੂੰ ਜਾਣ ਲੱਗਾ ਤਾਂ ਸਾਹਮਣਿਓਂ ਅਚਾਨਕ ਤੋਪਾਂ ਦੇ ਫਾਇਰ ਖੁੱਲ੍ਹ ਗਏ ...”
(ਸਤੰਬਰ 26, 2015)

ਕਿਵੇਂ ਤੇ ਕਿਉਂ ਲਿਖਿਆ ਮੈਂ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ --- ਗੁਰਬਚਨ ਸਿੰਘ ਭੁੱਲਰ

GurbachanBhullar7“ਨਾਵਲ ਦੀ ਅੰਤਲੀ ਸਤਰ ਲਿਖ ਕੇ ਸਮਾਪਤੀ ਕੀਤੀ ਤਾਂ ਸੰਤੁਸ਼ਟੀ ਦਾ ਲੰਮਾ ਸਾਹ ਆਇਆ ...”
(ਸਤੰਬਰ 22, 2015)

ਕਹਾਣੀ: ਬੱਸ! ਹੋਰ ਨਹੀਂ --- ਬਲਬੀਰ ਕੌਰ ਸੰਘੇੜਾ

BalbiKSanghera2“ਇਹ ਤੁਹਾਡਾ ਘਰ ਨਹੀਂ ... ਮੇਰਾ ਘਰ ਹੈ। ਹੱਥ ਚੁੱਕਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ...””

 (ਸਤੰਬਰ 16, 2015)

ਸ਼ਹੀਦ ਭਗਤ ਸਿੰਘ --- ਬਲਰਾਜ ਸਿੰਘ ਸਿੱਧੂ

BalrajSidhu7“ਅਸੀਂ ਇਨਸਾਨੀ ਜ਼ਿੰਦਗੀ ਨੂੰ ਹਰ ਚੀਜ਼ ਨਾਲੋਂ ਵੱਧ ਪਵਿੱਤਰ ਸਮਝਦੇ ਹਾਂ ...”
(ਸਤੰਬਰ 14, 2015)

ਦੇਸ ਬਨਾਮ ਪ੍ਰਦੇਸ -3 (ਸਪੇਨ ਵਿਚ ਕੰਮ ਦਾ ਪਹਿਲਾ ਦਿਨ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਜਦੋਂ ਸ਼ੈੱਡ ਦੇ ਉੱਪਰ ਚੜ੍ਹੇ, ਹੋਰ ਸਾਰੇ ਤਾਂ ਤਾਰਾਂ ਉੱਤੇ ਭੱਜੇ ਫਿਰਨ, ਪਰ ਮੇਰੀਆਂ ਲੱਤਾਂ ਕੰਬਣ ...”
(ਸਤੰਬਰ 12, 2015)

ਪੁਆੜੇ ਪ੍ਰਧਾਨਗੀ ਦੇ --- ਤਰਲੋਚਨ ਸਿੰਘ ਦੁਪਾਲਪੁਰ

TarlochanSDupalpur7“ਓਏ ਕਾਕਾ! ਤੂੰ ਪ੍ਰਧਾਨਗੀ ਦੀ ਗੱਲ ਕਰਦੈਂ, ...”

 (ਸਤੰਬਰ 8, 2015)

ਸਾਹਿਤ ਦੇ ਚੋਰਾਂ ਨਾਲ ਨਜਿੱਠਦਿਆਂ --- ਨਿਰੰਜਣ ਬੋਹਾ

NiranjanBoha7“ਯਾਰ ਫਿਰ ਇਹ ਕਿਵੇਂ ਹੋ ਗਿਆ! ਵੀਹ ਸਾਲ ਪਹਿਲਾਂ ਤਾਂ ਕੋਟਕਪੂਰੇ ਦੇ ਇੱਕ ਕਵੀ ਕਰਨੈਲ ਬਾਗੀ ਨੇ ਤੁਹਾਡੀ ਇਹ ਕਵਿਤਾ ਚੋਰੀ ਕਰਕੇ ...”
(ਸਤੰਬਰ 6, 2015)

ਤਿੰਨ ਕਵਿਤਾਵਾਂ --- ਹਰਚੰਦ ਸਿੰਘ ਬਾਗੜੀ

HarchandSBagri2“ਕਰਦਾ ਝਗੜੇ-ਚੋਰੀਆਂ, ਬਦੀਆਂ ਬੇਈਮਾਨ,   ਬਣ ਨਾ ਹੋਇਆ ਉਸ ਤੋਂ, ਇਕ ਨੇਕ ਇਨਸਾਨ। ...”
(ਸਤੰਬਰ 4, 2015)

ਚਾਰ ਕਵਿਤਾਵਾਂ --- ਡਾ. ਗੁਰਦੇਵ ਸਿੰਘ ਘਣਗਸ

GSGhangas7“ਦਿਨ ਖੁਸ਼ੀ ਦੇ ਲੰਘਾਈ ਜਾ ਤੂੰ ਚੁੱਪ ਕਰਕੇ। ਕੋਈ ਦੀਵਾ ਜਗਾਈ ਜਾ ਤੂੰ ਚੁੱਪ ਕਰਕੇ। ...”

(ਅਗਸਤ 30, 2015)

ਬੱਸ ਐਨਾ ਕੁ ਅਮਿਤੋਜ ਮੇਰਾ ਹੈ! --- ਗੁਰਬਚਨ ਸਿੰਘ ਭੁੱਲਰ

Amitoj2GurbachanBhullar7“ਉਹ ਸਰਲਤਾ ਵਿਚ ਸੂਖ਼ਮਤਾ ਉਜਾਗਰ ਕਰਨੀ ਜਾਣਦਾ ਸੀ ...”
(ਅਗਸਤ 28, 2015  ਅੱਜ ਅਮਿਤੋਜ ਦੀ ਦਸਵੀਂ ਬਰਸੀ ਹੈ।)

ਪੰਜ ਗ਼ਜ਼ਲਾਂ --- ਹਰਜਿੰਦਰ ਕੰਗ

HarjinderKang2“ਹਰ ਬੰਦਾ ਹੀ ਇਕ ਮਸ਼ੀਨੀ ਪੁਰਜ਼ੇ ਵਾਂਗੂੰ ਭਾਸੇ।
ਗੁੰਗੀ ਪੀੜ ਹੰਢਾਉਂਦੇ ਲੋਕੀਂ ਖੁਸ਼ੀਉਂ ਸੱਖਣੇ ਹਾਸੇ।”
(ਅਗਸਤ 26, 2015)

ਕਹਾਣੀ: ਬਰੇਸਲਿਟ --- ਸੁਰਜੀਤ ਕੌਰ ਕਲਪਨਾ

SurjitKKalpana2

“ਪਰ ਉਸਦੇ ਸੁਪਨੇ ਤਾਂ ਵਿਆਹ ਤੋਂ ਬਹੁਤ ਥੋੜ੍ਹੇ ਸਮੇਂ ਬਾਅਦ ਹੀ ਟੁੱਟ ਗਏ, ਬਿਖਰ ਗਏ ...”

 

(ਅਗਸਤ 24, 2015)

ਸਵੈਜੀਵਨੀ: ਔਝੜ ਰਾਹੀਂ (ਕਾਂਡ ਤੀਜਾ: ਚਿੰਤਾ ਰੋਜ਼ਗਾਰ ਦੀ) --- ਹਰਬਖਸ਼ ਮਕਸੂਦਪੁਰੀ

HarbakhashM7“ਮਲਕੀਤ ਨੇ ਜ਼ਰਾ ਤਲਖ ਹੋ ਕੇ ਕਿਹਾ, “ਹੁਣ ਤੈਨੂੰ ਇੱਥੇ ਮਾਸਟਰਪੁਣੇ ਦਾ ਕੰਮ ਤਾਂ ਮਿਲਣੋ ਰਿਹਾ ...”

(ਅਗਸਤ 21, 2015)

ਨਾ ਭੁੱਲਣ ਯੋਗ ‘ਕਲਾਮ’ --- ਮਿੰਟੂ ਬਰਾੜ

MintuBrar7

“ਕਲਾਮ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ...”

(ਅਗਸਤ 19, 2015)

ਸੁਤੰਤਰਤਾ ਸੰਗਰਾਮ ਦਾ ਮਹਾਨ ਯੋਧਾ: ਸ਼ਹੀਦ ਮਦਨ ਲਾਲ ਢੀਂਗਰਾ --- ਪ੍ਰੋ. ਐੱਚ ਐੱਲ ਕਪੂਰ

HLKapoor2“ਮਦਨ ਲਾਲ ਢੀਂਗਰਾ ਨੇ ਬਹੁਤ ਹੌਲੀ ਆਵਾਜ਼ ਵਿੱਚ ਕਰਜ਼ਨ ਵਾਇਲੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਨਿੱਜੀ ਗੱਲ ਕਰਨੀ ਹੈ ...”
(ਅਗਸਤ 17, 2015 - ਅੱਜ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਨ ਹੈ।)

ਸੱਪਾਂ ਵਾਲ਼ਾ ਪਹਾੜ ਅਤੇ ਦੁਸ਼ਮਣੀ ਦੀ ਬੂਅ --- ਜਸਬੀਰ ਭੁੱਲਰ

JasbirBhullar2“ਮੈਂ ਗੁੱਸੇ ਵਿੱਚ ਸਾਹਮਣੇ ਪਿਆ ਦਾਲ ਵਾਲਾ ਡੌਂਗਾ ਉਸ ਮੇਜਰ ਵੱਲ ਵਗਾਹ ਮਾਰਿਆ। ਦਾਲ ਖਾਣੇ ਦੇ ਮੇਜ਼ ਉੱਤੇ ਡੁੱਲ੍ਹ ਗਈ ...”
(ਅਗਸਤ 14, 2015)

ਚਾਰ ਕਵਿਤਾਵਾਂ --- ਸੁਖਿੰਦਰ

Sukhinder2“ਖੰਡ ਦੀ ਚਾਸ਼ਨੀ ਵਿੱਚ ਡੁੱਬੇ ਸ਼ਬਦ, ਤੁਹਾਨੂੰ, ਪਲ ਕੁ ਭਰ ਲਈ, ਤਾਂ ਸੁਆਦ ਦੇਣਗੇ ...”
(ਅਗਸਤ 12, 2015)

ਦੇਸ ਬਨਾਮ ਪ੍ਰਦੇਸ -2 (ਇਵੇਂ ਪਹੁੰਚੇ ਅਸੀਂ ਸਪੇਨ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7

“ਜਦੋਂ ਵੀ ਅਵਾਜ ਪੈਣੀ, ਸਾਹ ਉਤਾਂਹ ਚੜ੍ਹ ਜਾਣੇ ਕਿ ਹੁਣ ਕਿਤੇ ਵਾਪਸ ਹੀ ਨਾ ਭੇਜ ਦੇਣ ...”

(ਅਗਸਤ 9, 2015)

ਮੇਰੇ ਰਾਹ ਦਸੇਰੇ ਆਨੰਦ ਜੀ --- ਸਵਰਨ ਸਿੰਘ ਟਹਿਣਾ

SwarnSTehna2

“ਉਹ ਮੇਰੇ ਮਾਰਗ ਦਰਸ਼ਕ ਸਨ ਤੇ ਜੇ ਮੈਨੂੰ ਉਨ੍ਹਾਂ ਦੀ ਸੰਗਤ ਦਾ ਮੌਕਾ ਨਾ ਮਿਲਦਾ ਤਾਂ ...”

(ਜੁਲਾਈ 30, 2015)

ਕਹਾਣੀ: ਬਾਜਾਂ ਵਾਲੇ ਦੀ ਸਹੁੰ! --- ਗੁਰਬਚਨ ਸਿੰਘ ਭੁੱਲਰ

GurbachanBhullar7

“ਹੁਣ ਇਹਨਾਂ ਦੋਵਾਂ ਵਿੱਚੋਂ ਕੋਈ ਬੋਤਲ ਵਿਚ ਕਿਉਂ ਵੜੂ?”    “ਵੜੂ ਕਿਉਂ ਨਹੀਂ?”” ਘੁੱਦਾ ਬੁੜ੍ਹਕਿਆ ...”
(ਜੁਲਾਈ 25, 2015)

ਦੇਸ ਬਨਾਮ ਪ੍ਰਦੇਸ -1 (ਮੇਰੀ ਪਹਿਲੀ ਪ੍ਰਦੇਸ ਉਡਾਰੀ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਦੋ ਕੁ ਦਿਨਾਂ ਬਾਅਦ ਹੋਰ ਮੁੰਡੇ ਵੀ ਆ ਗਏ, ਇਸ ਨਾਲ਼ ਸਾਡੀ ਗਿਣਤੀ 17-18 ਦੇ ਕਰੀਬ ਹੋ ਗਈ ...”
(ਜੁਲਾਈ 21, 2015)

ਕਹਾਣੀ: ਨਸੀਬੋ --- ਭੁਪਿੰਦਰ ਸਿੰਘ ਨੰਦਾ

BSNanda2 

   (ਜੁਲਾਈ 19, 2015)

ਸਵੈਜੀਵਨੀ: ਔਝੜ ਰਾਹੀਂ (ਕਾਂਡ ਦੂਜਾ: ਬਾਪ ਦੀ ਛਾਤੀ ਦਾ ਨਿੱਘ) --- ਹਰਬਖ਼ਸ਼ ਮਕਸੂਦਪੁਰੀ

HMaqsoodpuri7


   (ਜੁਲਾਈ 17, 2015)

ਰਾਜਮੋਹਨ ਗਾਂਧੀ ਦਾ ਪੰਜਾਬ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਗੁਜਰਾਤੀ ਲੇਖਕ ਪੰਜਾਬ ਦਾ ਇਤਿਹਾਸ ਲਿਖੇਗਾ, ਉਹ ਵੀ ਸ਼ਾਨਦਾਰ ਇਤਿਹਾਸ, ਮੈਂ ਸੋਚਣ ਲੱਗਾ ...”

(ਜੁਲਾਈ 15, 2015)

ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ --- ਲੇਖਕ: ਕ੍ਰਿਸ ਕੰਥਨ (ਅਨੁਵਾਦਕ: ਸਾਧੂ ਬਿਨਿੰਗ)

SadhuBinning5 “ਪੈਨਸ਼ਨਾਂ ਅੱਧੀਆਂ ਘਟਾ ਦਿੱਤੀਆਂ ਗਈਆਂ ਅਤੇ ਵਿਕਰੀ ਟੈਕਸ ਵਿਚ 20% ਤੋਂ ਉੱਪਰ ਵਾਧਾ ...”

 (13 ਜੁਲਾਈ 2015) 

(ਮੁਲਾਕਾਤ) ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ: ਸੁਖਿੰਦਰ --- ਸੋਨੀਆ

Sonia2

 

   (ਜੁਲਾਈ 9, 2015)

Page 130 of 131

  • 122
  • 123
  • 124
  • 125
  • 126
  • 127
  • 128
  • 129
  • 130
  • 131
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca