sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 181 guests and no members online

2254080
ਅੱਜਅੱਜ1416
ਕੱਲ੍ਹਕੱਲ੍ਹ4258
ਇਸ ਹਫਤੇਇਸ ਹਫਤੇ11743
ਇਸ ਮਹੀਨੇਇਸ ਮਹੀਨੇ23691
7 ਜਨਵਰੀ 2025 ਤੋਂ7 ਜਨਵਰੀ 2025 ਤੋਂ2254080

ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ --- ਡਾ. ਚੰਦਰ ਮੋਹਨ

ChanderMohan7“ਰਾਜਨੀਤਕ ਪ੍ਰਸੰਗਾਂ ਦੀ ਸੰਕੇਤਕ ਪੇਸ਼ਕਾਰੀ ਗੁਰਚਰਨ ਰਾਮਪੁਰੀ ਦੀ ਸਥਾਪਤੀ ਵਿਰੋਧੀ ਵਿਚਾਰਧਾਰਾ ਨੂੰ ...”
(ਅਪਰੈਲ 4, 2016)

ਨਾਵਲ ‘ਸ਼ਾਹਰਗ ਦੇ ਰਿਸ਼ਤੇ’ ਪੜ੍ਹਦਿਆਂ --- ਅੰਜਨਾ ਸ਼ਿਵਦੀਪ

AnjanaShivdeep7“ਨਾਵਲ ਸਿਰਫ ਇੱਕ ਖਿੱਤੇ ਦੀ ਰਹਿਤਲ, ਧਰਾਤਲ ਤੇ ਨਹੀਂ ਵਾਪਰਦਾ ਸਗੋਂ ਪੰਜਾਬ ਦੀਆਂ ਹੱਦਾਂ ਟੱਪਦਾ ...”
(ਅਪਰੈਲ 2, 2016)

ਕਾਤਲਾਂ ਅਤੇ ਬਲਾਤਕਾਰੀਆਂ ਨੂੰ ਨਾਬਾਲਗ ਕਿਉਂ ਮੰਨਿਆ ਜਾਵੇ? --- ਜੀ. ਐੱਸ. ਗੁਰਦਿੱਤ

GSGurdit7“ਜੇ ਕੋਈ ਅਪਰਾਧ ਕਰਨ ਦੇ ਕਾਬਲ ਹੈ ਤਾਂ ਸਜ਼ਾ ਦੇ ਵੀ ਕਾਬਲ ਹੋਣਾ ਹੀ ਚਾਹੀਦਾ ਹੈ ...”
(ਅਪਰੈਲ 2, 2016)

ਪੁਸਤਕ: ਇਕ ਦਰਵੇਸ਼ ਮੰਤਰੀ (ਲੇਖਕ: ਨ੍ਰਿਪਇੰਦਰ ਰਤਨ) - ਇੱਕ ਲੋਕ ਹਿਤੈਸ਼ੀ ਅਤੇ ਦਰਵੇਸ਼ ਅਫ਼ਸਰ ਦਾ ਹਲਫੀਆ ਬਿਆਨ --- ਨਿਰੰਜਨ ਬੋਹਾ

NiranjanBoha7“ਜਿੱਥੇ ਉਹ ਇਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਹੰਕਾਰੀ, ਅਨਪੜ੍ਹ ਅਤੇ ਬੇਈਮਾਨ ਸੱਤਾਧਾਰੀ ਆਗੂਆਂ ਨਾਲ ਟਕਰਾਉਣ ਲਈ ਤਿਆਰ ਰਹਿੰਦਾ ਸੀ, ਉੱਥੇ ...”
(ਅਪਰੈਲ 1, 2016)

ਦੇਸ ਬਨਾਮ ਪਰਦੇਸ -8 (ਫੇਸਬੁੱਕ ਰਾਹੀਂ ਪਈਆਂ ਸਾਂਝਾਂ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਇਹਨਾਂ ਨਾਲ ਫੋਨ ’ਤੇ ਗੱਲ ਹੋਈ ਤਾਂ ਕਹਿੰਦੇ, ਕਿ ਚਲੋ ਗਦਰੀ ਬਾਬਿਆਂ ਦੇ ਮੇਲੇ ਚੱਲਦੇ ਹਾਂ ...”
(ਮਾਰਚ 31, 2016)

ਠੇਕੇਦਾਰ ਦੀ ਵੇਦਨਾ --- ਅਮਰਜੀਤ ਬੱਬਰੀ

AmarjitBabbri7“ਕਈ ਵਾਰ ਇਹ ਤੈਅ ਕਰਨਾ ਔਖਾ ਹੋ ਜਾਂਦਾ ਹੈ ਕਿ ਵੱਡੇ ਭਾਈ ਨੂੰ ਠੇਕਾ ਸੜਕ ਦਾ ਮਿਲਿਆ ਹੈ ਕਿ ...”
(ਮਾਰਚ 28, 2016)

ਰਾਜਿੰਦਰ ਸਿੰਘ ਬੇਦੀ - 3 (ਕਹਾਣੀਕਾਰ ਖੱਲ ਉਤਰਵਾ ਕੇ ਲੂਣ ਵਿੱਚੋਂ ਲੰਘਦਾ ਹੈ!) --- ਗੁਰਬਚਨ ਸਿੰਘ ਭੁੱਲਰ

GurbachanBhullar7“ਇਕ ਦਿਨ ਬੇਦੀ ਜੀ ਨੇ ਆਪਣੀਆਂ ਕਹਾਣੀਆਂ ਦਾ ਇਕ ਖਰੜਾ ਇਹਨਾਂ ਨੂੰ ਘਰ ਲਿਜਾ ਕੇ ਪੜ੍ਹਨ ਲਈ ਦਿੱਤਾ ...”
(ਮਾਰਚ 27, 2016)

ਸਵੈਜੀਵਨੀ: ਔਝੜ ਰਾਹੀਂ (ਕਾਂਡ ਅੱਠਵਾਂ, ਨਿਰਾਸ਼ਾਂ ਦੇ ਬੱਦਲ਼) --- ਹਰਬਖਸ਼ ਮਕਸੂਦਪੁਰੀ

HMaqsoodpuri7“ਮੈਂ ਮਹਿਸੂਸ ਕਰਨ ਲੱਗ ਪਿਆ ਸਾਂ ਕਿ ਜਿਸ ਓਪਰੇ ਦੇਸ ਤੇ ਓਪਰੇ ਵਾਤਾਵਰਣ ਵਿਚ ਆ ਫਸਿਆ ਸਾਂ, ਉਸ ਅਨੁਸਾਰ ...”
(ਮਾਰਚ 27, 2016)

ਜਸਬੀਰ ਮੰਡ ਦਾ ਨਾਵਲ: ‘ਬੋਲ ਮਰਦਾਨਿਆ’ ਮਨੁੱਖੀ ਮਨੋਬਿਰਤੀਆਂ ਦੇ ਤਰਲ-ਸਰਲ ਹੋਣ ਦਾ ਸਫ਼ਰ --- ਡਾ. ਗੁਰਮੀਤ ਸਿੰਘ ਬੈਦਵਾਣ

GurmeetBaidwan7“ਇਸ ਨਾਵਲ ਨੂੰ ਪੜ੍ਹਦਿਆਂ ਜੋ ਅਨੁਭਵ ਅਤੇ ਅਹਿਸਾਸ ਮਨ ਦੇ ਧਰਾਤਲ ’ਤੇ ਆਪਣੀਆਂ ਪੈੜਾਂ ਛੱਡ ਗਏ ...”
(ਮਾਰਚ 26, 2016)

ਨੋਬਲ ਪ੍ਰਾਈਜ਼ ਲੈਣ ਵਕਤ ਟੈਗੋਰ ਦਾ ਭਾਸ਼ਣ --- ਹਰਪਾਲ ਸਿੰਘ ਪੰਨੂ

HarpalSPannu7“ਜਿਹੜਾ ਸਭ ਨੂੰ ਆਪਣੇ ਵਰਗਾ ਜਾਣ ਗਿਆ, ਉਹ ਸੱਚ ਤੱਕ ਪੁੱਜ ਗਿਆ ...”
(ਮਾਰਚ 25, 2016)

ਭਗਤ ਸਿੰਘ ’ਤੇ ਫ਼ਖ਼ਰ ਹੈ ਹਰ ਨੌਜਵਾਨ ਨੂੰ --- ਡਾ. ਮਹੀਪ ਸਿੰਘ

MahipSingh7“ਮਹਿਤਾ ਨੇ ਪੁੱਛਿਆ, ‘ਕੀ ਤੈਨੂੰ ਕਿਸੇ ਚੀਜ਼ ਦੀ ਇੱਛਿਆ ਹੈ?’ ਭਗਤ ਸਿੰਘ ਦਾ ਜਵਾਬ ਸੀ, ‘ਹਾਂ, ਮੈਂ ਮੁੜ ਤੋਂ ਇਸ ਦੇਸ਼ ਵਿਚ ਜਨਮ ਲੈਣਾ ਚਾਹੁੰਦਾ ਹਾਂ ਤਾਂ ਜੋ ਮੈਂ ਇਸਦੀ ਸੇਵਾ ਕਰ ਸਕਾਂ’ ...”
(ਮਾਰਚ 24, 2016)

ਕੀ ਅਸੀਂ ਸੱਚਮੁੱਚ ਸ਼ਹੀਦ ਭਗਤ ਸਿੰਘ ਦੇ ਵਾਰਸ ਬਣੇ ਹਾਂ? --- ਇੰਦਰਜੀਤ ਸਿੰਘ ਕੰਗ

InderjitKang7“ਜੇਕਰ ਅਸੀਂ ਉਸ ਸ਼ਹੀਦ ਦੁਆਰਾ ਦਿਖਾਏ ਰਸਤੇ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ, ਘੱਟੋ ਘੱਟ ਕੁਝ ਕਦਮ ਤਾਂ ਚੱਲੀਏ ...”
(ਮਾਰਚ 23, 2016)

ਕਹਾਣੀ: ਮਾਂ, ਮੈਂ ਭਗਤ ਸਿੰਘ ਬਣਾਂਗਾ --- ਸੁਖਮਿੰਦਰ ਬਾਗੀ

SukhminderBagi7“ਸੁਰੈਣ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ। ਏ. ਸੀ. ਵਾਲੇ ਕਮਰੇ ਵਿਚ ਬੈਠੇ ਨੂੰ ਤਰੇਲੀਆਂ ਆਉਣ ਲੱਗ ਪਈਆਂ ...”
(ਮਾਰਚ 22, 2016)

ਇਹ ਖਤਰਨਾਕ ਸਮਾਂ ਇਕਮੁੱਠ ਹੋ ਕੇ ਸਾਂਝੇ ਸੰਘਰਸ਼ ਵਿੱਢਣ ਦਾ ਹੈ: ਕਨ੍ਹਈਆ ਕੁਮਾਰ --- ਮੁਲਾਕਾਤੀ: ਸੁਕੀਰਤ

Sukirat7KanayaA2“ਆਰ ਐੱਸ ਐੱਸ ਦੇ ਖਿਲਾਫ਼ ਲੜਨ ਦਾ ਸਵਾਲ ਨਹੀਂ ਹੈ, ਸਵਾਲ ਦੇਸ ਨੂੰ ਬਚਾਉਣ ਦਾ, ਲੋਕਤੰਤਰ ਨੂੰ ਬਚਾਉਣ ਦਾ ਹੈ, ਸੰਵਿਧਾਨ ਨੂੰ ਬਚਾਉਣ ਦਾ ਹੈ ...”
(ਮਾਰਚ 21, 2016)

ਅਜ਼ਾਦੀ ਘੁਲਾਟੀਏ ਦੀ ਦਰਦਨਾਕ ਦਾਸਤਾਨ --- ਗੁਰਭਿੰਦਰ ਗੁਰੀ

GurbhinderGuri7“ਜਦੋਂ ਬਾਬਾ ਗੁਰਦਿਆਲ ਸਿੰਘ ਅਜ਼ਾਦੀ ਦੀ ਲਹਿਰ ਵਿੱਚ ਕੁੱਦਿਆ ... ਉਮਰ 20 ਕੁ ਸਾਲ ਸੀ ...”
(ਮਾਰਚ 20, 2016)

ਕੌਣ ਵੰਡਾਵੇਗਾ ਧਰਤੀ ਮਾਂ ਦੀ ਪੀੜ? --- ਰੋਜ਼ੀ ਸਿੰਘ

RosySingh7“ਧਰਤੀ ਅੱਜ ਬੰਜਰ ਹੋਣ ਕਿਨਾਰੇ ਹੈ, ਤੇ ਇਸਦਾ ਜ਼ਿੰਮੇਵਾਰ ਕੋਈ ਹੋਰ ਨਹੀਂ ...”
(ਮਾਰਚ 18, 2016)

ਬੁੱਧੀਮਾਨ / ਗਿਆਨਵਾਨ (Intellectual) --- ਡਾ. ਗੁਰੂਮੇਲ ਸਿੱਧੂ

GurmelSidhu7“ਜੇ ਕੋਈ ਲੇਖਕ ਸਨਸਨੀਖੇਜ਼ ਵਾਕਫੀਅਤ, ਅਫ਼ਵਾਹ ਜਾਂ ਬੇਸਿਰ-ਪੈਰ ਅਤੇ ਬੇਤੁਕੀ ਬਿਆਨਬਾਜ਼ੀ ਨਾਲ ਆਪਣੇ ’ਤੇ ਬੁੱਧੀਜੀਵੀ ਦਾ ਮੁਲੰਮਾ ਚਾੜ੍ਹੀ ਫਿਰਦਾ ਹੈ ਤਾਂ ਉਹ ...”
(ਮਾਰਚ 16, 2016)

ਉਮਰ, ਮੇਰਾ ਵਿਦਿਆਰਥੀ --- ਸੰਗੀਤਾ ਦਾਸਗੁਪਤਾ (ਪੰਜਾਬੀ ਰੂਪ: ਸੁਕੀਰਤ)

SangitaDGupta7Sukirat7“ਕਿਤੇ ਇਹ ਤਾਂ ਨਹੀਂ ਕਿ ‘ਦੇਸ਼-ਧਰੋਹ’ ਦੇ ਇਸ ਦਵੈਤੀ ਸ਼ੋਰ-ਸ਼ਰਾਬੇ ਨੇ ਸਾਡੀਆਂ ਆਵਾਜ਼ਾਂ ਨੂੰ ਦੱਬ ਕੇ ਰੱਖਣ ਦੀ ਠਾਣ ਲਈ ਹੈ? ...”
(ਮਾਰਚ 15, 2016)

ਐਡਮਿੰਟਨ ਵਿਚ ਹਰਵਿੰਦਰ ਸਿੰਘ ਫੂਲਕਾ ਦਾ ਭਰਵਾਂ ਸੁਆਗਤ --- ਹਰਨੇਕ ਮਠਾੜੂ

HarnekMatharoo7“ਅਸੀਂ ਉਹਨਾਂ ਲੀਡਰਾਂ ਦੀ ਪੂਰੀ ਮਦਦ ਕਰਦੇ ਰਹਾਂਗੇ ਜਿਹੜੇ ਪੰਜਾਬ ਦੀ ਹਾਲਤ ਸੁਧਾਰਨ ਲਈ ...."
(14 ਮਾਰਚ, 2016)

ਮੇਰੀਆਂ ਦੋਂਹ ਕਹਾਣੀਆਂ ਦੇ ਬੀਜ --- ਪ੍ਰਿੰ. ਸਰਵਣ ਸਿੰਘ

SarwanSingh7

“ਇਹ ਤੁਹਾਡੇ ਲਈ ਨੀਂ, ਇਹ ਤਾਂ ਬੱਚਿਆਂ ਦੇ ਖੰਡ ਖੇਲ੍ਹਣਿਆਂ ਲਈ ਐ।” ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਭਰ ਆਈਆਂ ਤੇ ਨਾਲ ਹੀ ਮੇਰੀਆਂ ਵੀ ...”
(ਮਾਰਚ 12, 2016)

ਪਟਵਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਖੁਆਰੀਆਂ ਦੀ ਇਕ ਝਲਕ --- ਅਮਰਜੀਤ ਬੱਬਰੀ

AmarjitBabbri7“ਕਿਉਂ, ਹੁਣ ਪ੍ਰਧਾਨ ਜੀ ਨੂੰ ਬਦਲੀ ਕਰਵਾਉਣ ਦੀ ਸ਼ਿਕਾਇਤ ਕਰ ਆਇਐਂ? ਸੁਣ, ਪ੍ਰਧਾਨ ਜੀ ਦੀ ਸਾਰੀ ਭੁੱਕੀ ਤਾਂ ਮੇਰੇ ਰਾਹੀਂ ...”
(ਮਾਰਚ 11, 2016)

‘ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ’ --- ਸੁਕੀਰਤ

Sukirat7“ਇਸ ਬਹੁਕੌਮੀ, ਬਹੁ-ਭਾਸ਼ਾਈ, ਬਹੁ-ਵਿਚਾਰਧਾਰਾਈ ਅਤੇ ਬਹੁ-ਸਭਿਆਚਾਰੀ ਦੇਸ ਦਾ ਭਵਿੱਖ  ...”
(ਮਾਰਚ 10, 2016)

ਔਰਤ ਹੀ ਔਰਤ ਪ੍ਰਤੀ ਆਪਣੀ ਸੋਚ ਅਤੇ ਨਜ਼ਰੀਆ ਬਦਲੇ --- ਇੰਦਰਜੀਤ ਸਿੰਘ ਕੰਗ

InderjitKang7“ਜਦੋਂ ਤੱਕ ਇੱਕ ਔਰਤ, ਦੂਜੀ ਔਰਤ ਪ੍ਰਤੀ ਆਪਣੀ ਮਾਨਸਿਕਤਾ ਜਾਂ ਨਜ਼ਰੀਆ ਨਹੀਂ ਬਦਲਦੀ, ਉਦੋਂ ਤੱਕ ...”
(ਮਾਰਚ 8, 2016)

ਸੰਤ ਰਾਮ ਉਦਾਸੀ: ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ--- ਗੁਰਭਿੰਦਰ ਗੁਰੀ

GurbhinderGuri7“ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ”

(ਮਾਰਚ 7, 2016)

ਉੱਘੇ ਪੰਜਾਬੀ ਅਤੇ ਹਿੰਦੀ ਲੇਖਕ ਦਾ ਸ਼ਰਧਾਂਜਲੀ ਸਮਾਰੋਹ ‘ਇੱਕ ਸ਼ਾਮ - ਡਾ. ਮਹੀਪ ਸਿੰਘ ਦੇ ਨਾਮ’ ਯਾਦਗਾਰੀ ਹੋ ਨਿੱਬੜਿਆ --- ਡਾ. ਸੁਖਦੇਵ ਸਿੰਘ ਝੰਡ -

SukhdevJhandDr7“ਪੰਜਾਬ ਦੇ ਸਪੁੱਤਰ ਡਾ. ਮਹੀਪ ਸਿੰਘ ਨੇ ਹਿੰਦੀ ਸਾਹਿਤ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਪੰਜਾਬੀ ਵਿੱਚ ਵੀ ਬਹੁਤ ਵਧੀਆ ...”
(ਮਾਰਚ 6, 2016)

Page 239 of 245

  • 234
  • ...
  • 236
  • 237
  • 238
  • 239
  • ...
  • 241
  • 242
  • 243
  • You are here:  
  • Home
  • ਰਚਨਾਵਾਂ

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ


GurmitSPalahiB PauniSadi 
*       *      *

BalwinderSBhullarBook Sidak
*    *    *

RanjitSinghDrBook Mera1

*   *   *

GurbachanSBhullarB Kramati

*   *   *

*   *   *

RavinderSSodhiBookRavan

*   *   *

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2026 sarokar.ca