sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 128 guests and no members online

2073250
ਅੱਜਅੱਜ4276
ਕੱਲ੍ਹਕੱਲ੍ਹ7150
ਇਸ ਹਫਤੇਇਸ ਹਫਤੇ37259
ਇਸ ਮਹੀਨੇਇਸ ਮਹੀਨੇ23609
7 ਜਨਵਰੀ 2025 ਤੋਂ7 ਜਨਵਰੀ 2025 ਤੋਂ2073250

ਕਰਾਮਾਤੀ ਇਲਾਇਚੀਆਂ ਵੀ ਸਾਡੇ ਪੁੱਤਰ ਨੂੰ ਪਾਸ ਨਾ ਕਰਵਾ ਸਕੀਆਂ --- ਮਨਜੀਤ ਸਿੰਘ ਭੱਟੀ

ManjitSBhatti7“ਪੁੱਤਰ ਦੇ ਪਾਸ ਹੋਣ ’ਤੇ ਖੁਸ਼ੀ ਨਾਲ ਧੋਤੀ ਤੇ ਕੁੜਤੇ ਦੀ ਸੇਵਾ ਕਰ ਜਾਇਓ ...”
(4 ਫਰਵਰੀ 2017)

ਦੇਸ਼ ਦੀ ਅਜ਼ਾਦੀ ਲਹਿਰ ਦੇ ਉਭਾਰ ਵਿਚ ਸਤਿਗੁਰੂ ਰਾਮ ਸਿੰਘ ਦਾ ਯੋਗਦਾਨ --- ਨਿਰੰਜਣ ਬੋਹਾ

NiranjanBoha7“ਭਾਵੇਂ ਅੰਗਰੇਜ਼ ਹਾਕਮਾਂ ਵੱਲੋਂ ਇਸ ਲਹਿਰ ਨੂੰ ਸਖਤੀ ਨਾਲ ਦਬਾ ਦਿੱਤਾ ਗਿਆ ਪਰ ਕਿਸੇ ਲਹਿਰ ਦੇ ਅਸਫਲ ਹੋ ਜਾਣ ਨਾਲ ...”
(3 ਫਰਵਰੀ 2017)

ਅਜੋਕੀਆਂ ਰਾਜਨੀਤਕ ਚਾਲਬਾਜ਼ੀਆਂ --- ਬਲਕਾਰ ਸਿੰਘ ਸਮਰਾਲਾ

BalkarSSamrala7“ਰਾਜਨੀਤਕ ਪਾਰਟੀਆਂ ਸੱਤਾ ਹਾਸਲ ਕਰਨ ਲਈ ਧੰਨ, ਮਾਰ-ਧਾੜ, ਦੰਗੇ-ਫਸਾਦ, ਜਾਤ, ਭਾਸ਼ਾ, ਧਰਮ ਅਤੇ ਇਲਾਕਾਵਾਦ ਵਰਗੇ ਕਈ ਤਰ੍ਹਾਂ ਦੇ ਹੱਥਕੰਡੇ ...”
(2 ਫਰਵਰੀ 2017)

ਕਿਰਤੀ ਲੋਕਾਂ ਦੀ ਦਾਸਤਾਨ --- ਪ੍ਰੋ. ਕੁਲਮਿੰਦਰ ਕੌਰ

KulminderKaur7“ਆਂਟੀ, ਮੈਨੇ ਤੋ ਅਭੀ ਕਈ ਘਰੋਂ ਮੇਂ ਜਾਨਾ ਹੈ, ਲੋਟ ਹੋ ਜਾਊਂਗੀ ...”

(2 ਫਰਵਰੀ 2017)

ਖ਼ੁਰਦਬੀਨੀ ਲੇਖਕ: ਡਾ. ਗੁਰੂਮੇਲ ਸਿੱਧੂ --- ਸਿੱਧੂ ਦਮਦਮੀ

SidhuDamdami7“ਹੁਣ ਨਾ ਪੰਜਾਬ ਦੇ ਨਾਂਅ ’ਤੇ ਮੈਨੂੰ ਹੌਲ ਪੈਂਦਾ ਹੈ ਨਾ ਪਿੰਡ ਦੇ ਨਾਂਅ ’ਤੇ ਅੱਖ ਭਰਦੀ ਹੈ ...”
(1 ਫਰਵਰੀ 2017)

ਸਿਆਸੀ ਪਾਰਟੀਆਂ ਦੀ ਚੁਣਾਵੀ ਜੁਮਲੇਬਾਜ਼ੀ --- ਜਸਵੰਤ ਸਿੰਘ ਜੱਸੜ

JaswantSJassar7“ਜੇ ਹਾਕਮ ਜਮਾਤ ਹਰ ਬੇਘਰ ਨੂੰ ਘਰ ਤੇ ਦੋ ਡੰਗ ਦੀ ਰੋਟੀ ਦਾ ਕੋਈ ਪੱਕਾ ਜੁਗਾੜ ਬਣਾ ਦੇਵੇ ...”
(30 ਜਨਵਰੀ 2017)

ਅਸਮਾਨਤਾ ਦਾ ਦਰਦ --- ਡਾ. ਰਿਪੁਦਮਨ ਸਿੰਘ

RipudamanSDr7“ਇੱਥੇ ਦੇਸ਼ ਦੀ ਕੁੱਲ ਜਾਇਦਾਦ ਦਾ 58% ਹਿੱਸਾ 1% ਸਭ ਤੋਂ ਅਮੀਰ ਆਬਾਦੀ ਦੀ ਝੋਲੀ ਵਿੱਚ ਹੈ ...”
(28 ਜਨਵਰੀ 2017)

(ਜੱਗ ਬੀਤੀ) ਬਈ! ਹੱਕ ਤਾਂ ਸਾਡਾ ਪਹਿਲਾਂ ਬਣਦੈ ...!

InderjitKang7“ਬੱਸ ਨੂੰ ਥਾਣੇ ਲੈ ਕੇ ਚੱਲ, ਉੱਥੇ ਹੀ ਇਨਸਾਫ ਹੋਵੇਗਾ ...”
(27 ਜਨਵਰੀ 2017)

ਕਹਾਣੀ: ਔਝੜ ਰਾਹਾਂ ਦੇ ਪਾਂਧੀ --- ਦੀਪਤੀ ਬਬੂਟਾ

DeeptiBabuta7“ਬੜਾ ਜੋਰ ਪਵੇ ਵਿਨੀਤਾ ’ਤੇ ਕਿ ਮਾਫ਼ੀ ਮੰਗੇ ਤੇ ਆਰਾਮ ਨਾਲ ਸੁਖ ਭਰੀ ਜ਼ਿੰਦਗੀ ਜੀਵੇ ...”
(26 ਜਨਵਰੀ 2017)

ਆਜ਼ਾਦ ਹਿੰਦ ਫੌਜ ਦੀ ਕਹਾਣੀ (ਤਿੰਨ ਜਣਿਆਂ ਦੀ ਦੋਸਤੀ) --- ਪ੍ਰੋ. ਮੇਵਾ ਸਿੰਘ ਤੁੰਗ

MewaSTung8“ਜਨਰਲ ਮੋਹਨ ਸਿੰਘ ਖ਼ਾਲੀ ਹੱਥ ਫੌਜ ਵਿਚ ਗਿਆ ਸੀ ਅਤੇ ਖ਼ਾਲੀ ਹੱਥ ...”
(25 ਜਨਵਰੀ 2016)

ਤਣਾਓ ਬਾਰੇ ਤੱਥਾਂ ਉੱਤੇ ਆਧਾਰਿਤ ਨਵੀਂ ਖੋਜ --- ਡਾ. ਹਰਸ਼ਿੰਦਰ ਕੌਰ

HarshinderKaur7“ਇਕ ਅਜਿਹਾ ਸ਼ੱਕਰ ਰੋਗੀ ਮਰੀਜ਼ ਲੱਭਿਆ ਗਿਆ ਜੋ ਆਪਣੇ ਗੁਆਂਢੀਆਂ ਦੀ ਵੱਡੀ ਕਾਰ ਤੇ ਚੰਗੇ ਬਿਜ਼ਨੈੱਸ ਤੋਂ ਦੁਖੀ ਹੋ ਕੇ ਹਮੇਸ਼ਾ ਝੂਰਦਾ ਰਹਿੰਦਾ ਸੀ ...”
(24 ਜਨਵਰੀ 2017)

ਹੱਡ ਬੀਤੀ: ਜਦੋਂ ਮੈਂ ਚਲਦੀ ਬੱਸ ਵਿੱਚ ਇਕ ਔਰਤ ਨੂੰ ਖੇਡਣੋ ਹਟਾਇਆ --- ਸੁਖਮਿੰਦਰ ਬਾਗੀ

SukhminderBagi7“ਮੇਰੇ ਜ਼ਬਤ ਦਾ ਬੰਨ੍ਹ ਟੁੱਟ ਗਿਆ ਤੇ ਮੈਨੂੰ ਇਕਦਮ ਗੁੱਸਾ ਆ ਗਿਆ। ਸੀਟ ਤੋਂ ਉੱਠਦਿਆ ਮੈਂ ਕਿਹਾ, ...”
(22 ਜਨਵਰੀ 2017)

ਨਾਟਕਕਾਰ ਸਵਰਾਜਬੀਰ ਅਤੇ ਉਹਦਾ ਅਕਾਦਮੀ ਸਨਮਾਨਿਤ ਨਾਟਕ --- ਗੁਰਬਚਨ ਸਿੰਘ ਭੁੱਲਰ

GurbachanBhullar7“ਅਜੀਬ ਸੱਚ ਹੈ ਕਿ ਜਿਹੜੀ ਕਾਤਿਲ ਭੂਮਿਕਾ ਅੰਧਵਿਸ਼ਵਾਸੀ ਸਮਾਜ ਅੰਦਰ ਅੰਧਕਾਰੀ ਅਤੀਤ ਵਿਚ ਜੜ੍ਹਾਂ ਵਾਲ਼ੇ ਤਾਂਤਰਿਕ ਨਿਭਾਉਂਦੇ ਹਨ ...”
(19 ਜਨਵਰੀ 2017)

ਪੰਜਾਬੀਆਂ ਲਈ ਵੱਡਾ ਇਮਤਿਹਾਨ 4 ਫਰਬਰੀ ਨੂੰ --- ਅਮਰਜੀਤ ਸਿੰਘ ਵੜੈਚ

AmarjitSVaraich7“ਅੱਜ ਪੰਜਾਬ ਜਿਸ ਚੌਰਾਹੇ ’ਤੇ ਖੜ੍ਹਾ ਹੈ ਉਸ ਨਜ਼ਰੀਏ ਤੋਂ ਅਗਲੇ ਪੰਜ ਵਰ੍ਹੇ ...”
(17 ਜਨਵਰੀ 2017)

ਸਫਲਤਾ ਦੀ ਕੁੰਜੀ: ਤੜਕਾ --- ਜਸਵੰਤ ਸਿੰਘ ਜੱਸੜ

JaswantSJassar7“ਜ਼ਿੰਦਗੀ ਵਿੱਚ ਜੋ ਕੰਮ ਕਰਨਾ ਹੋਵੇ, ਉਸ ਨੂੰ ਤੜਕਾ ਲਾਉਣ ਨਾਲ ਆਪਣੀ ਮੰਜ਼ਿਲ ’ਤੇ ਸਫਲਤਾ ਪੂਰਵਕ ...”
(15 ਜਨਵਰੀ 2017)

ਸੁੰਦਰ ਮੁੰਦਰੀਏ … ਹੋ! --- ਡਾ. ਹਰਕਮਲਜੋਤ ਕੌਰ ਕਰੀਰ

HarkamaljotKrir7“ਗਰੀਬ ਪੁਰੋਹਿਤ ਨੇ ਗਰੀਬਾਂ ਦੇ ਹਾਮੀ ਦੁੱਲੇ ਕੋਲ ਪਹੁੰਚ ਕੀਤੀ ...”
(14 ਜਨਵਰੀ 2017)

‘ਓਇ ਭੀ ਚੰਦਨੁ ਹੋਇ ਰਹੇ’ ਨਾਵਲ ਵਿੱਚ ਧੀਆਂ ਦੀ ਉਡਾਰੀ --- ਦਲਵੀਰ ਸਿੰਘ ਲੁਧਿਆਣਵੀ

DalvirSLudhianvi7“ਮਿੰਦੋ ਪੰਚਣੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ, “ਜੇਕਰ ਅਸੀਂ ਔਰਤਾਂ ਨੂੰ ਪੜ੍ਹਾਉਣ ਵਿਚ  ...”
(14 ਜਨਵਰੀ 2017)

ਜਾਤ, ਧਰਮ ਅਤੇ ਭਾਸ਼ਾ ਦੇ ਨਾਂਅ ’ਤੇ ਸਿਆਸਤ ਦੀ ਮਨਾਹੀ --- ਸ਼ਾਮ ਸਿੰਘ ‘ਅੰਗ-ਸੰਗ’

ShamSingh7“ਚੰਗਾ ਹੋਵੇ ਜੇ ਸਿਆਸਤਦਾਨ ਮੁੱਦਿਆਂ ਅਤੇ ਮਸਲਿਆਂ ਦੀ ਗੱਲ ਕਰਨ ...”
(13 ਜਨਵਰੀ 2017)

ਮਲ੍ਹਿਆਂ-ਬੇਰੀਆਂ ਦੇ ਬੇਰਾਂ ਤੋਂ ਡਾਲਰ ਝਾੜਨ ਤੱਕ ਦਾ ਸਫ਼ਰ --- ਪ੍ਰਿੰ. ਬਲਕਾਰ ਸਿੰਘ ਬਾਜਵਾ

BalkarBajwa7“ਇੱਕ ਸ਼ੁੱਕਰਵਾਰ ਨੂੰ ਚੈੱਕਾਂ ਦੇ ਆਉਣ ਵਿੱਚ ਦੇਰੀ ਹੋ ਗਈ। ਛੁੱਟੀ ਦਾ ਵੀ ਸਮਾਂ ਹੋ ਚੁੱਕਿਆ ਹੋਇਆ ਸੀ ...”
(12 ਜਨਵਰੀ 2017)

ਲੋਕਾਂ ਦੇ ਮਸੀਹਾ ਸਨ ਡਾ. ਵਿਜੈ ਕੁਮਾਰ ਥਾਪਰ --- ਜਰਨੈਲ ਬਸੋਤਾ

JarnailBasota7“ਉਹ ਮਨੁੱਖਤਾ ਨੂੰ ਪਿਆਰ ਕਰਦੇ ਸਨ, ਇਹੀ ਕਾਰਨ ਹੈ ਕਿ ਹਿੰਦੂ, ਸਿੱਖ, ਮੁਸਲਮਾਨ ਸਮੇਤ ਹਰ ਭਾਈਚਾਰੇ ਵਿੱਚ ਉਹ ਹਰਮਨ ਪਿਆਰੇ ਸਨ ...”
(10 ਜਨਵਰੀ2017)

ਜ਼ਿੰਮੇਵਾਰੀ ਤੇ ਇਹਤਿਆਤ --- ਸੁਰਿੰਦਰ ਸਿੰਘ ਤੇਜ

SurinderSTej7“ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਖ਼ਬਰਾਂ ਫੈਲਾਉਣ ਵਾਸਤੇ ਸੋਸ਼ਲ ਮੀਡੀਆ ਇੱਕ ਖ਼ਤਰਨਾਕ ਜ਼ਰੀਆ ਬਣਦਾ ਜਾ ਰਿਹਾ ਹੈ ...”
(10 ਜਨਵਰੀ 2017)

ਭਾਰਤ ਦੀ ਪਹਿਲੀ ਔਰਤ ਅਧਿਆਪਕ ਅਤੇ ਸਮਾਜ ਸੁਧਾਰਕ: ਸਵਿੱਤਰੀਬਾਈ ਫੂਲੇ --- ਡਾ. ਹਰਕਮਲਜੋਤ ਕੌਰ ਕਰੀਰ

HarkamaljotKrir7“ਉਨ੍ਹਾਂ ਉੱਤੇ ਅਖੌਤੀ ਉੱਚ ਜਾਤੀ ਦੀਆਂ ਔਰਤਾਂ ਵਲੋਂ ਬੋਲੀ-ਬਾਣਾਂ ਤੋਂ ਬਿਨਾਂ ਗੋਹਾ ਅਤੇ ਗੰਦਾ ਪਾਣੀ ਵੀ ਸੁੱਟਿਆ ਜਾਂਦਾ ਰਿਹਾ ...”
(9 ਜਨਵਰੀ 2017)

ਸੇਜਲ ਅੱਖਾਂ ਨਾਲ ਸੁਖਵੰਤ ਚਿੱਤਰਕਾਰ ਨੂੰ ਅੰਤਿਮ ਵਿਦਾਈ --- ਪੰਜਾਬੀ ਜਾਗਰਣ

PunjabiJagran7“ਪੰਜਾਬੀ ਕਲਾ ਜਗਤ ਵਿੱਚ ਉਨ੍ਹਾਂ ਦਾ ਨਾਂ ਇਕ ਚਿੱਤਰਕਾਰ ਅਤੇ ਸ਼ਾਇਰ ਵਜੋਂ ਸਤਿਕਾਰ ਨਾਲ ਲਿਆ ਜਾਂਦਾ ਹੈ ...”
(7 ਜਨਵਰੀ 2017)

ਥੱਪੜ ਦੀ ਪੀੜ --- ਦਰਸ਼ਨ ਸਿੰਘ

DarshanSingh7“ਸੁੱਤੇ ਨਹੀਂ ਸਾਰੀ ਰਾਤ। ਪਤਾ ਨਹੀਂ ਕੀ ਸੋਚ ਕੇ ਰੋ ਵੀ ਪਏ ਇਕੇਰਾਂ ਤਾਂ ...”
(7 ਜਨਵਰੀ 2017)

ਵਿੱਦਿਅਕ ਯਾਤਰਾ --- ਪ੍ਰੋ. ਅਵਤਾਰ ਸਿੰਘ

AvtarSinghPro7“ਪਰ ਉਹ ਵਿਦਿਆਰਥੀ ਇੰਨਾ ਬੇਲੱਜ ਨਹੀਂ ਸੀ, ਜੋ ਮੈਨੂੰ ਬੱਸ ਵਿਚ ...”
(6 ਜਨਵਰੀ 2017)

ਅਖੰਡ ਪਾਠਾਂ ਅਤੇ ਵਿਆਹਾਂ ਦਾ ਜ਼ੋਰ --- ਪ੍ਰਿੰ. ਸਰਵਣ ਸਿੰਘ

SarwanSingh7“ਇਓਂ ਕੋਈ ਨਾ ਕੋਈ ਮੁਰਗੀ ਫਸ ਜਾਂਦੀ ਐ ਤੇ ਆਪਣਾ ਤੋਰੀ ਫੁਲਕਾ ਸੋਹਣਾ ਚੱਲੀ ਜਾਂਦੈ ...”
(4 ਜਨਵਰੀ 2017)

... ਤੇ ਕਾਫਲਾ ਬਣਦਾ ਗਿਆ --- ਪਰਗਟ ਸਿੰਘ ਸਤੌਜ

PargatSatauj7“ਜਿਹੜਾ ਕੰਮ ਸਾਢੇ ਨੌਂ ਮਹੀਨਿਆਂ ਵਿੱਚ ਨਹੀਂ ਹੋਇਆ ਸੀ ਉਹ ਬੜੇ ਚਮਤਕਾਰੀ ਤਰੀਕੇ ਨਾਲ ਸਿਰਫ਼ ... ”
(3 ਜਨਵਰੀ 2017)

‘ਨਵੇਂ ਸਾਲ ਦਿਆ ਸੂਰਜਾ’ ਅਤੇ ਤਿੰਨ ਹੋਰ ਕਵਿਤਾਵਾਂ --- ਹਰਜੀਤ ਬੇਦੀ

HarjitBedi7“ਗਦਰੀਆਂ ਦੇ ਸਪੁਨਿਆਂ ਦਾ, ਆਇਆ ਜੇਕਰ ਰਾਜ ਹੁੰਦਾ।    ਬੰਗਾਲ ਦੇ ਟੋਟੇ ਨਾ ਹੁੰਦੇ, ਵੰਡਿਆ ਨਾ ਪੰਜਾਬ ਹੁੰਦਾ। ...”
(1 ਜਨਵਰੀ 2017)

2016 ਦੀ ਪੰਜਾਬੀ ਕਹਾਣੀ: ਪੰਜਾਬੀ ਕਹਾਣੀ ਵਿਚ ਮੁੱਦਾਮੁਖੀ ਗਲਪੀ ਵਾਰਤਕ ਵੱਲ ਵਧਣ ਦਾ ਰੁਝਾਨ --- ਡਾ. ਬਲਦੇਵ ਸਿੰਘ ਧਾਲੀਵਾਲ

BaldevSDhaliwal7

“ਇਸ ਸਾਲ ਪਰਵਾਸੀ ਪੰਜਾਬੀ ਕਹਾਣੀ, ਵਿਸ਼ੇਸ਼ ਕਰਕੇ ਉੱਤਰੀ ਅਮਰੀਕਾ ਦੀ, ਦਾ ਯੋਗਦਾਨ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਨਾਲੋਂ ਵੀ ...”
(31 ਦਸੰਬਰ 2016)

ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ! --- ਗੁਰਬਚਨ ਸਿੰਘ ਭੁੱਲਰ

GurbachanBhullar7“ਜ਼ਿੰਦਗੀ ਤੇ ਮੌਤ ਵਿਚਕਾਰ ਝੂਲਦੇ ਮਾਂ ਤੇ ਬੱਚਾ ਕਿਸੇ ਸਮੇਂ ਵੀ ਮੌਤ ਵੱਲ ਤਿਲ੍ਹਕ ਸਕਦੇ ਸਨ ...”
(29 ਦਸੰਬਰ 2016)

ਆਖਰ ਪਿਓ ਜੋ ਹਾਂ --- ਸੁਖਪਾਲ ਕੌਰ ਲਾਂਬਾ

SukhpalKLamba7“ਅਸੀਂ ਇਹ ਸੋਚ ਕੇ ਉਸਦਾ ਵਿਆਹ ਕਰ ਦਿੱਤਾ ਕਿ ਉਹ ਜ਼ਿੰਮੇਵਾਰੀਆਂ ਨਾਲ ਸੁਧਰ ਜਾਏਗਾ ਪਰ ...”
(28 ਦਸੰਬਰ 2016)

ਸਵੈਜੀਵਨੀ: ਔਝੜ ਰਾਹੀਂ (ਕਾਂਡ ਚੌਧਵਾਂ: ਨੇੜਿਓਂ ਤੱਕਿਆ ਜਸਵੰਤ ਸਿੰਘ ਕੰਵਲ) --- ਹਰਬਖ਼ਸ਼ ਮਕਸੂਦਪੁਰੀ

HarbakhashM7“ਕੰਵਲ ਜੀ, ... ਮੇਰੇ ਵਰਗੇ ਹਿੰਦੂ ਘਰਾਂ ਵਿਚ ਜੰਮੇ ਪ੍ਰਗਤੀਸ਼ੀਲ ਲੇਖਕ ਕਿੱਧਰ ਨੂੰ ਜਾਣ? ...”
(27 ਦਸੰਬਰ 2016)

ਪੜ੍ਹ ਪੜ੍ਹ ਪੁਸਤਕਾਂ ਢੇਰ ਕੁੜੇ, ਮੇਰਾ ਵਧਦਾ ਜਾਏ ਹਨ੍ਹੇਰ ਕੁੜੇ --- ਡਾ. ਦੀਪਕ ਮਨਮੋਹਨ ਸਿੰਘ

DeepakManmohanS7“ਸਾਨੂੰ ਸਭ ਨੂੰ ਵੀ ਤਾਂ ਆਪਣੇ ਆਪਣੇ ਪੱਧਰ ’ਤੇ ਆਪਣੇ ਸੁਭਾਅ ਵਿਚ ਐਨੀ ਕੁ ਬੇਬਾਕੀ ਲੈ ਕੇ ਆਉਣੀ ਚਾਹੀਦੀ ਹੈ ਕਿ ...”
(26 ਦਸੰਬਰ 2016)

ਕਿਰਦਾਰ, ਲੋਕ ਅਤੇ ਰਾਜ --- ਪ੍ਰੋ. ਅਵਤਾਰ ਸਿੰਘ

AvtarSinghPro7“ਉਹ ਹਰ ਰੋਜ਼ ਵੱਡੇ ਤੜਕੇ, ਵੱਡੇ ਘਰ ਵਿਚ ਕਿਸੇ ਵੱਡੇ ਬੰਦੇ ਦੀ ਲੱਤ ਹੇਠੋਂ ਲੰਘ ਕੇ ਸਾਰਾ ਦਿਨ ...”
(23 ਦਸੰਬਰ 2016)

ਕੁਰਸੀ ਸਵੰਬਰ ਕਿ ਲੋਕਤੰਤਰੀ ਚੋਣ! --- ਪ੍ਰਿੰ. ਬਲਕਾਰ ਸਿੰਘ ਬਾਜਵਾ

BalkarBajwa7“ਜਿੱਦਾਂ ਅੱਗੇ ਤੁਸੀਂ ਦਿੱਲੀ ਦੀ ਵਾਗਡੋਰ (ਪੂਰੀ ਨਾ ਸਹੀ, ਚਲੋ ਅੱਧ-ਪਚੱਧੀ ਹੀ ਸਹੀ) ‘ਆਪ’ ਨੂੰ ਸੌਂਪੀ ਹੈ ...”
(22 ਦਸੰਬਰ 2016)

ਕਿਵੇਂ ਫਸਿਆ ਕੈਨੇਡਾ ਫੈਂਟਾਨਿਲ ਦੇ ਜਾਲ਼ ਵਿਚ --- ਗਗਨ ਵਰਮਾ

GaganVerma7“ਲੋੜ ਹੈ ਅੱਜ ਨੌਜਵਾਨਾਂ, ਬੱਚਿਆਂ ਅਤੇ ਮਾਪਿਆਂ ਨੂੰ ਇਸ ਨਸ਼ੇ ਦੀ ਦਲਦਲ ਪ੍ਰਤੀ ਜਾਗਰੂਕ ਹੋਣ ਦੀ ...”
(21 ਦਸੰਬਰ 2016)

ਬਠਿੰਡੇ ਵਿਚ ਵਿਆਹ ਸਮਾਗਮ ਸਮੇਂ ਫਾਇਰਿੰਗ ਨਾਲ ਡਾਂਸਰ ਲੜਕੀ ਦੀ ਮੌਤ --- ਰਾਮੇਸ਼ ਸੇਠੀ ਬਾਦਲ

RameshSethi7“ਪੈਸੇ ਵਾਲੇ ਅਤੇ ਫੁਕਰੇ ਲੋਕ ਹੀ ਦਿਖਾਵਾ ਕਰਨ ਲਈ ਵਿਆਹ ਵਿੱਚ ਅਸਲਾ ਲੈਕੇ ਜਾਂਦੇ ਹਨ ...”
(18 ਦਸੰਬਰ 2016)

ਨੋਟ-ਬੰਦੀ: ਮਿਹਨਤਕਸ਼ਾਂ ਦੀ ਜਾਮਾ ਤਲਾਸ਼ੀ - ਧਨਾਢਾਂ ਨੂੰ ਗੱਫੇ --- ਪ੍ਰੋ. ਜਗਮੋਹਨ ਸਿੰਘ

JagmohanSinghPr7“ਕਾਲੇ ਧਨ ਦਾ ਵੱਡਾ ਹਿੱਸਾ ਰੀਅਲ ਅਸਟੇਟ, ਸੋਨੇ, ਨਸ਼ਿਆਂ, ਮਨੁੱਖੀ ਤਸਕਰੀ, ਸੱਟਾ ਬਜ਼ਾਰ, ਸ਼ਾਹੂਕਾਰੇ, ਫਾਈਨਾਂਸ, ...”
(17 ਦਸੰਬਰ 2016)

ਪੁੰਨ ਦੇ ਚੌਲ਼ --- ਕੇਹਰ ਸ਼ਰੀਫ਼

KeharSharif7“ਰਾਸ਼ੀ ਫਲ ਦੱਸਣ ਵਾਲੇ ਸ਼ੈਤਾਨ ਬਿਰਤੀ ਰਾਹੀਂ ਭੋਲ਼ੇ-ਭਾਲ਼ੇ ਲੋਕਾਂ ਦੀ ਕਿਸੇ ਦੁਖਦੀ ਰਗ ’ਤੇ ਹੱਥ ਰੱਖਕੇ ...”
(16 ਦਸੰਬਰ 2016)

ਇੱਕ ਡਾਂਸਰ ਦੀ ਮੌਤ --- ਡਾ. ਹਰਸ਼ਿੰਦਰ ਕੌਰ

HarshinderKaur7“ਜ਼ਮੀਰਾਂ ਵਾਲਿਓ, ਰਤਾ ਸਮਾਂ ਕੱਢ ਕੇ ਕੁਲਵਿੰਦਰ ਕੌਰ ਦੀ ਜ਼ਬਾਨੀ ਸੁਣੋ, ਉਹ ਕੀ ਕਹਿੰਦੀ ਹੈ ...”
(15 ਦਸੰਬਰ 2016)

Page 141 of 151

  • 136
  • 137
  • 138
  • 139
  • ...
  • 141
  • 142
  • 143
  • 144
  • ...
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

BalwinderSBhullarBook Sidak
*    *    *

RanjitSinghDrBook Mera1

*   *   *

GurbachanSBhullarB Kramati

*   *   *

*   *   *

RavinderSSodhiBookRavan

*   *   *

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2026 sarokar.ca