“ਗੁਰਨਾਮ ਢਿੱਲੋਂ ਹੁਰੀਂ ਇੱਕ ਕਵੀ ਹੋਣ ਦੇ ਨਾਲ-ਨਾਲ ਉੱਚ ਕੋਟੀ ਦੇ ਵਾਰਤਾਕਾਰ ਵੀ ਹਨ। ਇਸ ਗੱਲ ਵਿੱਚ ਕੋਈ ਦੋ ਰਾਵਾਂ ...”
(5 ਅਕਤੂਬਰ 2024)
“ਬਜ਼ੁਰਗ ਵੀ ਕਦੇ ਇਸ ਪੇਸ਼ੇ ’ਤੇ ਹੱਸਦੇ ਹੁੰਦੇ ਸਨ, ਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੀਆਂ ਉਂਗਲਾਂ ਵੀ ਇਸ ਮੁਜਰੇ ਵਿੱਚ ...”
(5 ਅਕਤੂਬਰ 2024)
“ਕਿਸੇ ਰਿਸ਼ਤੇਦਾਰ ਨੇ ਕੁੜੀ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਤੇਰੀ ਮਾਂ ਨੇ ਤਾਂ ਜਾਇਦਾਦ ਦੀ ਵਸੀਅਤ ਤੇਰੇ ਭਰਾ ਦੇ ਨਾਂ ...”
(5 ਅਕਤੂਬਰ 2024)
“ਇਹ ਕਿਸੇ ਬਾਲੀਵੁੱਡ ਫਿਲਮ ਦੀ ਕਹਾਣੀ ਨਹੀਂ, ਨਾ ਹੀ ਕਿਸੇ ਨਾਵਲ ਦੀ ਕਹਾਣੀ ਹੈ। ਇਹ ਕਹਾਣੀ ਹੈ ਲੁਧਿਆਣਾ ਸ਼ਹਿਰ ਦੇ ...”
(4 ਅਕਤੂਬਰ 2024)
“ਆਮ ਆਦਮੀ ਪਾਰਟੀ ਨੇ ਕੇਵਲ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਤੋਂ ਹੀ ਔਰਤਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ, ਬਲਕਿ ...”
(4 ਅਕਤੂਬਰ 2024)
“ਜਦੋਂ ਉਹ ਖੇਤਾਂ ਵਿੱਚ ਪਹੁੰਚੇ ਤਾਂ ਜੀਤਾ ਮਿਰਚਾਂ ਦੀ ਪਨੀਰੀ ਵਾਲਾ ਖੇਤ ਵੇਖ ਕੇ ਹੱਕਾ ਬੱਕਾ ...”
(4 ਅਕਤੂਬਰ 2024)
“ਦੂਜਿਆਂ ਦੀਆਂ ਗਲਤੀਆਂ ਤੋਂ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਹੈ। ਆਪਣੇ ਆਲੇ ਦੁਆਲੇ ਵਾਪਰ ਰਹੀਆਂ ...”
(3 ਅਕਤੂਬਰ 2024)
“ਮੁਲਾਜ਼ਮ ਅਤੇ ਪੈਨਸ਼ਨਰ ਆਪਣੀ ਆਮਦਨ ’ਤੇ ਲੱਗਿਆ ਇੰਨਕਮ ਟੈਕਸ ਆਪਣੀ ਜੇਬ ਵਿੱਚੋਂ ਭਰਦੇ ਹਨ ਜਦਕਿ ...”
(3 ਅਕਤੂਬਰ 2024)
“ਸਕੂਲ ਵਾਲੀ ਬੀਬੀ ਨੇ ਅਗਲੇ ਦਿਨ ਫੁਰਸਤ ਵੇਲੇ ਆਪਣੀ ਗੱਲ ਮੁੜ ਤੋਰੀ, “ਧੀਏ, ਮੈਂ ਤਾਂ ਆਪਣੀ ...”
(3 ਅਕਤੂਬਰ 2024)
“ਇਸ ਸਾਲ (2024) ਦੇ 30 ਸਤੰਬਰ ਤੋਂ ਸ਼ੁਰੂ ਹੋਈ ਇਹ ਮਹਾਂ-ਦੌੜ 20 ਅਕਤੂਬਰ ਨੂੰ ਪੂਰੀ ਹੋਣੀ ਹੈ ਅਤੇ ...”
(2 ਅਕਤੂਬਰ 2024)
“ਹਾਈਕਮਾਂਡ ਦਾ ਇੱਕ ਉੱਚ ਆਗੂ ਪੰਜਾਬ ਦੇ ਸ਼ਹਿਰਾਂ ਵਿੱਚ ਦੌਰੇ ਤੇ ਆਇਆ ਪਰ ਭਗਵੰਤ ਮਾਨ ਕੋਲ ਨਾ ਪਹੁੰਚਿਆ। ਆਖ਼ਰ ...”
(2 ਅਕਤੂਬਰ 2024)
“ਪਰ ਉਹ ਲਫੰਗੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸਨ ਆ ਰਹੇ, ਬਲਕਿ ਉਨ੍ਹਾਂ ਇੱਕ ਜਗ੍ਹਾ ਸਕੂਟਰ ਖਲ੍ਹਾਰ ਲਿਆ ਤੇ ਇੱਕ ...”
(2 ਅਕਤੂਬਰ 2024)
“ਇਹਨਾਂ ਸ਼ਬਦਾਂ ਵਿੱਚੋਂ ਕੁਦਰਤ ਨਾਲ ਅਤੇ ਵਾਤਾਵਰਣ ਨਾਲ ਰੂਹ ਦਾ ਪਿਆਰ ਝਲਕਦਾ ਹੈ। ਜੇ ਹਰ ਮਨੁੱਖ ...”
(1 ਅਕਤੂਬਰ 2024)
“ਲੱਡੂਆਂ ਵਿੱਚ ਮਿਲਾਵਟ ਦੀ ਗੱਲ ਕਰੀਏ ਤਾਂ ਅੰਧ-ਭਗਤਾਂ ਅਤੇ ਅਖੌਤੀ ਸਨਾਤਨੀਆਂ ਮੁਤਾਬਕ ਇਨ੍ਹਾਂ ਭਗਵਾਨ ਦੇ ਲੱਡੂਆਂ ...”
(1 ਅਕਤੂਬਰ 2024)
“ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿਰਫ ਬਹੁ-ਗਿਣਤੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਹੀ ਭਾਵਨਾਵਾਂ ਹਨ ਅਤੇ ...”
(1 ਅਕਤੂਬਰ 2024)
“ਇਹ ਪਿਰਤ ਨਾ ਤਾਂ ਲੋਕਾਂ ਦੇ ਹਿਤ ਵਿੱਚ ਹੈ ਅਤੇ ਨਾ ਹੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਕਹਾਉਣ ਵਾਲੇ ਦੇਸ਼ ...”
(30 ਸਤੰਬਰ 2024)
“ਕੈਨੇਡਾ ਚੰਗਾ ਮੁਲਕ ਹੈ। ਪੌਣ-ਪਾਣੀ ਤੇ ਭੋਏਂ ਨੂੰ ਸੰਭਾਲਿਆ ਹੋਇਆ ਹੈ। ਲੋਕ ਨਿਯਮਾਂ ਦਾ ਪਾਲਣ ਕਰਦੇ ਹਨ। ਆਪਣੇ ਕਿਸੇ ਕੰਮ ...”
(30 ਸਤੰਬਰ 2024)
“ਅੱਜਕੱਲ੍ਹ ਇਸ ਭਾਰਤ ਨੂੰ ‘ਇੱਕ ਸਮਾਨ ਭਾਰਤ’ ਦਾ ਰੂਪ ਦੇਣ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਜਿਸ ਸਰਕਾਰ ਅਤੇ ...”
(30 ਸਤੰਬਰ 2024)
“ਜੇਕਰ ਅਜਿਹਾ ਹੁੰਦਾ ਹੈ ਤਾਂ ਸਦੀਆਂ ਤੋਂ ਲਤਾੜੇ, ਹਾਸ਼ੀਏ ’ਤੇ ਧੱਕੇ ਅਤੇ ਸੰਵਿਧਾਨਿਕ ਅਧਿਕਾਰਾਂ ਤੋਂ ਵੰਚਿਤ ਇਹਨਾਂ ਵਰਗਾਂ ਨੂੰ ...”
(29 ਸਤੰਬਰ 2024)
“ਇਸ ਮਹਾਂਮਾਰੀ ਨੂੰ ਠੱਲ੍ਹਣ ਅਤੇ ਇਸ ਤੋਂ ਨਿਜਾਤ ਪਾਉਣ ਲਈ ਵੱਡੇ ਜਨਤਕ ਯਤਨ ਤਾਂ ਲੋੜੀਂਦੇ ਹੀ ਹਨ, ਨਾਲ ਦੀ ਨਾਲ ...”
(29 ਸਤੰਬਰ 2024)
“ਪੰਜਾਬ ਨੂੰ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਬਣਾਉਣ ਲਈ ਦ੍ਰਿੜ੍ਹ ਸਿਆਸੀ ਇੱਛਾ ਸ਼ਕਤੀ, ਦੂਰ ਅੰਦੇਸ਼ੀ, ਉਸਾਰੂ ਪ੍ਰਸ਼ਾਸਨਿਕ ...”
(29 ਸਤੰਬਰ 2024)
“ਅਮਰੀਕੀ ਲੇਖਕ ਮਾਰਕ ਟਵੇਨ ਲਿਖਦਾ ਹੈ, “ਸਿਆਸਤ ਵਿੱਚ ਜਦੋਂ ਅਮੀਰਗਰੀਬਾਂ ਨੂੰ ਲੁੱਟਦੇ ਹਨ ਤਾਂ ਇਸ ਨੂੰ ਕਾਰੋਬਾਰ ...”
(28 ਸਤੰਬਰ 2024)
“ਜ਼ਿੰਦਗੀ ਦੇ ਹਰ ਖੇਤਰ ਵਿੱਚ ਵਿਗਿਆਨਿਕ ਨਜ਼ਰੀਆ ਅਪਣਾਉਣ ਨਾਲ ਜਾਤ ਪਾਤ ਦਾ ਭੇਦ ...”
(28 ਸਤੰਬਰ 2024)
“ਅਜੋਕੇ ਭਾਰਤ ਵਿੱਚ ਅੱਜ ਜਿੰਨੇ ਵੀ ਰਾਜਨੀਤੀਕ, ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ...”
(27 ਸਤੰਬਰ 2024)
“ਮਰਦ ਪ੍ਰਧਾਨ ਸਮਾਜ ਵਿੱਚ ਮੌਜੂਦ ਮਰਦ ਔਰਤ ਨਾ-ਬਰਾਬਰੀ ਦੀ ਦਕੀਆਨੂਸੀ ਸੋਚ ਨੂੰ ਬਦਲਣ ਲਈ ਵਿਸ਼ਾਲ ਪੱਧਰ ’ਤੇ ...”
(27 ਸਤੰਬਰ 2024)
“ਇਨ੍ਹਾਂ ਅਪਰਾਧਿਕ ਕਾਰਨਾਮਿਆਂ ਦੀ ਜ਼ਿੰਮੇਵਾਰੀ ਅਜੇ ਤਕ ਤਾਂ ਇਜ਼ਰਾਇਲੀ ਸਰਕਾਰ, ਫੌਜ ਜਾਂ ਖੁਫ਼ੀਆ ਏਜੰਸੀ ਮੋਸਾਦ ...”
(26 ਸਤੰਬਰ 2024)
“ਪਰ ਇੱਕ ਭਾਰਤੀ ਜਾਂ ਪੰਜਾਬੀ ਵਜੋਂ ਮੈਨੂੰ ਨਹੀਂ ਯਾਦ ਕਿ ਮੈਨੂੰ ਮੇਰੇ ਮਾਪਿਆਂ ਨੇ ਜਾਂ ਕਿਸੇ ਅਧਿਆਪਕ ਨੇ ਕਦੇ ...”
(26 ਸਤੰਬਰ 2024)
“ਉਸ ਤੋਂ ਬਾਅਦ ਬੱਚੀ ਬਿਲਕੁਲ ਠੀਕ ਰਹੀ ਅਤੇ ਉਸ ਦਾ ਰੋਣਾ ਬਿਲਕੁਲ ਬੰਦ ਹੋ ਗਿਆ। ਬੱਚੀ ਹੁਣ ...”
(25 ਸਤੰਬਰ 2024)
“ਅਸਲ ਵਿੱਚ ਪਿਛਲੀਆਂ ਚੋਣਾਂ ਤੋਂ ਬਾਅਦ ਮੋਦੀ ਜੀ ਨੇ ਭਾਂਪ ਲਿਆ ਕਿ ਭਾਜਪਾ ਕਮਜ਼ੋਰ ਹੋਈ ਹੈ, ਵਿਰੋਧੀ ਪਹਿਲਾਂ ਨਾਲੋਂ ...”
(25 ਸਤੰਬਰ 2024)
“ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਦਕਾ ਹੁਣ ਆਮ ਲੋਕ ਇਹ ਸਮਝਣ ਲੱਗ ਪਏ ਹਨ ਕਿ ...”
(24 ਸਤੰਬਰ 2024)
“ਜਿਹੜੇ ਦੇਸ਼ ਵਿੱਚ ਮੁੱਦੇ ਪਿੱਛੇ ਮੁੱਦਾ ਖੜ੍ਹਾ ਕਰਨ ਦੇ ਨਾਲ ਜਨਤਾ ਦਾ ਧਿਆਨ ਵੰਡਾਇਆ ਜਾ ਸਕਦਾ ਹੋਵੇ ਅਤੇ ਹੋਰ ਕੁਝ ...”
(24 ਸਤੰਬਰ 2024)
“ਮਨੀਪੁਰ ਦੀ ਸਮੱਸਿਆ ਗੰਭੀਰ ਹੈ, ਇਸ ਉੱਤੇ ਚੁੱਪੀ ਵੱਟਕੇ ਨਹੀਂ ਬੈਠਿਆ ਜਾ ਸਕਦਾ। ਮਨੀਪੁਰ ’ਤੇ ਚੁੱਪੀ ਅਤੇ ਸਥਿਲਤਾ ...”
(23 ਸਤੰਬਰ 2024)
“ਮੈਂ ਕਬੀਲਦਾਰ ਆਂ … ਜ਼ਮਾਨੇ ਤੋਂ ਡਰ ਲਗਦਾ ਐ … ਥੋੜ੍ਹੇ ਦਿਨਾਂ ਦੀ ਗੱਲ ਐ ...”
(23 ਸਤੰਬਰ 2024)
“ਕਾਮਯਾਬ ਜ਼ਿੰਦਗੀ ਜਿਊਣ ਲਈ ਹਰ ਵਿਅਕਤੀ ਨੂੰ ਉਹ ਗਿਆਰਾਂ ਗੱਲਾਂ ਪੜ੍ਹਨੀਆਂ ਅਤੇ ਸੁਣਨੀਆਂ ਹੀ ਨਹੀਂ ਚਾਹੀਦੀਆਂ ਸਗੋਂ ...”
(22 ਸਤੰਬਰ 2024)
“ਕੱਪੜੇ ਧੋਣ ਵਾਲੇ ਪਾਊਡਰ ਅਤੇ ਕੰਧਾਂ ਨੂੰ ਕਰਨ ਵਾਲੇ ਰੰਗ ਨਾਲ ਤਿਆਰ ਕੀਤਾ ਹੋਇਆ ਦੁੱਧ ਵੀ ਖਪਤਕਾਰਾਂ ਨੂੰ ...”
(22 ਸਤੰਬਰ 2024)
“ਕਈਆਂ ਨੂੰ ਬੋਲਣ ਦਾ ਵੱਲ ਹੁੰਦਾ ਹੈ, ... ਕਈਆਂ ਨੂੰ ਬੋਲਣ ਦਾ ਝੱਲ ਹੁੰਦਾ ਹੈ। ...”
(21 ਸਤੰਬਰ 2024)
“ਅਸੀਂ ਉਸ ਚੀਜ਼ ਨੂੰ ਭੁੱਲ ਭੁਲਾ ਗਏ ਤੇ ਕਦੇ ਕਿਸੇ ਨੇ ਕੋਸ਼ਿਸ਼ ਹੀ ਨਾ ਕੀਤੀ ਕਿ ਉਸ ਵਿੱਚ ਕੀ ਹੈ। ਬੇਬੇ ਦੇ ਫੌਤ ਹੋਣ ...”
(21 ਸਤੰਬਰ 2024)
“ਮੇਰਾ ਬੀ ਐੱਡ ਵਿੱਚ ਦਾਖਲਾ ਹੋ ਗਿਆ। ਕਲਾਸਾਂ ਸ਼ੁਰੂ ਹੋ ਗਈਆਂ। ਪਰ ਨਾਲ ਹੀ ਉੱਧਰ ਮੇਰੇ ਐੱਮਏ ਇਤਿਹਾਸ ਦੇ ...”
(20 ਸਤੰਬਰ 2024)
“ਸਰਕਾਰਾਂ ਨੇ ਦੂਜੇ ਦੇਸ਼ ਤੋਂ ਪ੍ਰਵਾਸੀ ਲੋਕਾਂ ਨੂੰ ਬੁਲਾਉਣ ਤੋਂ ਪਹਿਲਾਂ ਇਹ ਸੋਚਿਆ ਹੀ ਨਹੀਂ ਕਿ ਇਸ ਮੁਲਕ ਵਿੱਚ ...”
(19 ਸਤੰਬਰ 2024)
“ ... ...ਉਕਤ ਸਮੁੱਚੇ ਘਟਨਾ ਕ੍ਰਮ ਨੂੰ ਵਿਚਾਰਦਿਆਂ ਸਮੁੱਚੀ ਲੋਕਾਈ ਨੂੰ ਮੇਰੀ ਧੁਰ ਅੰਦਰੋਂ ਗੁਜ਼ਾਰਿਸ਼ ਹੈ ਕਿ ...”
(18 ਸਤੰਬਰ 2024)
Page 31 of 140

* * *

* * *

* * *

* * *

* * *

* * *

* * *

* * *

* * *

* * *

* * * 
* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * *
* * *

* * * 
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****