ਮਿਸਤਰੀ ਤੋਂ ਮਾਸਟਰ ਤਕ ਦਾ ਸਫਰ (ਆਪ ਬੀਤੀ) --- ਸਤਨਾਮ ਉੱਭਾਵਾਲ
“ਮੈਂ ਕਿਤਾਬ ਖ਼ਰੀਦ ਲਈ ਪਰ ਖੋਲ੍ਹ ਕੇ ਪੜ੍ਹਨ ਦਾ ਸਮਾਂ ਨਾ ਮਿਲਦਾ ਤੇ ਮੇਰਾ ਫ਼ਿਕਰ ਵਧਦਾ ਜਾਂਦਾ ...”
(26 ਫਰਵਰੀ 2023)
ਇਸ ਸਮੇਂ ਪਾਠਕ: 112.
ਮਾਤ-ਭਾਸ਼ਾ ਦੀ ਸਥਿਤੀ ਤੇ ਚੁਣੌਤੀਆਂ --- ਡਾ. ਕੁਲਦੀਪ ਸਿੰਘ
“ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬ ਦੇ ਸਕੂਲ ਪੱਧਰ ’ਤੇ ਮਾਤ-ਭਾਸ਼ਾ ਤੇ ਸਿੱਖਿਆ ਪ੍ਰਬੰਧ ...”
(25 ਫਰਵਰੀ 2023)
ਇਸ ਸਮੇਂ ਪਾਠਕ: 354.
ਅਡਾਨੀ-ਹਿੰਡਨਬਰਗ ਤੱਕ ਦਾ ਰਾਗ ਕਾਫ਼ੀ ਨਹੀਂ --- ਸੁੱਚਾ ਸਿੰਘ ਖੱਟੜਾ
“ਮੁੜ ਦੁਹਰਾਇਆ ਜਾਂਦਾ ਹੈ ਕਿ ਜਨਤਾ ਦੀ ਚੇਤਨਾ ਨੂੰ ਸਿੱਧੇ ਛੂਹਣ ਵਾਲੇ ਮੁੱਦਿਆਂ ਨੂੰ ਛੱਡ ਕੇ ...”
(25 ਫਰਵਰੀ 2023)
ਇਸ ਸਮੇਂ ਪਾਠਕ: 231.
ਪੰਜਾਬੀ ਭਾਸ਼ਾ - ਵਰਤਮਾਨ ਸਥਿਤੀ ਤੇ ਸੰਭਾਵਨਾਵਾਂ --- ਜਸਵੰਤ ਕੌਰ ਮਣੀ
“ਭਾਸ਼ਾ ਵਿਗਿਆਨ ਵਿੱਚ ਹੋਈਆਂ ਖੋਜਾਂ ਵੀ ਸਾਬਿਤ ਕਰ ਚੁੱਕੀਆਂ ਹਨ ਕਿ ਹੋਰ ਕੋਈ ਵੀ ਭਾਸ਼ਾ ਸਿੱਖਣ ਲਈ ...”
(24 ਫਰਵਰੀ 2023)
ਇਸ ਸਮੇਂ ਪਾਠਕ: 380.
ਪ੍ਰਤਿਭਾ ਅਤੇ ਭਾਵੁਕ ਪਲ --- ਸਵਰਨ ਸਿਂਘ ਭੰਗੂ
“ਅਸੀਂ ਤਿੰਨ ਭੈਣ-ਭਰਾ ਹਾਂ। ਮੇਰਾ ਪਾਪਾ ਰੇਹੜੀ/ਫੜ੍ਹੀ ਦੀਆਂ ਵਸਤਾਂ ਦਾ ਵਿਕ੍ਰੇਤਾ ਹੈ। ਮਾਂ ਵੀ ...”
(24 ਫਰਵਰੀ 2023)
ਇਸ ਸਮੇਂ ਪਾਠਕ: 188.
ਬਾਪੂ ਦੀ ਨਸੀਹਤ --- ਜਗਰੂਪ ਸਿੰਘ
“ਇਹ ‘ਦੋ ਟਕੇ ਦਾ ਅਫਸਰ’ ਅਜਿਹੀ ਗੁਸਤਾਖੀ ਕਿਵੇਂ ਕਰ ਸਕਦਾ ਹੈ। ਦੋ ਕੁ ਪੈੱਗਾਂ ਬਾਅਦ ਮੇਰੇ ਕੋਲ ਆ ਕੇ ਉਹ ਰੁੱਖੀ ਜਿਹੀ ...”
(23 ਫਰਵਰੀ 2023)
ਇਸ ਸਮੇਂ ਪਾਠਕ: 263.
ਜ਼ਰਖੇਜ਼ ਹੁੰਦੀ ਹੈ ਬਚਪਨ ਦੀ ਜ਼ਮੀਨ --- ਡਾ. ਸ਼ਿਆਮ ਸੁੰਦਰ ਦੀਪਤੀ
“ਸ਼ਹਿਰ ਨੂੰ ਖਾਲੀ ਕਰਨ ਦੇ ਹੁਕਮ ਹੋ ਗਏ। ਫਾਜ਼ਿਲਕਾ ਦੇ ਅਤੇ ਲਾਗਲੇ ਪਿੰਡਾਂ ਦੇ ਲੋਕ ਘਰ ਛੱਡ ਕੇ ...”
(23 ਫਰਵਰੀ 2023)
ਇਸ ਸਮੇਂ ਪਾਠਕ: 286.
ਡਰ ਤੋਂ ਮੁਕਤੀ --- ਅਵਤਾਰ ਤਰਕਸ਼ੀਲ
“ਆਪਣੀ ਅਗਿਆਨਤਾ ਵਿੱਚੋਂ ਪੈਦਾ ਹੋਏ ਡਰ ਤੋਂ ਬਚਣਾ ਚਾਹੀਦਾ ਹੈ। ਹਰ ਘਟਨਾ ਪਿੱਛੇ ਛਿਪੇ ਕਾਰਨਾਂ ਨੂੰ ...”
(22 ਫਰਵਰੀ 2023)
ਇਸ ਸਮੇਂ ਪਾਠਕ: 262.
‘ਰੈਫਰੈਂਡਮ 2020’ ਦੀ ਰਾਜਨੀਤੀ ਦਾ ਸੱਚ --- ਹਰਚਰਨ ਸਿੰਘ ਪਰਹਾਰ
“ਉਸ ਨਾਲ ਸਿੱਖਾਂ ਦਾ ਨਾ ਸਿਰਫ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ, ਸਗੋਂ ਸਿੱਖਾਂ ’ਤੇ ਅੱਤਵਾਦ ਦਾ ...”
(22 ਫਰਵਰੀ 2023)
ਇਸ ਸਮੇਂ ਪਾਠਕ: 170.
ਅਸੀਂ ਵਸਦੇ ਉੱਜੜ ਗਏ -- ਹਰਨੰਦ ਸਿੰਘ ਬੱਲਿਆਂਵਾਲਾ
“ਅੱਜ ਜਦੋਂ ਅਸੀਂ ਜਲੰਧਰ ਵਿੱਚ ਲਤੀਫ਼ਪੁਰਾ ਦੇ ਲੋਕਾਂ ਦੇ ਢਾਹੇ ਘਰਾਂ ਨੂੰ ਵੇਖਦੇ ਹਾਂ ਤਾਂ ਇੱਕ ਵਾਰ ਫਿਰ ...”
(21 ਫਰਵਰੀ 2023)
ਇਸ ਸਮੇਂ ਪਾਠਕ: 235.
ਜਦੋਂ ‘ਬਾਲ ਪ੍ਰੀਤ ਮਿਲਣੀ ਕਾਫਲਾ’ ਕਪੂਰਥਲੇ ਦੇ ਡੀਸੀ ਨੇ ਰੋਕਿਆ --- ਬੁੱਧ ਸਿੰਘ ਨੀਲੋਂ
“ਉਸ ਸਮੇਂ ਪੰਜਾਬ ਵਿੱਚ ਸ਼ਾਂਤੀ ਬਣਾਉਣ ਲਈ ਸਰਕਾਰ ਵੀ ਸਰਗਰਮ ਸੀ। ਅਸੀਂ ਲੋਕਾਂ ਨੂੰ ਕਿਤਾਬਾਂ ਨਾਲ ਜੋੜ ...”
(21 ਫਰਵਰੀ 2023)
ਇਸ ਸਮੇਂ ਪਾਠਕ: 185.
ਲੋਕਤੰਤਰ ਦੀ ਸਿਉਂਕ ਨਿਆਂ ਪਾਲਿਕਾ ਤੱਕ ਜਾ ਪਹੁੰਚੀ ਹੈ ਤਾਂ ਸਫਾਈ ਵੀ ਓਸੇ ਨੂੰ ਕਰਨੀ ਪਵੇਗੀ --- ਜਤਿੰਦਰ ਪਨੂੰ
“‘ਅੰਕਲ ਜੱਜ’ ਦਾ ਟੋਟਕਾ ਉਨ੍ਹਾਂ ਜੱਜਾਂ ਬਾਰੇ ਚੱਲਦਾ ਹੈ, ਜਿਨ੍ਹਾਂ ਦਾ ਕੋਈ ਪੁੱਤਰ, ਭਤੀਜਾ, ਧੀ, ਨੂੰਹ, ਜਵਾਈ ਜਾਂ ...”
(20 ਫਰਵਰੀ 2023)
ਇਸ ਸਮੇਂ ਪਾਠਕ: 161.
ਦੁੱਖ-ਸੁਖ ਜ਼ਿੰਦਗੀ ਦੇ ਦੋ ਪਹਿਲੂ ਹਨ --- ਪ੍ਰਭਜੋਤ ਕੌਰ ਢਿੱਲੋਂ
“ਜ਼ਿੰਦਗੀ ਸਿੱਧੀ ਸੜਕ ਨਹੀਂ ਹੈ ਪਰ ਹਰ ਮੋੜ ’ਤੇ ਖੜ੍ਹੇ ਹੋ ਕੇ ...”
(20 ਫਰਵਰੀ 2023)
ਇਸ ਸਮੇਂ ਪਾਠਕ: 52.
ਇੱਕ ਚੁੱਪ ਸੌ ਸੁੱਖ --- ਪ੍ਰੋ. ਨਵ ਸੰਗੀਤ ਸਿੰਘ
“ਮੈਂ ਦੂਰੋਂ ਬਾਈ ਦੀ ਕਾਰ ਆਉਂਦੀ ਵੇਖੀ ਤੇ ਬੀਬੀ ਨੂੰ ਕਿਹਾ, “ਮੈਂ ਹੁਣ ਚੱਲਦਾ ਹਾਂ, ਘੰਟੇ ਤਕ ...”
(19 ਫਰਵਰੀ 2023)
ਇਸ ਸਮੇਂ ਪਾਠਕ: 109.
ਨਸ਼ੇ ਦੀ ਲਪੇਟ ਵਿੱਚ ਸਕੂਲੀ ਵਿਦਿਆਰਥੀ --- ਮੋਹਨ ਸ਼ਰਮਾ
“ਅਜਿਹੇ ਵਰਤਾਰੇ ਲਈ ਇਕੱਲੇ ਸਕੂਲ ਦੇ ਵਿਦਿਆਰਥੀਆਂ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਸਗੋਂ ਅਜਿਹੀ ...”
(19 ਫਰਵਰੀ 2023)
ਸਵਰਗ ਦਾ ਰਾਹ
ਸਵਰਗ ਦਾ ਰਾਹ
ਮਾਂ-ਬੋਲੀ ਅਪਣਾਈਏ, ਰੰਗਲਾ ਪੰਜਾਬ ਬਣਾਈਏ --- ਡਾ. ਰਣਜੀਤ ਸਿੰਘ
“ਪਿੱਛੇ ਜਿਹੇ ਵਿਆਹਾਂ ਦੇ ਪੰਜਾਬੀ ਵਿੱਚ ਲਿਖੇ ਖੂਬਸੂਰਤ ਕੁਝ ਸੱਦਾ ਪੱਤਰ ਵੇਖਣ ਨੂੰ ਮਿਲੇ ਹਨ ਜਿਹੜੇ ਬਹੁਤ ...”
(18 ਫਰਵਰੀ 2023)
ਇਸ ਸਮੇਂ ਪਾਠਕ: 131.
ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਡੁੱਬਦਾ ਜਾ ਰਿਹਾ ਪੰਜਾਬ --- ਸੰਜੀਵ ਸਿੰਘ ਸੈਣੀ
“ਹੈਰਾਨੀ ਦੀ ਗੱਲ ਹੈ ਕਿ ਇਸ ਵਿਆਹੁਤਾ ਦਾ ਪਤੀ ਨਸ਼ੇ ਦੀ ਤਸਕਰੀ ਕਾਰਨ ...”
(18 ਫਰਵਰੀ 2023)
ਇਸ ਸਮੇਂ ਪਾਠਕ: 24.
ਸੰਗ ਕਿਤਾਬਾਂ ਦੋਸਤੀ --- ਜਗਜੀਤ ਸਿੰਘ ਲੋਹਟਬੱਦੀ
“ਇੱਕ ਵਾਰ ਜਰਮਨ ਦੇ ਇੱਕ ਯਹੂਦੀ ਕਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਵੀ ਦੀ ਤਿੰਨ ਸਾਲ ਦੀ ਧੀ ਨੇ ...”
(17 ਫਰਵਰੀ 2023)
ਇਸ ਸਮੇਂ ਪਾਠਕ: 256.
ਦਲਿਤ ਭਾਈਚਾਰਾ ਆਪਣੀ ਸ਼ਕਤੀ ਕਦੋਂ ਪਛਾਣੇਗਾ? --- ਬੁੱਧ ਸਿੰਘ ਨੀਲੋਂ
“ਪੰਜਾਬ ਦੇ ਅਖੌਤੀ ਉੱਚ ਵਰਗ ਦੀ ਸੋਚ ਨੂੰ ਕੀ ਹੋਇਆ ਹੈ, ਇਹ ਕੋਈ ਨਵੀਂ ਗੱਲ ਨਹੀਂ। ਇਹ ਸਭ ਕੁਝ ...”
(17 ਫਰਵਰੀ 2023)
ਇਸ ਸਮੇਂ ਪਾਠਕ: 434.
ਹਰਫ਼ਾਂ ਦੀ ਲੋਅ --- ਹਰਨੰਦ ਸਿੰਘ ਬੱਲਿਆਂਵਾਲਾ
“ਜ਼ਿੰਦਗੀ ਦੇ ਬੇਹੱਦ ਔਖੇ ਦੌਰ ਵਿੱਚ ਗਿਆਨ ਸੰਜੀਵਨੀ ਵਾਂਗ ਸਾਡੇ ਦੁਆਲੇ ਪਸਰੇ ਹਨੇਰੇ ਨੂੰ ਰੌਸ਼ਨੀ ਵਿੱਚ ...”
(16 ਫਰਵਰੀ 2023)
ਇਸ ਸਮੇਂ ਪਾਠਕ: 92.
ਕਰਾਮਾਤਾਂ ਦੇ ਬਾਜ਼ਾਰ ਵਿੱਚ ਲੁਟੀਂਦੇ ਲੋਕ --- ਗੁਰਚਰਨ ਸਿੰਘ ਨੂਰਪੁਰ
“ਸਮਾਜ ਨੂੰ ਉਨ੍ਹਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੋ ਕਰਾਮਾਤੀ ਸ਼ਕਤੀਆਂ ਦਾ ਪ੍ਰਪੰਚ ਰਚ ਕੇ ...”
(16 ਫਰਵਰੀ 2023)
ਇਸ ਸਮੇਂ ਪਾਠਕ: 407.
ਛੋਟੀ ਧਰਤੀ ਉੱਤੇ ਵੱਡਾ ਸੰਸਾਰ --- ਇੰਜ ਈਸ਼ਰ ਸਿੰਘ
“ਇਸ ਨਾਲ ਧਰਤੀ ਦਾ ਤੇਜ਼ੀ ਨਾਲ ਬਹੁ-ਪੱਖੀ ਵਿਨਾਸ਼ ਹੋ ਰਿਹਾ ਹੈ ਪਰ ਸਭ ਤੋਂ ਵੱਧ ਪ੍ਰਭਾਵਿਤ ਇਸਦਾ ....”
(15 ਫਰਵਰੀ 2023)
ਇਸ ਸਮੇਂ ਪਾਠਕ: 362.
ਜਨਮ ਭੋਏਂ ਤੇ ਕਰਮ ਭੋਏਂ ਨਾਲ ਸਾਂਝ ਦੀ ਭਾਵੁਕ ਖਿੱਚ --- ਕਰਨੈਲ ਫਿਲੌਰ
“ਬਾਕੀ ਚਾਹੇ ਸਾਰੇ ਕਮਰੇ ਢਾਹ ਲਿਓ ਪਰ ਮੇਰਾ ਇਹ ਕਮਰਾ ਨਾ ਢਾਹਿਓ। ... ਮੈਂ ਤਾਂ ਹੁਣ ...”
(15 ਫਰਵਰੀ 2023)
ਇਸ ਸਮੇਂ ਪਾਠਕ; 247.
ਸੰਜੀਵਨੀ --- ਰਸ਼ਪਿੰਦਰ ਪਾਲ ਕੌਰ
“ਘਰਦੀ ਦੀ ਹਾਲਤ ਵੇਖੀ ਨੀਂ ਜਾਂਦੀ। ਦਿਨ ਭਰ ਅਵਾ ਤਵਾ ਬੋਲਦੀ ਰਹਿੰਦੀ ਐ। ਨਾ ਖਾਣ ਪੀਣ ਦਾ ਫ਼ਿਕਰ ...”
(14 ਫਰਵਰੀ 2023)
ਇਸ ਸਮੇਂ ਪਾਠਕ: 271.
ਅਮਰੀਕਾ ਚੀਨ ਤਣਾਉ ਮਨੁੱਖਤਾ ਨੂੰ ਅਗਲੀ ਸੰਸਾਰ ਜੰਗ ਲਾਗੇ ਨਾ ਲੈ ਜਾਂਦਾ ਹੋਵੇ --- ਜਤਿੰਦਰ ਪਨੂੰ
“ਜਿਸ ਕਿਸੇ ਵੀ ਦੇਸ਼ ਦੀ ਸਰਕਾਰ ਜਾਂ ਫੌਜ ਨੂੰ ਐਟਮੀ ਸ਼ਕਤੀ ਮਿਲ ਜਾਂਦੀ ਹੈ, ਉਹ ਫਿਰ ਬਾਕੀ ...”
(13 ਫਰਵਰੀ 2023)
ਇਸ ਸਮੇਂ ਪਾਠਕ: 224.
ਪੰਜਾਬ ਦੇ ਮੱਥੇ ’ਤੇ ਨਸ਼ਿਆਂ ਦਾ ਧੱਬਾ --- ਮੋਹਨ ਸ਼ਰਮਾ
“ਮਿਹਨਤਕਸ਼ ਲੋਕ, ਬੁੱਧੀਜੀਵੀ, ਦੇਸ਼ ਭਗਤ, ਲੇਖਕ, ਸਮਾਜ ਸੇਵਕ, ਚਿੰਤਕ, ਪੱਤਰਕਾਰ ਭਾਈਚਾਰਾ ਅਤੇ ...”
(13 ਫਰਵਰੀ 2023)
ਇਸ ਸਮੇਂ ਪਾਠਕ: 110.
ਆਪਣੇ ਫਰਜ਼ਾਂ ਤੋਂ ਬੇਮੁੱਖ ਹੋ ਰਹੀਆਂ ਸਰਕਾਰਾਂ ਅਤੇ ਨਾਗਰਿਕ --- ਡਾ. ਰਣਜੀਤ ਸਿੰਘ
“ਨਿਯਮਾਂ ਦੀ ਪਾਲਣਾ ਕਰਵਾਉਣਾ ਜਿੱਥੇ ਸਰਕਾਰੀ ਤੰਤਰ ਦਾ ਫਰਜ਼ ਹੈ, ਉੱਥੇ ਇਨ੍ਹਾਂ ਦੀ ਪਾਲਣਾ ...”
(12 ਫਰਵਰੀ 2023)
ਇਸ ਸਮੇਂ ਪਾਠਕ: 263.
‘ਕਲੀ ਜੋਟਾ’ ਸਿਰਫ਼ ਇੱਕ ਫਿਲਮ ਜਾਂ ਅਸਲੀਅਤ? --- ਅਸ਼ੋਕ ਸੋਨੀ
“ਅਸੀਂ ਉਦੋਂ ਕੁਝ ਦੇਰ ਗੱਲਬਾਤ ਕੀਤੀ। ਮਾਂ ਆਪਣੇ ਦੋਵਾਂ ਪੁੱਤਰਾਂ ਨੂੰ ਨਿਰਦੋਸ਼ ਤੇ ਇਸ ਪਿੰਜਰ ਨੂੰ ...”
(12 ਫਰਵਰੀ 2023)
ਇਸ ਸਮੇਂ ਪਾਠਕ: 175.
ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ --- ਡਾ. ਸ਼ਿਆਮ ਸੁੰਦਰ ਦੀਪਤੀ
“ਸਿੱਖਿਆ ਵਿੱਚ ਇਹ ਵੀ ਸਿਆਸਤ ਹੀ ਹੈ ਕਿ ਕੁਝ ਕੁ ਸਮਝਦਾਰ ਦਿਸਦੇ ਵਿਦਿਆਰਥੀਆਂ ਨੂੰ ...”
(11 ਫਰਵਰੀ 2023)
ਇਸ ਸਮੇਂ ਪਾਠਕ: 338.
ਅੰਮਾ ਵਾਲਾ ਸੁੰਨ-ਮਸੁੰਨਾ ਘਰ --- ਸ਼ਵਿੰਦਰ ਕੌਰ
“ਅੱਜ ਸਾਨੂੰ ਇਹ ਵੀ ਨਿਰਖ ਪਰਖ ਕਰਨ ਦੀ ਲੋੜ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ...”
(11 ਫਰਵਰੀ 2023)
ਇਸ ਸਮੇਂ ਪਾਠਕ: 282.
ਨਵਾਂ ਚਰਿੱਤਰ ਘੜ ਰਿਹਾ ਹੈ ਪਰਵਾਸ --- ਜਗਰੂਪ ਸਿੰਘ
“ਅੱਠ ਘੰਟੇ ਉਹ ਇੱਕ ਮਿੰਟ ਵੀ ਸਾਹ ਨਾ ਲੈਣ ਦਿੰਦੇ। ਪਾਣੀ ਪੀਣ ਦੇ ਬਹਾਨੇ ਜੇ ਮਾੜਾ ਮੋਟਾ ਦਮ ਲੈਂਦੇ ਤਾਂ ...“
(10 ਫਰਵਰੀ 2023)
ਇਸ ਸਮੇਂ ਪਾਠਕ: 190.
ਐਂਬੂਲੈਂਸ ਚਾਲਕ ਨੇ ਦਰੜਿਆ ਅਡਾਨੀ --- ਬਲਰਾਜ ਸਿੰਘ ਸਿੱਧੂ ਕਮਾਂਡੈਂਟ
“ਇਸ ਕੰਪਨੀ ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਇੰਨੀ ਸਟੀਕਤਾ ਅਤੇ ਸਖਤ ਪੁਣ ਛਾਣ ਤੋਂ ਬਾਅਦ ...”
(10 ਫਰਵਰੀ 2023)
ਇਸ ਸਮੇਂ ਪਾਠਕ: 350.
ਕਿਤਾਬਾਂ ਦੀ ਕਰਾਮਾਤ --- ਗੁਰਚਰਨ ਸਿੰਘ ਨੂਰਪੁਰ
“ਸੋਚ ਵਿਚਾਰ ਦਾ ਵਿਕਾਸ ਅਤੇ ਆਪਣੇ ਇਤਿਹਾਸ, ਵਿਰਸੇ ਦੇ ਮਹਾਨ ਲੋਕਾਂ ਦੀਆਂ ਨਿੱਗਰ ਕਦਰਾਂ ਕੀਮਤਾਂ ...”
(9 ਫਰਵਰੀ 2023)
ਇਸ ਸਮੇਂ ਪਾਠਕ: 266.
ਔਰਤਾਂ ’ਤੇ ਜ਼ੁਲਮ, ਰੂੜ੍ਹੀਵਾਦੀ ਸੋਚ ਅਤੇ ਸਰਕਾਰਾਂ --- ਗੁਰਮੀਤ ਸਿੰਘ ਪਲਾਹੀ
“ਦੇਸ਼ ਵਿੱਚ ਔਰਤਾਂ ਦੇ ਹਾਲਾਤ ਤਾਂ ਇਹੋ ਜਿਹੇ ਹਨ ਕਿ ਕਈ-ਕਈ ਹਾਲਤਾਂ ਵਿੱਚ ...”
(9 ਫਰਵਰੀ 2023)
ਇਸ ਸਮੇਂ ਪਾਠਕ: 243.
ਮੇਰਾ ਸਕੂਲ --- ਡਾ. ਕੁਲਦੀਪ ਸਿੰਘ
“ਐ ਬੱਚਿਓ ... ਐ ਨੌਜਵਾਨ ਮਿੱਤਰੋ ... ਆਪਣੇ ਅੰਦਰਲੇ ਨਾਇਕ ਨੂੰ ... ਜਗਾਉਣ ਦਾ ਵੇਲਾ ਹੈ ...”
(8 ਫਰਵਰੀ 2023)
ਇਸ ਸਮੇਂ ਪਾਠਕ: 111.
ਨਾਨੀ ਦੀ ਝੋਟੀ --- ਸੁਪਿੰਦਰ ਸਿੰਘ ਰਾਣਾ
“ਹੌਲੀ ਹੌਲੀ ਟੋਕੇ ਵਾਲੀ ਮਸ਼ੀਨ ਵੀ ਵੇਚ ਦਿੱਤੀ। ਮੁੱਲ ਦਾ ਦੁੱਧ ਘਰ ਵਿੱਚ ਆਉਣ ...”
(8 ਫਰਵਰੀ 2023)
ਇਸ ਸਮੇਂ ਪਾਠਕ: 315.
ਕੀ ਧਰਤੀ ਹੇਠਲੇ ਪਾਣੀ ਦੀ ਕਮੀ ਲਈ ਕੇਵਲ ਕਿਸਾਨ ਜ਼ਿੰਮੇਵਾਰ ਹੈ? --- ਡਾ. ਰਣਜੀਤ ਸਿੰਘ
“ਲੁਧਿਆਣੇ ਕੋਲ ਵਗਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਹੈ। ਇਹ ਜ਼ਹਿਰੀਲਾ ਪਾਣੀ ...”
(7 ਫਰਵਰੀ 2023)
ਇਸ ਸਮੇਂ ਪਾਠਕ: 260.
ਪੱਪੂ ਦੀ ਸਿਆਸੀ ਜਵਾਨੀ ਤੇ ਭਾਜਪਾ ਦਾ ਸਿਆਸੀ ਬੁਢਾਪਾ --- ਐਡਵੋਕੇਟ ਗੁਰਮੀਤ ਸ਼ੁਗਲੀ
“ਆਉਣ ਵਾਲੇ ਦਿਨਾਂ ਵਿੱਚ ਅਗਰ ਰਾਹੁਲ ਗਾਂਧੀ ਅਜਿਹੀ ਰਫਤਾਰ ਨਾਲ ਅੱਗੇ ਵਧ ਕੇ ...”
(7 ਫਰਵਰੀ 2023)
ਇਸ ਸਮੇਂ ਪਾਠਕ: 512.
ਭਟਕਣ ਵੀ ਸਮਰੱਥ ਬਣਾਉਂਦੀ ਹੈ --- ਡਾ. ਸ਼ਿਆਮ ਸੁੰਦਰ ਦੀਪਤੀ
“ਉਨ੍ਹਾਂ ਦੀ ਤੇ ਸਾਡੀ ਹਾਲਤ ਦਾ ਇੱਕ ਦ੍ਰਿਸ਼ ਕਾਫ਼ੀ ਕੁਝ ਕਹਿ ਜਾਂਦਾ ਹੈ। ਹਰ ਰੋਜ਼ ਸ਼ਾਮੀਂ ਰਾਤ ਦੇ ਖਾਣੇ ...”
(6 ਫਰਵਰੀ 2023)
ਇਸ ਸਮੇਂ ਪਾਠਕ: 222.
Page 25 of 110