‘ਇੱਕ ਦੇਸ਼, ਇੱਕ ਚੋਣ’--- ਐਡਵੋਕੇਟ ਗੁਰਮੀਤ ਸ਼ੁਗਲੀ
“ਸਰਕਾਰ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਕਿ ਅਜਿਹੇ ਦਕਿਆਨੂਸੀ ਕਾਰਨਾਮਿਆਂ ਕਰਕੇ ...”
(6 ਸਤੰਬਰ 2023)
ਨਰੋਏ ਸਮਾਜ ਦਾ ਨਿਰਮਾਤਾ - ਇੱਕ ਸੱਚਾ ਅਧਿਆਪਕ! --- ਇੰਜ. ਜਗਜੀਤ ਸਿੰਘ ਕੰਡਾ
“ਪੁਰਾਣੀ ਸਿੱਖਿਆ ਵਿਧੀ ਨੂੰ ਬਦਲ ਕੇ ਸਰਕਾਰਾਂ ਵੱਲੋਂ ਵਪਾਰੀਕਰਨ ਕਰ ਦਿੱਤਾ ਗਿਆ ਹੈ, ਜਿਸ ਕਰਕੇ ...”
(5 ਸਤੰਬਰ 2023)
ਵਿਦਿਆਰਥੀਆਂ ਦੇ ਨਾਂ ਇੱਕ ਖ਼ਤ --- ਅੰਮ੍ਰਿਤ ਕੌਰ ਬਡਰੁੱਖਾਂ
“ਪੜ੍ਹਨ ਵੇਲੇ ਪੜ੍ਹਾਈ ਵਿੱਚ, ਖੇਡਣ ਵੇਲੇ ਖੇਡ ਵਿੱਚ ਅਤੇ ਬਾਕੀ ਕੋਈ ਕਿਰਤ ਕਰਨ ਲੱਗਿਆਂ ਉਸ ਵਿੱਚ ...”
(5 ਸਤੰਬਰ 2023)
ਅਧਿਆਪਕ ਦਿਵਸ ਦੀ ਸਾਰਥਿਕਤਾ --- ਲਾਭ ਸਿੰਘ ਸ਼ੇਰਗਿੱਲ
“ਅਸੀਂ ਕਦੀ ਇਹ ਸੋਚਿਆ ਹੈ ਕਿ ਕੀ ਅਸੀਂ ਉਨ੍ਹਾਂ ਰਾਹ ਦਸੇਰਿਆਂ ਦੇ ਨਕਸ਼ੇ ਕਦਮ ’ਤੇ ਚੱਲਦੇ ਵੀ ਹਾਂ? ...”
(5 ਸਤੰਬਰ 2023)
ਖੁਦਕੁਸ਼ੀਆਂ ਕਿਉਂ ਕਰਦੇ ਹਨ ਲੋਕ --- ਰਵਿੰਦਰ ਚੋਟ
“ਸਾਡੇ ਦੇਸ਼ ਵਿੱਚ ਮਾਂ-ਪਿਓ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਨੋ-ਮਨੀ ਇਹ ਫੈਸਲਾ ਕਰ ਲੈਂਦੇ ਹਨ ਕਿ ...”
(4 ਸਤੰਬਰ 2023)
ਅਗਲੀਆਂ ਚੋਣਾਂ ਨੇੜੇ ‘ਇੱਕ ਦੇਸ਼, ਇੱਕ ਚੋਣ’ ਦਾ ਤਜਰਬਾ ਕਿਸ ਪਾਸੇ ਲੈ ਜਾਵੇਗਾ ਭਾਰਤ ਨੂੰ! --- ਜਤਿੰਦਰ ਪਨੂੰ
“ਜਿਹੜੇ ਲੋਕ ਇਸ ਵਕਤ ‘ਇੱਕ ਦੇਸ਼, ਇੱਕ ਚੋਣ’ ਦਾ ਝੰਡਾ ਚੁੱਕਣ ਲਈ ਬੜੀ ਕਾਹਲੀ ...”
(4 ਸਤੰਬਰ 2023)
ਸੰਘੀਆਂ ਵੱਲੋਂ ਸਮਾਜ ਨੂੰ ਵਹਿਸ਼ੀਪੁਣੇ ਵੱਲ ਧੱਕਣ ਦੀਆਂ ਸਾਜ਼ਿਸ਼ਾਂ --- ਨਰਭਿੰਦਰ
“ਇਹ ਮਾਨਸਿਕਤਾ ਆਮ ਮਨੁੱਖ ਵਿੱਚ ਜਮਾਂਦਰੂ ਨਹੀਂ ਹੁੰਦੀ, ਸਗੋਂ ਪਿਉਂਦੀ ਜਾਂਦੀ ਹੈ ...”
(3 ਸਤੰਬਰ 2023)
ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦੇ ਅਲੰਬਰਦਾਰ: ਉਸਤਾਦ ਦਾਮਨ --- ਉਜਾਗਰ ਸਿੰਘ
“ਇਹ ਕਵਿਤਾ ਸੁਣ ਕੇ ਪੰਡਤ ਜਵਾਹਰ ਲਾਲ ਨਹਿਰੂ ਨੇ ਉੱਠ ਕੇ ਉਸਤਾਦ ਦਾਮਨ ਨੂੰ ਜੱਫੀ ਵਿੱਚ ...”
(3 ਸਤੰਬਰ 2023)
ਕਵਿਤਾ: ਬਾਪੂ, ਹੁਣ ਕਿਉਂ ਉਦਾਸ ਹੈਂ? --- ਸਨੀ ਧਾਲੀਵਾਲ
“ਮੇਰੇ ਕੰਨ ਵਿੱਚ ਬਾਪੂ ਕਹਿੰਦਾ, ਮੈਂ ਤਾਂ ਗਲਤੀ ਕੀਤੀ ਹੈ, ਪਰ ਤੂੰ ਇੰਝ ਨਾ ਕਰੀਂ, ਤੂੰ ਨਵੇਂ ਦੇਸ਼ ਜਾ ਕੇ ...”
(2 ਸਤੰਬਰ 2023)
ਚੇ ਗਵੇਰਾ ਬਾਰੇ ਛੇ ਨਜ਼ਮਾਂ --- ਗੁਰਨਾਮ ਢਿੱਲੋਂ
“ਮੇਰੀ ਤਾਂ ਬੱਸ ਕੁਝ ਸ਼ਬਦਾਂ ਦੀ ਵਿਥਿਆ ਹੈ, ਮੈਂ ਲਿਖਤਾਂ ਵਿਚ ਇਹ ਸਾਰਾ ਕੁਝ ਕਥਿਆ ਹੈ। ...”
(2 ਸਤੰਬਰ 2023)
ਜਦੋਂ ਇੱਕ ਕਮਅਕਲ ਅਫਸਰ ਨੇ ਬਿਨਾਂ ਮਤਲਬ ਬੇਇੱਜ਼ਤੀ ਕਰਵਾਈ --- ਬਲਰਾਜ ਸਿੰਘ ਸਿੱਧੂ ਕਮਾਂਡੈਂਟ
“ਜੇ ਇਸ ਨੂੰ ਤਸੱਲੀ ਕਰਾਉਣਾ ਕਹਿੰਦੇ ਹਨ ਤਾਂ ਫਿਰ ਜੁੱਤੀਆਂ ਖਾਣੀਆਂ ਕਿਸ ਨੂੰ ਕਹਿੰਦੇ ਹਨ? ...”
(2 ਸਤੰਬਰ 2023)
ਸਰਕਾਰ ਅਤੇ ਸੁਪਰੀਮ ਕੋਰਟ ਦੇ ਕੁਝ ਸਲਾਹੁਣਯੋਗ ਫੈਸਲੇ --- ਪ੍ਰੋ. ਕੁਲਬੀਰ ਸਿੰਘ
“ਇੰਟਰਨੈੱਟ ਮੀਡੀਆ ʼਤੇ ਫਰਜ਼ੀ ਖ਼ਬਰਾਂ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ...”
(1 ਸਤੰਬਰ 2023)
ਮੇਰਾ ਰਾਸ਼ਟਰ ਮਹਾਨ, ਮੇਰੀ ਭਾਸ਼ਾ ਮਹਾਨ, ਮੇਰਾ ਧਰਮ ਮਹਾਨ --- ਵਿਸ਼ਵਾ ਮਿੱਤਰ
“ਕੋਈ ਵੀ ਦੇਸ਼, ਕੌਮ, ਰਾਸ਼ਟਰ, ਭਾਸ਼ਾ, ਧਰਮ, ਸਰਵਉੱਚ ਨਹੀਂ ਹੋ ਸਕਦਾ। ਰਬਿੰਦਰ ਨਾਥ ...”
(1 ਸਤੰਬਰ 2023)
ਪੰਜਾਬੀ ਪਰਵਾਸੀ ਅਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਝੰਡਾਬਰਦਾਰੀ --- ਗੁਰਬਚਨ ਸਿੰਘ ਭੁੱਲਰ
“ਕਿਸੇ ਓਪਰੇ ਦੇਸ ਵਿੱਚ ਪੰਜਾਬੀ-ਪੰਜਾਬੀ ਦਾ ਰਾਗ ਓਨਾ ਚਿਰ ਹੀ ਸੁਣੇਗਾ ਜਦੋਂ ਤਕ ਨਵੇਂ ਪੰਜਾਬੀ ...”
(31 ਅਗਸਤ 2023)
ਫੈਡਰਲ ਢਾਂਚੇ ਦੀ ਰਾਖੀ ਲਈ ਵਿਸ਼ਾਲ ਲਾਮਬੰਦੀ ਜ਼ਰੂਰੀ --- ਰਮੇਸ਼ ਰਤਨ
“ਦੇਸ਼ ਦੇ ਲੋਕਤੰਤਰ ਅਤੇ ਸੰਘੀ ਢਾਂਚੇ ਨੂੰ ਬਚਾਉਣ ਵਾਸਤੇ ਅਤੇ ਸਰਬੰਗੀ ਵਿਕਾਸ ਲਈ ...”
(31 ਅਗਸਤ 2023)
ਰੱਖੜੀ ਦਿਵਸ ’ਤੇ ਵਿਸ਼ੇਸ਼ --- ਐਡਵੋਕੇਟ ਸਤਪਾਲ ਸਿੰਘ ਦਿਓਲ
“ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਦੂਜਿਆਂ ਨਾਲ ਉਹੋ ਜਿਹਾ ਵਿਵਹਾਰ ਕਰੋ, ਜਿਹੋ ਜਿਹਾ ...”
(30 ਅਗਸਤ 2023)
ਠੰਢੀ ਹਵਾ ਦਾ ਬੁੱਲਾ --- ਡਾ. ਬਿਹਾਰੀ ਮੰਡੇਰ
“ਸਾਰਾ ਹਰਿਆਣਾ ਇਸ ਘਟਨਾਕ੍ਰਮ ਦੇ ਵਿਰੁੱਧ ਖੜ੍ਹਾ ਹੋ ਗਿਆ। ਜਿਨ੍ਹਾਂ ਵੀ ਥਾਂਵਾਂ ’ਤੇ ਇਹ ਫਿਰਕੂ ਪੱਤਾ ...”
(30 ਅਗਸਤ 2023)
ਜਦੋਂ ਅਸੀਂ ਸਮਾਜ-ਸੁਧਾਰ ਦੀ ਕੋਸ਼ਿਸ਼ ਕੀਤੀ ... (ਬਾਤਾਂ ਬੀਤੇ ਦੀਆਂ) --- ਜਗਰੂਪ ਸਿੰਘ
“ਕੁੜੀ ਵਾਲਿਆਂ ਦੇ ਪਰਿਵਾਰ ਨੇ ਮਿਲਣੀ ਕਰਨ ਤੋਂ ਹੀ ਨਾਂਹ ਕਰ ਦਿੱਤੀ, ਪਾਣੀ ਤਕ ਨਾ ਪੁੱਛਿਆ ...”
(30 ਅਗਸਤ 2023)
ਮੋਦੀ ਸਰਕਾਰ ਦੀ ਦੋ ਟਰਮਾਂ ਦੀ ਕਾਰਗੁਜ਼ਾਰੀ --- ਡਾ. ਕੇਸਰ ਸਿੰਘ ਭੰਗੂ
“ਇੱਥੇ ਸਰਕਾਰ ਦੀਆਂ ਆਰਥਿਕ ਤਰਜੀਹਾਂ ਤੋਂ ਮਤਲਬ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ...”
(29 ਅਗਸਤ 2023)
ਸਰਕਾਰ ਨਾਲ ਸਿੱਧੇ ਟਕਰਾਅ ਵੱਲ ਤੁਰੇ ਗਵਰਨਰ ਪੁਰੋਹਿਤ, ਪੰਜਾਬ ਦੇ ਭਵਿੱਖ ਲਈ ਮਾੜੇ ਸੰਕੇਤ --- ਜਤਿੰਦਰ ਪਨੂੰ
“ਸਚਾਈ ਇਹ ਹੈ ਕਿ ਪਿਛਲੇ ਸਮੇਂ ਵਿੱਚ ਦੋਵਾਂ ਧਿਰਾਂ ਦਾ ਵਿਹਾਰ ਇੱਕ ਦੂਜੇ ਨਾਲ ਤਾਲਮੇਲ ਕਰਨ ਦੀ ਥਾਂ ...”
(29 ਅਗਸਤ 2023)
ਸ਼ਿਵ ਨਾਥ: ਪੂਰੀ ਦੀ ਪੂਰੀ ਲੋਕਾਂ ਦੇ ਲੇਖੇ ਲੱਗੀ ਕਲਮ ਦਾ ਵਿਛੋੜਾ! --- ਗੁਰਬਚਨ ਸਿੰਘ ਭੁੱਲਰ
“ਤੋਬਾ, ਤੋਬਾ, ਧੀਰ ਜੀ ਦੀ ਰਚਨਾ ਨੂੰ ਕੋਈ ਲਿਖੀ ਦੀ ਥਾਂ ਝਰੀਟੀ ਹੋਈ ਕਹਿ ਦੇਵੇ! ਉਹਨਾਂ ਦਾ ...”
(28 ਅਗਸਤ 2023)
ਗੀਤਕਾਰ ਤੇ ਫਿਲਮਸਾਜ਼: ਗੁਲਜ਼ਾਰ --- ਸੁਖਮਿੰਦਰ ਸੇਖੋਂ
“ਫਿਰ ਰਫਤਾ ਰਫਤਾ ਗੁਲਜ਼ਾਰ ਨੂੰ ਫਿਲਮੀ ਦੁਨੀਆਂ ਦੇ ਚਲਨ ਦੀ ਵੀ ਸਮਝ ਆਉਂਦੀ ਗਈ ਤੇ ...”
(28 ਅਗਸਤ 2023)
ਭਾਰਤ ਆਪਣੇ ਨਾਨਕਿਆਂ ਦੇ ਪਹੁੰਚਿਆ --- ਐਡਵੋਕੇਟ ਗੁਰਮੀਤ ਸ਼ੁਗਲੀ
“ਸਮੁੱਚੇ ਭਾਰਤ ਦਾ ਅੱਜ ਤਕ ਜਿੰਨਾ ਨੁਕਸਾਨ ਸਰਕਾਰੀ ਵਹਿਮਾਂ ਅਤੇ ਸਮਾਜ ਵਿੱਚ ਵੱਡੇ ਰੁਤਬੇ ਵਾਲਿਆਂ ਨੇ ...”
(28 ਅਗਸਤ 2023)
ਖਲਨਾਇਕ ਤੋਂ ਨਾਇਕ ਬਣਿਆ ਨੌਜਵਾਨ --- ਮੋਹਨ ਸ਼ਰਮਾ
“ਵਾਰਡ ਵਿੱਚ ਨਵੇਂ ਦਾਖ਼ਲ ਨੌਜਵਾਨ ਕਰਮਜੀਤ ਵਰਗੇ 15 ਹੋਰ ਨੌਜਵਾਨ ਵੀ ਸਨ। ਕੁਝ ਸਮੇਂ ਬਾਅਦ ...”
(27 ਅਗਸਤ 2023)
ਭਾਰਤ ਦੀਆਂ ਬਹੂ ਬੇਟੀਆਂ ਕਦੋਂ ਤਕ ਜ਼ਲੀਲ ਹੁੰਦੀਆਂ ਰਹਿਣਗੀਆਂ? --- ਸੁਰਜੀਤ ਸਿੰਘ ਫਲੋਰਾ
“ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਹਨੇਰੇ ਪੱਖ ਨੂੰ ਉਜਾਗਰ ਕਰਦੀਆਂ ਹਨ, ਜਿੱਥੇ ਕੁਝ ਲੋਕ ...”
(26 ਅਗਸਤ 2023)
ਬਹੁਤ ਖਤਰਨਾਕ ਹੈ ਅਮਰੀਕਾ ਜਾਣ ਵਾਲਾ ਡੌਂਕੀ ਰੂਟ --- ਬਲਰਾਜ ਸਿੰਘ ਸਿੱਧੂ ਕਮਾਂਡੈਂਟ
“ਉਸ ਨੇ ਹਰਿਆਣਾ ਅਤੇ ਪੰਜਾਬ ਦੇ ਪਿੰਡਾਂ ਵਿੱਚ ਆਪਣੇ ਏਜੰਟ ਛੱਡੇ ਹੋਏ ਹਨ ਜੋ ਬਕਾਇਦਾ ਕੈਂਪ ਲਗਾ ਕੇ ...”
(26 ਅਗਸਤ 2023)
ਕਰੀਂ ਕਿਤੇ ਮੇਲ ਰੱਬਾ … --- ਜਗਜੀਤ ਸਿੰਘ ਲੋਹਟਬੱਦੀ
“ਸਮੇਂ ਦਾ ਗੇੜ ਹੈ ਕਿ ਮਨੁੱਖ ਦੇ ਭੁੱਲਣਹਾਰਾ ਹੋਣ ਦੇ ਬਾਵਜੂਦ ਵੀ ਅਤੀਤ ਦੇ ਪਰਛਾਵੇਂ ...”
(25 ਅਗਸਤ 2023)
ਨਸ਼ਾ ਇੱਕ ਸਦੀਵੀ ਧੰਦਾ --- ਜਗਰੂਪ ਸਿੰਘ
“ਦੇਖਦੇ ਹਾਂ ਪ੍ਰਸ਼ਾਸਨ, ਕਾਰੋਬਾਰੀਆਂ ਅਤੇ ਖਪਤਕਾਰਾਂ ਦੀ ਆਪਸੀ ਮਿੱਤਰਤਾ ਇਨ੍ਹਾਂ ਨੂੰ ਕਿੱਥੋਂ ਤਕ ...”
(25 ਅਗਸਤ 2023)
ਹੱਸਦੀ ਵਸਦੀ ਰਹੇ ਲੋਰੀ --- ਇੰਦਰਜੀਤ ਚੁਗਾਵਾਂ
“ਇਨ੍ਹਾਂ ਸੋਚਾਂ ਵਿੱਚ ਗੁਆਚਿਆ ਕੌਫ਼ੀ ਦਾ ਕੱਪ ਲੈ ਕੇ ਮੈਂ ਬਿੱਲ ਦੇਣ ਲਈ ਕਾਊਂਟਰ ’ਤੇ ਗਿਆ। ਸਾਹਮਣੇ ...”
(24 ਅਗਸਤ 2023)
ਇੰਟਰਨੈੱਟ ਦੀ ਗਲਤ ਵਰਤੋਂ ਚਿੰਤਾ ਦਾ ਵਿਸ਼ਾ --- ਡਾ. ਰਣਜੀਤ ਸਿੰਘ
“ਕਿਸੇ ਦੇ ਘਰ ਚਲੇ ਜਾਵੋ, ਘਰ ਦੇ ਮੈਂਬਰ ਆਪੋ ਵਿੱਚ ਗੱਲਾਂ ਕਰਨ ਦੀ ਥਾਂ ਆਪੋ ਆਪਣੇ ਮੋਬਾਇਲ ਫੋਨਾਂ ਨੂੰ ...”
(24 ਅਗਸਤ 2024)
ਹਾਸ਼ਮ ਫ਼ਤਹਿ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ --- ਸੁਰਿੰਦਰ ਸ਼ਰਮਾ ਨਾਗਰਾ
“ਐੱਮ ਏ ਪੜ੍ਹਿਆ ਮੁੰਡਾ, ਜੂਠੇ ਭਾਂਡੇ ਚੁੱਕੇ, ਲੱਜ ਤਾਂ ਬਹੁਤ ਆਉਂਦੀ ਪਰ ਕੀ ਕਰਦਾ ...”
(23 ਅਗਸਤ 2023)
ਇਹ ਵਿਗਿਆਨ ਦਾ ਨਹੀਂ, ਫ਼ਲਸਫ਼ੇ ਦਾ ਵਿਸ਼ਾ ਹੈ --- ਵਿਸ਼ਵਾ ਮਿੱਤਰ
“ਇਹ ਵੀ ਵੇਖਿਆ ਗਿਆ ਹੈ ਕਿ ਚਤਰ ਲੁਟੇਰੇ, ਅਪਰਾਧੀ, ਜਿਨ੍ਹਾਂ ਨੂੰ ਅਧਿਆਤਮਵਾਦ ਪਾਪੀ ਕਹਿੰਦਾ ਹੈ ...”
(23 ਅਗਸਤ 2023)
(1) ਆ ਰਹੀਆਂ ਚੋਣਾਂ ਅਤੇ ਫਿਰਕੂ ਦੰਗੇ, (2) ਪਬਲਿਕ ਹੈ ਜਨਾਬ, ਇਹ ਸਭ ਜਾਣਦੀ ਹੈ --- ਦਵਿੰਦਰ ਪਾਲ ਹੀਉਂ
“2014 ਵਿੱਚ ਇਨ੍ਹਾਂ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਇਹ ਝੂਠੇ ਵਾਅਦੇ ਕੀਤੇ ਸਨ ਕਿ ...”
(22 ਅਗਸਤ 2023)
ਅਵਾਰਾ ਪਸ਼ੂਆਂ ਦਾ ਕਹਿਰ (ਦੇਖੋ ਇੱਕ ਬੱਚੀ ਨਾਲ ਕੀ ਬੀਤਦੀ ਹੈ!)
ਅਵਾਰਾ ਪਸ਼ੂਆਂ ਦਾ ਕਹਿਰ (ਦੇਖੋ ਇੱਕ ਬੱਚੀ ਨਾਲ ਕੀ ਬੀਤਦੀ ਹੈ!)
ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਦਾਗਾਂ ਵਾਲੇ ਅਮਰੀਕਾ ਦੀ ਅਗਲੀ ਚੋਣ ਉੱਤੇ ਸੰਸਾਰ ਦੀਆਂ ਨਜ਼ਰਾਂ --- ਜਤਿੰਦਰ ਪਨੂੰ
“ਵੀਅਤਨਾਮ ਦੀ ਜੰਗ ਵੇਲੇ ਅਮਰੀਕਾ ਦੇ ਸੁੱਟੇ ਨੇਪਾਮ ਬੰਬ ਨਾਲ ਪਈ ਮਾਰ ਦੇ ਸਤਾਏ ਜਿਹੜੇ ਲੋਕ ...”
(22 ਅਗਸਤ 2023)
ਮਜ਼ਹਬ ਹੀ ਸਿਖਾਤਾ ਹੈ ਆਪਸ ਮੇਂ ਵੈਰ ਰੱਖਣਾ ---ਰਵਿੰਦਰ ਚੋਟ
“ਜੇਕਰ ਮਨੁੱਖ ਨੇ ਸਹੀ ਪਾਠ ਪੜ੍ਹਿਆ ਹੁੰਦਾ ਤਾਂ ਅੱਜ ਧਾਰਮਿਕ ਸਥਾਨਾਂ ਦੀ ਗਿਣਤੀ ...”
(21 ਅਗਸਤ 2023)
ਸਿਆਸੀ ਫਕੀਰ ਦੀ ਗੱਪ --- ਐਡਵੋਕੇਟ ਗੁਰਮੀਤ ਸ਼ੁਗਲੀ
“ਸਾਡੇ ਮੁਤਾਬਕ ਪ੍ਰਧਾਨ ਮੰਤਰੀ ਵੱਲੋਂ ਮਾਰੀ ਬੜ੍ਹਕ ਆਖਰ ਫੋਕੀ ਬੜ੍ਹਕ ਹੀ ਸਾਬਤ ਹੋਵੇਗੀ। ਕਦੋਂ? ਜਦੋਂ ਤੁਸੀਂ ...”
(21 ਅਗਸਤ 2023)
ਮੈਂ ਬੇਖ਼ੌਫ ਹੋ ਕੇ ਯਥਾਰਥ ਕਿਉਂ ਲਿਖਦਾ ਹਾਂ --- ਮੁਖਤਿਆਰ ਸਿੰਘ
“ਜਦੋਂ ਮੈਨੂੰ ਕਿਤੇ ਵੀ ਆਰਥਿਕ ਯਥਾਰਥ ਨਾਲ ਲਬਰੇਜ਼ ਮਨੁੱਖਤਾ ਦਿਸਦੀ, ਉਹ ਆਪਣੇ ਨਾਲ ...”
(20 ਅਗਸਤ 2023)
ਨੌਜਵਾਨ ਖੁਦਮੁਖਤਿਆਰੀ ਦੇ ਰਾਹ ਪੈਣ ਦੇ ਸਮਰੱਥ --- ਡਾ. ਸ਼ਿਆਮ ਸੰਦਰ ਦੀਪਤੀ
“... ਉਸ ਉੱਤੇ ਫੈਸਲਾ ਥੋਪਣ ਦੀ ਬਜਾਏ, ਉਸ ਦੀ ਰਾਏ ਲੈਣਾ ਅਤੇ ਆਪਣਾ ਫੈਸਲਾ ਰੱਖਣਾ ਤੇ ਚਰਚਾ ...”
(20 ਅਗਸਤ 2023)
ਬਹੁਮਤਵਾਦ ਦੀ ਅਤਿ ਨਕਾਰਾਤਮਿਕ ਰਾਜਨੀਤੀ ਦੇਸ਼ ਨੂੰ ਕਿੱਧਰ ਲੈ ਕੇ ਜਾ ਰਹੀ ਹੈ --- ਵਰਗਿਸ ਸਲਾਮਤ
“ਦਸ਼ਾ ਇਹ ਵੀ ਹੈ ਕਿ ਬਹੁਮਤਵਾਦ ਦੀ ਇਸ ਅਤਿ ਨਕਾਰਾਤਮਿਕ ਦਿਸ਼ਾ ਵਿੱਚ ਆਮ ਲੋਕ ਆਪਣੇ ...”
(19 ਅਗਸਤ 2023)
Page 17 of 112