sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

ਸੁਤੰਤਰਤਾ ਸੰਗਰਾਮ ਦਾ ਮਹਾਨ ਯੋਧਾ: ਸ਼ਹੀਦ ਮਦਨ ਲਾਲ ਢੀਂਗਰਾ --- ਪ੍ਰੋ. ਐੱਚ ਐੱਲ ਕਪੂਰ

HLKapoor2“ਮਦਨ ਲਾਲ ਢੀਂਗਰਾ ਨੇ ਬਹੁਤ ਹੌਲੀ ਆਵਾਜ਼ ਵਿੱਚ ਕਰਜ਼ਨ ਵਾਇਲੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਨਿੱਜੀ ਗੱਲ ਕਰਨੀ ਹੈ ...”
(ਅਗਸਤ 17, 2015 - ਅੱਜ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਨ ਹੈ।)

ਸੱਪਾਂ ਵਾਲ਼ਾ ਪਹਾੜ ਅਤੇ ਦੁਸ਼ਮਣੀ ਦੀ ਬੂਅ --- ਜਸਬੀਰ ਭੁੱਲਰ

JasbirBhullar2“ਮੈਂ ਗੁੱਸੇ ਵਿੱਚ ਸਾਹਮਣੇ ਪਿਆ ਦਾਲ ਵਾਲਾ ਡੌਂਗਾ ਉਸ ਮੇਜਰ ਵੱਲ ਵਗਾਹ ਮਾਰਿਆ। ਦਾਲ ਖਾਣੇ ਦੇ ਮੇਜ਼ ਉੱਤੇ ਡੁੱਲ੍ਹ ਗਈ ...”
(ਅਗਸਤ 14, 2015)

ਚਾਰ ਕਵਿਤਾਵਾਂ --- ਸੁਖਿੰਦਰ

Sukhinder2“ਖੰਡ ਦੀ ਚਾਸ਼ਨੀ ਵਿੱਚ ਡੁੱਬੇ ਸ਼ਬਦ, ਤੁਹਾਨੂੰ, ਪਲ ਕੁ ਭਰ ਲਈ, ਤਾਂ ਸੁਆਦ ਦੇਣਗੇ ...”
(ਅਗਸਤ 12, 2015)

ਦੇਸ ਬਨਾਮ ਪ੍ਰਦੇਸ -2 (ਇਵੇਂ ਪਹੁੰਚੇ ਅਸੀਂ ਸਪੇਨ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7

“ਜਦੋਂ ਵੀ ਅਵਾਜ ਪੈਣੀ, ਸਾਹ ਉਤਾਂਹ ਚੜ੍ਹ ਜਾਣੇ ਕਿ ਹੁਣ ਕਿਤੇ ਵਾਪਸ ਹੀ ਨਾ ਭੇਜ ਦੇਣ ...”

(ਅਗਸਤ 9, 2015)

ਪੰਜਾਬ ਕਿਸੇ ਜਗੀਰਦਾਰ ਦੀ ਜਗੀਰ ਨਹੀਂ ਹੈ --- ਡਾ. ਹਰਸ਼ਿੰਦਰ ਕੌਰ

HarshinderKaur7“ ... ਮੈਂ ਆਪਣੀ ਚੁੱਪ ਤੋੜ ਦਿੱਤੀ ਹੈ। ਹੁਣ ਵਾਰੀ ਪਾਠਕਾਂ ਦੀ ਹੈ।” 
(ਅਗਸਤ 1, 2015)

ਮੇਰੇ ਰਾਹ ਦਸੇਰੇ ਆਨੰਦ ਜੀ --- ਸਵਰਨ ਸਿੰਘ ਟਹਿਣਾ

SwarnSTehna2

“ਉਹ ਮੇਰੇ ਮਾਰਗ ਦਰਸ਼ਕ ਸਨ ਤੇ ਜੇ ਮੈਨੂੰ ਉਨ੍ਹਾਂ ਦੀ ਸੰਗਤ ਦਾ ਮੌਕਾ ਨਾ ਮਿਲਦਾ ਤਾਂ ...”

(ਜੁਲਾਈ 30, 2015)

ਕਹਾਣੀ: ਬਾਜਾਂ ਵਾਲੇ ਦੀ ਸਹੁੰ! --- ਗੁਰਬਚਨ ਸਿੰਘ ਭੁੱਲਰ

GurbachanBhullar7

“ਹੁਣ ਇਹਨਾਂ ਦੋਵਾਂ ਵਿੱਚੋਂ ਕੋਈ ਬੋਤਲ ਵਿਚ ਕਿਉਂ ਵੜੂ?”    “ਵੜੂ ਕਿਉਂ ਨਹੀਂ?”” ਘੁੱਦਾ ਬੁੜ੍ਹਕਿਆ ...”
(ਜੁਲਾਈ 25, 2015)

ਦੇਸ ਬਨਾਮ ਪ੍ਰਦੇਸ -1 (ਮੇਰੀ ਪਹਿਲੀ ਪ੍ਰਦੇਸ ਉਡਾਰੀ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਦੋ ਕੁ ਦਿਨਾਂ ਬਾਅਦ ਹੋਰ ਮੁੰਡੇ ਵੀ ਆ ਗਏ, ਇਸ ਨਾਲ਼ ਸਾਡੀ ਗਿਣਤੀ 17-18 ਦੇ ਕਰੀਬ ਹੋ ਗਈ ...”
(ਜੁਲਾਈ 21, 2015)

ਕਹਾਣੀ: ਨਸੀਬੋ --- ਭੁਪਿੰਦਰ ਸਿੰਘ ਨੰਦਾ

BSNanda2 

   (ਜੁਲਾਈ 19, 2015)

ਸਵੈਜੀਵਨੀ: ਔਝੜ ਰਾਹੀਂ (ਕਾਂਡ ਦੂਜਾ: ਬਾਪ ਦੀ ਛਾਤੀ ਦਾ ਨਿੱਘ) --- ਹਰਬਖ਼ਸ਼ ਮਕਸੂਦਪੁਰੀ

HMaqsoodpuri7


   (ਜੁਲਾਈ 17, 2015)

ਰਾਜਮੋਹਨ ਗਾਂਧੀ ਦਾ ਪੰਜਾਬ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਗੁਜਰਾਤੀ ਲੇਖਕ ਪੰਜਾਬ ਦਾ ਇਤਿਹਾਸ ਲਿਖੇਗਾ, ਉਹ ਵੀ ਸ਼ਾਨਦਾਰ ਇਤਿਹਾਸ, ਮੈਂ ਸੋਚਣ ਲੱਗਾ ...”

(ਜੁਲਾਈ 15, 2015)

ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ --- ਲੇਖਕ: ਕ੍ਰਿਸ ਕੰਥਨ (ਅਨੁਵਾਦਕ: ਸਾਧੂ ਬਿਨਿੰਗ)

SadhuBinning5 “ਪੈਨਸ਼ਨਾਂ ਅੱਧੀਆਂ ਘਟਾ ਦਿੱਤੀਆਂ ਗਈਆਂ ਅਤੇ ਵਿਕਰੀ ਟੈਕਸ ਵਿਚ 20% ਤੋਂ ਉੱਪਰ ਵਾਧਾ ...”

 (13 ਜੁਲਾਈ 2015) 

(ਮੁਲਾਕਾਤ) ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ: ਸੁਖਿੰਦਰ --- ਸੋਨੀਆ

Sonia2

 

   (ਜੁਲਾਈ 9, 2015)

ਠੱਗ 'ਸੱਚੇ ਪਾਤਸ਼ਾਹ' ਦੀ ਸਹੁੰ ਖਾ ਕੇ ਠੱਗੀ ਕਰੀ ਜਾਂਦੇ ਹਨ, ਲੀਡਰ ਸੰਵਿਧਾਨ ਦੀ ਸਹੁੰ ਖਾ ਕੇ ! --- ਜਤਿੰਦਰ ਪਨੂੰ

JatinderPannu7“ਇਸ ਤੋਂ ਵੀ ਵੱਡੀ ਅਗਲੀ ਗੱਲ ਇਹ ਹੈ ਕਿ ਤੇਲ ਬਦਲੇ ਅਨਾਜ ਦੇ ਜਿਸ ...”
(ਜੁਲਾਈ 7, 2015)

ਸਾਂਝੀ ਵਿਰਾਸਤ ਤੋਂ ਇਨਕਾਰੀ ਕਿਉਂ? ... ਬਲਰਾਜ ਦਿਓਲ

BalrajDeol7

(ਜੂਨ 30, 2015)

ਚਾਰ ਗ਼ਜ਼ਲਾਂ - (1) --- ਜਗਤਾਰ ਸਾਲਮ

JagtarSaalam7“ਸ਼ਿਕਾਰੀ ਤੋਂ ਮਰੇ ਨਾ ਉਹ ਹਵਾਵਾਂ ਤੋਂ ਡਰੇ ਨਾ ਉਹ,
ਕਿ ਇਸ ਵਾਰੀ ਪਰਿੰਦੇ ਨੂੰ ਅਸੀਂ ਹੁਸ਼ਿਆਰ ਕਰਨਾ ਹੈ।”
(ਜੂਨ 24, 2015)

ਸਵੈਜੀਵਨੀ: ਔਝੜ ਰਾਹੀਂ (ਕਾਂਡ ਪਹਿਲਾ: ਪਹਿਲੀ ਛੋਹ ਪਰਦੇਸ ਦੀ) --- ਹਰਬਖ਼ਸ਼ ਮਕਸੂਦਪੁਰੀ

HMaqsoodpuri7

 

(ਜੂਨ 14, 2015)

ਤਿੰਨ ਕਵਿਤਾਵਾਂ --- ਡਾ. ਗੁਰਦੇਵ ਸਿੰਘ ਘਣਗਸ

GSGhangas7(ਜੂਨ 1, 2015)

ਕੈਨੇਡੀਅਨ ਬੱਚਿਆਂ ਦਾ ਨਸ਼ਿਆਂ ਵੱਲ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ! --- ਪਰਮਜੀਤ ਸੰਧੂ

ParamjitSandhu7

 “ਉਹ ਸਕੂਲ ਵਿੱਚ ਸ਼ਰਾਬ ਪੀ ਕੇ ਜਾਂਦਾ ਰਿਹਾ ਅਤੇ ਫਿਰ ਸਕੂਲ ਵਿੱਚੋਂ ਕੱਢ ...”
(4 ਦਸੰਬਰ 2016)

ਕਹਾਣੀ: ਸਰਹੱਦ --- ਭੁਪਿੰਦਰ ਸਿੰਘ ਨੰਦਾ

BSNanda2 

ਚਾਰ ਗ਼ਜ਼ਲਾਂ --- ਮਹਿੰਦਰਪਾਲ ਸਿੰਘ ਪਾਲ

Mohinderpal7“ਹਰ ਕਸਬੇ ਹਰ ਸ਼ਹਿਰ ਮਦਾਰੀ ਬੈਠੇ ਨੇ।
ਬਚ ਕੇ ਰਹਿਣਾ ਯਾਰ ਸ਼ਿਕਾਰੀ ਬੈਠੇ ਨੇ।”
()

ਯਾਦਾਂ ਦੇ ਪ੍ਰਛਾਵੇਂ (ਗੁਰਦੇਵ ਲਾਲੀ ਨੂੰ ਯਾਦ ਕਰਦਿਆਂ) --- ਇਕਬਾਲ ਖਾਨ

IqbalKhan7
 “ਫਿਰ ਗੁਰਦੇਵ ਕੰਮ ਤੋਂ ਇਕ ਮਹੀਨੇ ਦੀਆਂ ਛੁਟੀਆਂ ਲੈ ਕੇ ਮੈਨੂੰ ਡੈਨਵਰ, ਲਾਉਸ ਵੇਗਸ ਹੁੰਦਾ ਹੋਇਆ ...”

ਛੇ ਕਵਿਤਾਵਾਂ --- ਬਲਜਿੰਦਰ ਸੰਘਾ

BaljinderSangha7

 “ਫੁੱਲਾਂ ਵਾਂਗ ਕੰਡਿਆਂ ਵਿਚ,   ਮੁਸਕਾਣ ਦਾ ਨਾਂ ਜ਼ਿੰਦਗੀ ਹੈ ...”
(ਅਪਰੈਲ 15, 2015)

ਤਿੰਨ ਮਿਨੀ ਕਹਾਣੀਆਂ: ਫਿਰੌਤੀ, ਗਰੇਵਾਲ ਦਾ ਕੋਠੀ ਨੰਬਰ, ਟਾਹਲੀ ਤੇ ਟਰਾਲੀ --- ਬਲਰਾਜ ਸਿੰਘ ਸਿੱਧੂ

BalrajSidhu7(ਅਪਰੈਲ 12, 2015)

ਕਹਾਣੀ: ਜਾਗੀ ਹੋਈ ਆਤਮਾ --- ਹਰਬਖ਼ਸ਼ ਮਕਸੂਦਪੁਰੀ

HMaqsoodpuri7

ਸਿਰ ਸਲਾਮਤ ਹੈ --- ਗੁਰਚਰਨ ਰਾਮਪੁਰੀ

 

GurcharanRampuri2
(ਮਾਰਚ 1, 2015)

ਮਸਲਾ ਕੈਲੰਡਰ ਦਾ --- ਹਜ਼ਾਰਾ ਸਿੰਘ

HazaraSingh6(ਫਰਵਰੀ 11, 2015)

ਮਸਲਾ ਧਾਰਾ 25 ਦਾ! --- ਹਜ਼ਾਰਾ ਸਿੰਘ

HazaraSingh6 (ਜਨਵਰੀ 19, 2015)

 

Page 59 of 59

  • 50
  • 51
  • 52
  • 53
  • 54
  • ...
  • 56
  • 57
  • 58
  • 59
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

AmandeepSSekhon7

ਅਮਨਦੀਪ ਸਿੰਘ ਸੇਖੋਂ

ਇਸ ਸਾਲ ਦੀ ਲੋਹੜੀ

ਸਿੰਘੂ ਟਿੱਕਰੀਏ ਹੋ
ਤੇਰਾ ਸਬਰ ਨਿਆਰਾ ਹੋ
ਭਾਈ ਕਨ੍ਹਈਏ ਵਾਲਾ ਹੋ
ਕਰਦਾ ਨਾ ਨਿਪਟਾਰਾ ਹੋ
ਮੋਦੀ ਗੱਪਾਂ ਵਾਲਾ ਹੋ
ਮੋਦੀ ਗੱਪ ਚਲਾਈ ਹੋ
ਕਿਸਾਨੀ ਸੇਲ ’ਤੇ ਲਾਈ ਹੋ
ਨਵਾਂ ਕਨੂੰਨ ਬਣਾਇਆ ਹੋ
ਅੰਬਾਨੀ ਯਾਰ ਬਣਾਇਆ ਹੋ
ਕਿਸਾਨਾਂ ਘੇਰਾ ਪਾਇਆ ਹੋ
ਦਿੱਲੀ ਡੇਰਾ ਲਾਇਆ ਹੋ
ਦੁੱਲਾ ਯਾਦ ਕਰਾਇਆ ਹੋ
ਉੱਠੀ ਕੁੱਲ ਲੁਕਾਈ ਹੋ
ਲੋਹੜੀ ਨਵੀਂ ਮਨਾਈ ਹੋ
ਲਾਂਬੂ ਬਿੱਲਾਂ ਨੂੰ ਲਾਇਆ ਹੋ
ਸੁਣ ਲਓ ਮਾਈ ਭਾਈ ਹੋ
ਸਮਝੋ ਇਹ ਸੱਚਾਈ ਹੋ
ਅੱਜ ਕਿਸਾਨੀ ਫਾਹੀ ਹੋ
ਕੱਲ੍ਹ ਨੂੰ ਮੇਰੀ ਵਾਰੀ ਹੋ
ਪਰਸੋਂ ਤੇਰੀ ਵਾਰੀ ਹੋ
ਸੁਣ ਲੈ ਮੇਰੀ ਮਾਈ ਹੋ
ਸੁਣ ਲੈ ਮੇਰੀ ਮਾਈ ਹੋ
ਦੇ ਮਾਈ ਹੋਕਾ
ਲੋਹੜੀ ਦਾ ਹੈ ਮੌਕਾ
ਦੇ ਭਾਈ ਹੋਕਾ
ਬਿੱਲਾਂ ਨੂੰ ਲਾ ਝੋਕਾ
ਦੇ ਮਾਈ ਹੋਕਾ
ਇਹੋ ਇੱਕ ਮੌਕਾ
ਦੇ ਭਾਈ ਹੋਕਾ
ਨਹੀਂ ਤਾਂ ਪੈਣਾ ਸੋਕਾ
ਦੇ ਮਾਈ ਹੋਕਾ
ਕਰਨਾ ਪੈਣਾ ਏਕਾ
ਦੇ ਭਾਈ ਹੋਕਾ
ਜਿੱਤੇ ਸਾਡਾ ਏਕਾ
ਦੇ ਮਾਈ ਹੋਕਾ
ਲੋਹੜੀ ਦਾ ਹੈ ਮੌਕਾ
ਦੇ ਭਾਈ ਹੋਕਾ
ਬਿੱਲਾਂ ਨੂੰ ਲਾ ਝੋਕਾ

*** 

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

*** 

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਖੇਤੀ ਕਾਨੂੰਨ ਬਾਰੇ ਵਿਚਾਰ ਜ਼ਰੂਰ ਸੁਣੋ:

 *** 

ਸੁਣੋ ਇਹ ਕਿਸਾਨ ਕੀ ਕਹਿੰਦਾ ਹੈ

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

 * * * * * 

ਜੰਗਲ਼ ਦਾ ਰਾਜ ਨਹੀਂ ਚੱਲਣਾ ਇੱਥੇ
ਕੰਨ ਪੱਟ ਕੇ ਹੱਥ ਫੜਾ ਦਿਆਂਗਾ

*****

*****

BulandviBookB1*****   

 ***** 

LearnLaughing1

*****

AvtarSBillingBookRizak

*****

NarinderSZiraBook

*****

BhagatSinghShaheedB1

 ***** 

GurmitShugliBook1

   ***** 

IndianFlag3

*****

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****


Back to Top

© 2021 sarokar.ca