sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

ਐ ਖ਼ੁਦਾ! ਮੇਰੇ ਰੰਗਲੇ ਪੰਜਾਬ ’ਤੇ ਮਿਹਰ ਕਰ --- ਅਮਰਜੀਤ ਬੱਬਰੀ

AmarjitBabbri7“ਅੱਗ ਦੂਜੇ ਦੇ ਘਰ ਲੱਗੀ ਹੋਵੇ ਤਾਂ ਬਸੰਤਰ ਲਗਦੀ ਹੈ, ਪਤਾ ਤਾਂ ਉਦੋਂ ਲੱਗਦਾ ਹੈ ...”
(ਜੁਲਾਈ 31, 2016)

ਨਾਵਲ ‘1084ਵੇਂ ਦੀ ਮਾਂ’ ਪੜ੍ਹਨ ਤੋਂ ਬਾਅਦ ਕੁੱਝ ਗੱਲਾਂ --- ਪਰਮਿੰਦਰ ਆਦੀ

ParminderAdi7“ਇਹ ਨਾਵਲ ਸੱਤਵੇਂ ਦਹਾਕੇ (1970-1980) ਵਿੱਚ ਕਲਕੱਤੇ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਬਿਆਨ ਕਰਦਾ ਹੈ ...”
(ਜੁਲਾਈ 30, 2016)

ਕਮਲਜੀਤ ਕੌਰ ਕਮਲ ਦਾ ਕਾਵਿ-ਸੰਗ੍ਰਹਿ: ਫੁੱਲ ਤੇ ਕੁੜੀਆਂ --- ਅਰਵਿੰਦਰ ਕੌਰ ਸੰਧੂ

ArvinderKSandhu7“ਜ਼ਮਾਨਾ ਤਾਂ ਬਦਲਿਆ,   ਪਰ ਨਹੀਂ ਬਦਲੀ ਤਾਂ   ‘ਕਹਾਣੀ’   ਉਸ ਭੁੱਖੇ ਦਿਓ ਦੀ।”
(ਜੁਲਾਈ 26, 2016)

ਛੇਵੇਂ ਦਰਿਆ ਵਿਚ ਰੁੜ੍ਹ ਗਿਆ ਹੈ ਪੰਜਾਬ! --- ਇੰਦਰਜੀਤ ਚੁਗਾਵਾਂ

InderjitChugavan7“ਅਫ਼ਗ਼ਾਨਿਸਤਾਨ ਤੋਂ ਪਾਕਿਸਤਾਨ ਅਤੇ ਫਿਰ ਪੰਜਾਬ ਅਤੇ ਪੰਜਾਬ ਤੋਂ ਅਮਰੀਕਾ-ਕੈਨੇਡਾ ਤੱਕ ...”
(ਜੁਲਾਈ 25, 2016)

ਕਹਾਣੀ: ਪੇਕਿਆਂ ਦੀ ਪੈਂਠ --- ਮਨਦੀਪ ਸਿੰਘ ਘੁੰਮਣ

MandeepGhuman7“ਮੀਤ ... ਹੁਣ ਭਾਈ ਤੂੰ ਨਾ ਆਇਆ ਕਰ ਐਥੇ ...”
(ਜੁਲਾਈ 24, 2016)

ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਵਿਚ ਪੁਸਤਕ “ਗੀਤਾਂ ਦੇ ਵਣਜਾਰੇ” ਦਾ ਲੋਕ ਅਰਪਣ --- ਮਹਿੰਦਰਪਾਲ ਸਿੰਘ ਪਾਲ

Mohinderpal7

 

(ਜੁਲਾਈ 24, 2016)

ਇੱਕ ਹੁੰਗਾਰਾ ਮੇਰੇ ਵੱਲੋਂ ਗੁਰਤੇਜ ਕੋਹਾਰਵਾਲਾ ਦੇ ਗਜ਼ਲ ਸੰਗ੍ਰਹਿ ‘ਪਾਣੀ ਦਾ ਹਾਸ਼ੀਆ’ ਨੂੰ --- ਬਲਵਿੰਦਰ ਢਾਬਾਂ

BalwinderDhaban7“ਹਨੇਰਾ ਮਨ ਦਾ, ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ।    ਐ ਜਗਦੇ ਦੀਵਿਓ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ।”
(ਜੁਲਾਈ 23, 2016)

ਰੇਗਿਸਤਾਨ ਦੀ ਕੋਇਲ: ਰੇਸ਼ਮਾ --- ਡਾ. ਰਾਜਵੰਤ ਕੌਰ ‘ਪੰਜਾਬੀ’

RajwantKPanjabi7“ਰਾਜਸਥਾਨ ਸਰਕਾਰ ਦੇ ਸੱਦੇ ’ਤੇ 2003 ਵਿਚ ਜਦੋਂ ਰੇਸ਼ਮਾ ਪਹਿਲੀ ਵਾਰੀ ਜੈਪੁਰ ਮੇਲੇ ਵਿਚ ਆਈ ਸੀ ਤਾਂ ...”
(ਜੁਲਾਈ 21, 2016)

(ਯਾਦਾਂ ਦੀ ਪਟਾਰੀ) ਓਪਰੀ ਕਸਰ --- ਹਰਜਿੰਦਰ ਧਾਲੀਵਾਲ

HarjinderDhaliwal7“ਸਿਆਣਾ ਵੀ ਆਪਣਾ ਤੋਰੀ ਫੁਲਕਾ ਚਲਾਉਣ ਲਈ ਆਏ ਹਫਤੇ ਚੌਂਕੀਆਂ ਭਰਾਉਂਦਾ ਰਿਹਾ ...”
(ਜੁਲਾਈ 19, 2016)

ਦੇਸ ਬਨਾਮ ਪ੍ਰਦੇਸ - ਕਾਂਡ: 9 (ਪਾਪਾ, ਫਿਰ ਕਦੋਂ ਆਉਣਾ ਭੂਈ ਨੇ?) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਜਵਾਕ ਪਟਾਕੇ ਚਲਾ ਕੇ ਖੁਸ਼ ਹੋ ਰਹੇ ਸੀ ਪਰ ਮੈਂ ਛੇਵੇਂ ਸਾਲ ਵਿਚ ਵੀ ਹੰਝੂਆਂ ਦੇ ਦੀਵੇ ਬਾਲੀ ਬੈਠਾ ਸੀ ...”
(ਜੁਲਾਈ 18, 2016)

ਫਿਲਮ ‘ਪੰਜਾਬ - 2016’ ਨਿੱਘਰ ਚੱਲੀ ਜਵਾਨੀ ਦੀ ਕਹਾਣੀ --- ਜੀ. ਐੱਸ. ਗੁਰਦਿੱਤ

GSGurditt7“ਪੰਜਾਬ ਵਿੱਚ ਕਿਸੇ ਮਹਾਂਮਾਰੀ ਵਾਂਗੂੰ ਫੈਲ ਚੁੱਕੀ ਨਸ਼ਿਆਂ ਦੀ ਬਿਮਾਰੀ ਬਾਰੇ ...”
(ਜੁਲਾਈ 17, 2016)

(ਯਾਦਾਂ ਦੀ ਪਟਾਰੀ) ਆਪਣੇ ਕਿੱਤੇ ਨਾਲ ਇਨਸਾਫ਼ ਕਰਨ ਵਾਲਾ ਅਧਿਆਪਕ --- ਸੰਦੀਪ ਤਿਵਾੜੀ

SandeepTiwari7“ਮੈਂ ਤਾਂ ਨਾ ਕਦੇ ਟਿਊਸ਼ਨ ਪੜ੍ਹਾਈ ਹੈ ਅਤੇ ਨਾ ਹੀ ਪੜ੍ਹਾਉਣੀ ਹੈ ...”
(ਜੁਲਾਈ 17, 2016)

ਅਬਦੁਲ ਸੱਤਾਰ ਈਦੀ ਉਰਫ਼ ਈਦੀ ਬਾਬਾ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਇਕ ਬਜ਼ੁਰਗ ਕੰਬਦਾ ਹੋਇਆ ਈਦੀ ਕੋਲ ਆਇਆ, “ਈਦੀ, ਮੇਰਾ ਇੱਕੋ ਪੁੱਤਰ ਸੀ ...”
(ਜੁਲਾਈ 16, 2016)

ਪੰਜ ਗ਼ਜ਼ਲਾਂ --- ਪ੍ਰੋ. ਰਾਕੇਸ਼ ਰਮਨ

“ਦੇਰ ਤਾਈਂ ਰਹਿੰਦਾ ਜਿਵੇਂ ਚੋਟ ਦਾ ਨਿਸ਼ਾਨ ਹੈ।   ਨਹੁੰ ਉੱਤੇ ਇਸ ਤਰ੍ਹਾਂ ਵੋਟ ਦਾ ਨਿਸ਼ਾਨ ਹੈ। ...”
(ਜੁਲਾਈ 15, 2016)

ਵੋਟ ਮੈਨੀਫੈਸਟੋ (ਇਹ ਵਿਅੰਗ ਨਹੀਂ) --- ਸੁਖਮਿੰਦਰ ਬਾਗੀ

SukhminderBagi7“ਤੁਸੀਂ ਇਨ੍ਹਾਂ ਝੂਠੇ ਮੈਨੀਫੈਸਟੋਆਂ ਦੀ ਆੜ ਵਿਚ ਹਮੇਸ਼ਾ ਹੀ ਸਾਨੂੰ ਲੁੱਟਿਆ ਤੇ ਕੁੱਟਿਆ ਹੈ ...”
(ਜੁਲਾਈ 14, 2016)

ਮੋਦੀ ਸਰਕਾਰ ਦੇ ਦੋ ਸਾਲ: ਲੋਕਾਂ ਨੂੰ ਨਰਿੰਦਰ ਮੋਦੀ ਦਾ ਅਸਲੀ ਚਿਹਰਾ ਦਿਸਣ ਲੱਗ ਪਿਆ ਹੈ --- ਮੱਖਣ ਕੁਹਾੜ

Makhankohar7“ਦੂਜਾ ਸਾਲ ਮੁੱਕਣ ’ਤੇ ਭਾਰਤੀ ਲੋਕਾਂ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਹਨ ...”
(ਜੁਲਾਈ 13, 2016)

ਮੁੱਠੀ ਵਿਚ ਆਈ ਦੁਨੀਆ ਦੀ ਹਕੀਕਤ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਇੱਛਾਵਾਂ, ਲਾਲਸਾਵਾਂ ਅਧੀਨ ਹੋਏ ਮਨੁੱਖ ਦੀ ਆਪਣਿਆਂ ਤੋਂ ਟੁੱਟਣ ਅਤੇ ਦੂਰ ਦਿਆਂ ਨਾਲ ਜੁੜਨ ਦਾ ਭਰਮ ਪਾਲਣ ਦੀ ਮਨੋਬਿਰਤੀ ਵਧ ਜਾਵੇਗੀ। ...”
(ਜੁਲਾਈ 11, 2016)

ਰਿਸ਼ਤਿਆਂ ਦੇ ਰੰਗ (ਸ਼ਾਇਰੀ ਦਾ ਗੁਲਦਸਤਾ) --- ਸੰਗ੍ਰਹਿ ਕਰਤਾ: ਪ੍ਰੋ. ਗੁਰਭਜਨ ਸਿੰਘ ਗਿੱਲ

GurbhajanSGill7“ਜਿਸ ਦੇ ਬਿਖਰਨ ਦਾ ਡਰ ਔਖਾ ਕਰ ਦੇਵੇ ਸਾਹ ਲੈਣਾ ਵੀ,    ਰੇਤ ਜਿਹੇ ਉਸ ਰਿਸ਼ਤੇ ਦੀ ਹੁਣ ਕੀ ਕੋਈ ਸੰਭਾਲ ਕਰੇ। ...”
(ਜੁਲਾਈ 10, 2016)

ਪੰਜਾਬ ਨੂੰ ਸਮੂਹਿਕ ਖ਼ੁਦਕੁਸ਼ੀ ਵੱਲ ਧੱਕਿਆ ਜਾ ਰਿਹਾ ਹੈ --- ਡਾ. ਅਨੂਪ ਸਿੰਘ

AnoopSingh7“ਬਦਕਿਸਮਤੀ ਨੂੰ ਸਾਡੇ ਰੰਗ ਬਿਰੰਗੇ ਹਾਕਮ ਸ਼ਰਾਬ ਨੂੰ ਆਪਣੀ ਕਮਾਈ ਦਾ ਪ੍ਰਮੁੱਖ ਸਾਧਨ ਮੰਨ ਰਹੇ ਹਨ ...”
(ਜੁਲਾਈ 9, 2016)

ਮੇਰਾ ਨਾਵਲ ‘ਪੈੜਾਂ’ ਬਨਾਮ ਤਿੰਨ ਆਂਡੇ --- ਗੁਰਦਿਆਲ ਦਲਾਲ

GurdialDalal7“ਜੋ ਚੀਜ਼ ਮੈਂ ਲਈ ਹੀ ਨਹੀਂ, ਉਸਦੇ ਪੈਸੇ ਕਿਵੇਂ ਦੇ ਦਿਆਂ? ਪੈਸੇ ਕੋਈ ਦਰਖਤਾਂ ਨੂੰ ਥੋੜ੍ਹੀ ਲਗਦੇ ਨੇ? ...”
(ਜੁਲਾਈ 8, 2016)

ਚਾਰ ਗ਼ਜ਼ਲਾਂ --- ਕੇਹਰ ਸ਼ਰੀਫ਼

KeharSharif7“ਗਜ਼ਾਂ ਨਾਲ ਮਿਣਦਿਆਂ ਵੀ ਗ਼ਜ਼ਲ ਵਿੰਗੀ ਹੋ ਈ ਜਾਂਦੀ ਐ।   ਸੋਹਲੇ ਜੋ ਲਿਖਦੈਂ ਹਾਕਮ ਦੇ ਤਾਂ ਹੀ ਤਾਂ ਤੇਰੀ ਚਾਂਦੀ ਐ। ..."
(ਜੁਲਾਈ 7, 2016)

‘ਉਡਤਾ ਪੰਜਾਬ’ ਦੀ ਏਕਤਾ ਅਤੇ ਪੰਜਾਬ ਦਾ ਖਿੰਡਾਰਾ --- ਦਲਜੀਤ ਅਮੀ

DaljitAmi7“ਫ਼ਿਲਮ ਦਾ ਪੰਜਾਬ ਵਿੱਚ ਨਸ਼ਿਆਂ ਦੀ ਮਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ...”
(ਜੁਲਾਈ 7, 2016)

ਕਰਜ਼ਿਆਂ ਦੇ ਜਾਲ ਨਾਲ ਦਿੱਤਾ ਜਾਂਦਾ ਹੈ ਕਿਸਾਨਾਂ ਨੂੰ ਮਿੱਠਾ ਜ਼ਹਿਰ --- ਗੁਰਚਰਨ ਸਿੰਘ ਪੱਖੋਕਲਾਂ

GurcharanPakhokalan7“ਬੇਲੋੜੇ ਖਰਚੇ ਵੀ ਕਿਸਾਨ ਉਸ ਵਕਤ ਹੀ ਕਰਦਾ ਹੈ ਜਦ ਉਸਨੂੰ ਬਿਨਾਂ ਕਿਸੇ ਹੱਦ ਦੇ ਕਰਜ਼ੇ ਦਿੱਤੇ ਜਾਂਦੇ ਹਨ ...”
(ਜੁਲਾਈ 6, 2016)

ਕਹਾਣੀ: ਕਣਕ ਦੀ ਰੋਟੀ --- ਸੰਤੋਖ ਸਿੰਘ ਭਾਣਾ

SantokhBhana7“ਵੇ ਸੰਤੋਖ ... ਸੰਤੋਖ ਵੇ ... ਵੇ ...ਵੇ ... ਉੱਠ ਕੇ ਵੇਖ ਤਾਂ ਸਹੀ ...”
(ਜੁਲਾਈ 5, 2016)

ਜਿਊਂਦਾ ਜਾਗਦਾ ਜਸਵੰਤ ਸਿੰਘ ਕੰਵਲ (98ਵੇਂ ਜਨਮ ਦਿਨ ’ਤੇ ਵਿਸ਼ੇਸ਼) --- ਪ੍ਰਿੰ. ਸਰਵਣ ਸਿੰਘ

SarwanSingh7“‘ਲਹੂ ਦੀ ਲੋਅ’ ਨੂੰ ਮਿਲਿਆ ਇਨਾਮ ਕੰਵਲ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਜਿਸ ਸਰਕਾਰ ਨੇ ਨਕਸਲੀ ਮੁੰਡੇ ਮਾਰੇ ਹਨ ...”
(ਜੁਲਾਈ 4, 2016)

ਕੀ ਬਣੂੰ ਪੰਜਾਬ ਦਾ … ਰੱਬ ਖੈਰ ਕਰੇ! --- ਰਾਜਿੰਦਰ ਸਿੰਘ ਪੰਧੇਰ

RajinderPandher7“ਨਸ਼ਿਆਂ ਦਾ ਆਮ ਮਿਲਣਾ ਅਤੇ ਸਰਕਾਰ ਵੱਲੋਂ ਇਨ੍ਹਾਂ ਡਰੱਗਾਂ ਦੀ ਸਖਤੀ ਨਾਲ ਰੋਕਥਾਮ ਨਾ ਕਰਨਾ ਬਹੁਤ ਮੰਦਭਾਗੀ ਗੱਲ ਹੈ ...”
(ਜੁਲਾਈ 3, 2016)

ਸਾਡੇ ਬਾਪ ਨੂੰ ਮਾਣ ਸੀ ਧੀਆਂ ’ਤੇ --- ਪ੍ਰੋ. ਕੁਲਮਿੰਦਰ ਕੌਰ

KulminderKaur7“ਇਹੋ ਜਿਹੇ ਵਿਚਾਰ ਪਿੰਡ ਦੀ ਸੱਥ ਵਿਚ ਹੁੰਦੀ ਖੁੰਢ-ਚਰਚਾ ਦਾ ਵਿਸ਼ਾ ਤਾਂ ਬਣਦੇ ਪਰ ...”
(ਜੁਲਾਈ 1, 2016)

ਬਲਵੀਰ ਸਿੰਘ ਕੰਵਲ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਬੱਦਲਾਂ ਦੀਆਂ ਗਰਜਾਂ ਅਤੇ ਧਮਕਾਂ, ਗਾਇਕਾਂ ਅਤੇ ਭਲਵਾਨਾਂ ਰਾਹੀਂ ਪੇਸ਼ ਕਰਨ ਦੀ ਕਲਾ ਕੋਈ ਕੰਵਲ ਤੋਂ ਸਿੱਖੇ ...”
(ਜੂਨ 30, 2016)

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਇਕੱਤਰਤਾ ਖਾਸ ਹੋ ਨਿੱਬੜੀ --- ਮਹਿੰਦਰਪਾਲ ਸਿੰਘ ਪਾਲ

Mohinderpal7“ਪੰਜਾਬ ਤੋਂ ਪਹੁੰਚੇ ਲੇਖਕ ਉਜਾਗਰ ਸਿੰਘ ਦੀ ਖਾਸ ਸ਼ਿਰਕਤ ਰਹੀ ...”
(ਜੂਨ 28, 2016)

ਮੇਰੀ ਵੀ ਸੁਣੋ, … ਮੈਂ ਪਿੰਡ ਬੋਲਦਾ ਹਾਂ --- ਹਮੀਰ ਸਿੰਘ

HamirSingh7“ਤੁਹਾਡੇ ਵਿਕਾਸ ਦੇ ਝਾਂਸੇ ਵਿੱਚ ਆ ਕੇ ਮੈਂ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਵਿੱਚ ...”
(ਜੂਨ 28, 2016)

ਕੈਲੇਫੋਰਨੀਆ ਅੰਦਰ ਵਸਦਾ ਵਿਕਸਿਤ ਪੰਜਾਬ --- ਡਾ. ਹਰਸ਼ਿੰਦਰ ਕੌਰ

HarshinderKaur7“ਪੰਜਾਬ ਅੰਦਰਲੀ ਇਕ ਨਿੱਕੀ ਜਿਹੀ ਮਾੜੀ ਖ਼ਬਰ ਸੱਤ ਸਮੁੰਦਰੋਂ ਪਾਰ ਬੈਠਿਆਂ ਨੂੰ  ...”
(ਜੂਨ 27, 2016)

ਕਈ ਖੇਤਰਾਂ ਵਿਚ ਉਡਾਰੀਆਂ ਭਰਦੀ ਡਾ. ਹਰਸ਼ਿੰਦਰ ਕੌਰ --- ਸ਼ਾਮ ਸਿੰਘ ‘ਅੰਗ-ਸੰਗ’

ShamSingh7“ਡਾ. ਹਰਸ਼ਿੰਦਰ ਕੌਰ ਆਪਣੇ ਆਲੇ ਦੁਆਲੇ ਤਕ ਹੀ ਸੀਮਤ ਨਹੀਂ, ਸਗੋਂ ਜਿੱਥੇ ਵੀ ਜਾਂਦੀ ਹੈ ...”
(ਜੂਨ 26, 216)

ਪਿਓ ਤੇ ਪੁੱਤਰ: ਭਾਪਾ ਜੀ ਨੂੰ ਯਾਦ ਕਰਦਿਆਂ --- ਸੁਕੀਰਤ

Sukirat7“ਆਪਣੇ ਸਖਤ ਕਾਹਲੇ ਸੁਭਾਅ ਦੇ ਬਾਵਜੂਦ ਭਾਪਾ ਜੀ ਕਿਸੇ ਨੂੰ ਨਾਰਾਜ਼ ਕਰ ਕੇ ਰਾਜ਼ੀ ਨਹੀਂ ਸਨ ...”

(ਜੂਨ 25, 2016)

ਚੀਨ ਸਾਡਾ ਦੁਸ਼ਮਣ ਨਾ ਸਹੀ, ਪਰ ਸ਼ਰੀਕ ਜਰੂਰ ਹੈ! --- ਜੀ. ਐੱਸ. ਗੁਰਦਿੱਤ

GSGurditt7“ਇਹ ਅਕਸਰ ਹੀ ਵੇਖਿਆ ਗਿਆ ਹੈ ਕਿ ਭਾਰਤ ਤਾਂ ਚੀਨ ਤੋਂ ਸਿਰਫ ਇੰਨਾ ਹੀ ਚਾਹੁੰਦਾ ਹੈ ਕਿ ...”
(ਜੂਨ 24, 2016)

ਅਜੋਕੇ ਧਾਰਮਿਕ ਰਹਿਬਰਾਂ ਦੇ ਵਪਾਰਕ ਚਿਹਰੇ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਜਿਸ ਢੰਗ ਨਾਲ ਵੱਖ ਵੱਖ ਧਰਮ ਗੁਰੂਆਂ ਨੂੰ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਲਈ ਜਮੀਨਾਂ, ਪਲਾਟ ਦਿੱਤੇ ਜਾ ਰਹੇ ਹਨ, ਇਸ ਨਾਲ ...”
(ਜੂਨ 23, 2016)

ਮੇਰੀ ਉਮਰ ਦੇ ਅਠੱਤਰ ਸਾਲ ਪੂਰੇ ਹੋਣ ’ਤੇ --- ਰਵੇਲ ਸਿੰਘ ਇਟਲੀ

RewailSingh7“ਹੋਰਨਾਂ ਲਈ ਕੰਪਿਊਟਰ ਮਨ ਦਾ ਬਹਿਲਾਵਾ ਹੋਏਗਾ ਪਰ ਮੇਰੇ ਲਈ ...”
(ਜੂਨ 22, 2016) 

ਬਾਪੂ ਸੁਰਜੀਤ ਗਿੱਲ ਨੂੰ ਯਾਦ ਕਰਦਿਆਂ --- ਹਰਪਿੰਦਰ ਰਾਣਾ

HarpinderRana7“ਅੱਜ ਮਾਰਕਸੀ ਆਲੋਚਕ ਅਤੇ ਚਿੰਤਕ ਕਾਮਰੇਡ ਸੁਰਜੀਤ ਗਿੱਲ ਜੀ ਦੀ ਚੌਥੀ ਬਰਸੀ ’ਤੇ ਵਿਸ਼ੇਸ਼”
(ਜੂਨ 21, 2016)

ਭਾਸ਼ਾ ਦੇ ਕ੍ਰਿਸ਼ਮੇ: ਵਿਕਲਾਂਗ ਤੋਂ ਬਣਾਏ ਦਿਵਿਆਂਗ! --- ਗੁਰਬਚਨ ਸਿੰਘ ਭੁੱਲਰ

GurbachanBhullar7“ਹੁਣ ਅਜਿਹੀ ਇਕ ਹੋਰ ਬਹਿਸ ਭਖੀ ਹੋਈ ਹੈ ...”
(ਜੂਨ 20, 2016)

ਕਹਾਣੀ: ਮੋਹ ਦੀਆਂ ਤੰਦਾਂ --- ਬਲਰਾਜ ਸਿੰਘ ਸਿੱਧੂ

BalrajSidhu7“ਜੇ ਕੱਲ੍ਹ ਨੂੰ ਤੁਸੀਂ ਕਿਸੇ ਨੂੰ ਗਲਤ ਮਲਤ ਮੈਸੇਜ਼ ਭੇਜ ਦਿੱਤਾ ਤਾਂ ਪੁਲਿਸ ਨੇ ਮੈਨੂੰ ...”
(ਜੂਨ 19, 2016)

ਪਿਤਾ ਦਿਵਸ ’ਤੇ ਸਵੈ ਪੜਚੋਲ ਕਰਨ ਦੀ ਜਰੂਰਤ --- ਇੰਦਰਜੀਤ ਸਿੰਘ ਕੰਗ

InderjitKang7“ਜੇਕਰ ਅਸੀਂ ਆਪਣੇ ਦਿਲਾਂ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ ਲੈ ਕੇ ਚੱਲਾਂਗੇ ਤਾਂ ...”
(ਜੂਨ 19, 2016)

Page 57 of 64

  • 52
  • 53
  • 54
  • ...
  • 56
  • 57
  • 58
  • 59
  • ...
  • 61
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

BhagatRajSukhdevB3

* * *

ਬਲਬੀਰ ਸਿੰਘ ਸੀਨੀਅਰ
ਓਲੰਪਿਕ ਗੋਲਡ ਮੈਡਲਿਸਟ

BalbirSOlympianA3

 * * *

KuljeetMannBook4KuljeetMannBook6

* * *

SurinderKPakhokeBookA1

* * *

ਸੁਣੋ ਡਾ. ਵਿਪਿਨ ਕੁਮਾਰ ਤ੍ਰਿਪਾਠੀ ਦੇ ਵਿਚਾਰ

* * *

RavinderRaviBook1

* * *

ਯੂਕੇ ਪਾਟਲੀਮੈਂਟ ਵਿੱਚ ...

BritishP 2

* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1* * *

ਤੁਰ ਗਿਆ

ਪੰਜਾਬੀ ਗਾਇਕੀ ਦਾ ਸਿਕੰਦਰ
ਸਰਦੂਲ ਸਿਕੰਦਰ

SardoolSikandar2

***

ਨਾਵਲ: ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ

MittiBolPaiBOOK1***

SurinderGeet7ਗੀਤ: ਸੁਰਿੰਦਰ ਗੀਤ
ਆਵਾਜ਼: ਪਰਮਜੀਤ ਕੌਰ ਪਾਇਲ

ਮਾਂ ਬੋਲੀ ਦਾ ਦੀਵਾ ਜਿੰਦੇ ...

 

ਇਸ ਹਫਤੇ ਦਾ ਤਾਪਮਾਨ

Edm32

 

***

ਆਖਿਰ ਤੁਰ ਹੀ ਗਿਆ ਦਰਸ਼ਨ ਦਰਵੇਸ਼ 

DarshanDarvesh2

 5  ਜੁਲਾਈ 1961
 3 ਫਰਵਰੀ 2021

***

ਸੁਰਿੰਦਰ ਗੀਤ ਦੀ ਕਵਿਤਾ
ਦੁਆ ਕਰਾਂ ਮੈਂ ...
(ਆਵਾਜ਼: ਪਰਮਜੀਤ ਪਾਇਲ)

 ***

ਵੰਦੇ ਮਾਤਰਮ!
(‘ਵੰਦੇ’ ਦਾ ਬੰਗਾਲੀ ਜ਼ਬਾਨ ਵਿੱਚ ਉਚਾਰਣ ‘ਬੰਦੇ’ ਹੈ।) 

 ***

ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਸੰਖੇਪ ਜਾਣਕਾਰੀ

 ***

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

 *** 

ਸੁਣੋ ਇਹ ਕਿਸਾਨ ਕੀ ਕਹਿੰਦਾ ਹੈ

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

 * * * * * 

ਜੰਗਲ਼ ਦਾ ਰਾਜ ਨਹੀਂ ਚੱਲਣਾ ਇੱਥੇ
ਕੰਨ ਪੱਟ ਕੇ ਹੱਥ ਫੜਾ ਦਿਆਂਗਾ

*****

*****

BulandviBookB1*****   

 ***** 

LearnLaughing1

*****

AvtarSBillingBookRizak

*****

NarinderSZiraBook

*****

BhagatSinghShaheedB1

 ***** 

GurmitShugliBook1

   ***** 

IndianFlag3

*****

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****


Back to Top

© 2021 sarokar.ca