ਕਿਸਾਨ ਅੰਦੋਲਨ ਦੇ ਇਤਿਹਾਸਕ ਛੇ ਮਹੀਨੇ --- ਨਰਿੰਦਰ ਕੌਰ ਸੋਹਲ
“ਕਰੋਨਾ ਮਹਾਂਮਾਰੀ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ, ਜਿਸ ਕਾਰਨ ਹਰ ਪਾਸੇ ...”
(25 ਮਈ 2021)
ਭਾਰਤ ਦੇ ਕਿਸਾਨਾਂ ਅਤੇ ਲੋਕਾਂ ਦੇ ਹੱਕ ਵਿੱਚ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਦੇ ਸਮਾਜਕ ਕਾਰਕੁਨਾਂ ਵਲੋਂ ਬਿਆਨ --- ਸੁਖਵੰਤ ਹੁੰਦਲ
“ਅਸੀਂ ਦੇਖਦੇ ਹਾਂ ਕਿ ਲੱਖਾਂ ਕਿਸਾਨ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ ਕਿ ਮੋਦੀ ਸਰਕਾਰ ...”
(24 ਮਈ 2021)
ਝੂਠ ਦੇ ਚਿਮਟੇ ਨਾਲ ਮਹਾਂਮਾਰੀ ਦਾ ਇਲਾਜ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਹੁਣ ਤਕ ਅਸੀਂ ਆਪਣਾ ਬਹੁਤ ਕੁਝ ਗਵਾ ਚੁੱਕੇ ਹਾਂ, ਹੋਰ ਨਾ ਗਵਾਚੇ, ਇਸ ਲਈ ਸਾਨੂੰ ...”
(24 ਮਈ 2021)
“ਕਾਮ ਕਾ ਨਾ ਕਾਜ ਕਾ, ਦੁਸ਼ਮਨ ਅਨਾਜ ਕਾ” --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।” ਢਾਬੇ ਵਾਲਾ ਲੱਗਾ ਪਛਤਾਉਣ। “ਇਹ ਬੰਦਾ ਆ ਕਿ ...”
(24 ਮਈ 2021)
ਪੰਜਾਬ ਨੂੰ ਬੰਗਾਲ ਵਾਲੀ ਪਟੜੀ ਚਾੜ੍ਹਨ ਦੀਆਂ ਗੋਂਦਾਂ ਬਾਰੇ ਚਿੰਤਾ ਕਿਸ ਨੂੰ ਹੈ! --- ਜਤਿੰਦਰ ਪਨੂੰ
“ਕਬੂਤਰ ਅੱਖਾਂ ਮੀਟ ਵੀ ਲਵੇ ਤਾਂ ਬਿੱਲੀ ਪਿੱਛੇ ਨਹੀਂ ਮੁੜ ਜਾਂਦੀ। ਇਹੀ ਹਾਲਾਤ ਪੰਜਾਬ ...”
(23 ਮਈ 2021)
ਜਦੋਂ ਲੱਗਿਆ ਕਿ ਜ਼ਿੰਦਗੀ ਹੱਥਾਂ ਵਿੱਚੋਂ ਖਿਸਕ ਰਹੀ ਹੈ --- ਮਨਪ੍ਰੀਤ ਕੌਰ ਮਿਨਹਾਸ
“ਅਸੀਂ ਸਰਕਾਰੀ ਹਸਪਤਾਲ ਪਹੁੰਚ ਗਏ। ਉਨ੍ਹਾਂ ਨੇ ਸਾਡਾ ਰੈਪਿਡ ਟੈਸਟ ਹੀ ਕਰ ਦਿੱਤਾ ...”
(23 ਮਈ 2021)
ਅਦ੍ਰਿਸ਼ ਅਤੇ ਬਹਿਰੂਪੀਆ ਦੁਸ਼ਮਣ? --- ਡਾ. ਸ਼ਿਆਮ ਸੁੰਦਰ ਦੀਪਤੀ
“ਅੱਜ ਪੂਰੀ ਦੁਨੀਆਂ ਸਾਡੀ ਕਾਰਗੁਜ਼ਾਰੀ ਨੂੰ ਦੇਖ ਰਹੀ ਹੈ। ਸਾਡਾ ਵਤੀਰਾ ਦਿਸ ਰਿਹਾ ...”
(22 ਮਈ 2021)
ਚਾਨਣ ਦੇ ਬੀਜ --- ਸੁਖਦੇਵ ਸਿੰਘ ਮਾਨ
“ਖੇਤੀ ਦੇ ਕੰਮ ਨੂੰ ਹੱਥ ਪਾਉਂਦੀ ਵੀ ਝਿਜਕ ਨਹੀਂ ਮੰਨਦੀ ਸੀ। ਫ਼ਸਲ ਵਲੋਂ ਖੇਤ ...”
(22 ਮਈ 2021)
ਵਿਮੁਕਤ ਜਾਤੀਆਂ ਦੇ ਹੱਕਾਂ ਦਾ ਸਵਾਲ --- ਐੱਸ ਆਰ ਲੱਧੜ
“ਪੰਜਾਬ ਦੇ ਬੁੱਧੀਜੀਵੀ ਵਰਗ ਅਤੇ ਮੀਡੀਆ ਨੂੰ ਵੀ ਇਸ ਦਿਸ਼ਾ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣੀ ...”
(21 ਮਈ 2021)
ਇਨਸਾਫ਼ ਦਾ ਅਸਲ ਹੱਕਦਾਰ ਕੌਣ? --- ਸਤਪਾਲ ਸਿੰਘ ਦਿਓਲ
“ਉਹ ਆਪਣਾ ਸਾਰਾ ਸਮਾਨ ਲੈ ਕੇ ਬੱਚਿਆਂ ਸਮੇਤ ਬਿਨਾਂ ਕਿਸੇ ਨੂੰ ਦੱਸੇ ...”
(21 ਮਈ 2021)
ਪਿਤਾ ਜੀ ਦਾ ਖ਼ਜ਼ਾਨਾ (ਯਾਦਾਂ ਦੇ ਝਰੋਖੇ ਵਿੱਚੋਂ) --- ਸੁਪਿੰਦਰ ਸਿੰਘ ਰਾਣਾ
“ਇੱਕ ਛੋਟੇ ਜਿਹੇ ਕਮਰੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, “ਇਸ ਕਮਰੇ ਵਿੱਚ”
(21 ਮਈ 2021)
ਮਿਊਕੋਰਮਾਇਕੋਸਿਸ (ਬਲੈਕ ਫੰਗਸ) ਕੀ ਬਲਾ ਹੈ? --- ਡਾ. ਰਿਪੁਦਮਨ ਸਿੰਘ
“ਬਲੈਕ ਫੰਗਸ ਇੱਕ ਹਤਿਆਰਾ ਰੋਗ ਹੈ। ਇਸਦਾ ਇਲਾਜ ਜ਼ਰੂਰੀ ਹੈ। ਬਿਨਾਂ ਇਲਾਜ ...”
(20 ਮਈ 2021)
ਬਾ-ਦਲੀਲ, ਬਾ-ਮੁਲਾਹਿਜ਼ਾ ਹੋਸ਼ਿਆਰ! - ਕਿਸਾਨ ਅੰਦੋਲਨ --- ਗੁਰਮੀਤ ਸਿੰਘ ਪਲਾਹੀ
“ਮੌਜੂਦਾ ਦੌਰ ਵਿੱਚ ਇਹ ਗੱਲ ਪ੍ਰਤੱਖ ਤੌਰ ’ਤੇ ਸਮਝਣ ਵਾਲੀ ਹੈ ਕਿ ਕਿਸਾਨੀ ਮਸਲਿਆਂ ਬਾਰੇ ...”
(20 ਮਈ 2021)
ਫਲਸਤੀਨ-ਇਸਰਾਇਲ ਵਿਵਾਦ ਤੇ ਭਾਰਤ ਦਾ ਨਜ਼ਰੀਆ --- ਅੱਬਾਸ ਧਾਲੀਵਾਲ
“ਇਸਰਾਇਲ ਨੇ ਫਲਸਤੀਨੀਆਂ ਦੇ ਮਾਮਲੇ ਵਿੱਚ ਅਕਸਰ ਮਾਨਵ ਅਧਿਕਾਰਾਂ ਨੂੰ ...”
(19 ਮਈ 2021)
ਆਚਰਣ ਹੀ ਤਾਂ ਸਭ ਕੁਝ ਏ --- ਡਾ. ਸੁਖਦੇਵ ਸਿੰਘ ਝੰਡ
“ਉੰਨੀਵੀਂ ਸਦੀ ਦੇ ਦੌਰਾਨ ਆਚਰਣ ਨੂੰ ਪ੍ਰੀਭਾਸ਼ਿਤ ਕਰਨ ਲਈ ਸ਼ਬਦ ‘ਫ਼ਰਜ਼’, ‘ਕੰਮ’, ‘ਸੁਚੱਜੇ ਕਰਤਵ’ ...”
(19 ਮਈ 2021)
ਅਫਵਾਹਾਂ ਤੋਂ ਕਰੋ ਗੁਰੇਜ਼, ਇਲਾਜ ਤੋਂ ਚੰਗਾ ਪ੍ਰਹੇਜ਼ --- ਜਗਜੀਤ ਸਿੰਘ ਕੰਡਾ
“ਸਾਰਾ ਦੋਸ਼ ਸਰਕਾਰਾਂ ਸਿਰ ਮੜ੍ਹਨ ਦੀ ਬਜਾਏ ਕਿਤੇ ਨਾ ਕਿਤੇ ਅਸੀਂ ਖੁਦ ਵੀ ...”
(19 ਮਈ 2021)
ਸੋਸ਼ਲ ਮੀਡੀਏ ਦੀ ਲਤ ਮਾਨਸਿਕ ਬੀਮਾਰੀਆ ਦੀ ਜੜ੍ਹ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਅਜਿਹੇ ਫ਼ੋਨਾਂ ਦੀ ਰੇਡੀਏਸ਼ਨ ਧਰਤੀ ਦੇ ਹਰ ਜੀਵ ਉੱਤੇ ਮਾਰੂ ਅਸਰ ...”
(18 ਮਈ 2021)
ਬਹੁਪੱਖੀ ਸਾਹਿਤਕ ਪ੍ਰਤਿਭਾ ਵਾਲਾ ਸ਼ਾਇਰ: ਸੁਰਿੰਦਰ ਸੋਹਲ --- ਹਰਮੀਤ ਅਟਵਾਲ
“ਗੁੰਝਲਦਾਰ ਇਨਸਾਨੀ ਨਾਤੇਦਾਰੀਆਂ ਵਿਚਲੀ ਸਾਰਥਿਕਤਾ-ਨਿਰਾਰਥਿਕਤਾ ਦੇ ਸੰਘਣੇਪਨ ਨੂੰ ...“
(18 ਮਈ 2021)
ਸਾਡੀਆਂ ਘਟੀਆ ਕਦਰਾਂ ਕੀਮਤਾਂ ਕਰੋਨਾ ਨੇ ਜੱਗ ਜ਼ਾਹਿਰ ਕਰ ਦਿੱਤੀਆਂ ਹਨ --- ਵਿਸ਼ਵਾ ਮਿੱਤਰ
“ਸਹਾਇਤਾ ਕਰਨੀ ਤਾਂ ਦੂਰ ਦੀ ਗੱਲ ਹੈ, ਆਪਣੇ ਆਪ ਨੂੰ ਧਰਮੀ ਕਰਮੀ ਅਖਵਾਉਣ ਵਾਲੇ ...”
(18 ਮਈ 2021)
ਨਵੀਂ ਪੀੜ੍ਹੀ ਦੇ ਹੱਥ ਜਗਦੀ ਮਸ਼ਾਲ ਦੇ ਕੇ ਤੁਰ ਗਿਆ ਮਹਿੰਦਰ ਸਾਥੀ --- ਨਿਰੰਜਣ ਬੋਹਾ
“ਉਸ ਜਾਂਦੀ ਵਾਰ ਵੀ ਸਰਕਾਰ ਦਾ ਅਹਿਸਾਨ ਨਹੀਂ ਲਿਆ ਤੇ ਇਹ ਐਲਾਨ ...”
(17 ਮਈ 2021)
ਕੋਰੋਨਾ ਨਾਲ ਹੁੰਦੀਆਂ ਮੌਤਾਂ ਦਾ ਕੌੜਾ ਸੱਚ ਦਰੀ ਹੇਠ ਦੱਬੀ ਜਾਣ ਨਾਲ ਨਤੀਜਾ ਕਿੱਦਾਂ ਦਾ ਨਿਕਲੇਗਾ! --- ਜਤਿੰਦਰ ਪਨੂੰ
“ਗੱਲ ਗੁਜਰਾਤ ਜਾਂ ਉੱਤਰ ਪ੍ਰਦੇਸ਼ ਦੀ ਨਹੀਂ, ਸਾਰੇ ਭਾਰਤ ਦੀ ਹੈ, ਪਰ ਅਸੀਂ ...”
(17 ਮਈ 2021)
ਮੇਰਾ ਨਾਟਕ ‘ਹਿੰਦ ਦੀ ਚਾਦਰ’ (ਯਾਦਾਂ ਦੇ ਝਰੋਖੇ ਵਿੱਚੋਂ) --- ਰਵਿੰਦਰ ਸਿੰਘ ਸੋਢੀ
“ਅਜੇ ਨਾਟਕ ਮੰਚ ਉੱਤੇ ਪੇਸ਼ ਕਰਨ ਲਈ ਕੁਝ ਸਮਾਂ ਲੱਗਣਾ ਸੀ, ਇਸ ਲਈ ਮੈਂ ...”
(17 ਮਈ 2021)
ਅੰਕੜਿਆਂ ਦੇ ਜਾਦੂਗਰ ਅਤੇ ਅਣਪਛਾਤੇ ਦਰਵੇਸ਼ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਪ੍ਰਧਾਨ ਮੰਤਰੀ ਦੀ ਤੇਜ਼ੀ ਨਾਲ ਘਟ ਰਹੀ ਲੋਕਪ੍ਰਿਅਤਾ, ਜੋ ਕਾਫੀ ਹੱਦ ਤਕ ਗਿਰ ਗਈ ਹੈ ...”
(16 ਮਈ 2021)
ਕੋਰੋਨਾ ਦਾ ਡਰ ਅਤੇ ਜ਼ਿੰਦਗੀ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਇਸ ਮਹਾਂਮਾਰੀ ਤੋਂ ਬਚਣ ਲਈ ਟੀਕਾਕਰਣ ਦਾ ਤੇਜ਼ੀ ਨਾਲ ਸਿਰੇ ਚਾੜ੍ਹਨਾ ...”
(16 ਮਈ 2021)
ਪੈਰਿਸ ਵਾਤਾਵਰਣ ਸਮਝੌਤਾ (ਸਰਲ ਪਛਾਣ) --- ਇੰਜ. ਈਸ਼ਰ ਸਿੰਘ
“ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਸਾਰੇ ਸੰਜਮ ਵਿੱਚ ਰਹਿਣ ਅਤੇ ਕਿਰਸ ਕਰਨ ਦੀ ਪ੍ਰਤਿਗਿਆ ਕਰੀਏ ...”
(15 ਮਈ 2021)
ਸਾਹਾਂ ਦੀ ਟੁੱਟਦੀ ਡੋਰ - ਪੰਜਾਬ ਦੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਉਦਾਸੀਨਤਾ --- ਗੁਰਮੀਤ ਸਿੰਘ ਪਲਾਹੀ
“ਇਸ ਸਮੇਂ ਉੱਚ ਨੌਕਰਸ਼ਾਹੀ ਦੇ ਕੰਮ-ਕਾਰ ਦੇ ਤਰੀਕਿਆਂ ਦੀ ਅਸਫ਼ਲਤਾ ਵੀ ਜੱਗ ਜ਼ਾਹਿਰ ...”
(15 ਮਈ 2021)
ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ ਬੀ ਜੇ ਪੀ ਦੇ ਨੇਤਾਵਾਂ ਦੀ ਸਾਜ਼ਸ਼ ਹੈ? --- ਉਜਾਗਰ ਸਿੰਘ
“ਇਸ ਜੋੜੀ ਨੇ ਕੋਈ ਇੱਕ ਫ਼ੈਸਲਾ ਨਹੀਂ ਸਗੋਂ ਅਨੇਕਾਂ ਅਜਿਹੇ ਫ਼ੈਸਲੇ ਲਏ ਹਨ, ਜਿਨ੍ਹਾਂ ਬਾਰੇ ਪਾਰਟੀ ...”
(14 ਮਈ 2021)
ਵੱਡੇ ਬੰਦੇ --- ਭੁਪਿੰਦਰ ਸਿੰਘ ਮਾਨ
“ਭਾਈ ਤੂੰ ਇਹ ਤੂੰ ਕੀ ਕਰ ਦਿੱਤਾ? ਮੈਂ ਆਰਾਮ ਨਾਲ ਬੈਠਾ ਪ੍ਰੋਗਰਾਮ ਸੁਣ ...”
(14 ਮਈ 2021)
ਭਾਰਤ ਵਿੱਚ ਪਛੜੀਆਂ ਸ਼੍ਰੇਣੀਆਂ ਦੀ ਤ੍ਰਾਸਦੀ --- ਐੱਸ.ਆਰ. ਲੱਧੜ
“ਅਬਾਦੀ ਵਧ ਗਈ ਹੈ ਅਤੇ ਰੁਜ਼ਗਾਰ ਦੇ ਸਾਧਨ ਸਿਮਟ ਗਏ ਹਨ ਤਾਂ ਹਰ ਵਰਗ ਆਪਣਾ ...”
(13 ਮਈ 2021)
ਮ੍ਰਿਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? --- ਮਿੰਟੂ ਬਰਾੜ
“ਇਹ ਮੇਰੇ ਡੈਡੀ ਦੀ ਨਿੱਜਤਾ ਦਾ ਸਵਾਲ ਹੈ। ਉਹਨਾਂ ਨੂੰ ਆਖਰੀ ਇਸ਼ਨਾਨ ਕਰਾਉਣ ਦਾ ਹੱਕ ਸਿਰਫ਼ ...”
(13 ਮਈ 2021)
ਬੋਤਾ ਫੌਜੀ --- ਅਮਰ ਮੀਨੀਆਂ
“ਉਸਦਾ ਕੱਦ ਕਾਠ ਵੇਖ ਕੇ ਮੈਂ ਸਮਝ ਗਿਆ ਕਿ ਇਹ ਤਾਂ ਉਹੀ ਲੁਧਿਆਣੇ ...”
(12 ਮਈ 2021)
ਝੋਰਾ --- ਸੁਪਿੰਦਰ ਸਿੰਘ ਰਾਣਾ
“ਭਾਈ ਗਲਤੀ ਲੱਗ ਗਈ ਹੋਣੀ ਏਂ, ਤੂੰ ਆਏਂ ਕਰ, ਟਿਕਟ ਦੇ ਪੈਸੇ ਮੈਥੋਂ ...”
(12 ਮਈ 2021)
‘ਆਪਦਾ ਮੇਂ ਅਵਸਰ’ ---- ਵਿਸ਼ਵਾ ਮਿੱਤਰ
“ਜਿੱਥੇ ਮੌਕਾ ਮਿਲਿਆ ਉੱਥੇ ਹੀ ਭਾਜਪਾ ਸਰਕਾਰ ਨੂੰ ਪੱਕੇ ਪੈਰੀਂ ਕਰਨ ਦਾ ਅਵਸਰ ...”
(11 ਮਈ 2021)
ਬਿਖਰ ਗਿਆ ਨੈਤਿਕ ਤਾਣਾ-ਬਾਣਾ - ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਨੇ ਚੁੱਕੀ ਅੱਤ --- ਗੁਰਮੀਤ ਸਿੰਘ ਪਲਾਹੀ
“ਜਦੋਂ ਕਰੋਨਾ ਦੀ ਪਹਿਲੀ ਲਹਿਰ ਉੱਤੇ ਕਾਬੂ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਸਨ, ਉਦੋਂ ...”
(11 ਮਈ 2021)
ਕੀ ਕਰੋਨਾ ਦੀ ਦੂਜੀ ਲਹਿਰ 5ਜੀ ਟੈਸਟਿੰਗ ਨਾਲ ਫੈਲ ਰਹੀ ਹੈ? --- ਚਾਨਣ ਦੀਪ ਸਿੰਘ ਔਲਖ
“ਸਾਡੇ ਭਾਰਤੀ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਅਫਵਾਹਾਂ ਅਕਸਰ ਫੈਲਦੀਆਂ ...”
(10 ਮਈ 2021)
ਆਦਮ-ਖਾਣੀ ਅਪਰੈਲ ਮਗਰੋਂ ਮੌਤ-ਮੂੰਹੀਂ ਮਈ ਕਿੱਦਾਂ ਭੁਗਤ ਰਿਹਾ ਹੈ ਭਾਰਤ! --- ਜਤਿੰਦਰ ਪਨੂੰ
“ਜੇ ਉਹ ਆਗੂ ਲੋਕਾਂ ਦੀਆਂ ਚੀਕਾਂ ਸੁਣ ਸਕਦਾ ਤਾਂ ਉਸ ਨੂੰ ਸੁਣ ਜਾਣਾ ਸੀ ਕਿ ...”
(10 ਮਈ 2021)
ਨਸ਼ਿਆਂ ਦੀ ਲਾਹਨਤ --- ਬਲਰਾਜ ਸਿੰਘ ਸਿੱਧੂ
“ਪਿਛਲੇ ਦਿਨੀਂ ਪੰਜਾਬ ਵਿੱਚ ਹੋਈਆਂ ਕਈ ਧਨਾਡਾਂ ਦੀਆਂ ਗ੍ਰਿਫਤਾਰੀਆਂ ਇਸ ਗੱਲ ਦਾ ਸਬੂਤ ...”
(10 ਮਈ 2021)
ਧੀਰਜ ਬੰਨ੍ਹਾਉਂਦੇ ਚੋਣ ਨਤੀਜੇ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਇਹ ਸੋਚਣਾ ਵੀ ਸਮੁੱਚੀ ਆਪੋਜ਼ੀਸ਼ਨ ਦਾ ਫਰਜ਼ ਬਣਦਾ ਹੈ ਕਿ ਅਗਰ ...”
(9 ਮਈ 2021)
ਅੱਜ ਮਾਂ ਦਿਵਸ ’ਤੇ ਵਿਸ਼ੇਸ਼ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਇਹ ਇੱਕ ਸਵਾਲ ਹੈ ਜਿਸ ਬਾਰੇ ਅੱਜ ਦੇ ਇਸ ਚੁਣੇ ਹੋਏ ਦਿਹਾੜੇ ’ਤੇ ਸਾਨੂੰ ਸਭਨਾਂ ਨੂੰ ...”
(9 ਮਈ 2021)
ਮਾਵਾਂ ਠੰਢੀਆਂ ਛਾਂਵਾਂ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਉੱਤਮ ਮਨੁੱਖ ਹੁਣ ਉੱਤਮ ਨਾ ਰਹਿ ਕੇ ਚਲਾਕ, ਵਪਾਰੀ ਅਤੇ ਸ਼ਾਤੁਰ ...”
(9 ਮਈ 2021)
Page 52 of 112