sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

ਨੌਜਵਾਨ, ਨਿਰਾਸ਼ਾ ਅਤੇ ਨਸ਼ੇ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਅੱਗੇ ਪਿੰਡ ਵਿਚ ਦੋ-ਚਾਰ ਅਮਲੀ ਹੁੰਦੇ ਸਨ ...”
(29 ਜੂਨ 2017)

ਮਨੁੱਖ ਅਤੇ ਜਾਨਵਰ --- ਡਾ. ਰਿਪੁਦਮਨ ਸਿੰਘ

RipudamanSDr7“ਦੱਸੋ ਇਸ ਨੂੰ ... ਆਪਾਂ ਤਾਂ ਤੰਗ ਆ ਗਏ ਹਾਂ ਇਨ੍ਹਾਂ ਤੋਂ ...”
(28 ਜੂਨ 2017)

ਇੰਝ ਬਣਿਆ ਕਵੀਸ਼ਰੀ ਜੱਥਾ --- ਇਕਬਾਲ ਰਾਮੂਵਾਲੀਆ

IqbalRamoowalia7“ਸਾਨੂੰ ਡਾ. ਸੁਰਿੰਦਰ ਧੰਜਲ ਵੱਲੋਂ ਸੁਨੇਹਾ ਮਿਲਿਆ ਹੈ ਕਿ ਇਕਬਾਲ ਰਾਮੂਵਾਲੀਆ ਜੀ ਦਾ ਅੰਤਮ ਸੰਸਕਾਰ ਅੱਜ ਹੈ। ਸਥਾਨ: Brampton Crematorium & Visitation Centre, Brampton Court, Brampton. ਸਮਾਂ: 11:00 ਵਜੇ ਤੋਂ ਬਾਅਦ ਦੁਪਹਿਰ 1: 00 ਵਜੇ ਤਕ --- ਅਵਤਾਰ ਗਿੱਲ” (25 ਜੂਨ 2017)

ਇਕਬਾਲ ਰਾਮੂਵਾਲੀਏ ਨੂੰ ਸ਼ਰਧਾਂਜਲੀ, ਕਦੇ ਨਾ ਸੋਚਿਆ ਸੀ... --- ਪ੍ਰਿੰ. ਸਰਵਣ ਸਿੰਘ

SarwanSingh7“ਵਿਛੜੀ ਰੂਹ ਨੂੰ ਸ਼ਰਧਾਂਜਲੀ --- ਬਲਰਾਜ ਦਿਓਲ”
(24 ਜੂਨ 2017)

ਯੋਧਾ ਨਾਟਕਕਾਰ: ਡਾ. ਅਜਮੇਰ ਔਲਖ --- ਹਰਜੀਤ ਬੇਦੀ

HarjitBedi7“ਵੀਹ ਹਜ਼ਾਰ ਲੋਕਾਂ ਦੇ ਭਰਵੇਂ ਇਕੱਠ ਵਿੱਚ ਉਸ ਨੂੰ “ਭਾਈ ਲਾਲੋ ਕਲਾ ਸਨਮਾਨ” ਮਿਲਣਾ ਆਪਣੇ ਆਪ ਵਿੱਚ ...”
(24 ਜੂਨ 2017)

ਹਵਾਵਾਂ ਦੇ ਉਲਟ ਉੱਡਣ ਵਾਲੇ … --- ਪ੍ਰੋ. ਕੁਲਮਿੰਦਰ ਕੌਰ

KulminderKaur7“ਮੇਰੀਆਂ ਯਾਦਾਂ ਵਿੱਚ ਵਸੇ ਸਹੁਰੇ ਪਿੰਡ ਦੀ ਰੂਪ-ਰੇਖਾ ਵੀ ਗਵਾਹੀ ਭਰਦੀ ਹੈ ਕਿ ਉਸ ਪਿੰਡ ਨੂੰ ...”
(23 ਜੂਨ 2017)

ਹਵਾ ਦਾ ਰੁਖ਼ ਬਦਲਦਿਆਂ ਦੇਰ ਨਹੀਂ ਲੱਗਦੀ --- ਸ਼ਾਮ ਸਿੰਘ ਅੰਗ-ਸੰਗ

ShamSingh7“ਕਿਸੇ ਵੀ ਖਿੱਤੇ ਦੇ ਲੋਕਾਂ ’ਤੇ ਭਾਸ਼ਾ, ਧਰਮ ਅਤੇ ਸੱਭਿਆਚਾਰ ਲੱਦਣ ਦਾ ਜਤਨ ਨਾ ਕੀਤਾ ਜਾਵੇ ...”
(22 ਜੂਨ 2017)

ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ --- ਡਾ. ਹਰਸ਼ਿੰਦਰ ਕੌਰ

HarshinderKaur7“ਜੇ ਮਾਂ ਖਿੱਝ ਕੇ ਬੱਚੇ ਨੂੰ ਚੁੱਕ ਕੇ ਤੁਰ ਪਈ ਤਾਂ ਸਮਝੋ ਬੱਚੇ ਦੇ ਜਿਗਿਆਸੂ ਹੋਣ ਦੇ ਆਸਾਰ ...”
(21 ਜੂਨ 2017)

ਆਖਿਰ ਤੁਰ ਹੀ ਗਿਆ ਪੰਜਾਬੀ ਨਾਟਕ ਦਾ ਸ਼ਾਹ ਅਸਵਾਰ: ਅਜਮੇਰ ਸਿੰਘ ਔਲਖ --- ਨਿਰੰਜਣ ਬੋਹਾ

NiranjanBoha7“ਜਿੰਨਾ ਇਕੱਠ ਬਰਨਾਲੇ ਉਹਨਾਂ ਨੂੰ ਭਾਈ ਲਾਲੋ ਪੁਰਸਕਾਰ ਦੇਣ ਵੇਲੇ ਸੀ, ਉੰਨਾ ਇਕੱਠ ਹੀ ...”
(20 ਜੂਨ 2017)

ਕਵੀਸ਼ਰੀ ਕਲਾ ਦਾ ਬਾਦਸ਼ਾਹ: ਬਾਬੂ ਰਜਬ ਅਲੀ --- ਅਰਸ਼ਦੀਪ ਸਿੰਘ ਬੈਂਸ

ArshdeepSBains7“ਕਿਸੇ ਨੇ ਮਹਿਕਮੇ ਦੇ ਹੈੱਡ ਆਫਿਸ ਵਿੱਚ ਜਾ ਕੇ ਬਾਬੂ ਰਜਬ ਅਲੀ ਦੇ ਵਿਰੁੱਧ ਚੁਗਲੀ ਕਰ ਦਿੱਤੀ ਕਿ ...”
(19 ਜੂਨ 2017)

ਬਰਫ਼ ਵਿੱਚ ਉੱਗੀ ਨਿੱਘੀ ਕਲਮ: ਇਕਬਾਲ ਰਾਮੂਵਾਲੀਆ --- ਡਾ. ਸੁਰਿੰਦਰ ਧੰਜਲ

SurinderDhanjal7“ਕਵੀ, ਨਾਵਲਕਾਰ, ਕਹਾਣੀਕਾਰ, ਗੱਦਕਾਰ, ਮੀਡੀਆ-ਚਿੰਤਕ, ਬਹੁਪੱਖੀ ਸ਼ਖ਼ਸੀਅਤ ਦੇ ਸੁਆਮੀ ਇਕਬਾਲ ਦੀ ਸ੍ਵੈ-ਜੀਵਨੀ ...”
(18 ਜੂਨ 2017)

ਖਿੜ ਉੱਠੀ ਕਵੀਸ਼ਰੀ --- ਇਕਬਾਲ ਰਾਮੂਵਾਲੀਆ

IqbalRamoowalia7“ਪਾਏ ਨੀ ਤੁਸੀਂ ਗਾਇਕੀ ’ਚ ਆਵਦੇ ਮੁੰਡੇ? ਪ੍ਰਸ਼ੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ਉਹ ਗਾਉਂਦੇ ਤੁਹਾਡੇ ਈ ਪਿੰਡ! ...”
(17 ਜੂਨ 2017)
(ਪਹਿਲੀ ਵਾਰ: ਮਾਰਚ 4, 2016)

ਅਜਮੇਰ ਔਲਖ ਨੇ ਕੀਤਾ ਪੰਜਾਬੀ ਰੰਗਮੰਚ ਨੂੰ ਨਵਾਂ ਮੁਹਾਂਦਰਾ ਪ੍ਰਦਾਨ, ਆਪਣੇ ਨਾਟਕਾਂ ਰਾਹੀਂ ਪਾਈ ਲੋਕਾਈ ਦੀ ਬਾਤ: ਇਪਟਾ --- ਸੰਜੀਵਨ ਸਿੰਘ

SanjeevanSingh7“ਅਜਮੇਰ ਔਲਖ ਨੇ ‘ਬੇਗਾਨੇ ਬੋਹੜ ਦੀ ਛਾਂ’, ਅੰਨ੍ਹੇ ‘ਨਿਸ਼ਾਨਚੀ’, ‘ਇਕ ਹੋਰ ਰਮਾਇਣ’ ਸਮੇਤ ਅਨੇਕਾਂ ਨਾਟਕਾਂ ਰਾਹੀਂ ਪੰਜਾਬ ਦੀ ਲੋਕਾਈ ਦੀ ਬਾਤ ਪਾਈ ...”
(17 ਜੂਨ 2017)

ਹੱਕ ਅਸੀਂ ਲੈਣੇ ਹਨ, ਪਰ ਫਰਜ਼ ਨਹੀਂ ਨਿਭਾਉਣੇ --- ਬਲਰਾਜ ਸਿੰਘ ਸਿੱਧੂ

BalrajSidhu7“ਮੇਰਾ ਘਰ ਕੋਈ ਬਦਮਾਸ਼ਾਂ ਦਾ ਅੱਡਾ ਨਹੀਂ ਕਿ ਕੋਈ ਜਦੋਂ ਵੀ ਚਾਹੇ ਆਣ ਵੜੇ ...”
(16 ਜੂਨ 2017)

ਨਾਟਕਕਾਰ ਪ੍ਰੋ. ਅਜਮੇਰ ਔਲਖ ਦੇ ਦੇਹਾਂਤ ਉੱਪਰ ਦੁੱਖ ਦਾ ਪ੍ਰਗਟਾਵਾ --- ਦੀਪ ਦਵਿੰਦਰ ਸਿੰਘ

DeepDevinderS7“ਪ੍ਰੋ. ਅਜਮੇਰ ਸਿੰਘ ਔਲਖ ਨੇ ਸਾਹਿਤਕਾਰੀ ਤੋਂ ਬਿਨਾਂ ਪੰਜਾਬੀ ਭਾਸ਼ਾ ਦੇ ਸੰਘਰਸ਼ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਹੈ।”
(15 ਜੂਨ 2017)

ਸੰਘੇੜੇ ਵਾਲੇ ਬਾਬੇ ਦੀ ਕਰਾਮਾਤ --- ਪ੍ਰਿੰ. ਸੁਖਦੇਵ ਸਿੰਘ ਰਾਣਾ

SukhdevSRana7“ਅਦਾਲਤ ਵਿਚ ਲਿਜਾ ਕੇ ਮੈਥੋਂ ਵਸੀਅਤ ਕਰਵਾ ਲਉ, ਕਿਤੇ ਮੇਰੇ ਬਾਅਦ ਲੜਾਈ ਝਗੜਾ ...”
(15 ਜੂਨ 2017)

ਅੰਬਰ ਛੋਂਹਦੇ ਸੁਪਨਿਆਂ ਦੀ ਸਿਰਜਕ: ਪ੍ਰਮਿੰਦਰਜੀਤ ਕੌਰ (ਐੱਸ.ਆਈ. ਪੰਜਾਬ ਪੁਲਿਸ, ਬਰਨਾਲਾ) --- ਅਵਤਾਰ ਸਿੰਘ ਰਾਏਸਰ

AvtarSRaisar7“ਉਂਝ ਪੜ੍ਹਨ ਸਮੇਂ ਪਾਪਾ ਜੀ ਵੱਲੋਂ ਇਹ ਸ਼ਰਤ ਹੁੰਦੀ ਸੀ ਕਿ ਜੇਕਰ ਘੱਟੋ ਘੱਟ 75% ਅੰਕ ਆਏੇ ਤਾਂ ...”
(13 ਜੂਨ 2017)

ਨਸ਼ਿਆਂ ਵਿਰੁੱਧ ਦਿੱਤੇ ਹੋਕੇ ਦਾ ਪ੍ਰਤੀਕਰਮ: ਮੋਹਨ ਸ਼ਰਮਾ

MohanSharma7“ਇਹ ਨਸ਼ਿਆਂ ਦੀ ਅੱਗ ਤਾਂ ਥਾਂ-ਥਾਂ ਲੱਗੀ ਪਈ ਹੈ। ਕਿਹਨੂੰ-ਕਿਹਨੂੰ ਸਮਝਾਈਏ ...”
(12 ਜੂਨ 2017)

ਲੋਕ ਪੱਖੀ ਧਿਰਾਂ ਦੇ ਕੁਝ ਸੋਚਣ ਅਤੇ ਕਰਨ ਦਾ ਵੇਲਾ --- ਵਿਸ਼ਵਾ ਮਿੱਤਰ ਬੰਮੀ

VishvamitterBammi7“ਵੈਸੇ ਤਾਂ ਇਸ ਵੇਲੇ ਭਾਰਤ ਵਿਚ ਹਰ ਧਰਮ ਜਾਂ ਫਿਰਕੇ ਦੀ ਫਿਰਕਾਦਾਰਾਨਾ ਅਤੇ ਤੰਗਨਜ਼ਰੀ ਸੋਚ ਵਾਲੀ ...”
(11 ਜੂਨ 2017)

ਐਮਰਜੈਂਸੀ ਵਿਰੁੱਧ ਸੰਘਰਸ਼ ਅਕਾਲੀਆਂ ਦਾ ਤੇ ਨਤੀਜਾ … ਜਸਵੰਤ ਸਿੰਘ ‘ਅਜੀਤ’

JaswantAjit7“ਕੁਝ ਸਿੱਖ ਬੁੱਧੀਜੀਵੀਆਂ ਦਾ ਵੀ ਮੰਨਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ...”
(9 ਜੂਨ 2017)

ਹੱਥਾਂ ਦੀਆਂ ਲਕੀਰਾਂ ਵਿੱਚੋਂ ਕਿਸਮਤ ਭਾਲਦਾ ਮਨੁੱਖ --- ਸੁਖਮਿੰਦਰ ਬਾਗੀ

SukhminderBagi7“ਜਦੋਂ ਵੀ ਕੋਈ ਚਾਨਣ ਦਾ ਛੱਟਾ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ...”
(8 ਜੂਨ 2017)

ਜ਼ਿੰਦਗੀ ਦੀ ਦਿਸ਼ਾ ਬਦਲਣ ਵਾਲੇ ਲੋਕ --- ਮੁਲਖ ਸਿੰਘ

MulakhSingh7“ਮੈਂ ਕਿਤਾਬਾਂ ਚਾਹ ਦੇ ਖੋਖੇ ’ਤੇ ਰੱਖੀਆਂ ਅਤੇ ਧੂਣੀ ਦੁਆਲੇ ਬੈਠਣ ਸਾਰ”
(7 ਜੂਨ 2017)

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ-ਹਾਰ ਦਾ ਲੇਖਾ-ਜੋਖਾ --- ਹਰਨੇਕ ਮਠਾੜੂ

HarnekMatharoo7“ਇਹ ਆਮ ਆਦਮੀ ਪਾਰਟੀ ਹੀ ਹੈ ਜਿਸਨੇ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਨਵੀਂ ਆਸ ਅਤੇ ਨਵਾਂ ਰਾਹ ਦਿਖਾਇਆ ਹੈ ...”
(6 ਜੂਨ 2017)

ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਉਪਰਾਲੇ --- ਡਾ. ਰੁਪਦਮਨ ਸਿੰਘ

RipudamanSDr7“ਸੰਸਾਰ ਵਾਤਾਵਰਣ ਦਿਵਸ - World Environment Day 2017”
(5 ਮਈ 2017)

ਕਿਉਂ ਦਾਅਵਾ ਕਰਦਾ ਹੈ ਚੀਨ ਅਰੁਣਾਚਲ ਪ੍ਰਦੇਸ਼ ’ਤੇ? --- ਬਲਰਾਜ ਸਿੰਘ ਸਿੱਧੂ

BalrajSidhu7“ਪਰ ਦਲਾਈ ਲਾਮਾ ਦੇ ਭਾਰਤ ਭੱਜਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਲਖੀ ਆਉਣੀ ਸ਼ੁਰੂ ਹੋ ਗਈ ...”
(4 ਜੂਨ 2017)

ਲੋਕ-ਸ਼ਾਇਰੀ --- ਹਰਜੀਤ ਬੇਦੀ

HarjitBedi7“ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ,       ਤੇਰੇ ਸਾਊ ਪੁੱਤ ਨਹੀਂ ਹਾਂ ਜਿੰਦਗੀ, ...”
(2 ਜੂਨ 2017)

ਤੰਬਾਕੂ ਦਾ ਸੇਵਨ ਵਿਕਾਸ ਲਈ ਇੱਕ ਵੱਡੀ ਚਣੌਤੀ --- ਜਸਵਿੰਦਰ ਸਿੰਘ ਸਹੋਤਾ

JaswinderSSahota7“ਨੌਜਵਾਨਾਂ ਨੂੰ ਇਸ ਭੈੜੀ ਆਦਤ ਤੋਂ ਬਚਾਉਣ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ...”
(1 ਜੂਨ 2017)

ਸਰਕਾਰੀ ਕੱਚੇ ਦਿਹਾੜੀਦਾਰ --- ਸੁਖਪਾਲ ਕੌਰ ਲਾਂਬਾ

SukhpalKLamba7“ਇੰਨਾ ਕਹਿੰਦਿਆਂ ਬੇਬੇ ਦਾ ਮੂੰਹ ਉੱਤਰ ਗਿਆ ਤੇ ਉਸ ਨੇ ਬਹੁਤ ਹੀ ਡੂੰਘਾ ਸਾਹ ਲਿਆ ...”
(30 ਮਈ 2017)

ਰਾਮ ਸਰੂਪ ਅਣਖੀ ਨਾਲ ਜੁੜੀਆਂ ਯਾਦਾਂ --- ਪ੍ਰੋ. ਮੇਵਾ ਸਿੰਘ ਤੁੰਗ

MewaSTung8“ਕਹਾਣੀ ਅਤੇ ਨਾਵਲ ਨੇ ਉਸ ਦਾ ਸਥਾਨ ਪੰਜਾਬੀ ਦੇ ਵੱਡੇ ਸਥਾਪਿਤ ਅਤੇ ਸਤਿਕਾਰੇ ਗਏ ਗ਼ਲਪਕਾਰਾਂ ਵਿੱਚ ...”
(29 ਮਈ 2017)

ਅਜੇ ਲੀਹੇ ਨਹੀਂ ਚੜ੍ਹ ਰਹੀ ਕੈਪਟਨ ਸਰਕਾਰ ਦੀ ਗੱਡੀ --- ਸ਼ੰਗਾਰਾ ਸਿੰਘ ਭੁੱਲਰ

ShangaraSBhullar7“ਇਸ ਸਾਰੇ ਕੁਝ ਨੇ ਲੋਕਾਂ ਨੂੰ ਸੋਚਣ ਲਾ ਦਿੱਤਾ ਹੈ ਕਿ ਪਿਛਲੀ ਅਤੇ ਮੌਜੂਦਾ ਸਰਕਾਰ ਵਿਚ ...”
(28 ਮਈ 2017)

ਕੈਨੇਡੀਅਨ ਨੌਜਵਾਨਾਂ ਨੇ ਮਾਤਾ ਦੇ ਫੁੱਲ ਚੁਗਣ ਦੀ ਬਜਾਏ ਰਾਖ ਵਿੱਚ ਲਾਏ ਅੰਬਾਂ ਦੇ ਬੂਟੇ --- ਜੀਵਨ ਗਰਗ

JivanGarg7“ਵਾਤਾਵਰਣ ਅਤੇ ਜਲ ਪਲੀਤ ਹੋਣੋ ਰੋਕਣ ਲਈ ਪਾਈ ਨਵੀਂ ਪਿਰਤ।”
(27 ਮਈ 2017)

ਤੁਰੇ ਸਨ ਨਵੀਂ ਸੋਚ, ਨਵੇਂ ਵਿਚਾਰ ਤੇ ਨਵੇਂ ਅੰਦਾਜ਼ ਦੇ ਦੀਵੇ ਜਗਾਉਣ, ਪਰ ... --- ਸ਼ਾਮ ਸਿੰਘ ‘ਅੰਗ-ਸੰਗ’

ShamSingh7“ਕੰਵਰ ਸੰਧੂ ਅਤੇ ਸੁਖਪਾਲ ਸਿੰਘ ਖਹਿਰਾ ਤੇਜ਼-ਤਰਾਰ ਵੀ ਹਨ, ਸਪਸ਼ਟ ਅਤੇ ਮੌਲਿਕ ਵਿਚਾਰਾਂ ਵਾਲੇ ਵੀ ...”
(27 ਮਈ 2017)

ਕਵਿਤਾ: ਅੱਛੇ ਦਿਨੋਂ ਕੀ ਆਸ ਮੇਂ --- ਬਿਹਾਰੀ ਲਾਲ ਸੱਦੀ

BehariLSaddi7“ਨੋਟਬੰਦੀ ਕਾ ਤਮਾਸ਼ਾ,   ਸੋਚੀ ਸਮਝੀ ਚਾਲ ਥੀ।    ਮੱਚ ਗਿਆ ਕੁਹਰਾਮ ਥਾ,    ਹਰ ਆਮ ਮੇਂ, ਕੁਛ ਖਾਸ ਮੇਂ।”
(26 ਮਈ 2017)

ਬਾਪੂ ਵੀ ਇਹੀ ਕਹਿੰਦਾ ਹੁੰਦਾ ਸੀ --- ਹਰਦੀਪ ਸਿੰਘ ਜਟਾਣਾ

HardeepSJatana7“ਜੇ ਤੂੰ ਅੱਜ ਵਕਤ ਨਾ ਸੰਭਾਲਿਆ ਤਾਂ ...”
(25 ਅਪਰੈਲ 2017)

ਇੱਕ ਗੁੰਮਨਾਮ ਲੋਕ ਕਵੀ: ਗਿਆਨੀ ਈਸ਼ਰ ਸਿੰਘ ‘ਦਰਦ’ --- ਡਾ. ਸੁਰਿੰਦਰ ਗਿੱਲ

SurinderGillDr7“ਸਾਡੇ ਬਜ਼ੁਰਗ ਕਵੀ ਦਾ ਵਿਸ਼ੇਸ਼ ਗੁਣ/ਲੱਛਣ ਉਸ ਦੀ ਰਚਨਾ ਵਿਚਲੀ ਰਾਜਨੀਤਕ ਚੇਤਨਤਾ ਅਤੇ ਪ੍ਰਗਤੀਸ਼ੀਲਤਾ ਹੈ ...”
(24 ਮਈ 2017)

ਪੰਜਾਬੀ ਪੱਤਰਕਾਰੀ ਦਾ ਹੰਢਿਆ ਤੇ ਬੇਬਾਕ ਪੱਤਰਕਾਰ: ਜਤਿੰਦਰ ਪਨੂੰ --- ਮੁਲਾਕਾਤੀ: ਸਤਨਾਮ ਸਿੰਘ ਢਾਅ

SatnamDhah7“ਮੇਰੇ ਲਈ ਪੱਤਰਕਾਰੀ ਦੇ ਉਸਤਾਦ ਵੀ ਲੋਕ ਹਨ, ਪੱਤਰਕਾਰੀ ਦਾ ਉਦੇਸ਼ ਵੀ ਲੋਕ ਤੇ ਹਰ ਗੱਲ ਜਦੋਂ ਲੋਕਾਂ ਨਾਲ ...”
(22 ਮਈ 2017)

“ਪੰਜਾਬ ਅਤੇ ਭਾਰਤ ਦੇ ਅਜੋਕੇ ਹਾਲਾਤ” ਵਿਸ਼ੇ ’ਤੇ ਸੈਮੀਨਾਰ (ਮੁੱਖ ਮਹਿਮਾਨ: ਪ੍ਰਸਿੱਧ ਪੱਤਰਕਾਰ ਜਤਿੰਦਰ ਪਨੂੰ) --- ਕੁਲਮੀਤ ਸਿੰਘ ਸੰਘਾ

KulmitSangha7JatinderPannu11“ਸੈਮੀਨਾਰ ਅੱਜ (22 ਮਈ, ਦਿਨ ਸੋਮਵਾਰ) ਬਾਅਦ ਦੁਪਹਿਰ 2:00 ਵਜੇ, ਰੌਇਲ ਬੈਂਕੁਇਟ ਹਾਲ ਵਿਚ ਹੈ।”

ਫਿਰ ਚੇਤੇ ਆਇਆ “ਵਾਤਾਵਰਣ-ਮਿੱਤਰ” --- ਪ੍ਰੋ. ਕੁਲਮਿੰਦਰ ਕੌਰ

KulminderKaur7“ਇਹਨਾਂ ਸੋਚਾਂ ਦੇ ਵਹਿਣਾਂ ਵਿੱਚ ਖੁੱਭੀ ਹੋਈ ਸਾਂ ਕਿ ਉੱਪਰੋਂ ਕਿਰਾਏਦਾਰ ਦਾ ਲੜਕਾ ...”
(19 ਮਈ 2017)

ਪ੍ਰੋ. ਅਜਮੇਰ ਸਿੰਘ ਔਲਖ ਫੋਰਟਿਸ ਹਸਪਤਾਲ ਚੰਡੀਗੜ੍ਹ ਵਿੱਚ ਚੜ੍ਹਦੀ ਕਲਾ ਵਿੱਚ ਹਨ --- ਡਾ. ਸੁਰਿੰਦਰ ਧੰਜਲ

SurinderDhanjal7“ਪ੍ਰੋ. ਔਲਖ ਦੇ ਵਡੇਰੇ ਪਰਿਵਾਰ ਦੇ ਗੰਭੀਰ ਸਰੋਕਾਰ --- ਅਮੋਲਕ ਸਿੰਘ”
(18 ਮਈ 2017)

ਮੁਹੱਬਤ ਸਿਖਾ ਗਿਆ ਪਰਿੰਦੇ ਦਾ ਆਲ੍ਹਣਾ --- ਰਵਿੰਦਰ ਸ਼ਰਮਾ

RavinderSharma7“ਨਾ ਭਰਾਵਾ! ਇਨ੍ਹਾਂ ਨੂੰ ਹੱਥ ਨਾ ਲਾਇਓ ਕਿਉਂਕਿ ਜੇਕਰ ਕੋਈ ਬੰਦਾ ...”
(18 ਮਈ 2017)

Page 50 of 64

  • 45
  • 46
  • 47
  • 48
  • 49
  • 50
  • 51
  • 52
  • 53
  • 54
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

BhagatRajSukhdevB3

* * *

ਬਲਬੀਰ ਸਿੰਘ ਸੀਨੀਅਰ
ਓਲੰਪਿਕ ਗੋਲਡ ਮੈਡਲਿਸਟ

BalbirSOlympianA3

 * * *

KuljeetMannBook4KuljeetMannBook6

* * *

SurinderKPakhokeBookA1

* * *

ਸੁਣੋ ਡਾ. ਵਿਪਿਨ ਕੁਮਾਰ ਤ੍ਰਿਪਾਠੀ ਦੇ ਵਿਚਾਰ

* * *

RavinderRaviBook1

* * *

ਯੂਕੇ ਪਾਟਲੀਮੈਂਟ ਵਿੱਚ ...

BritishP 2

* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1* * *

ਤੁਰ ਗਿਆ

ਪੰਜਾਬੀ ਗਾਇਕੀ ਦਾ ਸਿਕੰਦਰ
ਸਰਦੂਲ ਸਿਕੰਦਰ

SardoolSikandar2

***

ਨਾਵਲ: ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ

MittiBolPaiBOOK1***

SurinderGeet7ਗੀਤ: ਸੁਰਿੰਦਰ ਗੀਤ
ਆਵਾਜ਼: ਪਰਮਜੀਤ ਕੌਰ ਪਾਇਲ

ਮਾਂ ਬੋਲੀ ਦਾ ਦੀਵਾ ਜਿੰਦੇ ...

 

ਇਸ ਹਫਤੇ ਦਾ ਤਾਪਮਾਨ

Edm32

 

***

ਆਖਿਰ ਤੁਰ ਹੀ ਗਿਆ ਦਰਸ਼ਨ ਦਰਵੇਸ਼ 

DarshanDarvesh2

 5  ਜੁਲਾਈ 1961
 3 ਫਰਵਰੀ 2021

***

ਸੁਰਿੰਦਰ ਗੀਤ ਦੀ ਕਵਿਤਾ
ਦੁਆ ਕਰਾਂ ਮੈਂ ...
(ਆਵਾਜ਼: ਪਰਮਜੀਤ ਪਾਇਲ)

 ***

ਵੰਦੇ ਮਾਤਰਮ!
(‘ਵੰਦੇ’ ਦਾ ਬੰਗਾਲੀ ਜ਼ਬਾਨ ਵਿੱਚ ਉਚਾਰਣ ‘ਬੰਦੇ’ ਹੈ।) 

 ***

ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਸੰਖੇਪ ਜਾਣਕਾਰੀ

 ***

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

 *** 

ਸੁਣੋ ਇਹ ਕਿਸਾਨ ਕੀ ਕਹਿੰਦਾ ਹੈ

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

 * * * * * 

ਜੰਗਲ਼ ਦਾ ਰਾਜ ਨਹੀਂ ਚੱਲਣਾ ਇੱਥੇ
ਕੰਨ ਪੱਟ ਕੇ ਹੱਥ ਫੜਾ ਦਿਆਂਗਾ

*****

*****

BulandviBookB1*****   

 ***** 

LearnLaughing1

*****

AvtarSBillingBookRizak

*****

NarinderSZiraBook

*****

BhagatSinghShaheedB1

 ***** 

GurmitShugliBook1

   ***** 

IndianFlag3

*****

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****


Back to Top

© 2021 sarokar.ca