sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

ਜ਼ਿੰਦਗੀ ਦੀ ਸੁਨਹਿਰੀ ਮੁਰੰਮਤ --- ਪ੍ਰੋ. ਕੁਲਮਿੰਦਰ ਕੌਰ

KulminderKaur7“ਕਾਦਰ ਦੀ ਕੁਦਰਤ ਵੀ ਇਹੋ ਮੰਗ ਕਰਦੀ ਹੈ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਮਿਲੇ ਜ਼ਖਮਾਂ, ਤਰੇੜਾਂ ਤੇ ਕਮੀਆਂ ਨੂੰ”

(12 ਦਸੰਬਰ 2017)

ਡਾ. ਤੇਜਵੰਤ ਮਾਨ ਦੀ ਪੁਸਤਕ ‘ਸਾਬਣਦਾਨੀ’ ਯਥਾਰਥਵਾਦੀ ਸੱਚ ਦਾ ਪ੍ਰਤੀਕ --- ਉਜਾਗਰ ਸਿੰਘ

UjagarSingh7“ਸਿਆਸਤਦਾਨਾਂ ਦੀਆਂ ਆਪਹੁਦਰੀਆਂ ਬਾਰੇ ਨਿਧੜਕ ਹੋ ਕੇ ਲਿਖਣਾ ...”
(10 ਦਸੰਬਰ 2017)

ਸੁਤੰਤਰਤਾ ਸੰਗਰਾਮੀਆਂ ਦੀਆਂ ਵਿਰਾਸਤੀ ਯਾਦਗਾਰਾਂ ਨੂੰ ਬਚਾਉਣਾ ਜ਼ਰੂਰੀ --- ਸੰਦੀਪ ਅਰੋੜਾ

SandeepArora7“ਇਸ ਸਮੇਂ ਸਾਡਾ ਰਾਜਨੀਤਕ ਢਾਂਚਾ ਇੱਕ ਅਜਿਹੇ ਕਾਲੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿਸ ਵਿੱਚ ...”
(10 ਦਸੰਬਰ 2017)

ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਟਰੱਕ ਡਰਾਈਵਰ --- ਬੇਅੰਤ ਕੌਰ ਗਿੱਲ

BeantKGill7“ਮੈਂ ਉਸਦੇ ਟਰੱਕ ਦਾ ਨੰਬਰ ਨੋਟ ਕੀਤਾ ਤੇ ਟਰੱਕ ਯੂਨੀਅਨ ਰਾਹੀਂ ...”
(9 ਦਸੰਬਰ 2017)

ਮੁੜ ਚਰਚਾ ਵਿੱਚ ਆਇਆ ਬਾਬਰੀ ਮਸਜਿਦ ਤੇ ਰਾਮ ਮੰਦਿਰ ਵਿਵਾਦ --- ਜਸਵੰਤ ਸਿੰਘ ‘ਅਜੀਤ’

JaswantAjit7“ਬਾਬਰੀ ਮਸਜਿਦ ਢਾਹੇ ਜਾਣ ਦੇ ਕਾਂਡ ਪਿੱਛੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮ੍ਹਾ ਰਾਉ ਦੀ ਇਹ ਸੋਚ ਕੰਮ ਕਰ ਰਹੀ ਸੀ ਕਿ ...”
(8 ਦਸੰਬਰ 2017)

ਕਹਾਣੀ: ਟੈਂਪੂ ਵਾਲੇ ਦੀ ਧੀ --- ਮਨਪ੍ਰੀਤ ਕੌਰ ਮਿਨਹਾਸ

ManpreetKminhas7“ਸਾਡੇ ਸੰਸਕਾਰਾਂ ਵਿੱਚ ਘਰ ਆਏ ਮਹਿਮਾਨਾਂ ਨਾਲ ਬੁਰਾ ਸਲੂਕ ਕਰਨਾ ਸ਼ਾਮਿਲ ਤਾਂ ਨਹੀਂ, ਪਰ ...”
(7 ਦਸੰਬਰ 2017)

ਪਲਾਸਟਿਕ ਦੇ ਭੂਤ ਨੂੰ ਕਾਬੂ ਵਿੱਚ ਕਿਵੇਂ ਕੀਤਾ ਜਾਵੇ? --- ਡਾ. ਰਿਪੁਦਮਨ ਸਿੰਘ

RipudamanSDr7“ਹੈਰਾਨੀ ਹੋਵੇਗੀ ਇਹ ਜਾਣਕੇ ਕਿ ਮੁੰਬਈ ਤੇ ਦਿੱਲੀ ਵਿੱਚ ਰੋਜ਼ਾਨਾ ...”
(6 ਦਸੰਬਰ 2017)

“ਮੈਰਿਜ ਪੈਲਸਾਂ” ਤੋਂ ਜੰਝ-ਘਰਾਂ ਵੱਲ ਮੁੜਨਾ ਹੀ ਪਵੇਗਾ --- ਕੇਹਰ ਸ਼ਰੀਫ਼

KeharSharif7“ਜਿਨ੍ਹਾਂ ਤੋਂ ਚੰਗੇ ਭਵਿੱਖ ਲਈ ਕੁੱਝ ਕਰਨ ਦੀ ਹਰ ਸਮਾਜ ਨੂੰ ਆਸ ਹੁੰਦੀ ਹੈ, ਉਹ ਆਪਣੇ ਹੀ ਭਵਿੱਖ ...”
(5 ਦਸੰਬਰ 2017)

ਭਾਰਤ ਵਿਚ ਦਲਿਤ ਸਮਾਜਿਕ ਅੰਦੋਲਨ ਤੇ ਪੰਜਾਬੀ ਦਲਿਤ ਸਾਹਿਤ --- ਬਲਬੀਰ ਮਾਧੋਪੁਰੀ

BalbirMadhopuri7“ਦਲਿਤ ਸਾਹਿਤ ਸੰਬੰਧੀ ਇੱਕੋ-ਇੱਕ ਨਿੱਗਰ ਤੱਥ ਪਰਿਭਾਸ਼ਾ ਵਜੋਂ ਇਹ ਹੈ ...”
(4 ਦਸੰਬਰ 2017)

ਖ਼ੁਦਕੁਸ਼ੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ --- ਨਰਿੰਦਰ ਸਿੰਘ ਥਿੰਦ

NarinderSRL7“ਇੰਨੀ ਘੱਟ ਕਮਾਈ ਨਾਲ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ, ਜਿਸ ਕਾਰਨ ...”
(3 ਦਸੰਬਰ 2017)

ਤਾਈ ਸੂਬੇਦਾਰਨੀ --- ਸ਼ੰਗਾਰਾ ਸਿੰਘ ਭੁੱਲਰ

ShangaraSBhullar7“ਪਹਿਲਾਂ ਉਹ ਪੰਜਾਂ ਬੱਚਿਆਂ ਨੂੰ ਸੰਭਾਲਦੀ ਸੀ, ਫਿਰ ਦਸਾਂ ਨੂੰ ਸੰਭਾਲਣ ਲੱਗੀ ...”
(2 ਦਸੰਬਰ 2017)

ਰਿਸ਼ਵਤਖੋਰੀ ਦੇਸ਼ ਨੂੰ ਚਿੰਬੜਿਆ ਇਕ ਕਲੰਕ --- ਜਗਜੀਤ ਸਿੰਘ ਕੰਡਾ

JagjitSkanda7“ਸਾਡੇ ਦੇਸ਼ ਵਿੱਚ ਰੋਜ਼ਾਨਾ ਅਜਿਹੀਆਂ ਰਿਸ਼ਵਤਖੋਰੀ ਦੀਆਂ ਘਟਨਾਵਾਂ ...”
(2 ਦਸੰਬਰ 2017)

ਜਦੋਂ ਸਾਹਿਬ ਬਹਾਦਰ ਰਿਟਾਇਰ ਹੋ ਗਏ --- ਬਲਰਾਜ ਸਿੰਘ ਸਿੱਧੂ

BalrajSidhu7“ਸਾਰੇ ਪਾਸਿਆਂ ਤੋਂ ਹਤਾਸ਼ ਸਾਹਿਬ ਘਰ ਵਿੱਚ ਸਾਹਬੀ ਘੋਟਣ ਦੀ ਕੋਸ਼ਿਸ਼ ...”
(1 ਦਸੰਬਰ 2017)

ਦਾਦਾ ਜੀ ਵਾਲੇ ਦਿਨ ... --- ਤਰਸੇਮ ਲੰਡੇ

TarsemLande7“ਮੈਂ ਚਾਈਂ-ਚਾਈਂ ਘਰ ਵੱਲ ਭੱਜਿਆ ਕਿ ਇਹ ਖਬਰ ਸੁਣਕੇ ਦਾਦਾ ਜੀ ...”
(1 ਦਸੰਬਰ 2017)

48ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਗੋਆ ਵਿੱਚ ਵਿਚਰਦਿਆਂ --- ਡਾ. ਕਰਾਂਤੀ ਪਾਲ

Krantipal7“ਇਹ ਮੇਲਾ ਫਿਲਮਾਂ ਨਾਲ ਜੁੜੇ ਹਰ ਸ਼ਖ਼ਸ ਲਈ ਇੱਕ ਵਰਕਸ਼ਾਪ ਤੋਂ ਘੱਟ ਨਹੀਂ।”
(30 ਨਵੰਬਰ 2017)

ਅਸੀਂ ਡਰ ਗਏ ਹਾਂ ਜਾਂ ਡਰਾ ਦਿੱਤੇ ਗਏ ਹਾਂ? --- ਸੁਕੀਰਤ

Sukirat7“ਪਹਿਲੀ ਦਸੰਬਰ 2014 ਨੂੰ ਤੜਕੇ 5 ਵਜੇ ਜੱਜ ਲੋਇਆ ਦੇ ਪਰਿਵਾਰ ਨੂੰ ਫੋਨ ਆਉਣੇ ਸ਼ੁਰੂ ਹੋਏ ਕਿ ਬੀਤੀ ਰਾਤ ...”
(29 ਨਵੰਬਰ 2017)

ਚੰਗੇ ਸਾਹਿਤ ਦੁਆਰਾ ਹੀ ਚੰਗੇ ਸਮਾਜ ਦਾ ਨਿਰਮਾਣ ਸੰਭਵ --- ਸੁਰਿੰਦਰ ਕੌਰ ਲੈਕਚਰਾਰ

SurinderKaur7“ਸਾਹਿਤ ਦਾ ਵਿਸ਼ਾ ਉਹ ਲੋਕ ਹੋਣੇ ਚਾਹੀਦੇ ਹਨ ਜਿਹੜੇ ਸਮਾਜਿਕ ਪੌੜੀ ਦੇ ਬਿਲਕੁਲ ...”
(28 ਨਵੰਬਰ 2017)

ਰਾਣੀ ਪਦਮਿਨੀ - ਕਿੰਨੀ ਇਤਿਹਾਸਕ ਕਿੰਨੀ ਮਿਥਿਹਾਸਕ? ---ਜੀ. ਐੱਸ. ਗੁਰਦਿੱਤ

GSGurdit7“ਕਿਸੇ ਆਉਣ ਵਾਲੀ ਫਿਲਮ ਬਾਰੇ ਆਪਣੇ ਵੱਲੋਂ ਹੀ ਕਿਆਫ਼ੇ ਲਗਾ ਕੇ ਬਿਨਾਂ ਸੋਚੇ ਸਮਝੇ ਉਸਦਾ ਵਿਰੋਧ ਕਰਨਾ ਵੀ ...”
(27 ਨਵੰਬਰ 2017)

ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ --- ਸੁਪਿੰਦਰ ਸਿੰਘ ਰਾਣਾ

SupinderSRana7“ਤੂੰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਏਂ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਤੇਰੀ ਮਾਂ ਦੇ ਮਰਨ ਉਪਰੰਤ ਇਹ ਜਾਇਦਾਦ ...”
(26 ਨਵੰਬਰ 2017)

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ (ਨਵੀਂ ਚੁਣੀ ਕਮੇਟੀ ਚੁਣੀ ਗਈ) --- ਮਹਿੰਦਰਪਾਲ ਸਿੰਘ ਪਾਲ

Mohinderpal7“ਗੁਰਬਚਨ ਸਿੰਘ ਬਰਾੜ ਨੇ ਇੱਕ ਮਤਾ ਰੱਖਿਆ ਜਿਸ ਵਿਚ ਪੰਜਾਬ ਸਰਕਾਰ ਤੋਂ ਬਲਦੇਵ ਸਿੰਘ ਖ਼ਿਲਾਫ਼ ਸਭ ਕਾਰਵਾਈਆਂ ...”
(25 ਨਵੰਬਰ 2017)

ਡੇਰਾਵਾਦ ਦੀ ਦਲਦਲ --- ਪਰਮਜੀਤ ਕੌਰ ਸਰਹਿੰਦ

ParamjitKSirhind7“ਸਰਕਾਰਾਂ ਇਹਨਾਂ ਬਾਬੇ ਬਿੱਲਿਆਂ ਨੂੰ ਦੇਖ ਕੇ ਕਬੂਤਰ ਵਾਂਗ ਅੱਖਾਂ ਬੰਦ ਕਰਦੀਆਂ ...”
(25 ਨਵੰਬਰ 2017)

ਲੇਖਕ (ਡਾ. ਰਾਜਿੰਦਰ ਸਿੰਘ ) ਦੀ ਆਪਣੀ ਜੀਵਨ ਗਾਥਾ ਹੈ ਨਾਵਲ ‘ਪਰਾਤੜੇ ’ਚ ਗੰਗਾ’ --- ਸ਼ੰਗਾਰਾ ਸਿੰਘ ਭੁੱਲਰ

ShangaraSBhullar7“ਮੈਂ ਹੁਣ ਤਕ ਅਨੇਕਾਂ ਪੁਸਤਕਾਂ ਪੜ੍ਹੀਆਂ ਹਨ ਪਰ ਕਿਸੇ ਇਕ ਪੁਸਤਕ ਵਿਚ ਵੀ ...”
(24 ਨਵੰਬਰ 2017)

ਪੰਜਾਬ ਵਿਚ ਖੇਤ ਮਜ਼ਦੂਰਾਂ ਦੀ ਦਸ਼ਾ --- ਪ੍ਰੋ. ਕੇਸਰ ਸਿੰਘ ਭੰਗੂ

KesarSBhangoo7“ਖੇਤ ਮਜ਼ਦੂਰਾਂ ਦੀ ਮਜ਼ਦੂਰੀ ਤੋਂ ਆਮਦਨ ਬਹੁਤ ਹੀ ਨਿਗੂਣੀ ਹੈ, ਜਿਸ ਨਾਲ ਉਹਨਾਂ ਦੀਆਂ ...”
(24 ਨਵੰਬਰ 2017)

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ --- ਜਸਵੰਤ ਸਿੰਘ ‘ਅਜੀਤ’

JaswantAjit7“ਸਭ ਪਾਸਿਉਂ ਨਿਰਾਸ਼ ਹੋ ਜਦੋਂ ਉਹ ਵਾਪਸ ਮੁੜੇ ਤਾਂ ਰਸਤੇ ਵਿੱਚ ...”
(23 ਨਵੰਬਰ 2017)

ਜਦੋਂ ਮੋਢਿਆਂ ਤੇ ਰੱਖੇ ਹੱਥ ਜ਼ਿੰਦਗੀ ਦਾ ਸਰੋਤ ਬਣੇ --- ਪੁਸ਼ਪਿੰਦਰ ਮੋਰਿੰਡਾ

PushpinderMorinda7“ਭਾਵੇਂ ਭਲੇ ਲੋਕਾਂ ਵਲੋਂ ਦਿੱਤਾ ਸਹਿਯੋਗ ਚਾਚੀ ਨੂੰ ਬਚਾ ਤਾਂ ਨਹੀਂ ਸਕਿਆ, ਪਰ ...”
(23 ਨਵੰਬਰ 2017)

“ਜੰਗ ਟਲਤੀ ਰਹੇ ਤੋ ਬੇਹਤਰ ਹੈ” --- ਮੁਹੰਮਦ ਅੱਬਾਸ ਧਾਲੀਵਾਲ

MohdAbbasDhaliwal7“ਕਿੰਨੇ ਦੁਖਾਂਤ ਵਾਲੀ ਗੱਲ ਹੈ ਕਿ ਜਿੱਥੇ ਇਹਨਾਂ ਸ਼ਹਿਰਾਂ ਦੀਆਂ ਜ਼ਮੀਨਾਂ ਬੰਜਰ ਬਣ ਗਈਆਂ ਹਨ ਉੱਥੇ ਨਵ ਜੰਮੇ ਬੱਚੇ ਅੱਜ ਵੀ ...”
(22 ਨਵੰਬਰ 2017)

ਆਪ ਬੀਤੀ: “ਜੋ ਸਦੀਆਂ ਤੋਂ ਹੋ ਰਿਹਾ, ਬਸ ਉਹੀ ਹੋਇਆ।” --- ਸੁਖਪਾਲ ਕੌਰ ਲਾਂਬਾ

SukhpalKLamba7“ਹੁਣ ਜਦੋਂ ਸਕੂਲੋਂ ਛੁੱਟੀ ਲੈ ਕੇ ਮੈਂ ਛੋਟੀ ਨਾਲ ਕਚਿਹਰੀ ਪੇਸ਼ੀ ’ਤੇ ਜਾਂਦੀ ਹਾਂ ਤਾਂ ਲੋਕ ...”
(21ਨਵੰਬਰ 2017)

ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਵਲਡ ਵਾਰ ਦੇ ਸਮੂਹ ਸ਼ਹੀਦਾਂ ਨੂੰ ਸਪਰਪਿਤ --- ਇਕਬਾਲ ਖ਼ਾਨ

IqbalKhan7“ਅੱਜ ਵਿੱਦਿਆ ਦੇ ਵਿਉਪਾਰੀਕਰਨ ਦੀ ਨੀਤ ਨਾਲ ਹੀ ਪੰਜਾਬ ਦੇ ਅੱਠ ਸੌ ਸਕੂਲ ਬੰਦ ਹੋ ਰਹੇ ਹਨ ...”
(20 ਨਵੰਬਰ 2017)

ਅਕਲਾਂ ਵਾਲਿਓ ਮੋੜੋ ਮੁਹਾਰਾਂ ਵੇ --- ਬੇਅੰਤ ਕੌਰ ਗਿੱਲ

BeantKGill7“ਪਰ ਇਹ ਕੀ? ਜਿਨ੍ਹਾਂ ਦੇ ਹੱਥਾਂ ਵਿੱਚ ਸਾਡੇ ਦੇਸ਼ ਰੂਪੀ ਘਰ ਦੀ ਡੋਰ ਹੁੰਦੀ ਹੈ, ਉਹਨਾਂ ਦੀ ਅਕਲ ਤਾਂ ...”
(19 ਨਵੰਬਰ 2017)

ਪਾਲਦੀ: ਸਦੀ ਦੇ ਆਰ-ਪਾਰ --- ਹਰਪ੍ਰੀਤ ਸੇਖਾ

HarpreetSekha7“ਜਦੋਂ ਮੇਓ ਸਿੰਘ ਟਾਪੂ ’ਤੇ ਮਿੱਲ ਲਈ ਥਾਂ ਦੇਖਣ ਆਇਆ ਸੀ, ਉਸ ਰਾਤ ਉਸ ਨੂੰ ...”
(18 ਨਵੰਬਰ 2017)

ਕੀ ਵਾਯੂ ਪ੍ਰਦੂਸ਼ਨ ਲਈ ਇਕੱਲਾ ਕਿਸਾਨ ਹੀ ਜ਼ਿੰਮੇਵਾਰ ਹੈ? ਪ੍ਰੋ. ਐੱਚ ਐੱਸ ਡਿੰਪਲ

HSDimple7“ਪਿਛਲੇ 5-6 ਸਾਲਾਂ ਦੌਰਾਨ ਝੋਨੇ ਹੇਠਲਾ ਰਕਬਾ 27-28 ਲੱਖ ਹੈਕਟੇਅਰ ਹੈ ਪਰ ਪ੍ਰਦੂਸ਼ਣ ਦੀ ਘਣਤਾ ਅਤੇ ਮਾਤਰਾ ਵਿਚ ਮਣਾਂ-ਮੂੰਹੀਂ ਵਾਧਾ ...”
(17 ਨਵੰਬਰ 2017)

ਗ਼ਦਰ ਲਹਿਰ ਦਾ ਬਾਲ ਜਰਨੈਲ ਕਰਤਾਰ ਸਿੰਘ ਸਰਾਭਾ --- ਹਰਜੀਤ ਬੇਦੀ

HarjitBedi7“ਅੱਜ ਸਾਡੇ ਸਾਹਮਣੇ ਇਹ ਸਵਾਲ ਖੜ੍ਹੇ ਹਨ ਕਿ ਉਹਨਾਂ ਦੀ ਸ਼ਹੀਦੀ ਦਾ ...”
(16 ਨਵੰਬਰ 2017)

ਪੁਸਤਕ ਪੜਚੋਲ: ਬਿੰਦਰ ਕੋਲੀਆਂ ਵਾਲ ਦਾ ਨਾਵਲ ‘ਅਣਪਛਾਤੇ ਰਾਹਾਂ ਦੇ ਪਾਂਧੀ’ ਪਰਵਾਸ ਪਹੁੰਚਣ ਦਾ ਦੁਖਾਂਤ --- ਉਜਾਗਰ ਸਿੰਘ

UjagarSingh7“ਪਰਵਾਸ ਵਿਚ ਜਾਣ ਸਮੇਂ ਜੋ ਨੌਜਵਾਨਾਂ ਨੂੰ ਭੱਠ ਝੋਕਣਾ ਪੈਂਦਾ ਹੈ, ਉਸਦੀ ਦ੍ਰਿਸ਼ਟਾਂਤਿਕ ਤਸਵੀਰ ਇਸ ਨਾਵਲ ਵਿੱਚ ...”
(15 ਨਵੰਬਰ 2017)

ਗੁਰਦੁਆਰਾ ਕਮੇਟੀਆਂ ਦੇ ਸੇਵਕ ਕਿ ਮਾਲਕ? --- ਡਾ. ਹਰਪਾਲ ਸਿੰਘ ਪੰਨੂ

HarpalSPannu7“ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੱਤਕ ਕੀਤੀ ਅਤੇ ਦਾਲ ਖੋਹੀ ...”
(15 ਨਵੰਬਰ 2017)

ਕੀ ਛੋਟੀ ਉਮਰ ਦਾ ਸੁਖ ਜ਼ਿੰਦਗੀ ਭਰ ਦਾ ਦੁੱਖ ਬਣਦਾ ਹੈ? --- ਪ੍ਰੋ. ਬਲਜੀਤ ਸਿੰਘ ਗਿੱਲ

“ਜਿੰਨਾ ਵੱਡਾ ਸੁਪਨਾ ਮਨ ਵਿੱਚ ਹੋਵੇਗਾ, ਉੰਨੀ ਜ਼ਿਆਦਾ ਮਿਹਨਤ ਇਨਸਾਨ  ... ”BaljeetSGill7
(14 ਨਵੰਬਰ 2017)

ਬੌਧਿਕ ਕੰਗਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਇਸ ਵੇਲੇ ਪੰਜਾਬ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਦੂਜਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਨ ਵਾਲੇ ਪੰਜਾਬੀ ਅੱਜ ...”
(13 ਨਵੰਬਰ 2017)

ਜੋ ਦੇਖਿਆ, ਸੋ ਲਿਖਿਆ: ਕ੍ਰਿਸ਼ਨ ਖੂਨਦਾਨੀਆਂ ਦੀ ਸੇਵਾ ਤਾਂ ਬਹੁਤ ਕਰਦਾ ਪਰ ਆਪ ਖੂਨਦਾਨ ਕਦੇ ਨਾ ਕਰਦਾ --- ਭੁਪਿੰਦਰ ਸਿੰਘ ਮਾਨ

BhupinderSMann7“ਕ੍ਰਿਸ਼ਨ ਵਾਹਵਾ ਭਾਵੁਕ ਹੋ ਗਿਆ। ਮੈਨੂੰ ਪਛਤਾਵਾ ਹੋਇਆ। ਮੈਂ ਕਿਹਾ ...”

(11 ਨਵੰਬਰ 2017)

ਸਿਰਫ਼ ਧਨ-ਕੁਬੇਰਾਂ ਨੂੰ ਹੀ ਰਾਸ ਆਈ ਮੋਦੀ ਦੀ ਨੋਟਬੰਦੀ --- ਡਾ. ਪ੍ਰੀਤਮ ਸਿੰਘ

PritamSinghDr7“ਕੁਝ ਸਿਖ਼ਰਲੇ ਕਾਰੋਬਾਰੀ ਘਰਾਣਿਆਂ ਦੇ ਅਣਮੁੜੇ ਜਾਂ ਡੁੱਬੇ ਕਰਜ਼ਿਆਂ ਕਾਰਨ ਭਾਰਤੀ ਬੈਂਕਿੰਗ ਖੇਤਰ ਦਾ ਘਾਣ ...”
(11 ਨਵੰਬਰ 2017)

ਅੱਖੀਂ ਵੇਖੇ ‘ਮਾਂ ਬੋਲੀ ਸਤਿਕਾਰ ਸਮਾਗਮ’ ਨੇ ਛੱਡੀ ਦਿਲ ’ਤੇ ਗਹਿਰੀ ਛਾਪ --- ਜਸਵੀਰ ਸ਼ਰਮਾ ਦਦਾਹੂਰ

JasveerSDadahoor7“ਪਿੱਛੇ ਜਿਹੇ ਚੰਡੀਗੜ੍ਹ ਬਠਿੰਡਾ ਰੋਡ ’ਤੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਉੱਪਰ ਲਿਖੇ ਵਾਲੇ ਬੋਰਡਾਂ ਉੱਤੇ ਪੰਜਾਬੀ ...”
(10 ਨਵੰਬਰ 2017)

ਤਰਸ ਬਨਾਮ “ਤਰਸ” --- ਡਾ. ਹਜ਼ਾਰਾ ਸਿੰਘ ਚੀਮਾ

HazaraSCheema7“ਪਿਆਰਾ ਸਿਆਂ, ਖੁਦਾ ਨਾ ਖਾਸਤਾ ਜੇ ਕਿਤੇ ਤੇਰਾ ਕੀਰਤਨ ਸੋਹਿਲਾ ਪੜ੍ਹਿਆ ਜਾਵੇ ਤਾਂ ...”
(10 ਨਵੰਬਰ 2017)

Page 44 of 62

  • 39
  • ...
  • 41
  • 42
  • 43
  • 44
  • ...
  • 46
  • 47
  • 48
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

ਤੋਮਰ ਸਾਅਬ ਕੁਝ ਬੋਲੋ ਵੀ ...

* * *

ਐਡਮਿੰਟਨ, ਅਲਬਰਟਾ, ਕੈਨੇਡਾ
ਵੀਰਵਾਰ 4 ਮਾਰਚ
ਸਮਾਂ: 1:45 ਬਾਅਦ ਦੁਪਹਿਰ
ਤਾਪਮਾਨ

Edm44

***

ਇਸ ਸਮੇਂ ਸਟਰੀਟ ਦਾ ਦ੍ਰਿਸ਼ - ਇਹ ਬਰਫ ਅਗਲੇ ਕੁਝ ਦਿਨਾਂ ਵਿੱਚ ਖੁਰ ਜਾਵੇਗੀ

Edm47

ਅਗਲੇ ਕੁਝ ਦਿਨਾਂ ਵਿੱਚ ਬਰਫ਼ ਖੁਰਨ ਪਿੱਛੋਂ ਇਹ ਛੱਪੜ (Pond) ਵੀ ਆਪਣੀ ਹੋਂਦ ਵਿਖਾਉਣ ਜੋਗਾ ਹੋ ਜਾਵੇਗਾ।

Edm48

* * *

ਇਸ ਹਫਤੇ ਦਾ ਤਾਪਮਾਨ

Edm45* * *

ਤੁਰ ਗਿਆ

ਪੰਜਾਬੀ ਗਾਇਕੀ ਦਾ ਸਿਕੰਦਰ
ਸਰਦੂਲ ਸਿਕੰਦਰ

SardoolSikandar2

***

ਨਾਵਲ: ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ

MittiBolPaiBOOK1***

SurinderGeet7ਗੀਤ: ਸੁਰਿੰਦਰ ਗੀਤ
ਆਵਾਜ਼: ਪਰਮਜੀਤ ਕੌਰ ਪਾਇਲ

ਮਾਂ ਬੋਲੀ ਦਾ ਦੀਵਾ ਜਿੰਦੇ ...

 

ਇਸ ਹਫਤੇ ਦਾ ਤਾਪਮਾਨ

Edm32

 

***

ਆਖਿਰ ਤੁਰ ਹੀ ਗਿਆ ਦਰਸ਼ਨ ਦਰਵੇਸ਼ 

DarshanDarvesh2

 5  ਜੁਲਾਈ 1961
 3 ਫਰਵਰੀ 2021

***

ਸੁਰਿੰਦਰ ਗੀਤ ਦੀ ਕਵਿਤਾ
ਦੁਆ ਕਰਾਂ ਮੈਂ ...
(ਆਵਾਜ਼: ਪਰਮਜੀਤ ਪਾਇਲ)

 ***

ਵੰਦੇ ਮਾਤਰਮ!
(‘ਵੰਦੇ’ ਦਾ ਬੰਗਾਲੀ ਜ਼ਬਾਨ ਵਿੱਚ ਉਚਾਰਣ ‘ਬੰਦੇ’ ਹੈ।) 

 ***

26 ਜਨਵਰੀ ਨੂੰ ਦਿੱਲੀ ਵਿੱਚ ਕੀ ਹੋਇਆ

  ***

ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਸੰਖੇਪ ਜਾਣਕਾਰੀ

 ***

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

 *** 

ਸੁਣੋ ਇਹ ਕਿਸਾਨ ਕੀ ਕਹਿੰਦਾ ਹੈ

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

 * * * * * 

ਜੰਗਲ਼ ਦਾ ਰਾਜ ਨਹੀਂ ਚੱਲਣਾ ਇੱਥੇ
ਕੰਨ ਪੱਟ ਕੇ ਹੱਥ ਫੜਾ ਦਿਆਂਗਾ

*****

*****

BulandviBookB1*****   

 ***** 

LearnLaughing1

*****

AvtarSBillingBookRizak

*****

NarinderSZiraBook

*****

BhagatSinghShaheedB1

 ***** 

GurmitShugliBook1

   ***** 

IndianFlag3

*****

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****


Back to Top

© 2021 sarokar.ca