sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

ਇੱਕ ਪੰਡਤ ਤਾਂ ਮੰਨ ਗਿਆ ... --- ਡਾ. ਕਰਾਂਤੀ ਪਾਲ

Krantipal7“ਰਾਮ ਸਰੂਪ ਅਣਖੀ ਦੀ ਬਰਸੀ ’ਤੇ ਵਿਸ਼ੇਸ਼”
(14 ਫਰਬਰੀ 2018)

ਓਏ ਅਵਾਜ਼ ਘੱਟ ਕਰ ਦਿਓ --- ਗੱਜਣਵਾਲਾ ਸੁਖਮਿੰਦਰ

GajjanwalaSukhminder7“ਸ਼ਹਿਰ ਨੇ ਸਾਡੇ ਨਿੱਘੇ ਮੁਹੱਬਤੀ ਪੇਂਡੂ ਜਸ਼ਨ ’ਤੇ ਆਪਣਾ ਮਲੰਮਾ ਚਾੜ੍ਹ ਕੇ ...”
(13 ਫਰਬਰੀ 2018)

ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ --- ਗੁਰਮੀਤ ਸ਼ੁਗਲੀ, ਐਡਵੋਕੇਟ

GurmitShugli7“ਉੱਤੋਂ ਥੱਲੇ ਤੱਕ ਹਿੱਸਾਪੱਤੀ ਨੇ ਮਾਈਨਿੰਗ ਨੂੰ ਵੀ ਘਾਟੇਵੰਦਾ ...”
(13 ਫਰਬਰੀ 2018)

ਵਿਵਸਥਾ ਹੀ ਬਣਾਉਂਦੀ ਹੈ ‘ਵਿੱਕੀ ਗੌਂਡਰ’ --- ਡਾ. ਹੀਰਾ ਸਿੰਘ

HiraSinghDr7“ਲੀਡਰ ਅਤੇ ਉਸਦੇ ਆਦਮੀਆਂ ਨੇ ਇਹਨਾਂ ਨੌਜਵਾਨਾਂ ਨੂੰ ਹਰ ਇਲੈਕਸ਼ਨ ਵਿਚ ਜਾਇਜ਼ ਨਜਾਇਜ਼ ਕੰਮਾਂ ਲਈ ...”
(12 ਫਰਬਰੀ 2018)

ਭੋਜਨ ਸੁਰੱਖਿਆ ਲਈ ਬੁਲੰਦ ਆਵਾਜ਼: ਡਾ. ਸ਼ਿਵ ਚੋਪੜਾ --- ਹਰਜੀਤ ਬੇਦੀ

HarjitBedi7“ਇਸ ਦੇ ਸਿੱਟੇ ਵਜੋਂ ਡਾ. ਚੋਪੜਾ ਅਤੇ ਉਸ ਦੇ ਦੋ ਹੋਰ ਸਹਿਕਰਮੀਆਂ ...”
(11 ਫਰਬਰੀ 2018)

ਭਾਰਤੀ ਸੰਵਿਧਾਨ ਵਿੱਚ ਅਨੁਸੂਚਿਤ ਜਾਤੀਆਂ ਅਤੇ ਆਦਿਵਾਸੀਆਂ ਲਈ ਪ੍ਰਬੰਧ --- ਐੱਸ ਆਰ ਲੱਧੜ

SRLadhar7“ਸਮਾਜ ਦੇ ਕਿਸੇ ਵਰਗ ਨੂੰ ਲੰਬਾ ਸਮਾਂ ਦਬਾ ਕੇ ਰੱਖਣਾ ਨਾ ਤਾਂ ਵਿਕਸਤ ਵਰਗ ਦੇ ਹਿਤ ਵਿੱਚ ਹੈ ਅਤੇ ਨਾ ਹੀ ...”
(11 ਫਰਬਰੀ 2018)

ਆਪ-ਬੀਤੀ: ਨੀਮ ਹਕੀਮ ਖ਼ਤਰਾ ਏ ਜਾਨ --- ਜਗਮੀਤ ਸਿੰਘ ਪੰਧੇਰ

JagmitSPandher7“ਸਾਰੀ ਪ੍ਰਯੋਗਸ਼ਾਲਾ ਵਿੱਚ ਇੱਕ ਦਮ ਗੈਸ ਫੈਲ ਗਈ। ਭਾਈ ਸਾਹਿਬ ਅਤੇ ਬੱਚੇ ਇੱਕ ਦਮ ਬਾਹਰ ਵੱਲ ਭੱਜ ਗਏ ...”
(10 ਫਰਬਰੀ 2018)

ਆਪ-ਬੀਤੀ: ਕਾਲੀਆਂ ਭੇਡਾਂ ਦਾ ਕੀ ਕਰੀਏ? --- ਕ੍ਰਿਸ਼ਨ ਪ੍ਰਤਾਪ

KrishanPartap7“ਹਰ ਅੱਧੇ ਘੰਟੇ ਬਾਅਦ ਇਹ ਖ਼ਬਰ ਉਸ ਚੈਨਲ ਦੀਆਂ ਮੁੱਖ ਖ਼ਬਰਾਂ ਵਿੱਚ ਘੁੰਮਣ ਲੱਗ ਪਈ ...”
(9 ਫਰਬਰੀ 2018)

ਹੱਡ-ਬੀਤੀ - ਜਿਸ ਨੇ ਮੈਨੂੰ ਨਾਸਤਿਕ ਬਣਾ ਦਿੱਤਾ --- ਸਖਮਿੰਦਰ ਬਾਗੀ

SukhminderBagi7“ਜ਼ਿੰਦਗੀ ਵਿਚ ਚੰਗੀਆਂ-ਮਾੜੀਆਂ ਘਟਨਾਵਾਂ ਹਰੇਕ ਦੇ ਹਿੱਸੇ ਆਉਂਦੀਆਂ ਹਨ, ਚਾਹੇ ਕੋਈ ...”
(8 ਫਰਬਰੀ 2018)

ਤੁਹਾਡੀ ਜ਼ੈਨਬ ਉਡੀਕ ਰਹੀ ਹੈ --- ਇੰਦਰਜੀਤ ਚੁਗਾਵਾਂ

InderjitChugavan7“ਭਾਰਤ ਤੇ ਪਾਕਿਸਤਾਨ ਨੂੰ ਸਰਹੱਦ ਨੇ ਤਾਂ ਵੰਡ ਦਿੱਤਾ ਹੈ, ਪਰ ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਮੱਸਿਆਵਾਂ ...”
(7 ਫਰਬਰੀ 2018)

ਗੈਂਗਸਟਰ, ਤੱਤਾ ਖੂਨ ਤੇ ਹਿਕਮਤ --- ਐਡਵੋਕੇਟ ਗੁਰਮੀਤ ਸ਼ੁਗਲੀ

GurmitShugli7“ਇਹ ਵੇਲਾ ‘ਖਾਤਮੇ’ ਦੇ ਨਾਂਅ ’ਤੇ ਸਿਹਰਾ ਲੈਣ ਦਾ ਨਹੀਂ, ਕਾਰਨਾਂ ਨੂੰ ਫੜਨ ਦਾ ਹੈ ਤੇ ਜੇ ...”
(5 ਫਰਬਰੀ 2018)

ਤੁਰ ਗਿਆ ਪੰਜਾਬ ਦਾ ਪਾੜ੍ਹਾ ਪੁੱਤਰ: ਸਤਯਪਾਲ ਗੌਤਮ --- ਪ੍ਰੋ. ਅਵਤਾਰ ਸਿੰਘ

AvtarSinghProf7“ਕਿਸੇ ਨੂੰ ਕੁਝ ਪਤਾ ਨਹੀਂ ਕਿ ਪੰਜਾਬ ਵਿੱਚ ਦਾਨਿਸ਼ਮੰਦੀ ਭੋਰਾ ਭੋਰਾ ਕਰਕੇ ...”
(4 ਫਰਬਰੀ 2018)

ਭਾਰਤੀ ਲੋਕਤੰਤਰ ਵਿੱਚੋਂ ਮਨਫ਼ੀ ਜਮਹੂਰੀਅਤ --- ਗੁਰਦੀਪ ਸਿੰਘ ਢੁੱਡੀ

GurdipSDhudi7“ਅਸਲ ਵਿਚ ਜੇਕਰ ਸਾਡੀ ਵਰਤਮਾਨ ਸਿਆਸਤ ਦੇ ਰੰਗ-ਢੰਗ ਨੂੰ ਵੇਖਿਆ ਜਾਵੇ ਤਾਂ ਇਹ ਕੇਵਲ ...”
(4 ਫਰਬਰੀ 2018)

ਸਿਧਾਰਥ ਰਾਹੀਂ ਗੌਤਮ ਨੂੰ ਸ਼ਰਧਾਂਜਲੀ --- ਹਰਪਾਲ ਸਿੰਘ ਪੰਨੂ

HarpalSPannu7“ਉਨ੍ਹਾਂ ਵਰਗਾ ਅਧਿਆਪਕ, ਸਹਿਯੋਗੀ, ਪ੍ਰਸ਼ਾਸਕ, ਦਲੇਰ ਯੂਨੀਅਨਿਸਟ ਘੱਟ ਮਿਲੇਗਾ ...”
(3 ਫਰਬਰੀ 2018)

ਜਦੋਂ ਬੱਸ ਕੰਡਕਟਰ ਕੋਲੋਂ ਟਿਕਟ ਮੰਗਣੀ ਮਹਿੰਗੀ ਪਈ (ਯਾਦਾਂ ਦੀ ਪਟਾਰੀ ਵਿੱਚੋਂ) --- ਬੂਟਾ ਰਾਮ

ButaRam7“ਨਹੀਂ ਉੱਤਰਦਾ ਤਾਂ ਨਾ ਸਹੀ, ਆਪੇ ਮਲੇਰ ਕੋਟਲਿਆਂ ਵਾਪਸ ਆ ਜਾਵੇਗਾ ...”
(2 ਫਰਬਰੀ 2018)

ਜੋ ਦੇਖਿਆ, ਸੋ ਲਿਖਿਆ: ਮਿਹਨਤ ਦੀ ਨਕਲ ਉੱਤੇ ਜਿੱਤ --- ਮਨਪ੍ਰੀਤ ਕੌਰ ਮਿਨਹਾਸ

ManpreetKminhas7“ਦਿਲ ਨੂੰ ਡੂੰਘੀ ਠੇਸ ਪੁੱਜੀ ਅਤੇ ਮੈਨੂੰ ਆਪਣਾ ਸੁਪਨਾ ਚੂਰ-ਚੂਰ ਹੁੰਦਾ ...”
(1 ਫਰਬਰੀ 2018)

ਨਵੇਂ ਬਜਟ ਦੇ ਆਉਣ ਤੋਂ ਕੁਝ ਦਿਨ ਪਹਿਲਾਂ --- ਸੁਕੀਰਤ

Sukirat7“ਇਨ੍ਹਾਂ ਹੇੜ੍ਹਾਂ ਵਿੱਚੋਂ ਹੀ ਲੁੰਪਨ ਅਨਸਰ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਹਰ ਝੂਠੀ-ਸੱਚੀ ਅਫ਼ਵਾਹ ਰਾਹੀਂ  ...”
(31 ਜਨਵਰੀ 2018)

ਖਤਰੇ ਵਿਚ ਹੈ ਲੋਕਤੰਤਰੀ ਵਿਵਸਥਾ --- ਗੁਰਬਿੰਦਰ ਸਿੰਘ ਮਾਣਕ

GurbinderSManak7“ਦੇਸ਼ ਦੇ ਕਰੋੜਾਂ ਲੋਕ ਜਿਸ ਤਰ੍ਹਾਂ ਦਾ ਜੀਵਨ ਜੀਣ ਲਈ ਮਜਬੂਰ ਹਨ, ਉਹ ਦੇਸ਼ ਦੇ ...”
(30 ਜਨਵਰੀ 2018)

ਮੁੱਖ ਮੰਤਰੀ ਦੀ ਵਧਾਈ! --- ਬਲਜਿੰਦਰ ਸੰਘਾ

baljindersangha7“ਮੈਂ ਸਮਝਦਾ ਹਾਂ ਕਿ ਕਿਸੇ ਸਰਕਾਰ ਲਈ ਪੰਜ ਸਾਲ ਦਾ ਸਮਾਂ ਘੱਟ ਨਹੀਂ ਹੁੰਦਾ ਆਪਣੇ ...”
(29 ਜਨਵਰੀ 2018)

ਕਹਾਣੀ: “ਜਨਾਬ! ਕੰਮ ਹੋ ਗਿਆ ਸਮਝੋ!” --- ਵਿਕਰਮਜੀਤ ਦੁੱਗਲ ਆਈ.ਪੀ.ਐੱਸ

VikramjeetDuggal7“ਸ਼ਿਕਾਇਤਕਰਤਾ ਤਾਂ ਆਉਂਦੇ ਹੀ ਰਹਿਣਗੇ, ਓਹਨਾਂ ਦਾ ਕੀ ਆ ਜੀ, ਜਾ ਕੇ ਇਕ ਵਾਰ ...”
(29 ਜਨਵਰੀ 2018)

ਰਾਸ਼ਟਰੀ ਪੱਧਰ ਤੱਕ ਦਾ ਸ਼ਰੀਕਾ-ਕਬੀਲਾ --- ਤਰਸੇਮ ਲੰਡੇ

TarsemLande7“ਇਸ ਤਰ੍ਹਾਂ ਦਾ ਬਵਾਲ ਸਿਰਫ ਰਾਸ਼ਟਰੀ ਪੱਧਰ ’ਤੇ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ...”
(28 ਜਨਵਰੀ 2018)

ਮੰਨੋ ਭਾਵੇਂ ਨਾ ਮੰਨੋ, ਇਹ ਹੈ ‘ਮੇਰਾ ਭਾਰਤ ਮਹਾਨ’ --- ਜਸਵੰਤ ਸਿੰਘ ‘ਅਜੀਤ’

JaswantAjit7“ਇਹ ਫਰਜ਼ੀ ਟੀਚਰ ਕੇਵਲ ਰਾਜਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਹੀ ...”
(28 ਜਨਵਰੀ 2018)

ਗੈਰ-ਸਿਧਾਂਤਿਕ ਤੇ ਅਸਪਸ਼ਟ ਹੋਣ ਕਾਰਨ ‘ਖਿਲਰਦਾ’ ਜਾ ਰਿਹਾ ਹੈ ਪਾਬੰਦੀ ਦਾ ਐਲਾਨ! --- ਬਲਰਾਜ ਦਿਓਲ

BalrajDeol7“ਸਪਸ਼ਟਤਾ ਵਾਸਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ ਗਿਆ ਕਿ ...”
(27 ਜਨਵਰੀ 2018)

ਝਟਕਾ ਦਰ ਝਟਕਾ --- ਐਡਵੋਕੇਟ ਗੁਰਮੀਤ ਸ਼ੁਗਲੀ

GurmitShugli7“ਸਾਲ ਪੂਰਾ ਹੋਣ ਨੂੰ ਹੈ। ਸਰਕਾਰ ਵਿਵਾਦਾਂ ਦੇ ਲੜ ਲੱਗੀ ਹੋਈ ਹੈ। ਰਾਹ ਕੋਈ ਲੱਭਦਾ ਨਹੀਂ ...”
(27 ਜਨਵਰੀ 2018)

ਲੋਕਤੰਤਰ ਮਤਲਬ ਨਿਆਂ, ਆਜ਼ਾਦੀ ਅਤੇ ਬਰਾਬਰੀ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸਭ ਤੋਂ ਅਹਿਮ ਅਤੇ ਨੰਬਰ ਇੱਕ ਪੈਮਾਨੇ ਦੀ ਗੱਲ ਕਰੀਏ ਤਾਂ ਉਹ ਹੈ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ...”
(26 ਜਨਵਰੀ 2018)

ਜੋ ਦੇਖਿਆ, ਸੋ ਲਿਖਿਆ: ਨਸ਼ਾ ਵੇਚਣ ਵਾਲਿਆਂ ਵਿਰੁੱਧ ਬੁਲੰਦ ਆਵਾਜ਼ --- ਮੋਹਨ ਸ਼ਰਮਾ

MohanSharma7“ਹਾੜ੍ਹਾ ਜੀ, ਸਾਡੇ ’ਤੇ ਤਰਸ ਕਰੋ। ਇਹ ਜਵਾਕ ਰੁਲ ਜਾਣਗੇ ...”
(25 ਜਨਵਰੀ 2018)

ਬੇਰੁਜ਼ਗਾਰੀ ਦਾ ਸੰਤਾਪ --- ਗੁਰਬਿੰਦਰ ਸਿੰਘ ਮਾਣਕ

GurbinderSManak7“ਨਸ਼ਾ ਵੇਚਣ ਵਾਲੇ ਘਰ ਦੀ ਇਕ ਔਰਤ ਨੇ ਠਾਣੇਦਾਰ ਨੂੰ ਪਾਸੇ ਕਰ ਕੇ ਕਿਹਾ, ...”
(25 ਜਨਵਰੀ 2017)

ਇਕ ਸਾਦੇ ਵਿਆਹ ਦੀ ਯਾਦ --- ਅਮਰੀਕ ਸਿੰਘ ਦਿਆਲ

AmrikSDayal7“ਇਕ ਦਿਨ ਮੈਂ ਇੱਕ ਕਸਬਾਨੁਮਾ ਪਿੰਡ ਦੇ ਖੁੱਲ੍ਹੇ ਮੈਦਾਨ ਕੋਲੋਂ ਲੰਘ ਰਿਹਾ ਸੀ ...”
(24 ਜਨਵਰੀ 2018)

ਹੁਣ ਸਿੱਖ ਲਹਿਰ ਜਮਾਤੀ ਸੰਘਰਸ਼ ਦੀ ਨੁਮਾਇੰਦਾ ਲਹਿਰ ਨਹੀਂ ਰਹੀ --- ਹਜ਼ਾਰਾ ਸਿੰਘ

HazaraSingh6“ਲੋਕ ਹਿਤੈਸ਼ੀ ਪੈਂਤੜੇ ਤੋਂ ਥਿੜਕ ਕੇ ਇਹ ਲਹਿਰ ਮਿਸਲਾਂ ਵੇਲੇ ਹੀ ...”
(23 ਜਨਵਰੀ 2018)

ਰਾਜਿੰਦਰ ਸਿੰਘ ਬੇਦੀ ਬਾਰੇ ਰਾਮ ਸਰੂਪ ਅਣਖੀ ਦੀ ਗਲਤ ਟਿੱਪਣੀ ਦਾ ਜਵਾਬ --- ਪ੍ਰੋ. ਮੇਵਾ ਸਿੰਘ ਤੁੰਗ

MewaSTung8“ਅਦਬ ਵਿਚ ਸਵਾਲ ਮੈਰਿਟ ਦਾ ਹੁੰਦਾ ਹੈ, ਮਿਆਰ ਦਾ ਹੁੰਦਾ ਹੈ, ਕਲਾ ਦਾ ...”
(22 ਜਨਵਰੀ 2018)

ਸੱਭਿਆਚਾਰਕ ਭੰਬਲਭੂਸੇ ਦਾ ਦੌਰ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸੱਭਿਆਚਾਰ ਨੂੰ ਜੇਕਰ ਵੱਡੇ ਪਰਿਪੇਖ ਵਿੱਚ ਦੇਖੀਏ ਤਾਂ ਇਹ ...”
(21 ਜਨਵਰੀ 2018)

ਨਵਾਂ ਸਾਲ ਨਵੀਂ ਕਿਤਾਬ ‘ਮੇਰੇ ਵਾਰਤਕ ਦੇ ਰੰਗ’ ਨਾਲ --- ਪ੍ਰਿੰ. ਸਰਵਣ ਸਿੰਘ

SarwanSingh7“ਮਨੁੱਖ ਦੀ ਵੱਡੀ ਤਾਕਤ ਹੈ ਹਿੰਮਤ। ਕੁਝ ਕਰਨ ਦੀ ਚਾਹਤ। ਜਿੱਥੇ ਚਾਹਤ ਤੇ ਹਿੰਮਤ ਹੈ ਉੱਥੇ ਬੰਜਰ ਖੇਤ ਵੀ ...”
(21 ਜਨਵਰੀ 2018)

ਉਸੁ ਸੂਅਰ ਉਸੁ ਗਾਇ॥ --- ਐਡਵੋਕੇਟ ਗੁਰਮੀਤ ਸ਼ੁਗਲੀ

GurmitShugli7“ਐਕਸੀਡੈਂਟ ਇਹਨਾਂ ਦੇ ਸੜਕ ’ਤੇ ਅਚਾਨਕ ਆਉਣ ਨਾਲ ਅਤੇ ਇਹਨਾਂ ਨੂੰ ਬਚਾਉਣ ਲੱਗਿਆਂ ...”
(19 ਜਨਵਰੀ 2018)

ਕਹਾਣੀ: ਮਿੱਟੀ ਦਾ ਮੁੱਲ --- ਸੁਖਦੇਵ ਸਿੰਘ ਮਾਨ

SukhdevSMann7“ਬੋਲ ਫਿਰ, ਇਸ ਨੂੰ ਖੇਤੀਬਾੜੀ ਅਫਸਰ ਬਣਾਈਏ? ਆਪਣੇ ਕਿੰਨੂਆਂ ਦੇ ਬਾਗ ਦਾ ਕੰਮ ...”
(18 ਜਨਵਰੀ 2018)

ਪਿਛਲੇ ਦਸ ਦਿਨਾਂ ਦੀ ਡਾਇਰੀ --- ਸੁਕੀਰਤ

Sukirat7“ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਕਹਿਣ ਦੇ ਇਸ ਦੌਰ ਵਿਚ ਜਾਂ ਬੰਦਾ ਖਿਝ ਸਕਦਾ ਹੈ, ਜਾਂ ...”
(17 ਜਨਵਰੀ 2018)

ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦਾ ਹੈ --- ਰਵੇਲ ਸਿੰਘ ਇਟਲੀ

RewailSingh7“ਬਾਪੂ ਦੀਆਂ ਇਨ੍ਹਾਂ ਗੱਲ ਵੱਲ ਉਦੋਂ ਮੈਂ ਘੱਟ ਹੀ ਧਿਆਨ ਦੇਂਦਾ ਪਰ ਹੁਣ ਜਦੋਂ ਮੈਂ ਆਪ ...”
(16 ਜਨਵਰੀ 2018)

ਸ਼ਰਾਬ ਕਾਰਨ ਕੱਖੋਂ ਹੌਲੇ ਹੋ ਰਹੇ ਪੰਜਾਬੀ --- ਮੋਹਨ ਸ਼ਰਮਾ

MohanSharma7“ਸ਼ਰਾਬ ਦੇ ਭਰ ਵਗਦੇ ਦਰਿਆ ਨੇ ਲੋਕਾਂ ਦੀਆਂ ਨੈਤਿਕ, ਸਮਾਜਿਕਅਤੇ ਭਾਈਚਾਰਕ ਤੰਦਾਂ ਨੂੰ ...”
(15 ਜਨਵਰੀ 2018)

ਅੰਧ ਵਿਸ਼ਵਾਸ ਦੀ ਪੱਟੀ --- ਭੁਪਿੰਦਰ ਸਿੰਘ ਮਾਨ

BhupinderSMann7“ਤੁਸੀਂ ਇਸ ਤਰ੍ਹਾਂ ਕਰੋ ਕਿ ਘਰ ਦਾ ਜਿੰਨਾ ਸੋਨਾ ਅਤੇ ਪੈਸੇ ਹਨ, ਉਹ ਸਾਰੇ ਇਸ ਪੋਟਲੀ ਵਿੱਚ ਬੰਨ੍ਹ ਦਿਓ ...”
(14 ਜਨਵਰੀ 2018)

ਦੋ ਕਵਿਤਾਵਾਂ --- ਰਿਪੁਦਮਨ ਸਿੰਘ ਰੂਪ

RipudamanRoop7“ਜੇ ਮੈਂ ਚਿੜੀ ਹੁੰਦੀ     ਚੋਗ ਚੁਗਦੀ     ਢਿੱਡ ਭਰਦੀ     ਉੱਡ ਜਾਂਦੀ    ...”
(14 ਜਨਵਰੀ 2018)

ਲੋਕਤੰਤਰ, ਧਰਮਤੰਤਰ ਅਤੇ ਧਰਮ ਨਿਰਪੱਖਤਾ --- ਵਿਸ਼ਵਾ ਮਿੱਤਰ ਬੰਮੀ

VishvamitterBammi7“ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਫਿਰਕੇਦਾਰਾਨਾ ਜ਼ਹਿਰੀਲੇ ਭਾਸ਼ਣ ਦੇ ਕੇ ਕੇਵਲ ਆਪਣੀ ...”
(14 ਜਨਵਰੀ 2018)

Page 42 of 62

  • 37
  • 38
  • 39
  • ...
  • 41
  • 42
  • 43
  • 44
  • ...
  • 46
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

ਆਖਰ ਕਿੰਨੀ ਕੁ ਦੇਰ ਚੱਲਣਾ ਸੀ ਇਹ ‘ਕਾਰੋਬਾਰ’?

ਦਵਾਈਆਂ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਪੰਜਾਬੀ ਨੂੰ 12 ਮਹੀਨਿਆਂ ਦੀ ਸਜ਼ਾ

Express Star 1

ਲੰਡਨ: ਬਰਤਾਨੀਆ ਵਿਚ ਰਹਿੰਦੇ ਪੰਜਾਬੀ ਮੂਲ ਦੇ ਦਵਾਈ ਕਾਰੋਬਾਰੀ ਨੂੰ ਡਾਕਟਰ ਦੀ ਪਰਚੀ ਦੇ ਅਧਾਰ ’ਤੇ ਹੀ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਵਿੱਚ 12 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਲਕੀਤ ਸਿੰਘ ਖਹਿਰਾ (37) ਵੈਸਟ ਬ੍ਰੌਮਵਿਚ ਵਿਚ ਆਪਣੀ ਮਾਂ ਦੀ ‘ਖਹਿਰਾ ਫਾਰਮੇਸੀ’ ਵਿਚ ਕੰਮ ਕਰਦਾ ਸੀ। ਉਸ ਨੂੰ ਮੰਗਲਵਾਰ ਬਰਮਿੰਘਮ ਕਰਾਊਨ ਕੋਰਟ ਨੇ ਸਜ਼ਾ ਸੁਣਾਈ। ਅਦਾਲਤ ਨੂੰ ਦੱਸਿਆ ਗਿਆ ਕਿ 37 ਸਾਲਾ ਦੋਸ਼ੀ ਨੇ ਸਿਰਫ ਡਾਕਟਰ ਦੀ ਪਰਚੀ ਦੇ ਅਧਾਰ ’ਤੇ ਦਿੱਤੀਆਂ ਜਾਣ ਵਾਲੀਆਂ ਪੇਨ ਕਿਲਰ ਤੇ ਹੋਰ ਦਵਾਈਆਂ ਨੂੰ ਸਾਲ 2016 ਅਤੇ 2017 ਦੌਰਾਨ ਡਰੱਗ ਡੀਲਰਾਂ ਨੂੰ ਵੇਚਿਆ ਅਤੇ 59 ਹਜ਼ਾਰ ਪੌਂਡ ਕਮਾਏ। ਜਾਂਚ ਏਜੰਸੀ ਨੇ ਕਿਹਾ ਕਿ ਅਜਿਹੇ ਤਰੀਕੇ ਨਾਲ ਦਵਾਈ ਵੇਚਣੀ ਗੰਭੀਰ ਅਪਰਾਧ ਹੈ। ਖਹਿਰਾ ਨੇ ਆਪਣਾ ਅਪਰਾਧ ਕਬੂਲ ਲਿਆ ਹੈ।

(ਨਵਾਂ ਜ਼ਮਾਨਾ ਦੇ ਧੰਨਵਾਦ ਸਹਿਤ)

* * *

ਤੋਮਰ ਸਾਅਬ ਕੁਝ ਬੋਲੋ ਵੀ ...

* * *

ਐਡਮਿੰਟਨ, ਅਲਬਰਟਾ, ਕੈਨੇਡਾ
ਵੀਰਵਾਰ 4 ਮਾਰਚ
ਸਮਾਂ: 1:45 ਬਾਅਦ ਦੁਪਹਿਰ
ਤਾਪਮਾਨ

Edm44

***

ਇਸ ਸਮੇਂ ਸਟਰੀਟ ਦਾ ਦ੍ਰਿਸ਼ - ਇਹ ਬਰਫ ਅਗਲੇ ਕੁਝ ਦਿਨਾਂ ਵਿੱਚ ਖੁਰ ਜਾਵੇਗੀ

Edm47

ਪਿਛਵਾੜਾ

Edm48

* * *

ਇਸ ਹਫਤੇ ਦਾ ਤਾਪਮਾਨ

Edm45* * *

ਤੁਰ ਗਿਆ

ਪੰਜਾਬੀ ਗਾਇਕੀ ਦਾ ਸਿਕੰਦਰ
ਸਰਦੂਲ ਸਿਕੰਦਰ

SardoolSikandar2

***

ਨਾਵਲ: ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ

MittiBolPaiBOOK1***

SurinderGeet7ਗੀਤ: ਸੁਰਿੰਦਰ ਗੀਤ
ਆਵਾਜ਼: ਪਰਮਜੀਤ ਕੌਰ ਪਾਇਲ

ਮਾਂ ਬੋਲੀ ਦਾ ਦੀਵਾ ਜਿੰਦੇ ...

 

ਇਸ ਹਫਤੇ ਦਾ ਤਾਪਮਾਨ

Edm32

 

***

ਆਖਿਰ ਤੁਰ ਹੀ ਗਿਆ ਦਰਸ਼ਨ ਦਰਵੇਸ਼ 

DarshanDarvesh2

 5  ਜੁਲਾਈ 1961
 3 ਫਰਵਰੀ 2021

***

ਸੁਰਿੰਦਰ ਗੀਤ ਦੀ ਕਵਿਤਾ
ਦੁਆ ਕਰਾਂ ਮੈਂ ...
(ਆਵਾਜ਼: ਪਰਮਜੀਤ ਪਾਇਲ)

 ***

ਵੰਦੇ ਮਾਤਰਮ!
(‘ਵੰਦੇ’ ਦਾ ਬੰਗਾਲੀ ਜ਼ਬਾਨ ਵਿੱਚ ਉਚਾਰਣ ‘ਬੰਦੇ’ ਹੈ।) 

 ***

26 ਜਨਵਰੀ ਨੂੰ ਦਿੱਲੀ ਵਿੱਚ ਕੀ ਹੋਇਆ

  ***

ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਸੰਖੇਪ ਜਾਣਕਾਰੀ

 ***

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

 *** 

ਸੁਣੋ ਇਹ ਕਿਸਾਨ ਕੀ ਕਹਿੰਦਾ ਹੈ

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

 * * * * * 

ਜੰਗਲ਼ ਦਾ ਰਾਜ ਨਹੀਂ ਚੱਲਣਾ ਇੱਥੇ
ਕੰਨ ਪੱਟ ਕੇ ਹੱਥ ਫੜਾ ਦਿਆਂਗਾ

*****

*****

BulandviBookB1*****   

 ***** 

LearnLaughing1

*****

AvtarSBillingBookRizak

*****

NarinderSZiraBook

*****

BhagatSinghShaheedB1

 ***** 

GurmitShugliBook1

   ***** 

IndianFlag3

*****

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****


Back to Top

© 2021 sarokar.ca