sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

ਕੁਝ ਆਪ ਬੀਤੀਆਂ --- ਰਵੇਲ ਸਿੰਘ ਇਟਲੀ

RewailSingh7“ਮੈਂ ਤਾਂ ਉਸ ਦਿਨ ਤੈਨੂੰ ਸੌ ਰੁਪਇਆ ਦੇਣ ਲਈ ਕਹਿ ਕੇ ਆਪ ਬੜਾ ਸ਼ਰਮਸਾਰ ...”
(11 ਮਾਰਚ 2018)

ਕੀ ਪ੍ਰਵਾਸੀ ਪੰਜਾਬੀ ਸੱਚਮੁੱਚ ਹੀ ਖੇਡਾਂ ਪ੍ਰਤੀ ਸਮਰਪਿਤ ਹਨ? --- ਇੰਦਰਜੀਤ ਸਿੰਘ ਕੰਗ

InderjitKang7“ਜਿੰਨੀ ਪੈਸੇ ਦੀ ਬਰਬਾਦੀ ਇਹ ਐੱਨ. ਆਈ. ਆਰ. ਵੀਰ ਬਾਹਰੋਂ ਆ ਕੇ ਆਪਣਾ ਨਾਂ ਚਮਕਾਉਣ ਲਈ ...”
(10 ਮਾਰਚ 2018)

ਔਰਤ ਹੋਣ ਦਾ ਅਰਥ --- ਡਾ. ਕਰਾਂਤੀ ਪਾਲ

Krantipal7“ਪੜ੍ਹਿਆ-ਲਿਖਿਆ ਵਰਗ ਕਾਫ਼ੀ ਅੱਗੇ ਆਇਆ ਹੈ, ਪਰ ਔਰਤ ਦੀ ਦਿਸ਼ਾ ਤੇ ਦਸ਼ਾ ਵਿਚ ਕੋਈ ...”
(10 ਮਾਰਚ 2018)

ਕੁੱਖ ਵਿੱਚ ਧੀ ਘੜੇ ਵਿੱਚ ਪਾਣੀ, ਨਾ ਸਾਂਭੇ ਤਾਂ ਖਤਮ ਕਹਾਣੀ --- ਗੁਰਵਿੰਦਰ ਸਿੰਘ ਸੱਲੋਮਾਜਰਾ

GurwinderSSallomajra7“ਮੂਰਖ ਸੋਚ ਦੇ ਮਾਲਕ ਲੋਕ ਇਹ ਭੁੱਲ ਜਾਂਦੇ ਹਨ ਕਿ ...”
(9 ਮਾਰਚ 2018)

ਮਾਲੀਆਂ ਹੱਥੋਂ ਬੰਜਰ ਹੋਈ ਧਰਤੀ --- ਬੇਅੰਤ ਕੌਰ ਗਿੱਲ

BeantKGill7“ਉਸਨੇ ਨੇ ਬਿਨਾਂ ਝਿਜਕ ਆਪਣੀ ਘਰਵਾਲੀ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਹੀ ...”
(9 ਮਾਰਚ 2018)

ਆਜ਼ਾਦ ਫ਼ਿਜ਼ਾ ਵਿੱਚ ਹਵਾ ’ਤੇ ਤੈਰਦੀਆਂ ਨੇ ਔਰਤਾਂ --- ਸ਼ਾਮ ਸਿੰਘ ‘ਅੰਗ-ਸੰਗ’

ShamSingh7“ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕਾਰਨ ਜਿੰਨੇ ਵੀ ਮਰਜ਼ੀ ਹੋਣ, ਪਰ ਇਹ ਘਿਨਾਉਣੀ ਵਧੀਕੀ ਦੀਆਂ ...”
(8 ਮਾਰਚ 2018)

ਦਹੇਜ, ਮਾਦਾ ਭਰੂਣ ਹੱਤਿਆ ਅਤੇ ਬਲਾਤਕਾਰ ਸਮਾਜ ਦੇ ਮੱਥੇ ’ਤੇ ਕਲੰਕ --- ਸੁਖਮਿੰਦਰ ਬਾਗੀ

SukhminderBagi7“ਜੇਕਰ ਇਨ੍ਹਾਂ ਕਲੰਕਾਂ ਨੂੰ ਮਿਟਾਉਣਾ ਹੈ ਤਾਂ ਹਰ ਸਾਲ ...”
(8 ਮਾਰਚ 2018)

ਤੁਰ ਗਿਆ ‘ਮੁਹੱਬਤੀ ਬੰਦਾ’: ਬਲਬੀਰ ਸਿਕੰਦ --- ਪਰਮਜੀਤ ਸੰਧੂ

ParamjitSandhu7“ਬਲਬੀਰ ਸਿਕੰਦ ਫਿਰ ਨੰਗ ਮਲੰਗ ਹੋ ਗਿਆ ਅਤੇ ਕੈਨੇਡਾ ਆਣ ਪਰਤਿਆ ...”
(7 ਮਾਰਚ 2018)

ਸਾਡੇ ਸੱਭਿਆਚਾਰ ਵਿਚਲੇ ਰਿਸ਼ਤਿਆਂ ਵਿਚ ਆ ਰਿਹਾ ਨਿਘਾਰ --- ਡਾ. ਹਰਸ਼ਿੰਦਰ ਕੌਰ

HarshinderKaur7“ਜੇ ਕਿਸੇ ਰਿਸ਼ਤੇ ਨੂੰ ਹਾਲੇ ਵੀ ਪਵਿੱਤਰ ਮੰਨਦੇ ਹਨ ਤਾਂ ਅਗਲੀਆਂ ਖਬਰਾਂ ਪੜ੍ਹ ਕੇ ...”
(7 ਮਾਰਚ 2018)

ਬਲਬੀਰ ਸਿਕੰਦ ਜੀ ਨੂੰ ਅਲਵਿਦਾ --- ਬਲਜਿੰਦਰ ਸਿੰਘ ਅਟਵਾਲ

BaljinderAtwal7“ਪੰਜਾਬੀ ਸਾਹਿਤ ਖੇਤਰ ਦੀਆਂ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਦੇਸ ਪ੍ਰਦੇਸ ਟੀ ਵੀ ਵਲੋਂ ...”
(6 ਮਾਰਚ 2018)

ਧਰਤੀ ਦਾ ਸਵਰਗ --- ਬਲਬੀਰ ਸਿਕੰਦ

BalbirSikand7“ਕਾਹਨੂੰ ਐਨੀਆਂ ਲੰਬੀਆਂ ਚੌੜੀਆਂ ਲਿਸਟਾਂ ਗਿਣਾਕੇ ਆਪਣਾ ਤੇ ਮੇਰਾ ਵਕਤ ਖ਼ਰਾਬ ਕਰਦੇ ਰਹਿੰਦੇ ਹੋ; ਜਿਹੜਾ ਇੱਕ ਅੱਧਾ ਪੁਰਜ਼ਾ ...”
(6 ਮਾਰਚ 2018)

ਨਸ਼ੇ ਅਤੇ ਨੌਜਵਾਨ: ਲੜਕੀਆਂ ਦੇ ਸੰਦਰਭ ਵਿੱਚ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਤੁਸੀਂ ਨਸ਼ਾ ਨਹੀਂ ਕਰ ਰਹੀਆਂ, ਪਰ ਨਸ਼ਿਆਂ ਕਾਰਨ ਜੋ ਅਸਰ ਤੁਹਾਡੀ ਜ਼ਿੰਦਗੀ ਵਿੱਚ ਹੁੰਦਾ ਹੈ, ਉਸ ਦੀ ਕੋਈ ...”
(6 ਮਾਰਚ 2018)

ਬੰਬੇ ਬਲੱਡ ਗਰੁੱਪ ਵਾਲਾ ਦਾਨੀ --- ਡਾ. ਕੁਲਜੀਤ ਮੀਆਂਪੁਰੀ

KuljitMianpuri7“ਸੋਸ਼ਲ ਮੀਡੀਆ ਦੀ ਸਮਾਜਿਕ ਸਾਰਥਿਕਤਾ ਸਹਾਰੇ ਪ੍ਰਵਾਨ ਚੜ੍ਹੇ ਇਸ ਗੁੰਮਨਾਮ ਰਿਸ਼ਤੇ ਨੇ ਟੁੱਟ ਰਹੀ ਜ਼ਿੰਦਗੀ ...”
(5 ਮਾਰਚ 2018)

ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ (ਅਗਰ ਭਾਰਤੀ ਏਜੰਸੀਆਂ ਦੀ ਸਾਜਿਸ਼ ਸੀ ਤਾਂ ਐੱਮਪੀ ਰਣਦੀਪ ਸਰਾਏ ਦੀ ਕੁਰਬਾਨੀ ਕਿਉਂ ਦਿੱਤੀ ਗਈ?) --- ਬਲਰਾਜ ਦਿਓਲ

BalrajDeol7“ਬਿਨਾਂ ਵਜਾਹ ਮੰਤਰੀਆਂ, ਸੰਤਰੀਆਂ ਅਤੇ ਸਮਰਥਕਾਂ ਦੀ ਫੌਜ ਇਕੱਠੀ ਕਰ ਕੇ ਨਾਲ ਲੈ ਜਾਣਾ ...”
(4 ਮਾਰਚ 2018)

ਕਲਾ ਉੱਤੇ ਕਲੇਸ਼ ਬਨਾਮ ਮੋਦੀ ਵਾਲਾ ਮਾਹੌਲ --- ਜਸਵੀਰ ਸਮਰ

JasvirSamar7“ਬਿਹਾਰ ਵਿੱਚ ਜਗੀਰਦਾਰਾਂ ਦੀਆਂ ਪ੍ਰਾਈਵੇਟ ਸੈਨਾਵਾਂ ਅਤੇ ਸੱਤਾਧਿਰ ਦਾ ਤਾਂ ਇਤਿਹਾਸ ਹੀ ...”
(4 ਮਾਰਚ 2018)

ਰੰਗ ਵਿੱਚ ਭੰਗ ਕਿਉਂ? (ਮੇਰਾ ਨਾਟ ਸਫਰ) --- ਮੇਘਰਾਜ ਰੱਲਾ

MeghrajRalla7“ਮੈਂ ਆਪਣੇ ਬੇਟੇ ਦੇ ਵਿਆਹ ਵਿੱਚ ਇਹੀ ਪ੍ਰੋਗਰਾਮ ਕਰਾਉਣਾ ਹੈ। ਤੁਸੀਂ ਮੇਰੀ ਬੇਨਤੀ ਮੰਨੋ ਤੇ ...”
(3 ਮਾਰਚ 2018)

ਸੋਸ਼ਲ ਮੀਡੀਆ ’ਤੇ ਉੱਡਦੀਆਂ ਅਫਵਾਹਾਂ: ਕਾਰਨ ਅਤੇ ਨਿਵਾਰਣ --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਜਿਸ ਗੱਲ ਦੇ ਸਹੀ ਹੋਣ ਦਾ ਤੁਹਾਨੂੰ ਪੱਕਾ ਯਕੀਨ ਨਹੀਂ, ਉਸ ਨੂੰ ਅੱਗੇ ਹਰਗਿਜ਼ ਨਾ ਭੇਜੋ ..."
(2 ਮਾਰਚ 2018)

ਪੰਜਾਬੋਂ ਬਾਹਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਸਥਿਤੀ --- ਡਾ. ਕਰਾਂਤੀ ਪਾਲ

Krantipal7“ਪੰਜਾਬੋਂ ਬਾਹਰ ਪੰਜਾਬੀ ਨਵੀਂ ਪੀੜੀ ਆਪਣੇ-ਆਪ ਨੂੰ ਪੰਜਾਬੀ ਅਖਵਾ ਕੇ ਤਾਂ ਬਹੁਤ ਖ਼ੁਸ਼ ਹੈ ਪਰ ...”
(2 ਮਾਰਚ 2018)

ਐਤਕੀਂ ਵੀ ‘ਕੋਕੋ’ ਲੈ ਗਈ --- ਐਡਵੋਕੇਟ ਗੁਰਮੀਤ ਸ਼ੁਗਲੀ

GurmitShugli7“ਨਿੱਕੇ-ਨਿੱਕੇ ਕਰਜ਼ਿਆਂ ਬਦਲੇ ਰੱਸੇ ਗਲ਼ਾਂ ਵਿੱਚ ਪਾ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਕਿਉਂ ਖੱਜਲ ...”
(1 ਮਾਰਚ 2018)

ਸਰਕਾਰ ਜੀ, ਇੰਜ ਤਾਂ ਨਹੀਂ ਹੋਣਾ ਸਕੂਲਾਂ ਵਿੱਚ ਸੁਧਾਰ! --- ਜੀ. ਐੱਸ. ਗੁਰਦਿੱਤ

GSGurdit7“ਉਸ ਨੂੰ ਤਾਂ ਉਸ ਗੁਨਾਹ ਦੀ ਸਜ਼ਾ ਮਿਲੇਗੀ ਜਿਹੜਾ ਉਸ ਨੇ ਨਹੀਂ ਕੀਤਾ ਬਲਕਿ ...”
(28 ਫਰਬਰੀ 2018)

ਨੱਥੋਵਾਲ ਕਾਂਡ: ਕੁਝ ਸਵਾਲ, ਕੁਝ ਜਵਾਬ --- ਪ੍ਰੋ. ਐੱਚ ਐੱਸ ਡਿੰਪਲ

HSDimple7“ਅਸ਼ਲੀਲ ਜਾਂ ਹਿੰਸਾ-ਕੇਂਦਰਤ ਗਾਣਿਆਂ ’ਤੇ ਲਗਾਮ ਪਾਉਣ ਲਈ ਆਰੰਭੀ ਮੁਹਿੰਮ ...”
(27 ਫਰਬਰੀ 2018)

ਆਰਥਿਕ ਪਾੜਾ ਡੂੰਘਾ ਕਰ ਰਿਹਾ ਹੈ ਸਮਾਜਿਕ ਸੰਕਟ --- ਸੁਰਿੰਦਰ ਮਚਾਕੀ

SurinderMachaki7“ਪੱਖਖਾਤੀ ਤੇ ਕਾਣੀ ਵੰਡ ਉੱਤੇ ਪੂਰੀ ਤਰ੍ਹਾਂ ਟਿਕੇ ਆਰਥਿਕ ਪ੍ਰਬੰਧ ਕਾਰਨ ਹੀ ਅਮੀਰੀ ਤੇ ਗਰੀਬੀ ਵਿਚਲਾ ਪਾੜਾ ...”
(26 ਫਰਬਰੀ 2018)

ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ --- ਐੱਸ ਆਰ ਲੱਧੜ

SRLadhar6“ਵਿਦੇਸ਼ਾਂ ਵਿੱਚ ਨਜਾਇਜ਼ ਗਏ ਨੌਜਵਾਨ ਮੁੰਡੇ ਕੁੜੀਆਂ ਦਾ ਬਹੁਤ ਸ਼ੋਸ਼ਣ ਹੁੰਦਾ ਹੈ ...”
(25 ਫਰਬਰੀ 2018)

ਰਿਸ਼ਤਿਆਂ ਦੀ ਗੰਢ --- ਤਰਸੇਮ ਲੰਡੇ

TarsemLande7“ਹਰਜਿੰਦਰ ਕੋਲੋਂ ਇਹ ਜ਼ਰੂਰ ਪਤਾ ਲੱਗਣਾ ਕਿ ਇਹ ਹਮਲਾ ਸਾਡੇ ਨੇੜੇ ਹੀ ਜਾਂ ਸਾਡੇ ਤੋਂ ਥੋੜ੍ਹੀ ਦੂਰ ਹੀ ...”
(24 ਫਰਬਰੀ 2018)

ਪੰਜਾਬੀਆਂ ਨੇ ਜਸਟਿਨ ਟਰੂਡੋ ਨੂੰ ਪਲਕਾਂ ਤੇ ਬਿਠਾਇਆ ਪ੍ਰੰਤੂ ਕੇਂਦਰ ਦੀ ਬੇਰੁਖੀ ਰੜਕਦੀ ਰਹੇਗੀ ---ਉਜਾਗਰ ਸਿੰਘ

UjagarSingh7“ਟਰੂਡੋ ਦੇ ਸਵਾਗਤ ਵਾਲੇ ਬੈਨਰ ਸਾਰੇ ਸ਼ਹਿਰ ਵਿਚ ਲਗਾਏ ਗਏ ਸਨ ...”
(24 ਫਰਬਰੀ 2018)

ਇੱਕ ਵਿਆਹ ਇਹ ਵੀ --- ਜਗਤਾਰ ਸਮਾਲਸਰ

JagtarSmalsar7“ਇਸ ਵਿਆਹ ਵਿੱਚ ਸ਼ਿਰਕਤ ਕਰਨ ਲਈ ਆਏ ਸਭ ਦੋਸਤ, ਮਿੱਤਰ, ਰਿਸ਼ਤੇਦਾਰ ਇਸ ਗੱਲ ਦੀ ਗਵਾਹੀ ਭਰਦੇ ਨਜ਼ਰ ਆਏ ਕਿ ...”
(23 ਫਰਬਰੀ 2018)

ਤੇ ਪੰਜ ਆਬ ਦਾ ਮੋਤੀ ਰੁਲਾਈ ਜਾਂਦੇ --- ਗੁਰਬਿੰਦਰ ਸਿੰਘ ਮਾਣਕ

GurbinderSManak7“ਮਾਸੂਮ ਬੱਚਿਆਂ ਤੋਂ ਮੁੱਢਲੇ ਸਾਲਾਂ ਵਿਚ ਹੀ ਮਾਂ-ਬੋਲੀ ਦਾ ਹੱਕ ਖੋਹ ਕੇ, ਉਨ੍ਹਾਂ ਨੂੰ ਅੰਗਰੇਜ਼ੀ ਦੀ ਗੁਲਾਮੀ ਦੇ ਲੜ ...”
(23 ਫਰਬਰੀ 2018)

ਇਉਂ ਫੈਲਰਿਆ ‘ਛਾਂਗਿਆ ਰੁੱਖ’ --- ਬਲਬੀਰ ਮਾਧੋਪੁਰੀ

BalbirMadhopuri7“‘ਛਾਂਗਿਆ ਰੁੱਖ’ ਪੰਜਾਬੀ ਵਿਚ ਦੋ ਪ੍ਰਕਾਸ਼ਕਾਂ ਵਲੋਂ ਵਾਰ ਵਾਰ ਛਪਣ ਦੀ ਵਜਾਹ ...”
(22 ਫਰਬਰੀ 2018)

ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ --- ਮਨਪ੍ਰੀਤ ਕੌਰ ਮਿਨਹਾਸ

ManpreetKminhas7“ਮਾਸੂਮ ਬੱਚਿਆਂ ਨੂੰ ਅੰਗਰੇਜ਼ ਬਣਾਉਣ ਦੀ ਦੌੜ ਵਿੱਚ ਉਹਨਾਂ ਨੂੰ ਮਾਂ-ਬੋਲੀ ਨਾਲੋਂ ਜ਼ਬਰਦਸਤ ਤਰੀਕੇ ਨਾਲ ਤੋੜਿਆ ...”
(21 ਫਰਬਰੀ 2018)

ਸਿੱਖਿਆ ਨੂੰ ਮਾਂ-ਬੋਲੀ ਵਿਚ ਪੜ੍ਹਾਉਣ ਦਾ ਮਹੱਤਵ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਜਦੋਂ ਅਸੀਂ ਅੱਜ ਬੋਲੀ ਦੇ ਅਲੋਪ ਹੋਣ ਦੀ, ਮਰ-ਮੁੱਕ ਜਾਣ ਦੀ ਗੱਲ ਕਰਦੇ ਹਾਂ ਤਾਂ ...”
(21 ਫਰਬਰੀ 2018)

ਸੱਠ ਕਿਲੋਮੀਟਰ ਸਾਈਕਲ ਚਲਾਉਂਦਿਆਂ ਹਮਰਾਹੀਆਂ ਸੰਗ ਸੰਵਾਦ --- ਕੁਲਵਿੰਦਰ ਸਿੰਘ ਮਲੋਟ

KulwinderSMalout7“ਇਕ ਦਿਨ ਖੋਖਰ ਪਿੰਡ ਤੋਂ ਆ ਰਿਹਾ ਰਾਮ ਚੰਦਰ ਮੈਨੂੰ ਸਰਾਏਨਾਗਾ ਕੋਲ ਮਿਲ ਗਿਆ ...”
(21 ਫਰਬਰੀ 2018)

ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਚੁਣੌਤੀਆਂ --- ਰਿਪੁਦਮਨ ਸਿੰਘ ਰੂਪ

RipudamanRoop7“ਅਸੀਂ ਸਾਰੇ ਪੰਜਾਬੀ ਭਾਸ਼ਾ ਦੀ ਪੰਜਾਬ ਵਿਚ ਹੋ ਰਹੀ ਦੁਰਦਸ਼ਾ ...”
(20 ਫਰਬਰੀ 2018)

ਫ਼ਾਸ਼ੀਵਾਦ ਦੇ ਪਰਛਾਵੇਂ --- ਸੁਕੀਰਤ

Sukirat7“ਅੱਜ ਇਹ ਸਾਰੀਆਂ ਗੱਲਾਂ ਮੈਨੂੰ ਇਕੱਠੀਆਂ ਹੋ ਕੇ ਮੁੜ ਚੇਤੇ ਇਸ ਲਈ ਵੀ ਆ ਰਹੀਆਂ ਹਨ ਕਿਉਂਕਿ ...”
(20 ਫਰਬਰੀ 2018)

ਪੇਂਡੂ ਓਲੰਪਿਕਸ ਦੇ ਨਾਂ ਉੱਤੇ ਸਟੰਟਬਾਜ਼ੀ ਦੀ ਥਾਂ ਪੇਂਡੂ ਖੇਡਾਂ ਹੋਣ --- ਪ੍ਰਿੰ. ਸਰਵਣ ਸਿੰਘ

SarwanSingh7“ਮੰਦੇ ਦੇ ਉਹਨਾਂ ਦਿਨਾਂ ਵਿਚ ਕਈ ਖਿਡਾਰੀਆਂ ਨੇ ਉੱਥੋਂ ...”
(19 ਫਰਬਰੀ 2018)

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ --- ਉਜਾਗਰ ਸਿੰਘ

UjagarSingh7“ਭਾਰਤ ਵਿਚਲੇ ਪੰਜਾਬ ਤੋਂ ਬਾਅਦ ਕੈਨੇਡਾ ਵਿਚ ਪੰਜਾਬੀਆਂ ਦੀ ਜਨਸੰਖਿਆ ਦੂਜੇ ਨੰਬਰ ’ਤੇ ਹੈ ...”
(18 ਫਰਬਰੀ 2018)

ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖ਼ਤਰਨਾਕ ਹੈ ਅਸਹਿਣਸ਼ੀਲਤਾ --- ਗੁਰਤੇਜ ਸਿੰਘ

GurtejSingh7“ਇਨ੍ਹਾਂ ਦੀ ਦਹਿਸ਼ਤ ਤੋਂ ਆਮ ਲੋਕ ਇਸ ਕਦਰ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਆਪਣਾ ਦੇਸ਼ ...”
(18 ਫਰਬਰੀ 2018)

ਪੰਜਾਬੀਆਂ ਵਿਚ ਘਟਦਾ ਜਾ ਰਿਹਾ ਹੈ ਸਾਹਿਤ ਪੜ੍ਹਨ ਦਾ ਰੁਝਾਨ --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਪੰਜਾਬੀ ਦੇ ਨਵੇਂ ਲੇਖਕਾਂ ਤੋਂ ਲੈ ਕੇ ਨਾਮਵਰ ਲੇਖਕਾਂ ਤੱਕ, ਆਪਣੀਆਂ ਕਿਤਾਬਾਂ ਨੂੰ ਆਪਣੇ ਖ਼ਰਚੇ ’ਤੇ ਛਪਵਾ ਕੇ ...”
(17 ਫਰਬਰੀ 2018)

ਧੀਆਂ ਕਿਉਂ ਨੇ ਇੰਝ ਦੀਆਂ --- ਪ੍ਰੋ. ਕੁਲਮਿੰਦਰ ਕੌਰ

KulminderKaur7“ਉਹ ਯਕਲਖਤ, ਨਿੰਮੋਝੂਣੀ ਤੇ ਨਿਰਾਸ਼ ਹੋ ਕੇ ਬੋਲੀ, “ਕਿੱਥੇ ਭੈਣ! ਇਹ ਤਾਂ ਮੇਰੀ ...”
(17 ਫਰਬਰੀ 2018)

ਕਿੰਨਾ ਕੁ ਵਿਹਾਰਕ ਹੈ ਇਕੱਠੀਆਂ ਚੋਣਾਂ ਕਰਵਾਉਣਾ? --- ਜੀ. ਐੱਸ. ਗੁਰਦਿੱਤ

GSGurdit7“ਇੱਕ ਸਮੱਸਿਆ ਹੋਰ ਵੀ ਹੈ ਜਿਹੜੀ ਕਿ ਸਾਂਝੀ ਚੋਣ ਪ੍ਰਣਾਲੀ ਕਾਰਨ ...”
(16 ਫਰਬਰੀ 2018)

ਸਾਡੀਆਂ ਸਰਕਾਰਾਂ ਜ਼ਾਲਮ ਕਿਉਂ ਹਨ? --- ਜਗਤਾਰ ਸਹੋਤਾ

JagtarSahota7“ਇਹੋ ਜਿਹੀ ਹਾਲਤ ਜਰਮਨੀ ਵਿਚ ਵੀ ਹੋਈ ਸੀ, ਜਦ ਹਿਟਲਰ ਨੇ ...”
(15 ਫਰਬਰੀ 2018)

Page 41 of 62

  • 36
  • 37
  • 38
  • 39
  • ...
  • 41
  • 42
  • 43
  • 44
  • ...
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

ਆਖਰ ਕਿੰਨੀ ਕੁ ਦੇਰ ਚੱਲਣਾ ਸੀ ਇਹ ‘ਕਾਰੋਬਾਰ’?

ਦਵਾਈਆਂ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਪੰਜਾਬੀ ਨੂੰ 12 ਮਹੀਨਿਆਂ ਦੀ ਸਜ਼ਾ

Express Star 1

ਲੰਡਨ: ਬਰਤਾਨੀਆ ਵਿਚ ਰਹਿੰਦੇ ਪੰਜਾਬੀ ਮੂਲ ਦੇ ਦਵਾਈ ਕਾਰੋਬਾਰੀ ਨੂੰ ਡਾਕਟਰ ਦੀ ਪਰਚੀ ਦੇ ਅਧਾਰ ’ਤੇ ਹੀ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਵਿੱਚ 12 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਲਕੀਤ ਸਿੰਘ ਖਹਿਰਾ (37) ਵੈਸਟ ਬ੍ਰੌਮਵਿਚ ਵਿਚ ਆਪਣੀ ਮਾਂ ਦੀ ‘ਖਹਿਰਾ ਫਾਰਮੇਸੀ’ ਵਿਚ ਕੰਮ ਕਰਦਾ ਸੀ। ਉਸ ਨੂੰ ਮੰਗਲਵਾਰ ਬਰਮਿੰਘਮ ਕਰਾਊਨ ਕੋਰਟ ਨੇ ਸਜ਼ਾ ਸੁਣਾਈ। ਅਦਾਲਤ ਨੂੰ ਦੱਸਿਆ ਗਿਆ ਕਿ 37 ਸਾਲਾ ਦੋਸ਼ੀ ਨੇ ਸਿਰਫ ਡਾਕਟਰ ਦੀ ਪਰਚੀ ਦੇ ਅਧਾਰ ’ਤੇ ਦਿੱਤੀਆਂ ਜਾਣ ਵਾਲੀਆਂ ਪੇਨ ਕਿਲਰ ਤੇ ਹੋਰ ਦਵਾਈਆਂ ਨੂੰ ਸਾਲ 2016 ਅਤੇ 2017 ਦੌਰਾਨ ਡਰੱਗ ਡੀਲਰਾਂ ਨੂੰ ਵੇਚਿਆ ਅਤੇ 59 ਹਜ਼ਾਰ ਪੌਂਡ ਕਮਾਏ। ਜਾਂਚ ਏਜੰਸੀ ਨੇ ਕਿਹਾ ਕਿ ਅਜਿਹੇ ਤਰੀਕੇ ਨਾਲ ਦਵਾਈ ਵੇਚਣੀ ਗੰਭੀਰ ਅਪਰਾਧ ਹੈ। ਖਹਿਰਾ ਨੇ ਆਪਣਾ ਅਪਰਾਧ ਕਬੂਲ ਲਿਆ ਹੈ।

(ਨਵਾਂ ਜ਼ਮਾਨਾ ਦੇ ਧੰਨਵਾਦ ਸਹਿਤ)

* * *

ਤੋਮਰ ਸਾਅਬ ਕੁਝ ਬੋਲੋ ਵੀ ...

* * *

ਐਡਮਿੰਟਨ, ਅਲਬਰਟਾ, ਕੈਨੇਡਾ
ਵੀਰਵਾਰ 4 ਮਾਰਚ
ਸਮਾਂ: 1:45 ਬਾਅਦ ਦੁਪਹਿਰ
ਤਾਪਮਾਨ

Edm44

***

ਇਸ ਸਮੇਂ ਸਟਰੀਟ ਦਾ ਦ੍ਰਿਸ਼ - ਇਹ ਬਰਫ ਅਗਲੇ ਕੁਝ ਦਿਨਾਂ ਵਿੱਚ ਖੁਰ ਜਾਵੇਗੀ

Edm47

ਪਿਛਵਾੜਾ

Edm48

* * *

ਇਸ ਹਫਤੇ ਦਾ ਤਾਪਮਾਨ

Edm45* * *

ਤੁਰ ਗਿਆ

ਪੰਜਾਬੀ ਗਾਇਕੀ ਦਾ ਸਿਕੰਦਰ
ਸਰਦੂਲ ਸਿਕੰਦਰ

SardoolSikandar2

***

ਨਾਵਲ: ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ

MittiBolPaiBOOK1***

SurinderGeet7ਗੀਤ: ਸੁਰਿੰਦਰ ਗੀਤ
ਆਵਾਜ਼: ਪਰਮਜੀਤ ਕੌਰ ਪਾਇਲ

ਮਾਂ ਬੋਲੀ ਦਾ ਦੀਵਾ ਜਿੰਦੇ ...

 

ਇਸ ਹਫਤੇ ਦਾ ਤਾਪਮਾਨ

Edm32

 

***

ਆਖਿਰ ਤੁਰ ਹੀ ਗਿਆ ਦਰਸ਼ਨ ਦਰਵੇਸ਼ 

DarshanDarvesh2

 5  ਜੁਲਾਈ 1961
 3 ਫਰਵਰੀ 2021

***

ਸੁਰਿੰਦਰ ਗੀਤ ਦੀ ਕਵਿਤਾ
ਦੁਆ ਕਰਾਂ ਮੈਂ ...
(ਆਵਾਜ਼: ਪਰਮਜੀਤ ਪਾਇਲ)

 ***

ਵੰਦੇ ਮਾਤਰਮ!
(‘ਵੰਦੇ’ ਦਾ ਬੰਗਾਲੀ ਜ਼ਬਾਨ ਵਿੱਚ ਉਚਾਰਣ ‘ਬੰਦੇ’ ਹੈ।) 

 ***

26 ਜਨਵਰੀ ਨੂੰ ਦਿੱਲੀ ਵਿੱਚ ਕੀ ਹੋਇਆ

  ***

ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਸੰਖੇਪ ਜਾਣਕਾਰੀ

 ***

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

 *** 

ਸੁਣੋ ਇਹ ਕਿਸਾਨ ਕੀ ਕਹਿੰਦਾ ਹੈ

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

 * * * * * 

ਜੰਗਲ਼ ਦਾ ਰਾਜ ਨਹੀਂ ਚੱਲਣਾ ਇੱਥੇ
ਕੰਨ ਪੱਟ ਕੇ ਹੱਥ ਫੜਾ ਦਿਆਂਗਾ

*****

*****

BulandviBookB1*****   

 ***** 

LearnLaughing1

*****

AvtarSBillingBookRizak

*****

NarinderSZiraBook

*****

BhagatSinghShaheedB1

 ***** 

GurmitShugliBook1

   ***** 

IndianFlag3

*****

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****


Back to Top

© 2021 sarokar.ca