ਜਦੋਂ “ਬਾਬਿਆਂ” ਨੇ ਬਰਾਤ ਨੂੰ ਛੱਪੜ ਵਿੱਚ ਦੀ ਲੰਘਾਇਆ (ਕਾਲ਼ੇ ਦਿਨਾਂ ਦੀ ਦਾਸਤਾਨ) --- ਮੁਲਖ ਸਿੰਘ
“ਜੀਹਨੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ, ਛੱਪੜ ਵਿੱਚ ਹੀ ਡੋਬ ਦਿਆਂਗੇ। ...”
(17 ਮਾਰਚ 2022)
ਕਾਵਿ ਸੰਗ੍ਰਹਿ: ਇੱਕ ਚੂੰਢੀ ਅਸਮਾਨ (ਨਵੇਂ ਮੁਹਾਵਰੇ ਦੀ ਕਵਿਤਾ, ਸ਼ਾਇਰਾ: ਗਗਨ ਮੀਤ) --- ਪਿਆਰਾ ਸਿੰਘ ਕੁੱਦੋਵਾਲ
“ਗਗਨ ਮੀਤ ਦੀ ਕਵਿਤਾ ਉਸਦੇ ਆਸ-ਪਾਸ, ਦੇਸ਼-ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਅਸਰ ਕਬੂਲਦੀ ...”
(16 ਮਾਰਚ 2022)
ਭਾਰਤ ਵਿੱਚ ਵਿਧਾਨ ਸਭਾ ਚੋਣਾਂ ਦਾ ਸਾਰੰਸ਼ --- ਜਗਤਾਰ ਸਹੋਤਾ
“ਧਰਮਾਂ ਵਿੱਚ ਵੰਡੇ ਭਾਰਤ ਦੇ ਸੂਬਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਰੋਸ਼ਨੀ ਦਾ ਬੀਜ ਬੀਜਿਆ ਹੈ ...”
(16 ਮਾਰਚ 2022)
ਮਹਿਮਾਨ: 614.
ਸਿੱਖ ਇਤਿਹਾਸ ਨੂੰ ਵਿਗਿਆਨਕ ਢੰਗ ਨਾਲ ਲਿਖਣ ਵਾਲੇ: ਸ. ਕਰਮ ਸਿੰਘ ਹਿਸਟੋਰੀਅਨ --- ਸਵਰਨਦੀਪ ਸਿੰਘ ਨੂਰ
“ਆਪਣੇ ਖੋਜ ਦੌਰਿਆਂ, ਦੁਰਲੱਭ ਪੁਸਤਕਾਂ ਦੇ ਅਧਿਐਨ, ਹੱਥ ਲਿਖਤਾਂ ਅਤੇ ਪੁੱਛ ਪੜਤਾਲ ਰਾਹੀਂ ਆਪ ਨੇ ...”
(16 ਮਾਰਚ 2022)
ਮਹਿਮਾਨ: 592.
ਸਿਹਤਮੰਦ ਖ਼ੁਰਾਕ ਕਿਹੜੀ ਹੁੰਦੀ ਹੈ? --- ਡਾ. ਹਰਸ਼ਿੰਦਰ ਕੌਰ
“ਪ੍ਰੋਸੈੱਸਡ ਖਾਣੇ, ਕੈਲਰੀਆਂ ਅਤੇ ਖੰਡ ਸਰੀਰ ਦਾ ਨਾਸ ਤਾਂ ਮਾਰਦੇ ਹੀ ਹਨ ਪਰ ਨਾਲੋ-ਨਾਲ ਉਮਰ ਛੋਟੀ ...”
(15 ਮਾਰਚ 2022)
ਮਹਿਮਾਨ: 448.
ਗਰੀਬੀ ਇੱਕ ਅਨੋਖੀ ਪੀੜ --- ਕੈਲਾਸ਼ ਚੰਦਰ ਸ਼ਰਮਾ
“ਅਸੀਂ ਕੇਵਲ ਉਹੀ ਰਿਸ਼ਤੇ ਰੱਖਣਾ ਚਾਹੁੰਦੇ ਹਾਂ ਜਿਨ੍ਹਾਂ ਵਿੱਚੋਂ ਸਾਨੂੰ ਸਿੱਧਾ ਜਾਂ ਅਸਿੱਧਾ ਆਰਥਿਕ ਲਾਭ ...”
(15 ਮਾਰਚ 2022)
ਮਹਿਮਾਨ: 270.
ਜਦੋਂ ਕਾਲੀ ਜੈਕਟ ਨੇ ਪਸੀਨੇ ਛੁਡਾਏ ... (ਬਾਤਾਂ ਬੀਤੇ ਦੀਆਂ) --- ਡਾ. ਓਪਿੰਦਰ ਸਿੰਘ ਲਾਂਬਾ
“ਬਜ਼ੁਰਗ ਅੱਗ ਬਬੂਲਾ ਹੋ ਉੱਠਿਆ ਤੇ ਕਹਿਣ ਲੱਗਾ, “ਕਾਕਾ, ਮੈਂ ਤੇਰੇ ਪਿਓ ਦਾ ਨੌਕਰ ਨਹੀਂ ...”
(15 ਮਾਰਚ 2022)
ਮਹਿਮਾਨ: 102.
ਵਿਰੋਧ, ਰੋਸ, ਵਿਦਰੋਹ ਅਤੇ ਬਦਲਾਅ --- ਗੁਰਮੀਤ ਸਿੰਘ ਪਲਾਹੀ
“ਕੀ ਭ੍ਰਿਸ਼ਟਾਚਾਰ ਖ਼ਤਮ ਕਰਕੇ ਅਤੇ ਰੇਤ ਮਾਫੀਏ ਉੱਤੇ ਸਰਕਾਰੀ ਕੰਟਰੋਲ ਕਰਕੇ ਸਰਕਾਰ ...”
(14 ਮਾਰਚ 2022)
ਮਹਿਮਾਨ: 52.
ਮਾਮਦੀਨ ਕਿੱਥੇ ਹੈ? ... (ਇਹ ਕਹਾਣੀ ਨਹੀਂ) --- ਹਰਮੀਤ ਵਿਦਿਆਰਥੀ
“ਆਉਂਦਿਆਂ ਹੀ ਉਹਨੇ ਮੈਂਨੂੰ ਜੱਫੀ ਵਿੱਚ ਲੈ ਕੇ ਘੁੱਟਿਆ ਤੇ ਫਿਰ ਬੋਲਿਆ, “ਕਿਨ੍ਹਾਂ ਵਿੱਚੋਂ ਏਂ ਤੂੰ ਕਾਕਾ? ...”
(14 ਮਾਰਚ 2022)
ਮਹਿਮਾਨ: 42.
ਚੋਣਾਂ ਦਾ ਚੱਕਰ ਨਤੀਜੇ ਸੌਂਪ ਕੇ ਨਿਕਲ ਗਿਆ, ਅੱਗੇ ਕਦਮ ਵਧਾਉਣ ਬਾਰੇ ਸੋਚੀਏ --- ਜਤਿੰਦਰ ਪਨੂੰ
“ਇਸ ਵਕਤ ਪੰਜਾਬ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਲੋਕਾਂ ਨੇ ਦਿੱਲੀ ਵਰਗਾ ਰਾਜ ਪੰਜਾਬ ਵਿੱਚ ...”
(13 ਮਾਰਚ 2022)
ਮਹਿਮਾਨ: 47.
ਕਹਾਣੀ: ਚੱਲ ਛੱਡ ਪਰੇ … --- ਦੀਪ ਦੇਵਿੰਦਰ ਸਿੰਘ
“ਮੈਂ ਵਾਹੋ-ਦਾਹੀ ਉਨ੍ਹਾਂ ਦੇ ਪਿੱਛੇ-ਪਿੱਛੇ ਜਾਣ ਦੀ ਕੋਸ਼ਿਸ਼ ਵੀ ਕੀਤੀ, ਪਰ ਹਨੇਰੇ ਦੀ ਸੰਘਣੀ ਪਰਤ ਵਿੱਚ ...”
(13 ਮਾਰਚ 2022)
ਮਹਿਮਾਨ: 24.
ਪੰਜਾਬ ਵਿੱਚ ਹਰ ਪਾਸੇ ਆਪ ਹੀ ਆਪ ਤੇ ਬਾਕੀ ਸਭ ਸਾਫ ਹੀ ਸਾਫ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਪੰਜਾਬ ਦੀ ਵਾਗਡੋਰ ਨਵੀਂ ਸੋਚ ਤੇ ਨਵੇਂ ਮਾਡਲ ਦੀ ਧਾਰਨੀ ਪਾਰਟੀ ਦੇ ਹੱਥ ਫੜਾ ਕੇ ਪੰਜਾਬ ਨੂੰ ਮੰਝਧਾਰ ਵਿੱਚੋਂ ਬਾਹਰ ...”
(12 ਮਾਰਚ 2022)
ਮਹਿਮਾਨ: 367.
ਸਹੀ ਫੈਸਲਾ ਲਓ, ਖੂਬ ਮਿਹਨਤ ਕਰੋ, ਸਫਲਤਾ ਤੁਹਾਡੇ ਕਦਮ ਚੁੰਮੇਗੀ --- ਅਵਤਾਰ ਸਿੰਘ ਸੰਧੂ
“ਮੇਰੇ ਪ੍ਰੋਫੈਸਰ ਸ੍ਰ. ਪਾਖਰ ਸਿੰਘ ਬੋਲੇ, “ਕਾਕਾ ਤੇਰਾ ਵਿਆਹ ਹੋ ਗਿਆ ਜਾਂ ਕੁੜੀ ਵਾਲਿਆਂ ਨੇ ਜਵਾਬ ਦੇ ਦਿੱਤਾ? ...”
(12 ਮਾਰਚ 2022)
(1) ਤੁਸੀਂ ਮੇਰੇ ’ਤੇ ਯਕੀਨ ਰੱਖਿਓ - ਭਗਵੰਤ ਮਾਨ, (2) ਸ਼੍ਰੀ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਲੋਕਾਂ ਨੂੰ ਬੇਹਿਸਾਬ ਖੁਸ਼ੀ ਹੋਈ ਹੈ --- ਗੁਰਪ੍ਰੀਤ ਸਿੰਘ ਜਖਵਾਲੀ।
“ਆਉ ਸਾਰੇ ਹੀ ਨਵੇਂ ਸੁਪਨਿਆਂ ਦੇ ਪੰਜਾਬ ਦੀ ਗੱਲ ਕਰੀਏ। ਨਵੀਂ ਬਣੀ ਸਰਕਾਰ ਦਾ ਇੱਕ ਚੰਗੇ ...”
(13 ਮਾਰਚ 2022)
ਮਹਿਮਾਨ: 396.
ਪਰਮਜੀਤ ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜੱਦੋਜਹਿਦ ਦੀ ਦਾਸਤਾਨ --- ਉਜਾਗਰ ਸਿੰਘ
“ਧੁੱਪਾਂ ਤੇ ਛਤਰੀਆਂ ਸੰਕੇਤਕ ਸ਼ਬਦ ਹਨ, ਅਸਲ ਵਿੱਚ ਧੁੱਪਾਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ...”
(11 ਮਾਰਚ 2022)
ਸਰਕਾਰ ਦੀ ਸ਼ਾਹਰਗ --- ਡਾ. ਓਪਿੰਦਰ ਸਿੰਘ ਲਾਂਬਾ
“ਉਨ੍ਹਾਂ ਨੇ ਸਵਾਲਾਂ ਦੀ ਝੜੀ ਲਾ ਦਿੱਤੀ ਅਤੇ ਮੇਰੀ ਨੌਕਰੀ ਬਾਰੇ ਪੁੱਛਣ ਲੱਗੇ। ਮੈਂ ਸੰਖੇਪ ਜਿਹੇ ਸ਼ਬਦਾਂ ਵਿੱਚ ...”
(11 ਮਾਰਚ 2022)
ਮਹਿਮਾਨ: 333.
(ਪੁਸਤਕ ਚਰਚਾ) ਨਾਵਲ: ਅਸੀਂ ਬੰਦੂਕਾਂ ਨਹੀਂ ਬੀਜਦੇ (ਨਾਵਲਕਾਰ: ਸੁਖਮਿੰਦਰ ਸੇਖੋਂ) --- ਪ੍ਰੋ. ਸਤਿੰਦਰ ਸਿੰਘ ਨੰਦਾ
“ਆਰੰਭ ਤੋਂ ਅੰਤ ਤਕ ਨਾਵਲ ਪਾਠਕ ਨੂੰ ਉਂਗਲੀ ਲਗਾ ਕੇ ਨਾਲ ਤੋਰਨ ਵਿੱਚ ਸਫਲ ਰਹਿੰਦਾ ਹੈ ...”
(10 ਮਾਰਚ 2022)
ਮਹਿਮਾਨ: 34.
ਮਾਇਆ ਤਾਂ ਵਿਹੁ-ਭਰੀ ਨਾਗਣ ਹੈ ਭਾਈ ---- ਗੁਰਬਚਨ ਸਿੰਘ ਭੁੱਲਰ
“ਇਹ ਸਾਧ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ, ਟੀਵੀ ਚੈਨਲਾਂ ਅਤੇ ਭਾਂਤ-ਭਾਂਤ ਦੇ ਵਣਜੀ ...”
(10 ਮਾਰਚ 2022)
ਮਹਿਮਾਨ: 573.
ਕ੍ਰੈਡਿਟ ਕਾਰਡ ਦੀ ਵਰਤੋਂ ਕਰੋ ਸਾਵਧਾਨੀ ਅਤੇ ਸਮਝਦਾਰੀ ਨਾਲ --- ਚਾਨਣ ਦੀਪ ਸਿੰਘ ਔਲਖ
“ਜਿਵੇਂ ਹੀ ਤੁਸੀਂ ਪੈਸੇ ਕਢਵਾ ਲੈਂਦੇ ਹੋ, ਉਸੇ ਸਮੇਂ ਬਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸਿਰਫ ਇਹ ਹੀ ਨਹੀਂ ...”
(9 ਮਾਰਚ 2022)
ਮਹਿਮਾਨ: 190.
ਸਬਕ (ਚੜ੍ਹਦੀ ਉਮਰ ਦੀਆਂ ਬਾਤਾਂ) --- ਮੋਹਨ ਸ਼ਰਮਾ
“ਪਤੰਦਰੋ, ਇਹ ਥੋੜ੍ਹੇ ਚਿਰ ਦਾ ਸਫਰ ਐ, ਕਿਉਂ ਚੀਖ-ਚਿਹਾੜੇ ਵਿੱਚ ਗੁਜ਼ਾਰ ਰਹੇ ਹੋਂ? ਬੰਦੇ ਦਾ ਕੋਈ ਪਤਾ ...”
(9 ਮਾਰਚ 2022)
ਮਹਿਮਾਨ: 480.
ਪੰਜਾਬੀ ਵਿੱਚ ਦੂਜੀਆਂ ਬੋਲੀਆਂ ਦੇ ਸ਼ਬਦਾਂ ਦਾ ਪ੍ਰਵੇਸ਼-ਸੱਭਿਆਚਾਰੀਕਰਨ ਦਾ ਕੁਦਰਤੀ ਵਰਤਾਰਾ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਬਦਲਾਵ ਕੁਦਰਤ ਦਾ ਨਿਯਮ ਹੈ ... ਦੁਨੀਆ ਦੀ ਹਰ ਸ਼ੈਅ ਸਮੇਂ ਦੀ ਮਾਰ ਹੇਠ ਹੈ ਤੇ ਨਿਰੰਤਰ ...”
(8 ਮਾਰਚ 2022)
ਇਸ ਸਮੇਂ ਮਹਿਮਾਨ: 92.
ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦੇ ਆਈਨੇ ਵਿੱਚ ਨਾਰੀ ਦਿਵਸ --- ਅੱਬਾਸ ਧਾਲੀਵਾਲ
“ਜੇਕਰ ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦੇ ਸੰਦਰਭ ਵਿੱਚ ਔਰਤਾਂ ਦੇ ਹਾਲਾਤ ਦੀ ਗੱਲ ਕਰੀਏ ਤਾਂ ...”
(8 ਮਾਰਚ 2022)
ਇਸ ਸਮੇਂ ਮਹਿਮਾਨ: 57.
ਖੋਹੇ ਜਾ ਰਹੇ ਹਨ ਪੰਜਾਬ ਦੇ ਹੱਕ --- ਗੁਰਮੀਤ ਸਿੰਘ ਪਲਾਹੀ
“ਭਾਰਤ ਦੇ ਸੰਵਿਧਾਨ ਨੂੰ ਸ਼ਰੇਆਮ ਪਾੜਨ ਵਾਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ...”
(8 ਮਾਰਚ 2022)
ਇਸ ਸਮੇਂ ਮਹਿਮਾਨ: 632.
ਜੰਗ ਕਬਰਸਤਾਨ ਪੈਦਾ ਕਰਦੀ ਹੈ --- ਹਰਨੰਦ ਸਿੰਘ ਬੱਲਿਆਂਵਾਲਾ
“ਅੱਜ ਯੁਕਰੇਨ ਵਾਸੀ ਤਬਾਹ ਹੋ ਰਹੇ ਹਨ, ਦੇਸ਼ ਦੇ ਕੁਦਰਤੀ ਸੋਮੇ ਬਰਬਾਦ ...”
(7 ਮਾਰਚ 2022)
ਇਸ ਸਮੇਂ ਮਹਿਮਾਨ: 138.
ਇਨਸਾਫ ਉਡੀਕਦਿਆਂ ਉਮਰਾਂ ਮੁੱਕੀਆਂ --- ਸਤਪਾਲ ਸਿੰਘ ਦਿਓਲ ਐਡਵੋਕੇਟ
“ਪੰਜਾਹ ਸਾਲ ਦੀ ਉਮਰ ਤੱਕ ਇਨਸਾਫ਼ ਅਤੇ ਹਕੀਕਤ ਦੇ ਵਿਚਕਾਰਲੀ ਕੰਧ ਵਿੱਚ ਟੱਕਰਾਂ ਮਾਰਦੀ ਰਹੀ ਪਰ ...”
(7 ਮਾਰਚ 2022)
ਇਸ ਸਮੇਂ ਮਹਿਮਾਨ: 343.
Page 55 of 176