ਫਿਲਮ ਕਲਾਕਾਰਾਂ ਵੱਲੋਂ ਹਿੰਦੀ ਭਾਸ਼ਾ ਸਬੰਧੀ ਵਿਵਾਦ ਬੇਲੋੜਾ --- ਪ੍ਰੋ. ਕੁਲਬੀਰ ਸਿੰਘ
“ਭਾਵੇਂ ਭਾਸ਼ਾ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਇਤਿਹਾਸ ਕਾਫ਼ੀ ਲੰਮਾ ਹੈ ਪਰ ਇਸ ਵਾਰ ਇਹ ਖੇਤਰੀ ਤੇ ...”
(16 ਮਈ 2022)
ਮਹਿਮਾਨ: 332.
ਕੁਰਕੁਰਿਆਂ ਵਾਲੀ ਬੇਬੇ --- ਸੁਖਪਾਲ ਕੌਰ ਲਾਂਬਾ
“ਥੋੜ੍ਹੀ ਮੋਟੀ ਖੇਤੀ ਦਾ ਠੇਕਾ ਆਉਂਦਾ, ਉਹ ਵੀ ਉਹਦੇ ਆਇਲੈਟਸ ਤੇ ਏਜੰਟਾਂ ’ਤੇ ਖਰਚ ਹੋ ਜਾਂਦਾ। ਅੱਗ ਲੱਗੇ ਇਹਨਾਂ ...”
(16 ਮਈ 2022)
ਮਹਿਮਾਨ: 124.
ਹਰ ਗਲੀ, ਹਰ ਖੂੰਜੇ ਭ੍ਰਿਸ਼ਟਾਚਾਰ, ਹਾਲਾਤ ਨਵੇਂ ਮੁੱਖ ਮੰਤਰੀ ਦੇ ਲਈ ਸੁਖਾਵੇਂ ਨਹੀਂ --- ਜਤਿੰਦਰ ਪਨੂੰ
“ਇਸ ਹਾਲਤ ਵਿੱਚ ਕੀਤਾ ਕੀ ਜਾਵੇ? ਇਹੋ ਕਿ ਜਿਨ੍ਹਾਂ ਕੋਲ ਸਿਰੜ ਵੀ ਹੈ, ਸਬਰ ਵੀ ਅਤੇ ਕੁਝ ਕਰਨ ਦੀ ...”
(15 ਮਈ 2022)
ਮਹਿਮਾਨ: 333.
ਬੇਰੁਜ਼ਗਾਰੀ ਮਹਿੰਗਾਈ ਅਤੇ ਆਜ਼ਾਦੀ - ਤਬਾਹੀ ਕੰਢੇ ਭਾਰਤ --- ਗੁਰਮੀਤ ਸਿੰਘ ਪਲਾਹੀ
“ਨਾਗਰਿਕਾਂ ਲਈ ਨੌਕਰੀਆਂ ਪੈਦਾ ਕਰਨਾ ਸਰਕਾਰ ਦਾ ਫ਼ਰਜ਼ ਹੈ। ਆਮ ਆਦਮੀ ਅਤੇ ਅਰਥ ਵਿਵਸਥਾ ਨੂੰ ...”
(15 ਮਈ 2022)
ਮਹਿਮਾਨ: 21.
ਪੂਰਨ ਸਿੰਘ ਪਾਂਧੀ ਦੀ ਪੁਸਤਕ ‘ਜਿਨ੍ਹ ਮਿਲਿਆਂ ਰੂਹ ਰੋਸ਼ਨ ਹੋਵੇ’ ਪੜ੍ਹਦਿਆਂ --- ਡਾ. ਸੁਖਦੇਵ ਸਿੰਘ ਝੰਡ
“ਪੂਰਨ ਸਿੰਘ ਪਾਂਧੀ ਜੀ ਦੀ ਲੇਖਣੀ ਦਾ ਆਪਣਾ ਹੀ ਸਟਾਈਲ ਅਤੇ ਮੁਹਾਵਰਾ ਹੈ। ਛੋਟੇ-ਛੋਟੇ ਵਾਕਾਂ ਵਿੱਚ ...”
(14 ਮਈ 2022)
ਮਹਿਮਾਨ: 100.
ਦੋਦੜੇ ਤੋਂ ਜਾਂਦਾ ਰਾਹ --- ਰਾਮ ਸਵਰਨ ਲੱਖੇਵਾਲੀ
“ਉਹ ਸਾਡੇ ਸਕੂਲ ਦੀ ਮੁਖੀ ਮੈਡਮ ਨੂੰ ਕਹਿਣ ਲੱਗਾ, ‘ਸਾਡੇ ਬਾਲਾਂ ਨੂੰ ਵਿੱਦਿਆ ਦਾ ਦਾਨ ਦੇਣ ...”
(14 ਮਈ 2022)
ਮਹਿਮਾਨ: 116.
ਵਿੱਤ ਮੰਤਰੀ ਪੰਜਾਬ ਦੇ ਨਾਂ ਖੁੱਲ੍ਹਾ ਖ਼ਤ --- ਸੁਖਮਿੰਦਰ ਬਾਗ਼ੀ
“ਜਿਸ ਦਿਨ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇਣ ਵਿੱਚ ਕਾਮਯਾਬ ਹੋ ਗਈ, ਟੈਕਸ ਚੋਰੀ ਨੂੰ ਠੱਲ੍ਹ ਪਾਉਣ ਅਤੇ ...”
(13 ਮਈ 2022)
ਮਹਿਮਾਨ: 387.
ਪਾਣੀ, ਪ੍ਰਦੂਸ਼ਣ ਤੇ ਪੰਜਾਬ! --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਜੇ ਅਸੀਂ ਅਜੇ ਵੀ ਨਾ ਸਮਝੇ ਤਾਂ ਬਹੁਤ ਦੇਰ ਹੋ ਜਾਵੇਗੀ ਤੇ ਫਿਰ ਪੰਜ ਆਬਾਂ ਦੇ ਅਧਾਰ ’ਤੇ ਬਣੇ ਪੰਜਾਬ ...”
(13 ਮਈ 2022)
ਮਹਿਮਾਨ: 283.
ਗਗਨ ਮੀਤ ਦੇ ਸਹਿਜ-ਆਤਮਕ ਕਾਵਿ ਵਲਵਲੇ: ਸਹਿਜੇ ਸਹਿਜੇ ਤੁਰ --- ਰਵਿੰਦਰ ਸਿੰਘ ਸੋਢੀ
“ਗਗਨ ਦੀ ਇਸ ਗੱਲ ਤੋਂ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਸ ਨੇ ਬੀਤੇ ਸਮੇਂ ਦੀਆਂ ਕੁਝ ਅਜਿਹੀਆਂ ...”
(12 ਮਈ 2022)
ਮਹਿਮਾਨ: 84.
ਅਫਸੋਸ! ਭੀੜ ਬਣ ਗਿਆ ਆਦਮੀ --- ਡਾ. ਸ਼ਿਆਮ ਸੁੰਦਰ ਦੀਪਤੀ
“ਕਦੋਂ ਇੱਕ ਭੀੜ ਕਿਸੇ ’ਤੇ ਵੀ ਟੁੱਟ ਪੈਂਦੀ ਹੈ ਤੇ ਪਤਾ ਹੀ ਨਹੀਂ ਚੱਲਦਾ ਕਿ ਤੁਰਦਾ-ਫਿਰਦਾ, ਸਾਹ ਲੈਂਦਾ ਵਿਅਕਤੀ ...”
(12 ਮਈ 2022)
ਮਹਿਮਾਨ: 228.
ਭਗਵੰਤ ਸਿਹਾਂ, ਹੁਣ ਭ੍ਰਿਸ਼ਟਾਚਾਰ ਮੁਕਤ ਹੋਣਾ ਚਾਹੁੰਦਾ ਹੈ ਪੰਜਾਬ ਸਿਹੁੰ ---- ਜਸਵਿੰਦਰ ਸਿੰਘ ਭੁਲੇਰੀਆ
“ਸਰਕਾਰ ਨੂੰ ਇੱਕ ਪਾਸਿਓਂ ਭ੍ਰਿਸ਼ਟ ਲੋਕਾਂ ’ਤੇ ਛਾਣਨੀ ਲਾਉਣੀ ਚਾਹੀਦੀ ਹੈ। ਇਕੱਲੇ ਇਕੱਲੇ ਦੀ ਜਾਇਦਾਦ ...”
(11 ਮਈ 2022)
ਮਹਿਮਾਨ: 48.
ਪਹਿਲਵਾਨੀ ਰਾਹੀਂ ਨਸ਼ਾ ਮੁਕਤ ਸਮਾਜ ਸਿਰਜਣ ਦਾ ਉਪਰਾਲਾ --- ਮੋਹਨ ਸ਼ਰਮਾ
“ਸਰੀਰਕ ਤੰਦਰੁਸਤੀ, ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ, ਮਾਪਿਆਂ ਦੀ ਸੇਵਾ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ...”
(11 ਮਈ 2022)
ਮਹਿਮਾਨ: 28.
ਪੰਜਾਬ ਹਿਤੈਸ਼ੀਓ! ਪੰਜਾਬ ਇੱਕ ਵਾਰ ਫਿਰ ਨੰਬਰ ਵੰਨ ਉੱਤੇ! --- ਡਾ. ਹਰਸ਼ਿੰਦਰ ਕੌਰ
“ਜਾਗੋ ਪੰਜਾਬੀਓ, ਹਾਲੇ ਵੀ ਵੇਲਾ ਹੈ, ਕੀਟਨਾਸ਼ਕਾਂ ਤੋਂ ਤੌਬਾ ਕਰ ਲਈਏ, ਨਹੀਂ ਤਾਂ ...”
(10 ਮਈ 2022)
ਮਹਿਮਾਨ: 220
ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਵਿਗੜ ਰਹੀ ਹੈ ਭਾਰਤ ਦੀ ਸਿਹਤ --- ਗੁਰਮੀਤ ਸਿੰਘ ਪਲਾਹੀ
“ਸਿਹਤ ਸੇਵਾਵਾਂ ਨਾਲ ਜੁੜੇ ਹਰੇਕ ਪੈਮਾਨੇ ਉੱਤੇ ਅਸੀਂ ਦੁਨੀਆਂ ਦੇ ਅਤਿ ਪਛੜੇ ਦੇਸ਼ਾਂ ਦੀ ਕਤਾਰ ਵਿੱਚ ...”
(10 ਮਈ 2022)
ਮਹਿਮਾਨ: 66.
ਮਹਿੰਗਾਈ ਤੇ ਪਰਾਇਆ ਹੱਕ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਫਜ਼ੂਲ ਖਰਚਿਆਂ ਨੂੰ ਨੱਥ ਪਾ ਕੇ, ਵੀ.ਆਈ.ਪੀ ਕਲਚਰ ਤੋਂ ਖਹਿੜਾ ਛੁਡਾ ਕੇ ਸਾਦ ਮੁਰਾਦੀ ਅਤੇ ...”
(9 ਮਈ 2022)
ਮਹਿਮਾਨ: 160.
ਅੰਦਰਲੀ ਅਵਾਜ਼ --- ਕਰਨੈਲ ਸਿੰਘ ਸੋਮਲ
“ਅੱਗੇ ਬੈਠਾ ਬਾਬੂ ਪੰਜ ਸੌ ਮੰਗੇ। ਮੈਨੂੰ ਗੁੱਸਾ ਚੜ੍ਹ ਗਿਆ। ਸਿੱਧਾ ਤਹਿਸੀਲਦਾਰ ਕੋਲ ਗਿਆ ...”
(9 ਮਈ 2022)
ਮਹਿਮਾਨ: 31.
ਪੰਜਾਬ ਦੀ ਨਵੀਂ ਸਰਕਾਰ: ਪਿੰਡ ਹਾਲੇ ਬੱਝਾ ਨਹੀਂ ਤੇ ਉਚੱਕੇ ਪਹਿਲਾਂ ਹੀ ਸਰਗਰਮ --- ਜਤਿੰਦਰ ਪਨੂੰ
“ਸਾਡੀ ਸਮਝ ਹੈ ਅਤੇ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਸਮਝ ਵੀ ਇਹੋ ਹੈ ਕਿ ਨਵੀਂ ਸਰਕਾਰ ਦੇ ...”
(8 ਮਈ 2022)
ਮਹਿਮਾਨ: 289.
ਕਾਸ਼! ਨਸ਼ਿਆਂ ਦਾ ਵਹਿਣ ਰੁਕ ਜਾਵੇ --- ਪ੍ਰੋ. ਕੁਲਮਿੰਦਰ ਕੌਰ
“ਪਰ ਨਸ਼ਿਆਂ ਦੇ ਮੁੱਦੇ, ਜੋ ਪਹਿਲ ਦੇ ਅਧਾਰ ’ਤੇ ਵਿਚਾਰੇ ਜਾਣੇ ਚਾਹੀਦੇ ਹਨ, ਬਾਰੇ ਕੋਈ ਵਾਈ-ਧਾਈ ਨਹੀਂ। ਇਸ ਲਈ ਜਨਤਾ ...”
(8 ਮਈ 2022)
ਮਹਿਮਾਨ: 355.
ਬਟਾਲਾ ਵਿੱਚ ਕਣਕ ਦੇ ਨਾੜ ਨੂੰ ਲਾਈ ਅੱਗ ਦੀ ਲਪੇਟ ਵਿੱਚ ਆਏ ਸਕੂਲ ਦੇ ਬੱਚੇ --- ਗੁਰਪ੍ਰੀਤ ਪਟਿਆਲਾ
“ਵਾਤਾਵਰਨ ਦੀ ਤਬਾਹੀ ਦੇ ਪ੍ਰਸੰਗ ਵਿੱਚ ਗੱਲ ਕਰਨੀ ਹੋਵੇ ਤਾਂ ਬੇਸ਼ਕ ਪ੍ਰਦੂਸ਼ਣ ਦੀ ਸਮੱਸਿਆ ਦੀ ਜੜ੍ਹ ...”
(7 ਮਈ 2022)
ਮਹਿਮਾਨ: 43.
ਜਦੋਂ ਸ਼ਰੀਫ਼ ਬੰਦੇ ਉੱਤੇ ਤਸ਼ੱਦਦ ਹੁੰਦਾ ਵੇਖ ਕੇ ਮੈਂ ਰੋਇਆ … --- ਅਮਰ ਮੀਨੀਆਂ
“ਮੁਨਸ਼ੀ ਮੇਰੇ ਮੂੰਹ ਵੱਲ ਵੇਖ ਕੇ ਕਹਿਣ ਲੱਗਾ, “ਮੇਰੀ ਗੱਲ ਮੰਨ, ਦੋ ਚਾਰ ਜਮਾਤਾਂ ਹੋਰ ਪੜ੍ਹ ਕੇ ਕੋਈ ...”
(7 ਮਈ 2022)
ਮਹਿਮਾਨ: 118.
ਬੰਦੇ ਖੋਜੁ ਦਿਲ ਹਰ ਰੋਜ --- ਹਰਸ਼ਿੰਦਰ ਕੌਰ
“ਜਦੋਂ ਦਿਮਾਗ਼ ਅੰਦਰਲੇ ਸਾਰੇ ਕੰਮਾਂ ਦੀ ਲਿਸਟ ਇਨ੍ਹਾਂ ਚਾਰ ਖਾਨਿਆਂ ਅੰਦਰ ਭਰ ਲਈ ਜਾਵੇ ਤਾਂ ਦਿਮਾਗ਼ ਇੱਕੋ ...”
(6 ਮਈ 2022)
ਮਹਿਮਾਨ: 30.
ਮੜ੍ਹਕ --- ਰਾਮ ਸਵਰਨ ਲੱਖੇਵਾਲੀ
“ਵੱਕਾਰੀ ‘ਈਮਾਨਦਾਰੀ ਐਵਾਰਡ’ ਨਿਰਮਲ ਦੀ ਝੋਲੀ ਪੈਂਦਾ ਹੈ, ਜਿਸ ਤੋਂ ਜ਼ਿੰਦਗੀ ਦੇ ‘ਸੁਨਿਹਰੇ ਰੰਗ’ ਦੀ ਝਲਕ ...”
(6 ਮਈ 2022)
ਮਹਿਮਾਨ: 339.
ਆਓ ਪੰਜਾਬ ਰੰਗਲਾ ਬਣਾਈਏ --- ਸੁਖਮਿੰਦਰ ਬਾਗ਼ੀ
“ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰੇਹੜੀ ਫੜ੍ਹੀ ਦਾ ਰੁਜ਼ਗਾਰ ਖੋਹਣ ਤੋਂ ਪਹਿਲਾਂ ਹਰੇਕ ਸ਼ਹਿਰ ਵਿੱਚ ...”
(5 ਮਈ 2022)
ਮਹਿਮਾਨ: 120.
ਪਟਿਆਲਾ ਘਟਨਾਕ੍ਰਮ ਦੇ ਕੁਝ ਪਹਿਲੂ ਅਤੇ ਸਵਾਲ --- ਸੁਖਵੀਰ ਸਿੰਘ ਕੰਗ
“ਸੁਹਿਰਦ ਲੋਕਾਂ ਨੂੰ ਇੱਕਜੁੱਟ ਹੋ ਕੇ ਅਤੇ ਵਿੱਚ ਪੈ ਕੇ ਹਾਲਾਤ ਵਿਗੜਨ ਤੋਂ ਬਚਾ ਲੈਣ ਦੀ ਜਾਚ ਸਿੱਖਣੀ ਪਵੇਗੀ ...”
(5 ਮਈ 2022)
ਮਹਿਮਾਨ: 64.
ਸਾਵਧਾਨ! ਪੰਜਾਬੀਓ ਤੁਸੀਂ ਦੁਸ਼ਮਣ ਦੀਆਂ ਅੱਖਾਂ ਵਿੱਚ ਰੜਕਦੇ ਹੋ --- ਨਰਿੰਦਰ ਕੌਰ ਸੋਹਲ
“ਅਜਿਹੇ ਸ਼ਰਾਰਤੀ ਅਨਸਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਅਮਨ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ...”
(4 ਮਈ 2022)
ਮਹਿਮਾਨ: 144.
Page 52 of 179